ਅਕਬਰੂਦੀਨ ਤੇ ਅਸਦੁਦੀਨ ਓਵੈਸੀ ਲੋਕਾਂ ਦੇ ਮਨਾਂ 'ਚ ਜ਼ਹਿਰ ਘੋਲ ਰਹੇ - ਮਾਧਵੀ ਲਤਾ
ਹੈਦਰਾਬਾਦ, (ਤੇਲੰਗਾਨਾ), 24 ਅਪ੍ਰੈਲ-ਭਾਜਪਾ ਤੋਂ ਲੋਕ ਸਭਾ ਉਮੀਦਵਾਰ ਮਾਧਵੀ ਲਤਾ ਨੇ ਕਿਹਾ ਕਿ ਅਕਬਰੂਦੀਨ ਓਵੈਸੀ ਤੇ ਅਸਦੁਦੀਨ ਓਵੈਸੀ ਲੋਕਾਂ ਦੇ ਮਨਾਂ 'ਚ ਜ਼ਹਿਰ ਘੋਲ ਰਹੇ ਹਨ।