JALANDHAR WEATHER

ਬਲਾਚੌਰ ਵਿਚ ਬਸਪਾ ਦੇ ਚੋਣ ਦਫ਼ਤਰ ਦਾ ਉਦਘਾਟਨ

ਬਲਾਚੌਰ, 14 ਮਈ(ਦੀਦਾਰ ਸਿੰਘ ਬਲਾਚੌਰੀਆ )-ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਵਲੋਂ ਕਲੇਰ ਕੰਪਲੈਕਸ ਗੜਸ਼ੰਕਰ ਰੋਡ ਬਲਾਚੌਰ ਵਿਖੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਨਵਾਂਸਹਿਰ ਤੋਂ ਬਸਪਾ ਦੇ ਵਿਧਾਇਕ ਡਾ ਨਛੱਤਰ ਪਾਲ ਉਚੇਚੇ ਤੌਰ ਤੇ ਹਾਜ਼ਰ ਸਨ। ਇਸ ਮੌਕੇ ਹਲਕਾ ਪ੍ਰਧਾਨ ਜਸਵੀਰ ਔਲੀਆਪੁਰ, ਦਿਲਬਾਗ ਚੰਦ ਸਕੱਤਰ ਬਸਪਾ ਪੰਜਾਬ, ਰਜਿੰਦਰ ਲੱਕੀ, ਹਰਬੰਸ ਲਾਲ ਕਲੇਰ ਤੇ ਹੋਰ ਹਾਜਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ