ਮਮਦੋਟ : ਵਿਅਕਤੀ ਦੀ ਭੇਤਭਰੀ ਹਾਲਤ ਵਿਚ ਮੌਤ
ਮਮਦੋਟ, 18 ਅਪ੍ਰੈਲ (ਸੁਖਦੇਵ ਸਿੰਘ ਸੰਗਮ)-ਥਾਣਾ ਮਮਦੋਟ ਦੇ ਪਿੰਡ ਬੋਦਲ ਵਿਖੇ ਜਸਪਾਲ ਸਿੰਘ 40 ਸਾਲਾ ਵਿਅਕਤੀ ਦੀ ਭੇਤਭਰੀ ਹਾਲਤ ਵਿਚ ਮੌਤ ਹੋਣ ਦੀ ਬੇਹੱਦ ਮੰਦਭਾਗੀ ਖਬਰ ਹੈ। ਮੁਢਲੇ ਤੌਰ ਉਤੇ ਪਿੰਡ ਵਾਸੀਆਂ ਵਲੋਂ ਆਤਮ ਹੱਤਿਆ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।