JALANDHAR WEATHER

ਭਾਜਪਾ ਦੇ ਰਾਜ 'ਚ ਕਰੋੜਾਂ ਲੋਕਾਂ ਨੂੰ ਮਿਲ ਰਿਹੈ ਮੁਫਤ ਰਾਸ਼ਨ - ਪੀ.ਐਮ. ਨਰਿੰਦਰ ਮੋਦੀ

ਪੱਛਮੀ ਬੰਗਾਲ, 12 ਮਈ-ਇਥੋਂ ਦੇ ਹਾਵੜਾ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਹਿਲਾਂ ਪਾਰਟੀਆਂ ਤੁਹਾਡੀਆਂ ਵੋਟਾਂ ਲੈਂਦੀਆਂ ਸਨ ਪਰ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਦੀ ਭਾਸ਼ਾ ਬਦਲ ਜਾਂਦੀ ਸੀ। ਜਦੋਂ ਤੁਸੀਂ ਨੇਤਾ ਕੋਲ ਜਾਂਦੇ ਸੀ ਤਾਂ ਨੇਤਾ ਕਹਿੰਦੇ ਸਨ ਤੁਸੀਂ ਕੌਣ ਹੋ। ਅੱਜ ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਦੇ ਹਰ ਨਾਗਰਿਕ ਦੇ ਘਰ ਪਹੁੰਚ ਰਹੀ ਹੈ ਅਤੇ ਕਰੋੜਾਂ ਲੋਕਾਂ ਨੂੰ ਮੁਫਤ ਰਾਸ਼ਨ ਮਿਲ ਰਿਹਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ