ਆਈ.ਪੀ.ਐੱਲ. 2024 'ਚ ਅੱਜ ਰਾਜਸਥਾਨ ਤੇ ਪੰਜਾਬ ਹੋਣਗੇ ਆਹਮੋ ਸਾਹਮਣੇ
ਗੁਹਾਟੀ, 15 ਮਈ - ਆਈ.ਪੀ.ਐੱਲ. 2024 ਦਾ 65ਵਾਂ ਮੁਕਾਬਲਾ ਅੱਜ ਰਾਜਸਥਾਨ ਰਾਇਲਜ਼ ਅਤੇ ਪੰਜਾਬ ਕਿੰਗਜ਼ ਵਿਚਕਾਰ ਹੋਵੇਗਾ। ਗੁਹਾਟੀ ਦੇ ਬਾਰਸਾਪਾਰਾ ਕ੍ਰਿਕਟ ਸਟੇਡੀਅਮ 'ਚ ਇਹ ਮੈਚ ਸ਼ਾਮ 7.30 ਵਜੇ ਖੇਡਿਆ ਜਾਵੇਗਾ।