JALANDHAR WEATHER

ਫਰਿਜ਼ਨੋ 'ਚ ਗੋਲੀਕਾਂਡ ਦੌਰਾਨ ਗਲੇਡਨੀ ਮਰਿਆ ਹੈ, ਗੋਲਡੀ ਬਰਾੜ ਨਹੀਂ - ਅਮਰੀਕੀ ਪੁਲਿਸ

ਵਾਸ਼ਿੰਗਟਨ, (ਅਮਰੀਕਾ), 2 ਮਈ-ਅਮਰੀਕੀ ਸੂਬੇ ਕੈਲੀਫੋਰਨੀਆ ਦੀ ਪੁਲਿਸ ਨੇ ਉਨ੍ਹਾਂ ਰਿਪੋਰਟਾਂ ਨੂੰ ਸਿਰੇ ਤੋਂ ਖਾਰਿਜ ਕੀਤਾ ਹੈ ਕਿ ਫਰਿਜ਼ਨੋ ਸ਼ਹਿਰ ਵਿਚ ਗੋਲੀਬਾਰੀ ਦੀ ਘਟਨਾ ਦਾ ਸ਼ਿਕਾਰ ਕੈਨੇਡਾ ਸਥਿਤ ਅੱਤਵਾਦੀ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਸੀ। ਫਰਿਜ਼ਨੋ ਪੁਲਿਸ ਨੇ ਬੁੱਧਵਾਰ ਨੂੰ ਫੇਅਰਮੌਂਟ ਅਤੇ ਹੋਲਟ ਐਵੇਨਿਊਜ਼ ਵਿਖੇ ਮਾਰੇ ਗਏ ਵਿਅਕਤੀ ਦੀ ਪਛਾਣ 37 ਸਾਲਾ ਗਲੇਡਨੀ ਵਜੋਂ ਕੀਤੀ ਹੈ, ਜੋ ਕਿ ਇਕ ਗੈਂਗ ਨਾਲ ਸੰਬੰਧਿਤ ਆਪਸੀ ਝਗੜੇ ਵਿਚ ਮਾਰਿਆ ਗਿਆ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ