ਯੂ.ਪੀ. ਤੇ ਬਿਹਾਰ 'ਚ ਅੱਜ 3 ਜਨ ਸਭਾਵਾਂ ਕਰਨਗੇ ਅਮਿਤ ਸ਼ਾਹ
ਨਵੀਂ ਦਿੱਲੀ, 19 ਮਈ - ਲੋਕ ਸਭਾ ਚੋਣਾਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਉੱਤਰ ਪ੍ਰਦੇਸ਼ ਅਤੇ ਬਿਹਾਰ 'ਚ ਅੱਜ 3 ਜਨ ਸਭਾਵਾਂ ਕਰਨਗੇ।