JALANDHAR WEATHER

ਹਰਿਆਣਾ ਦੇ ਸਿਰਸਾ ਚ ਆਇਆ ਭੂਚਾਲ

 ਸਿਰਸਾ (ਹਰਿਆਣਾ), 25 ਅਪ੍ਰੈਲ - ਅੱਜ ਸ਼ਾਮ ਹਰਿਆਣਾ ਦੇ ਸਿਰਸਾ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਅਨੁਸਾਰ ਸ਼ਾਮ 6:10 ਵਜੇ ਆਏ ਭੂਚਾਲ ਦੀ ਰਿਕਟਰ ਪੈਮਾਨੇ 'ਤੇ ਤੀਬਰਤਾ 3.2 ਮਾਪੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ