ਮੁਖ਼ਤਿਆਰ ਅੰਸਾਰੀ ਦੀ ਜੇਲ੍ਹ 'ਚ ਹੋਈ ਮੌਤ ਨੂੰ ਲੈ ਕੇ ਉਸ ਦੇ ਪਰਿਵਾਰ ਵਲੋਂ ਲਗਾਏ ਗੰਭੀਰ ਦੋਸ਼ਾਂ ਦੀ ਉੱਚ ਪੱਧਰੀ ਜਾਂਚ ਦੀ ਲੋੜ - ਮਾਇਆਵਤੀ
ਲਖਨਊ, 29 ਮਾਰਚ - ਏ.ਐਫ.ਐਸ.ਪੀ.ਏ. ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦੀ ਮੌਤ ਤੋਂ ਬਾਅਦ ਬਸਪਾ ਮੁਖੀ ਮਾਇਆਵਤੀ ਨੇ ਟਵੀਟ ਕੀਤਾ, ''ਮੁਖ਼ਤਿਆਰ ਅੰਸਾਰੀ ਦੀ ਜੇਲ੍ਹ 'ਚ ਹੋਈ ਮੌਤ ਨੂੰ ਲੈ ਕੇ ਉਸ ਦੇ ਪਰਿਵਾਰ ਵਲੋਂ ਲਗਾਏ ਗਏ ਖਦਸ਼ੇ ਅਤੇ ਗੰਭੀਰ ਦੋਸ਼ਾਂ ਦੀ ਉੱਚ ਪੱਧਰੀ ਜਾਂਚ ਦੀ ਲੋੜ ਹੈ ਤਾਂ ਜੋ ਉਸ ਦੀ ਮੌਤ ਦੇ ਤੱਥ ਸਾਹਮਣੇ ਆ ਸਕਣ। ਅਜਿਹੀ ਸਥਿਤੀ 'ਚ ਉਸ ਦੇ ਪਰਿਵਾਰ ਲਈ ਉਦਾਸ ਹੋਣਾ ਸੁਭਾਵਿਕ ਹੈ। ..."।