ਭਾਜਪਾ ਆਰਾਮ ਨਾਲ ਰਾਜਸਥਾਨ ਦੀਆਂ 25 ਅਤੇ ਦੇਸ਼ ਦੀਆਂ 400 ਤੋਂ ਵੱਧ ਸੀਟਾਂ ਜਿੱਤੇਗੀ - ਸ਼ੇਖਾਵਤ
ਜੋਧਪੁਰ (ਰਾਜਸਥਾਨ), 26 ਅਪ੍ਰੈਲ - ਲੋਕ ਸਭਾ ਚੋਣਾਂ ਦੇ ਨਤੀਜਿਆਂ 'ਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਭਾਜਪਾ ਆਰਾਮ ਨਾਲ ਰਾਜਸਥਾਨ ਵਿਚ 25 ਸੀਟਾਂ ਅਤੇ ਦੇਸ਼ ਦੀਆਂ 400 ਤੋਂ ਵੱਧ ਸੀਟਾਂ ਜਿੱਤੇਗੀ।