JALANDHAR WEATHER

ਰਾਜਸਥਾਨ : ਕੰਗਨਾ ਰਣੌਤ ਨੇ ਦੇ ਜੋਧਪੁਰ ਚ ਕੀਤਾ ਰੋਡ ਸ਼ੋਅ

 ਜੋਧਪੁਰ (ਰਾਜਸਥਾਨ, 24 ਅਪ੍ਰੈਲ - ਮੰਡੀ ਤੋਂ ਭਾਜਪਾ ਦੀ ਉਮੀਦਵਾਰ ਕੰਗਨਾ ਰਣੌਤ ਨੇ ਰਾਜਸਥਾਨ ਦੇ ਜੋਧਪੁਰ ਵਿਚ ਰੋਡ ਸ਼ੋਅ ਕੀਤਾ। ਇਸ ਮੌਕੇ ਕੰਗਨਾ ਰਣੌਤ ਨੇ ਕਿਹਾ "...ਲੋਕਾਂ ਦੀ ਊਰਜਾ ਅਤੇ ਉਤਸ਼ਾਹ ਦੇਖਿਆ ਜਾ ਸਕਦਾ ਹੈ, ਅਸੀਂ ਭਾਜਪਾ ਲਈ ਲੋਕਾਂ ਦਾ ਪਿਆਰ ਦੇਖ ਸਕਦੇ ਹਾਂ"।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ