JALANDHAR WEATHER

ਜਲੰਧਰ 'ਚ ਵਿਕਾਸ ਦੇ ਕੰਮਾਂ ਲਈ ਸੁਸ਼ੀਲ ਰਿੰਕੂ ਨੂੰ ਪੰਜਾਬ ਸਰਕਾਰ ਨੇ ਨਹੀਂ ਦਿੱਤਾ ਕੋਈ ਪੈਸਾ - ਸੁਨੀਲ ਜਾਖੜ

ਚੰਡੀਗੜ੍ਹ, 28 ਮਾਰਚ-ਪੰਜਾਬ ਦੇ ਮੁੱਖ ਮੰਤਰੀ ਵਲੋਂ ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੂਰਾਲ ਲਈ ਜੋ ਸ਼ਬਦਾਵਲੀ ਵਰਤੀ ਗਈ, ਉਹ ਮੰਦਭਾਗੀ ਹੈ, ਹੁਣ ਇਨ੍ਹਾਂ ਨੂੰ ਤਿੱਤਲੀਆਂ ਕਹਿ ਰਹੇ ਹਨ। ਜਦੋਂ ਜ਼ਿਮਣੀ ਚੋਣਾਂ ਸਨ ਤਾਂ ਕੇਜਰੀਵਾਲ ਤੇ ਮੁੱਖ ਮੰਤਰੀ ਮਾਨ ਕੀ ਕਹਿ ਰਹੇ ਸਨ। ਇਨ੍ਹਾਂ ਨਾਲ ਤੇ ਜਨਤਾ ਨਾਲ ਝੂਠੇ ਵਾਅਦੇ ਕੀਤੇ। ਜਲੰਧਰ ਵਿਚ ਕੁੜੇ ਦੇ ਢੇਰਾਂ ਤੇ ਤਰੱਕੀ ਲਈ ਪੈਸੇ ਮੰਗੇ ਤਾਂ ਸੁਸ਼ੀਲ ਰਿੰਕੂ ਨੂੰ ਕੋਈ ਵੀ ਪੈਸਾ ਨਹੀਂ ਦਿੱਤਾ। ਸਾਡੀ ਸਰਕਾਰ ਨੇ ਹੀ ਪੰਜਾਬ ਵਿਚ ਕੰਮ ਕੀਤੇ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ