JALANDHAR WEATHER

ਹਰੇਕ ਵੋਟ ਦੇਸ਼ ਨੂੰ ਅੱਤਵਾਦ ਤੋਂ ਮੁਕਤ ਕਰਵਾਉਣ ਵਾਲੀ ਹੈ - ਅਮਿਤ ਸ਼ਾਹ

ਮਹਾਰਾਸ਼ਟਰ, 24 ਅਪ੍ਰੈਲ-ਅਮਰਾਵਤੀ ਵਿਚ ਇਕ ਜਨ ਸਭਾ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਤੁਹਾਡੀ ਹਰੇਕ ਵੋਟ ਇਸ ਦੇਸ਼ ਨੂੰ ਅੱਤਵਾਦ ਅਤੇ ਨਕਸਲਵਾਦ ਤੋਂ ਮੁਕਤ ਕਰਵਾਉਣ ਵਾਲੀ ਹੈ। ਰਾਮ ਰਾਜ ਦੀ ਇੱਛਾ ਰੱਖਣ ਵਾਲਿਆਂ ਅਤੇ ਇਕ ਪਰਿਵਾਰ ਦਾ ਰਾਜ ਚਾਹੁਣ ਵਾਲਿਆਂ ਵਿਚਕਾਰ ਲੜਾਈ ਵਿਚ, ਤੁਹਾਡੀ ਹਰ ਵੋਟ ਰਾਮ ਰਾਜ ਲਈ ਜਾ ਰਹੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ