JALANDHAR WEATHER

ਗੋਆ ਤੇ ਜੈਪੁਰ ਦੇ ਹਵਾਈ ਅੱਡਿਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਨਵੀਂ ਦਿੱਲੀ , 29 ਅਪ੍ਰੈਲ - ਲੋਕ ਸਭ ਚੋਣਾਂ ਦੇ ਚਲਦਿਆਂ ਦੇਸ਼ ਦੇ ਦੋ ਵੱਡੇ ਹਵਾਈ ਅੱਡਿਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਸੋਮਵਾਰ ਨੂੰ ਇਕ ਈ-ਮੇਲ ਰਾਹੀਂ ਦਾਅਵਾ ਕੀਤਾ ਗਿਆ ਸੀ ਕਿ ਜੈਪੁਰ ਅਤੇ ਗੋਆ ਹਵਾਈ ਅੱਡਿਆਂ 'ਤੇ ਬੰਬ ਲਗਾਏ ਗਏ ਸਨ। ਇਹ ਖ਼ਬਰ ਮਿਲਦੇ ਹੀ ਪ੍ਰਸ਼ਾਸਨ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਸੁਰੱਖਿਆ  ਏਜੰਸੀਆਂ ਨੂੰ ਚੌਕਸ ਕੀਤਾ ਗਿਆ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ