ਤਾਜ਼ਾ ਖਬਰਾਂ


ਫੀਫਾ ਅੰਡਰ-17 ਵਿਸ਼ਵ ਕੱਪ : ਬਰਾਜ਼ੀਲੀ ਫੁੱਟਬਾਲ ਟੀਮ ਪੁੱਜੀ ਭਾਰਤ
. . .  27 minutes ago
ਮੁੰਬਈ, 26 ਸਤੰਬਰ - ਭਾਰਤ ਵਿਚ ਪਹਿਲੀ ਵਾਰ ਫੁੱਟਬਾਲ ਦਾ ਕੋਈ ਵੱਡਾ ਆਯੋਜਨ ਹੋਣ ਜਾ ਰਿਹਾ ਹੈ। ਫੀਫਾ ਅੰਡਰ-17 ਵਿਸ਼ਵ ਕੱਪ 6 ਅਕਤੂਬਰ ਤੋਂ ਅਰੰਭ ਹੋਣ ਜਾ ਰਿਹਾ ਹੈ। ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਟੀਮ ਬਰਾਜ਼ੀਲ ਅੱਜ ਸਵੇਰੇ ਭਾਰਤ ਪੁੱਜ ਗਈ ਹੈ। ਬੀਤੀ ਰਾਤ ਤੁਰਕੀ...
ਇਲਾਹਾਬਾਦ ਕੋਲ ਵੱਡਾ ਰੇਲ ਹਾਦਸਾ ਟਲਿਆ
. . .  44 minutes ago
ਇਲਾਹਾਬਾਦ, 26 ਸਤੰਬਰ - ਉਤਰ ਪ੍ਰਦੇਸ਼ ਦੇ ਇਲਾਹਾਬਾਦ ਕੋਲ ਇਕ ਵੱਡਾ ਰੇਲ ਹਾਦਸਾ ਹੋਣੋਂ ਟੱਲ ਗਿਆ, ਜਦੋਂ ਦੁਰੰਤੋ ਐਕਸਪ੍ਰੈਸ, ਹਾਤੀਆ-ਆਨੰਦ ਵਿਹਾਰ ਐਕਸਪ੍ਰੈਸ ਤੇ ਮਹਾਂਬੋਧੀ ਐਕਸਪ੍ਰੈਸ ਇਕੋ ਰੇਲਵੇ ਟਰੈਕ 'ਤੇ ਆ...
ਪਤੰਜਲੀ ਦੇ ਬਾਲਕ੍ਰਿਸ਼ਨ ਦੀ ਜਾਇਦਾਦ ਵਿਚ 173 ਫੀਸਦੀ ਵਾਧਾ, ਦੇਸ਼ ਦੇ ਪਹਿਲੇ 10 ਅਮੀਰਾਂ 'ਚ ਸ਼ਾਮਲ
. . .  about 1 hour ago
ਨਵੀਂ ਦਿੱਲੀ, 26 ਸਤੰਬਰ - ਦੇਸ਼ ਦੇ ਚੋਟੀ ਦੇ 10 ਅਮੀਰਾਂ ਦੀ ਸੂਚੀ ਜਾਰੀ ਹੋਈ ਹੈ। ਹੁਰੂਨ ਇੰਡੀਆ ਵਲੋਂ ਜਾਰੀ ਇਸ ਸੂਚੀ ਮੁਤਾਬਿਕ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਜੇ ਵੀ ਦੇਸ਼ ਦੇ ਅਮੀਰ ਵਿਅਕਤੀਆਂ 'ਚ ਨੰਬਰ ਇਕ 'ਤੇ ਕਾਬਜ਼ ਹਨ। ਉਥੇ ਹੀ ਬਾਬਾ...
ਸੀ.ਸੀ.ਟੀ.ਵੀ. ਕੈਮਰਿਆਂ 'ਚ ਹਨੀਪ੍ਰੀਤ ਦੀ ਤਾਜ਼ਾ ਫੁਟੇਜ ਮਿਲਣ ਦਾ ਦਾਅਵਾ
. . .  about 1 hour ago
ਨਵੀਂ ਦਿੱਲੀ, 26 ਸਤੰਬਰ - ਹਨੀਪ੍ਰੀਤ ਪੁਲਿਸ ਲਈ ਪਹੇਲੀ ਬਣ ਚੁੱਕੀ ਹੈ। ਦੇਸ਼ ਦੁਨੀਆ 'ਚ ਉਸ ਦੀ ਤਲਾਸ਼ 'ਚ ਭਟਕ ਰਹੀ ਹਰਿਆਣਾ ਪੁਲਿਸ ਨੂੰ ਹਨੀਪ੍ਰੀਤ ਨੇ ਹੈਰਾਨ ਕਰ ਦਿੱਤਾ, ਜਦੋਂ ਉਸ ਵਲੋਂ ਦਿੱਲੀ ਹਾਈਕੋਰਟ 'ਚ ਅਗਾਊਂ ਜਮਾਨਤ ਦੀ ਅਰਜੀ ਦਾਇਰ ਕੀਤੀ ਗਈ ਹੈ...
ਪਿਸਤੌਲ ਦੀ ਨੋਕ 'ਤੇ ਨਕਦੀ, 25 ਤੋਲੇ ਸੋਨਾ ਤੇ ਡੇਢ ਕਿੱਲੋ ਚਾਂਦੀ ਸਮੇਤ ਹੋਰ ਸਾਮਾਨ ਲੁੱਟਿਆ
. . .  about 2 hours ago
ਸਰਦੂਲਗੜ੍ਹ, 26 ਸਤੰਬਰ (ਜੀ.ਐਸ.ਅਰੋੜਾ) - ਸਥਾਨਕ ਸ਼ਹਿਰ ਦੇ ਵਾਰਡ ਨੰ. 2 ਵਿਖੇ ਬੀਤੀ ਰਾਤ 7 ਤੋਂ ਵੱਧ ਲੁਟੇਰੇਆਂ ਨੇ ਪਿਸਤੌਲ ਦੀ ਨੋਕ 'ਤੇ ਨੰਦ ਕਿਸ਼ੋਰ ਸਿੰਗਲਾ ਦੇ ਘਰ ਦਾਖਲ ਹੋ ਕੇ ਪਿਸਤੌਲ ਦੀ ਨੋਕ 'ਤੇ ਪੋਣੇ ਚਾਰ ਲੱਖ, 25 ਤੋਲੇ ਸੋਨਾ, ਡੇਢ ਕਿੱਲੋ ਚਾਂਦੀ ਤੋਂ ਇਲਾਵਾ ਹੋਰ...
ਆਪ ਉਮੀਦਵਾਰ ਸੁਰੇਸ਼ ਖਜੂਰੀਆ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ
. . .  about 2 hours ago
ਅੰਮ੍ਰਿਤਸਰ, 26 ਸਤੰਬਰ (ਹਰਮਿੰਦਰ ਸਿੰਘ) - ਗੁਰਦਾਸਪੁਰ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰੇਸ਼ ਖਜੂਰੀਆ ਨੇ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਵਿਖੇ ਮੱਥਾ ਟੇਕਿਆ, ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਅਕਾਲੀ...
ਚੀਨ ਨੇ ਵਟਸਐਪ 'ਤੇ ਲਗਾਈ ਪਾਬੰਦੀ
. . .  about 2 hours ago
ਸੈਨ ਫਰਾਂਸਿਸਕੋ, 26 ਸਤੰਬਰ - ਚੀਨ 'ਚ ਤੁਰੰਤ ਸੁਨੇਹਾ ਸੇਵਾ ਵਟਸਐਪ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਚੀਨ ਵਿਚ ਪਹਿਲਾ ਤੋਂ ਹੀ ਫੇਸਬੁੱਕ, ਇੰਸਟਾਗ੍ਰਾਮ, ਟਵੀਟਰ ਤੇ ਗੂਗਲ ਵਰਗੀਆਂ ਸੋਸ਼ਲ ਨੈਟਵਰਕਿੰਗ ਸਾਈਟਾਂ 'ਤੇ ਪਾਬੰਦੀ...
ਪ੍ਰਧਾਨ ਮੰਤਰੀ ਮੋਦੀ ਨੇ ਡਾ. ਮਨਮੋਹਨ ਸਿੰਘ ਨੂੰ ਜਨਮ ਦਿਨ ਦੀ ਦਿੱਤੀ ਵਧਾਈ
. . .  1 minute ago
ਨਵੀਂ ਦਿੱਲੀ, 26 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ 85ਵੇਂ ਜਨਮ ਦਿਨ ਦੀ ਵਧਾਈ ਦਿੱਤੀ ਹੈ, ਮੋਦੀ ਨੇ ਟਵੀਟ ਕਰਕੇ ਉਨ੍ਹਾਂ ਦੀ ਚੰਗੀ ਸਿਹਤ ਤੇ ਲੰਬੀ ਉਮਰ ਦੀ ਕਾਮਨਾ ਕੀਤੀ। ਡਾ. ਮਨਮੋਹਨ ਸਿੰਘ ਦਾ ਅਣਵੰਡੇ ਪੰਜਾਬ ਦੇ ਗਾਹ 'ਚ...
ਹਾਈਕੋਰਟ ਹਨੀਪ੍ਰੀਤ ਦੀ ਅਗਾਊਂ ਜਮਾਨਤ ਦੀ ਅਰਜੀ 'ਤੇ ਕਰੇਗਾ ਸੁਣਵਾਈ
. . .  about 3 hours ago
ਉਤਰ ਕੋਰੀਆ ਨੇ ਅਮਰੀਕੀ ਜਹਾਜ਼ ਸੁੱਟਣ ਦੀ ਦਿੱਤੀ ਧਮਕੀ
. . .  about 3 hours ago
ਭਾਰਤੀ ਮੂਲ ਦੀ ਡਾ. ਪਰਮਜੀਤ ਪਰਮਾਰ ਨਿਊਜ਼ੀਲੈਂਡ 'ਚ ਦੂਸਰੀ ਵਾਰ ਬਣੀ ਸੰਸਦ ਮੈਂਬਰ
. . .  about 4 hours ago
ਹਨੀਪ੍ਰੀਤ ਦੀ ਭਾਲ 'ਚ ਦਿੱਲੀ ਵਿਚ ਛਾਪੇਮਾਰੀ
. . .  about 4 hours ago
ਬੀ.ਐਚ.ਯੂ. ਵਿਵਾਦ : ਵਾਰਾਨਸੀ ਦੇ ਕਮਿਸ਼ਨਰ ਨੇ ਸੌਂਪੀ ਰਿਪੋਰਟ
. . .  about 4 hours ago
ਯੂ.ਐਨ. 'ਚ ਝੂਠੀ ਫ਼ੋਟੋ ਦਿਖਾਉਣ ਵਾਲੇ ਪਾਕਿਸਤਾਨ ਨੂੰ ਭਾਰਤ ਨੇ ਦਿੱਤਾ ਅਸਲ ਜਵਾਬ
. . .  about 5 hours ago
ਕੰਟਰੋਲ ਰੇਖਾ 'ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਇਕ ਅੱਤਵਾਦੀ ਹਲਾਕ
. . .  about 5 hours ago
ਇਰਾਕੀ ਕੁਰਦਿਸਤਾਨ 'ਚ ਇਤਿਹਾਸਿਕ ਰਾਏਸ਼ੁਮਾਰੀ ਸ਼ੁਰੂ
. . .  1 day ago
ਸੀਨੀਅਰ ਪੱਤਰਕਾਰ ਅਰੁਣ ਸਾਧੂ ਦਾ ਦਿਹਾਂਤ
. . .  1 day ago
ਦੋਸਤ ਨੂੰ ਗੋਲੀ ਮਾਰ ਕੇ ਸੈਨਿਕ ਵਲੋਂ ਖ਼ੁਦਕੁਸ਼ੀ
. . .  1 day ago
ਰੋਹਿੰਗਿਆ ਅੱਤਵਾਦੀਆਂ ਵਲੋਂ ਹਿੰਦੂਆਂ ਦਾ ਕਤਲੇਆਮ ਕਰਨ ਦੀ ਘਟਨਾ ਦੀ ਜਾਂਚ 'ਚ ਜੁਟੀ ਸੈਨਾ
. . .  about 12 hours ago
ਇਰਾਕ 'ਚ 42 ਸੁੰਨੀ ਅੱਤਵਾਦੀ ਫਾਹੇ ਲਾਏ
. . .  1 day ago
Load More..
ਿਵਚਾਰ ਪ੍ਰਵਾਹ: ਕਾਗਜ਼ੀ ਯੋਜਨਾਵਾਂ ਹਾਲਾਤ ਨਹੀਂ ਬਦਲਦੀਆਂ, ਹਾਲਾਤ ਕੁਝ ਕਰਨ ਨਾਲ ਹੀ ਬਦਲਦੇ ਹਨ। -ਅਗਿਆਤ

Warning: include(teaser.php): failed to open stream: No such file or directory in /home/ajitjala/public_html/epapernew/ajittv_unit.php on line 30

Warning: include(): Failed opening 'teaser.php' for inclusion (include_path='.:/usr/lib/php:/usr/local/lib/php') in /home/ajitjala/public_html/epapernew/ajittv_unit.php on line 30

Powered by REFLEX