JALANDHAR WEATHER

ਪਿਉ ਪੁੱਤਰ ਵਲੋਂ ਲੜਾਈ ਝਗੜੇ ਦੌਰਾਨ ਇਕ ਦੂਜੇ ਨੂੰ ਮਾਰੀ ਗੋਲੀ,ਪਿਤਾ ਦੀ ਮੌਤ, ਪੁੱਤਰ ਗੰਭੀਰ ਜਖ਼ਮੀ

ਰਾਜਾਸਾਂਸੀ, 14 ਮਈ (ਹਰਦੀਪ ਸਿੰਘ ਖੀਵਾ)-ਦੇਰ ਰਾਤ ਅੰਮਿ੍ਤਸਰ ਦੇ ਨੇੜਲੇ ਪਿੰਡ ਨੰਗਲੀ (ਫਤਹਿਗੜ੍ਹ ਚੂੜੀਆਂ ਰੋਡ) ਵਿਖੇ ਇਕ ਨੌਜਵਾਨ ਅਮਰਬੀਰ ਸਿੰਘ ਵਲੋਂ ਬਾਰਵੀਂ ਜਮਾਤ ਦੀ ਪੀ੍ਖਿਆ ਵਿਚ ਘੱਟ ਨੰਬਰ ਆਉਣ ਤੇ ਉਸ ਦੇ ਪਿਤਾ ਰੁਪਿੰਦਰ ਸਿੰਘ ਨਾਲ ਇਸ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਦੌਰਾਨ ਘਰ ਵਿਚ ਮੌਜੂਦ ਪਸਤੌਲ ਨਾਲ ਇਕ ਦੂਜੇ ਤੇ ਗੋਲੀ ਚਲਾ ਦਿੱਤੀ ਗਈ, ਜਿਸ ਵਿਚ ਲੜਕੇ ਦੇ ਪਿਤਾ ਦੀ ਮੌਤ ਹੋ ਗਈ, ਜਦ ਕਿ ਲੜਕਾ ਅੰਮਿ੍ਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਹੈ। ਇਸ ਸੰਬੰਧੀ ਅੰਮਿ੍ਤਸਰ ਦਿਹਾਤੀ ਦੇ ਥਾਣਾ ਕੰਬੋਅ ਦੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ