JALANDHAR WEATHER

ਕਿਰਗਿਸਤਾਨ : ਸਥਿਤੀ ਹੁਣ ਆਮ ਵਾਂਗ, ਸੁਰੱਖਿਅਤ ਹਨ ਭਾਰਤੀ ਵਿਦਿਆਰਥੀ - ਬਿਸ਼ਕੇਕ ਚ ਭਾਰਤੀ ਦੂਤਾਵਾਸ

 ਬਿਸ਼ਕੇਕ (ਕਿਰਗਿਸਤਾਨ), 20 ਮਈ - ਬਿਸ਼ਕੇਕ ਵਿਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਉਥੇ ਸਥਿਤੀ ਹੁਣ ਆਮ ਵਾਂਗ ਹੈ ਅਤੇ ਭਾਰਤੀ ਵਿਦਿਆਰਥੀ ਸੁਰੱਖਿਅਤ ਹਨ।ਸੋਸ਼ਲ਼ ਮੀਡੀਆ 'ਤੇ ਇਕ ਪੋਸਟ ਵਿਚ, ਦੂਤਾਵਾਸ ਨੇ ਲਿਖਿਆ, "ਬਿਸ਼ਕੇਕ ਵਿਚ ਸਥਿਤੀ ਆਮ ਹੈ। ਸਾਰੇ ਭਾਰਤੀ ਵਿਦਿਆਰਥੀ ਸੁਰੱਖਿਅਤ ਹਨ।" ਦੱਸ ਦੇਈਏ ਕਿ ਕਿਰਗਿਸਤਾਨ ਵਿਚ ਪਾਕਿਸਤਾਨੀ ਦੂਤਾਵਾਸ ਨੇ ਇਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਸ਼ੁੱਕਰਵਾਰ ਸ਼ਾਮ ਤੋਂ ਬਿਸ਼ਕੇਕ ਵਿਚ ਕਈ ਘਟਨਾਵਾਂ ਹੋਈਆਂ ਹਨ, ਜਿਸ ਨਾਲ ਸਥਿਤੀ ਗਰਮ ਹੋ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ