ਮਹਾਰਾਸ਼ਟਰ:ਭਾਜਪਾ ਨੇ ਕੇਂਦਰੀ ਮੰਤਰੀ ਨਰਾਇਣ ਰਾਣੇ ਨੂੰ ਰਤਨਾਗਿਰੀ ਸਿੰਧੂਦੁਰਗ ਤੋਂ ਐਲਾਨਿਆ ਉਮੀਦਵਾਰ
ਨਵੀਂ ਦਿੱਲੀ, 18 ਅਪ੍ਰੈਲ - ਭਾਜਪਾ ਨੇ ਕੇਂਦਰੀ ਮੰਤਰੀ ਨਰਾਇਣ ਰਾਣੇ ਨੂੰ ਰਤਨਾਗਿਰੀ ਸਿੰਧੂਦੁਰਗ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।