JALANDHAR WEATHER

ਜਲੰਧਰ ਪੁਲਿਸ ਨੂੰ ਨਾਕਾਬੰਦੀ ਦੌਰਾਨ ਕਾਰ 'ਚੋਂ 5,58,400 ਰੁਪਏ ਦੀ ਨਕਦੀ ਬਰਾਮਦ

ਜਲੰਧਰ,16 ਮਈ (ਮਨਜੋਤ ਸਿੰਘ)-ਅੱਜ ਜਲੰਧਰ ਦੇ ਸਕਾਈਲਾਰਕ ਚੌਕ ਨੇੜੇ ਚੈਕਿੰਗ ਦੌਰਾਨ ਇਕ ਕਾਰ ਨੂੰ ਰੋਕਿਆ ਗਿਆ। ਇਸ ਦੌਰਾਨ ਪੁਲਿਸ ਟੀਮ ਨੇ ਕਾਰ ਦੇ ਡਰਾਈਵਰ ਤੋਂ ਕੁੱਲ 5,58,400 ਰੁਪਏ ਦੀ ਨਕਦੀ ਬਰਾਮਦ ਕੀਤੀ। ਨਕਦੀ ਨੂੰ ਤੁਰੰਤ ਜ਼ਬਤ ਕਰ ਲਿਆ ਗਿਆ ਅਤੇ ਕਾਰ ਦਾ ਡਰਾਈਵਰ ਉਕਤ ਪੈਸਿਆਂ ਸੰਬੰਧੀ ਕੋਈ ਜਵਾਬ ਨਹੀਂ ਦੇ ਸਕਿਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ