JALANDHAR WEATHER

ਤੇਲੰਗਾਨਾ : ਬੱਸ ਦੇ ਟਿੱਪਰ ਨਾਲ ਟਕਰਾਉਣ ਕਾਰਨ 6 ਮੌਤਾਂ

 ਬਾਪਟਲਾ (ਤੇਲੰਗਾਨਾ), 15 ਮਈ - ਤੇਲੰਗਾਨਾ ਦੇ ਬਾਪਟਲਾ ਜ਼ਿਲ੍ਹੇ ਦੇ ਚਿੰਨਗੰਜਮ ਤੋਂ ਹੈਦਰਾਬਾਦ ਜਾ ਰਹੀ ਬੱਸ ਦੇ ਚਿਲਕਲੁਰੀਪੇਟ ਦੇ ਵਾਰੀਪਾਲੇਮ ਡੋਂਕਾ ਵਿਖੇ ਟਿੱਪਰ ਨਾਲ ਟਕਰਾਉਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਤੇ ਕਈ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਬੱਸ ਅਤੇ ਲਾਰੀ ਦੋਵਾਂ ਨੂੰ ਅੱਗ ਲੱਗ ਗਈ। ਜ਼ਖਮੀਆਂ ਨੂੰ ਅਗਲੇਰੀ ਇਲਾਜ ਲਈ ਗੁੰਟੂਰ ਭੇਜ ਦਿੱਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ