JALANDHAR WEATHER

ਗ੍ਰਾਹਕ ਕੋਲੋਂ ਉਧਾਰ ਦਿੱਤੇ ਸਮਾਨ ਦੇ ਪੈਸੇ ਮੰਗਣੇ ਪਏ ਦੁਕਾਨਦਾਰ ਨੂੰ ਮਹਿੰਗੇ

ਭਵਾਨੀਗੜ੍ਹ, 12 ਮਈ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ)-ਪਿੰਡ ਘਰਾਚੋਂ ਵਿਖੇ ਇਕ ਦੁਕਾਨਦਾਰ ਵਲੋਂ ਗ੍ਰਾਹਕ ਨੂੰ ਉਧਾਰ ਦਿੱਤੇ ਸਮਾਨ ਦੇ ਪੈਸੇ ਮੰਗਣੇ ਉਦੋਂ ਮਹਿੰਗੇ ਪੈ ਗਏ ਜਦੋਂ ਗ੍ਰਾਹਕ ਆਪਣੇ ਹੋਰ ਸਾਥੀਆ ਨਾਲ ਉਧਾਰ ਦੇ ਰੁਪਏ ਦੇਣ ਬਹਾਨੇ ਦੁਕਾਨਦਾਰ ਦੇ ਲੜਕੇ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜਖ਼ਮੀ ਕਰ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ