JALANDHAR WEATHER

ਕਾਂਗਰਸ ਨੇ ਆਪਣੇ ਕਾਰਜਕਾਲ ਦੌਰਾਨ ਦੇਸ਼ 'ਚ ਨਕਸਲਵਾਦ ਵਧਾਇਆ - ਪੀ.ਐਮ. ਮੋਦੀ

ਝਾਰਖੰਡ, 14 ਮਈ-ਕੋਡਰਮਾ ਵਿਚ ਇਕ ਜਨਤਕ ਰੈਲੀ ਦੌਰਾਨ ਪੀ.ਐਮ. ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਕਾਂਗਰਸ ਵਰਗੀ ਕਮਜ਼ੋਰ ਸਰਕਾਰ ਹੁੰਦੀ ਹੈ ਤਾਂ ਇਹ ਦੇਸ਼ ਨੂੰ ਵੀ ਕਮਜ਼ੋਰ ਕਰਦੀ ਹੈ। ਅਜਿਹੀਆਂ ਕਮਜ਼ੋਰ ਸਰਕਾਰਾਂ ਕਦੇ ਵੀ ਦੇਸ਼ ਦਾ ਭਲਾ ਨਹੀਂ ਕਰ ਸਕਦੀਆਂ। ਕੋਡਰਮਾ ਅਤੇ ਇਥੋਂ ਦੇ ਲੋਕਾਂ ਨੇ ਇਹ ਰਵੱਈਆ ਦੇਖ ਲਿਆ ਹੈ। ਕਾਂਗਰਸ ਦੀਆਂ ਕਮਜ਼ੋਰ ਸਰਕਾਰਾਂ ਕਾਰਨ ਦੇਸ਼ ਵਿਚ ਨਕਸਲਵਾਦ ਵਧਿਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ