14ਤਪਾ ਮੰਡੀ : ਚੋਰਾਂ ਨੇ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਵਲ ਤਾਰਾਂ ਕੱਟ ਕੇ ਕੀਤਾ ਭਾਰੀ ਨੁਕਸਾਨ
ਤਪਾ ਮੰਡੀ, 28 ਅਪ੍ਰੈਲ (ਵਿਜੇ ਸ਼ਰਮਾ)-ਤਪਾ ਖੇਤਰ ਅੰਦਰ ਚੋਰਾਂ ਦੇ ਗਰੋਹ ਵਲੋਂ ਦੋ ਦਰਜਨ ਦੇ ਕਰੀਬ ਖੇਤਾਂ ਵਿਚੋਂ ਮੋਟਰਾਂ ਦੀਆਂ ਤਾਰਾਂ ਕੱਟ ਲਈਆਂ ਗਈਆਂ, ਜਿਸ ਕਾਰਨ ਕਿਸਾਨਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਹੈ। ਚੋਰਾਂ ਵਲੋਂ ਮੋਟਰ ਵਾਲੇ ਕਮਰੇ ਦੇ ਜਿੰਦਰੇ ਤੋੜ...
... 4 hours 55 minutes ago