ਸਾਬਕਾ ਕਾਂਗਰਸੀ ਵਿਧਾਇਕਾ ਨਿਰਮਲਾ ਸਪਰੇ ਭਾਜਪਾ ਵਿਚ ਸ਼ਾਮਿਲ
ਸਾਗਰ, (ਮੱਧ ਪ੍ਰਦੇਸ਼) , 5 ਮਈ-ਬੀਨਾ ਤੋਂ ਸਾਬਕਾ ਕਾਂਗਰਸੀ ਵਿਧਾਇਕਾ ਨਿਰਮਲਾ ਸਪਰੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਦੀ ਮੌਜੂਦਗੀ ਵਿਚ ਭਾਜਪਾ ਵਿਚ ਸ਼ਾਮਿਲ ਹੋ ਗਈ।