JALANDHAR WEATHER

ਹਰਿਆਣਾ : ਕਾਂਗਰਸ ਦੇ ਕੁਝ ਚਹੇਤੇ ਵਰਕਰਾਂ ਦਾ ਜਨਤਾ ਸਮਰਥਨ ਨਹੀਂ ਕਰਦੀ - ਖੱਟਰ

 ਪਾਣੀਪਤ (ਹਰਿਆਣਾ), 3 ਮਈ - ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਲ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਮਨੋਹਰ ਲਾਲ ਖੱਟਰ ਦਾ ਕਹਿਣਾ ਹੈ, "...ਉਨ੍ਹਾਂ (ਕਾਂਗਰਸ) ਦੇ ਨਾਲ ਕੁਝ ਚਹੇਤੇ ਵਰਕਰ ਹਨ, ਜਨਤਾ ਉਨ੍ਹਾਂ ਦਾ ਸਮਰਥਨ ਨਹੀਂ ਕਰਦੀ। ਉਹ ਧੜਿਆਂ ਵਿਚ ਵੰਡੇ ਹੋਏ ਹਨ। ਉਨ੍ਹਾਂ ਦੇ ਲੋਕ ਵੀ ਸਾਡੇ ਨਾਲ ਜੁੜ ਰਹੇ ਹਨ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ