8ਮਾਨ ਸਰਕਾਰ ਬੁਖਲਾਹਟ ‘ਚ - ਨਵਇੰਦਰਪ੍ਰੀਤ ਸਿੰਘ ਲੌਗੋਵਾਲ
ਲੌਂਗੋਵਾਲ, 25 ਮਈ (ਵਿਨੋਦ, ਖੰਨਾ) -ਯੂਥ ਅਕਾਲੀ ਦਲ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਨਵਿੰਦਰਪ੍ਰੀਤ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਲੋਕਤੰਤਰ ਦਾ ਚੌਥਾ ਥੰਮ ਕਹੇ ਜਾਂਦੇ ਮੀਡੀਆ ਉੱਪਰ ਜਬਰੀ ਕਾਰਵਾਈ ਮਾਨ ਸਰਕਾਰ ਦੀ ਬੁਖਲਾਹਟ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਡਾ. ਬਰਜਿੰਦਰ ਸਿੰਘ ਹਮਦਰਦ ਵਰਗੀ ਬਹੁਪੱਖੀ ਸ਼ਖਸ਼ੀਅਤ ਉੱਪਰ ਜੰਗੇ-ਆਜ਼ਾਦੀ ਬਣਾਉਣ ਸਮੇਂ ਦੇ ਬੇਲੋੜੇ ਤੇ ਬੇਫਜੂਲ ਕਾਰਵਾਈਆਂ ਨੂੰ ਅੰਜਾਮ ਦੇ ਕੇ ਮਾਨ ਸਰਕਾਰ ਆਪਣੀ ਬੁਖਲਾਹਟ ਪ੍ਰਗਟ ਕਰ ਰਹੀ ਹੈ ਅਤੇ ਡਾ. ਹਮਦਰਦ.....
... 1 hours 14 minutes ago