16ਨਾਭਾ ਹਲਕੇ 'ਚ ਹੋਈ 49% ਵੋਟ ਪੋਲ
ਨਾਭਾ,1 ਜੂਨ (ਜਗਨਾਰ ਸਿੰਘ ਦੁਲੱਦੀ)-ਰਿਜਰਵ ਹਲਕਾ ਨਾਭਾ ਸ਼ਹਿਰ ਤੇ ਪਿੰਡਾਂ ਵਿਚ ਇਸ ਵੇਲੇ ਤੱਕ 49% ਵੋਟ ਪੋਲ ਹੋ ਗਈ ਹੈ, ਚੋਣਾਂ ਨੂੰ ਲੈ ਕੇ ਨੌਜਵਾਨਾਂ ਵਰਗ ਅਤੇ ਔਰਤਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ । ਜਿਵੇਂ ਹੀ ਸਮਾਂ ਬੀਤ ਰਿਹਾ....
... 1 hours 12 minutes ago