JALANDHAR WEATHER

ਪਿੰਡ ਕਾਈਨੌਰ ਦੇ ਲੋਕਾਂ ਨੇ ਆਮ ਆਦਮੀ ਦੇ ਉਮੀਦਵਾਰਾਂ ਦਾ ਕੀਤਾ ਵਿਰੋਧ

ਮੋਰਿੰਡਾ ,29 ਅਪੑੈਲ-ਮੋਰਿੰਡਾ ਨੇੜਲੇ ਪਿੰਡ ਕਾਈਨੌਰ ਪਹੁੰਚਣ ਤੇ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਅਤੇ ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਆਪ ਵਿਧਾਇਕ ਡਾ.ਚਰਨਜੀਤ ਸਿੰਘ ਦਾ ਪਿੰਡ ਕਾਈਨੌਰ ਵਾਸੀਆਂ ਨੇ ਵਿਰੋਧ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਇਸ ਮੋਕੇ ਉਨ੍ਹਾਂ ਕਿਹਾ ਕਿ ਅੱਜ ਸਾਡੀਆਂ ਸੁਣੋ, ਅਸੀਂ ਤੁਹਾਡੀਆਂ ਨਹੀਂ ਸੁਣਨੀਆਂ ਐਮ.ਅੇਲ.ਅੇ ਬਣਨ ਤੋਂ ਬਾਅਦ ਤੁਸੀਂ ਧੰਨਵਾਦ ਵੀ ਕਰਨ ਲਈ ਨਹੀਂ ਆਏ 'ਤੇ ਹੁਣ ਚੋਣਾਂ ਵੇਲੇ ਤੁਹਾਡੇ ਪਿੰਡ ਆਉਣ ਤੇ ਅਸੀਂ ਤੁਹਾਡਾ ਧੰਨਵਾਦ ਕਰ ਰਹੇ ਹਾਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ