JALANDHAR WEATHER

ਪਾਕਿਸਤਾਨ: 15 ਸਾਲਾ ਲੜਕੇ ਨੇ ਲਈ ਆਪਣੇ ਪਿਤਾ ਦੀ ਜਾਨ

ਇਸਲਾਮਾਬਾਦ, 15 ਮਈ- ਟਿੱਬਾ ਸੁਲਤਾਨਪੁਰ ਵਿਚ ਇਕ ਦੁਖਦਾਈ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਇਕ 15 ਸਾਲਾ ਲੜਕੇ ਨੇ ਗੁੱਸੇ ਵਿਚ ਆ ਕੇ ਆਪਣੇ ਪਿਤਾ ਦੀ ਜਾਨ ਲੈ ਲਈ। ਜਾਣਕਾਰੀ ਅਨੁਸਾਰ ਲੜਕੇ ਦਾ ਪਿਤਾ ਨਸ਼ੇ ਦਾ ਆਦੀ ਸੀ ਅਤੇ ਉਸ ਦੀ ਮਾਂ ਨਾਲ ਮਾਰਕੁੱਟ ਕਰ ਰਿਹਾ ਸੀ। ਸੀ.ਸੀ.ਟੀ.ਵੀ. ਫੁਟੇਜ ਦੀ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ, ਪੁਲਿਸ ਨੇ ਤੇਜ਼ੀ ਨਾਲ ਅਲੀ ਹਸਨ ਨਾਮ ਦੇ ਲੜਕੇ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਨੇ ਬਾਅਦ ਵਿਚ ਸਾਰਾ ਕੁਝ ਕਬੂਲ ਕਰ ਲਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ