ਸਿਰਸਾ, 13 ਜਨਵਰੀ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੇ ਗੁਰੂ ਗੋਬਿੰਦ ਸਿੰਘ ਚੌਕ ਨੇੜੇ ਸਥਿਤ ਇਕ ਨਿੱਜੀ ਹਸਪਤਾਲ 'ਚ ਇਲਾਜ ਦੌਰਾਨ ਇਕ ਮਹਿਲਾ ਦੀ ਮੌਤ ਹੋਣ 'ਤੇ ਪਰਿਵਾਰ ਵਲੋਂ ਹਸਪਤਾਲ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ | ਪਰਿਵਾਰ ਵਲੋਂ ਡਾਕਟਰ 'ਤੇ ਇਲਾਜ 'ਚ ...
ਲੁਧਿਆਣਾ, 13 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਕਪਿਲ ਅਗਰਵਾਲ ਵਾਸੀ ਕੰਟਰੀ ਹੋਮਜ਼ ਦੀ ਸ਼ਿਕਾਇਤ 'ਤੇ ਰਮਨ ਕੁਮਾਰ ਗਰਗ ਵਾਸੀ ਅਗਰ ਨਗਰ ਅਤੇ ਸ਼ਾਇਰਾ ਗਰਗ ਵਾਸੀ ਅਗਰ ਨਗਰ ਿਖ਼ਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀਆਂ 'ਤੇ ਵਪਾਰ ਦੇ ਮਾਮਲੇ ਵਿਚ ਉਸ ਨਾਲ 15 ਲੱਖ ਰੁਪਏ ਦੀ ਠੱਗੀ ਕਰਨ ਦਾ ਦੋਸ਼ ਲਗਾਇਆ ਹੈ ਅਤੇ ਦੋਸ਼ੀ ਫਰਾਰ ਦੱਸੇ ਜਾਾਦੇ ਹਨ |
ਸਿਰਸਾ, 13 ਜਨਵਰੀ (ਭੁਪਿੰਦਰ ਪੰਨੀਵਾਲੀਆ)-ਸਰਵ ਕਰਮਚਾਰੀ ਸੰਘ ਦੇ ਜ਼ਿਲ੍ਹਾ ਸਕੱਤਰ ਰਾਜੇਸ਼ ਭਾਕਰ ਨੇ ਕਿਹਾ ਕਿ ਹਰਿਆਣਾ ਦੀ ਗਠਜੋੜ ਵਾਲੀ ਸਰਕਾਰ ਨੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਲਈ ਹਾਲੇ ਤੱਕ ਕੁੱਝ ਨਹੀਂ ਕੀਤਾ ਹੈ | ਆਗਾਮੀ 20 ਜਨਵਰੀ ਨੂੰ ...
ਟੋਹਾਣਾ, 13 ਜਨਵਰੀ (ਗੁਰਦੀਪ ਸਿੰਘ ਭੱਟੀ)-ਤੂੜੀ ਨਾਲ ਭਰੇ ਟਰੈਕਟਰ-ਟਰਾਲੀ ਦਾ ਸਪਿੰਡਲ ਚਲਦੇ ਸਮੇਂ ਟੁੱਟ ਜਾਣ 'ਤੇ ਟਰੈਕਟਰ ਸੜਕ ਦੇ ਡਿਵਾਇਡਰ ਨਾਲ ਪਲਟ ਗਿਆ ਤੇ ਟਰੈਕਟਰ ਚਾਲਕ ਸਮੇਤ ਦੋ ਵਿਅਕਤੀ ਹੇਠਾਂ ਦੱਬ ਕੇ ਮਾਰੇ ਗਏ | ਰਾਤ ਨੂੰ ਵਾਪਰੇ ਹਾਦਸੇ ਦੀ ਸੂਚਨਾ ...
ਨੀਲੋਖੇੜੀ, 13 ਜਨਵਰੀ (ਆਹੂਜਾ)-ਬੱਸ ਤੇ ਮੋਟਰਸਾਈਕਲ ਵਿਚਕਾਰ ਟੱਕਰ ਹੋਣ ਕਾਰਨ ਮੋਟਰਸਾਈਕਲ ਸਵਾਰ ਪਤੀ-ਪਤਨੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ | ਜ਼ਖਮੀ ਮਹਿਲਾ ਗਰਭਵਤੀ ਸੀ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ | ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਮਹਿਲਾ ਤੇ ਉਸ ਦੇ ...
ਏਲਨਾਬਾਦ, 13 ਜਨਵਰੀ (ਜਗਤਾਰ ਸਮਾਲਸਰ)-ਸ਼ਹਿਰ ਦੇ ਵਾਰਡ ਨੰਬਰ-8 ਵਾਸੀ ਦਿਆਲ ਸਿੰਘ ਪੁੱਤਰ ਸ਼ੀਸ਼ਾ ਸਿੰਘ ਨੇ ਉਸ ਦੇ ਬੰਦ ਪਏ ਮਕਾਨ ਵਿਚੋਂ ਕਰੀਬ 50 ਹਜ਼ਾਰ ਦੇ ਮੁੱਲ ਦੇ ਗਹਿਣੇ ਚੋਰੀ ਹੋਣ ਦੀ ਸਥਾਨਿਕ ਪੁਲਿਸ ਥਾਣਾ ਵਿਚ ਰਿਪੋਰਟ ਦਰਜ ਕਰਵਾਈ ਹੈ | ਪੁਲਿਸ ਥਾਣਾ ਵਿਚ ...
ਸਿਰਸਾ, 13 ਜਨਵਰੀ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਦੇ ਬਿਜਲੀ ਅਤੇ ਜੇਲ੍ਹ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਪੀ.ਡਬਲਿਊ. ਡੀ. ਰੈਸਟ ਹਾਊਸ 'ਚ ਖੁੱਲ੍ਹਾ ਦਰਬਾਰ ਲਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ...
ਸ਼ਾਹਬਾਦ ਮਾਰਕੰਡਾ, 13 ਜਨਵਰੀ (ਅਵਤਾਰ ਸਿੰਘ)-ਹਰਿਆਣਾ ਦੇ ਖੇਡ ਰਾਜ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਪਿਹੋਵਾ ਨੂੰ ਸਵੱਛ ਬਣਾਉਣ ਲਈ ਆਮ ਨਾਗਰਿਕਾਂ ਦੇ ਸਹਿਯੋਗ ਦੀ ਜ਼ਰਰੂਤ ਹੈ ਅਤੇ ਇਸ ਹਲਕੇ ਦੇ ਪਿੰਡਾਂ ਅਤੇ ਸ਼ਹਿਰ ਨੂੰ ਸਵੱਛ ਬਣਾਉਣ 'ਤੇ ਉਨ੍ਹਾਂ ਦਾ ਪੂਰਾ ...
ਟੋਹਾਣਾ, 13 ਜਨਵਰੀ (ਗੁਰਦੀਪ ਸਿੰਘ ਭੱਟੀ)-ਇਥੋਂ ਦੀ ਟੋਹਾਣਾ-ਰਤੀਆ ਰੋਡ 'ਤੇ ਪੈਂਦੇ ਪਿੰਡ ਨਲਕਾ ਢਾਣੀ ਕੋਲ ਹੋਏ ਬਾਈਕ ਤੇ ਤੇਲ ਟੈਂਕਰ ਦੀ ਟੱਕਰ ਵਿਚ ਇਕ ਬਾਈਕ ਸਵਾਰ ਨੌਜਵਾਨ ਦੀ ਮੌਤ ਹੋ ਗਈ ਤੇ ਉਸਦੇ ਨਾਲ ਬੈਠੇ ਇਕ ਨੌਜਵਾਨ ਨੂੰ ਜਖ਼ਮੀ ਹਾਲਤ ਵਿਚ ਹਸਪਤਾਲ ਭਰਤੀ ...
ਨੰਗਲ, 13 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਸਵਾਮੀ ਵਿਵੇਕਾਨੰਦ ਦੇ ਜਨਮ ਦਿਨ ਨੂੰ ਸਮਰਪਿਤ ਨੰਗਲ ਰਾਈਡਰਸ ਅਤੇ ਸਟਰਾਈਡਰਸ ਗਰੁੱਪ ਵਲੋਂ ਇਕ ਸਾਈਕਲ ਰੈਲੀ ਕੀਤੀ ਗਈ | ਇਹ ਰੈਲੀ ਨੰਗਲ ਅਤੇ ਨਵਾਂ ਨੰਗਲ ਇਲਾਕਿਆਂ ਵਿਚ ਅਮਨ ਸ਼ਾਂਤੀ, ਸਾਂਝੀਵਾਲਤਾ ਅਤੇ ਬਰਾਬਰਤਾ ਦਾ ...
ਨਵੀਂ ਦਿੱਲੀ, 13 ਜਨਵਰੀ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੂੰ ਸ੍ਰੀ ਦਰਬਾਰ ਸਾਹਿਬ ਬਾਰੇ ਬੋਲੇ ਕੁਬੋਲਾਂ ਲਈ ਖ਼ੁਦ ਸ੍ਰੀ ਅਕਾਲ ਤਖਤ ਸਾਹਿਬ ...
ਸਿਰਸਾ, 13 ਜਨਵਰੀ (ਭੁਪਿੰਦਰ ਪੰਨੀਵਾਲੀਆ)-'ਲੋਹੜੀ ਦਾ ਤਿਉਹਾਰ ਆਪਸੀ ਭਾਈਚਾਰੇ ਤੇ ਸਮਾਜਿਕ ਨਿਆਂ ਦਾ ਪ੍ਰਤੀਕ ਹੈ | ਦੁੱਲਾ ਭੱਟੀ ਜਿਹੇ ਜਨ ਨਾਇਕਾਂ ਤੋਂ ਸਾਨੂੰ ਇਹੀ ਪੇ੍ਰਰਨਾ ਮਿਲਦੀ ਹੈ ਕਿ ਅਸੀਂ ਸਮਾਜਿਕ ਨਿਆਂ ਤੇ ਬਰਾਬਰੀ ਅਤੇ ਆਪਸੀ ਭਾਈਚਾਰੇ ਵਾਲੇ ਸਮਾਜ ਦੇ ...
ਸ਼ਾਹਬਾਦ ਮਾਰਕੰਡਾ, 13 ਜਨਵਰੀ (ਅਵਤਾਰ ਸਿੰਘ)-ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ ਕਮੇਟੀ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਸਹਿਕਾਰੀ ਕਮੇਟੀ ਦੇ ਉਪ ਰਜਿਸਟਰਾਰ ਮਾਂਗੇ ਰਾਮ ਨੇਹਰਾ ਦੀ ਅਗਵਾਈ ਹੇਠ ਹੋਈ | ਇਸ ਮੌਕੇ ਪਰਵਿੰਦਰਪਾਲ ਕੌਰ ...
ਨੀਲੋਖੇੜੀ, 13 ਜਨਵਰੀ (ਆਹੂਜਾ)-ਕਿਸਾਨ ਬਸਤੀ ਨੇੜੇ ਅਰਮਾਨ ਹੈਲਥ ਕਲੱਬ ਵਲੋਂ ਪਹਿਲਾ ਪਵਾਰ ਲਿਫਟਿੰਗ ਮੁਕਾਬਲਾ ਬਲਾਕ ਨੀਲੋਖੇੜੀ ਕਰਵਾਇਆ ਗਿਆ | ਇਸ ਮੌਕੇ ਕਰਵਾਏ ਗਏ ਸਮਾਗਮ ਦੇ ਮੁੱਖ ਮਹਿਮਾਨ ਵਿਧਾਇਕ ਧਰਮਪਾਲ ਦੇ ਬੇਟੇ ਸ਼ਿਵ ਕੁਮਾਰ ਸਨ, ਜਦਕਿ ਸਮਾਗਮ ਦੀ ...
ਟੋਹਾਣਾ, 13 ਜਨਵਰੀ (ਗੁਰਦੀਪ ਸਿੰਘ ਭੱਟੀ)-ਇੱਥੋਂ ਦੇ ਵਿਧਾਇਕ ਦਵਿੰਦਰ ਸਿੰਘ ਬਬਲੀ ਨੇ ਉਪਮੰਡਲ ਦੇ ਅਫ਼ਸਰਾਂ ਦੀ ਮੀਟਿੰਗ ਵਿਚ ਹਲਕੇ 'ਚ ਚਲ ਰਹੇ ਮੌਜੂਦਾ ਕੰਮਾਂ ਦੀ ਪ੍ਰਗਤੀ ਰਿਪੋਰਟ ਲਈ ਤੇ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਸਮੇਂ ਮੁਤਾਬਿਕ ਕੰਮ ਪੂਰਾ ਨਾਲ ਕਰਨ ...
ਟੋਹਾਣਾ, 13 ਜਨਵਰੀ (ਗੁਰਦੀਪ ਸਿੰਘ ਭੱਟੀ)-ਜ਼ਿਲ੍ਹੇ ਦੇ ਇਕ ਪਿੰਡ ਵਿਚ ਇਕ ਪਿਓ ਨੇ ਆਪਣੀ ਹੀ ਨਾਬਾਲਗ ਬੇਟੀ ਨਾਲ ਸਰੀਰਿਕ ਸਬੰਧ ਬਣਾਏ | ਭੇਦ ਖੁੱਲਣ੍ਹ 'ਤੇ ਪਤਨੀ ਵਲੋਂ ਪਤੀ ਦੀ ਕਰਤੂਤ ਦਾ ਪੁਲਿਸ ਕੋਲ ਖੁਲਾਸਾ ਕਰਨ 'ਤੇ ਪਿਤਾ ਵਿਰੁੱਧ ਮਾਮਲਾ ਦਰਜ਼ ਕੀਤਾ ਗਿਆ ਹੈ | ...
ਰਤੀਆ, 13 ਜਨਵਰੀ (ਬੇਅੰਤ ਕੌਰ ਮੰਡੇਰ)-ਅਜੋਕੇ ਯੁੱਗ ਵਿਚ, ਚੰਗੀ ਸਿੱਖਿਆ ਹੀ ਹਰ ਵਿਅਕਤੀ ਦੀ ਸ਼ਖਸੀਅਤ ਦੀ ਪਛਾਣ ਨੂੰ ਅੱਗੇ ਵਧਾਉਂਦੀ ਹੈ, ਇਸ ਲਈ ਸਿੱਖਿਆ ਤੋਂ ਬਿਨਾਾ ਹਰੇਕ ਵਿਅਕਤੀ ਅਧੂਰਾ ਹੈ | ਇਹ ਸ਼ਬਦ ਫਤਿਹਾਬਾਦ ਦੇ ਵਿਧਾਇਕ ਦੂੜਾ ਰਾਮ ਨੇ ਸਰਕਾਰੀ ਗਰਲਜ਼ ...
ਕੋਲਕਾਤਾ, 13 ਜਨਵਰੀ (ਰਣਜੀਤ ਸਿੰਘ ਲੁਧਿਆਣਵੀ)-ਰਾਜਪਾਲ ਜਗਦੀਪ ਧਨਖੜ ਵਲੋਂ ਅੱਜ ਸਵੇਰੇ 11 ਵਜੇ ਰਾਜਭਵਨ 'ਚ ਵਾਈਸ ਚਾਂਸਲਰਾਂ ਦੀ ਮੀਟਿੰਗ ਸੱਦੀ ਗਈ ਹੈ, ਪਰ ਕੋਈ ਵੀ ਵਾਈਸ ਚਾਂਸਲਰ ਮੀਟਿੰਗ 'ਚ ਨਹੀਂ ਪਹੁੰਚਿਆ | ਸੂਤਰਾਂ ਨੇ ਦੱਸਿਆ ਹੈ ਕਿ ਸਿੱਖਿਆ ਮੰਤਰਾਲੇ ਵਲੋਂ ...
ਕੋਲਕਾਤਾ, 13 ਜਨਵਰੀ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ ਭਾਜਪਾ ਦੇ ਪ੍ਰਧਾਨ ਤੇ ਐੱਮ. ਪੀ. ਦਿਲੀਪ ਘੋਸ਼ ਦਾ ਕਹਿਣਾ ਹੈ ਕਿ ਸੀ.ਏ.ਏ.-ਐੱਨ.ਆਰ.ਸੀ. ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰਨਾ ਵਾਲਿਆਂ ਨੂੰ ਕੁੱਤਿਆਂ ਵਾਂਗ ਗੋਲੀ ਮਾਰ ਕੇ ਮਾਰ ਦੇਣਾ ਚਾਹੀਦਾ ਹੈ, ਜਿਵੇਂ ...
ਕੋਲਕਾਤਾ, 13 ਜਨਵਰੀ (ਰਣਜੀਤ ਸਿੰਘ ਲੁਧਿਆਣਵੀ)-ਸੀ. ਏ. ਏ.-ਐੱਨ. ਸੀ. ਆਰ. ਵਿਰੁੱਧ ਕੋਲਕਾਤਾ 'ਚ ਨਾਗਰਿਕ ਸਮਾਜ ਤੇ ਵਿਦਿਆਰਥੀਆਂ ਵਲੋਂ ਧਰਨਾ ਜਾਰੀ ਹੈ | ਬੀਤੇ ਇਕ ਹਫ਼ਤੇ ਤੋਂ ਪਾਰਕ ਸਰਕਸ ਇਲਾਕੇ 'ਚ ਧਰਨਾ ਦਿੱਤਾ ਜਾ ਰਿਹਾ ਹੈ | ਮਾਰਕਸੀ ਵਿਦਿਆਰਥੀ ਜਥੇਬੰਦੀਆਂ ਵਲੋਂ ...
ਸ੍ਰੀ ਚਮਕੌਰ ਸਾਹਿਬ, 13 ਜਨਵਰੀ (ਜਗਮੋਹਣ ਸਿੰਘ ਨਾਰੰਗ)-ਬਜ਼ੁਰਗ ਸਾਡੇ ਮਾਰਗ ਦਰਸ਼ਕ ਹੁੰਦੇ ਹਨ, ਉਨ੍ਹਾਂ ਵਲੋਂ ਵਿਖਾਏ ਰਸਤੇ ਹੀ ਸਾਨੂੰ ਵੱਡੀਆਂ ਮੰਜ਼ਲਾਂ ਸਰ ਕਰਵਾ ਦਿੰਦੇ ਹਨ ਤੇ ਵੱਡੀ ਮੁਸ਼ਕਿਲਾਂ ਵਿਚੋਂ ਵੀ ਕੱਢ ਲਿਆਂਦੇ ਹਨ | ਇਹ ਵਿਚਾਰ ਅੱਜ ਸ੍ਰੀਮਤੀ ਪਰਨੀਤ ...
ਫਤਿਆਬਾਦ, 13 ਜਨਵਰੀ (ਹਰਬੰਸ ਸਿੰਘ ਮੰਡੇਰ)- ਹਰਿਆਣਾ ਰਾਜ ਸ਼ਾਖਾ ਚੰਡੀਗੜ ਵਲੋਂ ਕੁਰੂਕਸ਼ੇਤਰ ਵਿਚ ਆਫ਼ਤਾ ਦੇ ਪ੍ਰਬੰਧਨ ਦੀ ਰਾਜ ਪੱਧਰੀ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਤਾਕਿ ਮੁਸੀਬਤਾਾ ਮੌਕੇ ਆਫਤਾ ਨਾਲ ਕਿਵੇਂ ਨਜਿੱਠਿਆ ਜਾ ਸਕੇ¢ ਇਸ ਵਰਕਸ਼ਾਪ ਵਿਚ ...
ਫਤਿਆਬਾਦ, 13 ਜਨਵਰੀ (ਹਰਬੰਸ ਸਿੰਘ ਮੰਡੇਰ)-ਜਨਵਰੀ 2020 ਦੇ ਸੈਸ਼ਨ ਦੇ ਵਿਦਿਆਰਥੀਆਾ ਲਈ ਚੌਧਰੀ ਮਨੀਰਾਮ ਗੋਦਾਰਾ ਸਰਕਾਰੀ ਕਾਲਜ, ਭੋਡੀਆ ਖੇੜਾ ਵਿਖੇ ਇਗਰੂ ਅਧਿਐਨ ਕੇਂਦਰ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ¢ ਵਿਦਿਆਰਥੀ ਜਾਗਰੂਕਤਾ ਕੈਂਪ ਦੀ ਪ੍ਰਧਾਨਗੀ ਸੈਂਟਰ ...
ਨਵੀਂ ਦਿੱਲੀ, 13 ਜਨਵਰੀ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ 'ਜਾਗੋ ਪਾਰਟੀ' ਦੇ ਕੌਮਾਂਤਰੀ ਮੁਖੀ ਮਨਜੀਤ ਸਿੰਘ ਜੀ. ਕੇ. ਨੇ ਦਲ ਦੀ ਇਸਤਰੀ ਵਿੰਗ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ | ਜੀ. ਕੇ. ਨੇ ਦੱਸਿਆ ਕਿ ਇਸਤਰੀ ਵਿੰਗ ...
ਨਵੀਂ ਦਿੱਲੀ, 13 ਜਨਵਰੀ (ਜਗਤਾਰ ਸਿੰਘ)-ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਇਕ ਹੋਰ ਝਟਕਾ ਲੱਗਾ ਹੈ | ਦਿੱਲੀ ਤੋਂ ਕਾਂਗਰਸ ਦੇ ਸਾਬਕਾ ਸਾਂਸਦ ਮਹਾਬਲ ਮਿਸ਼ਰਾ ਦੇ ਪੁੱਤਰ ਵਿਨਯ ਮਿਸ਼ਰਾ ਕਾਂਗਰਸ ਛੱਡ ਕੇ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ...
ਫਤਿਹਾਬਾਦ, 13 ਜਨਵਰੀ (ਹਰਬੰਸ ਸਿੰਘ ਮੰਡੇਰ)-ਮਨੋਹਰ ਮੈਮੋਰੀਅਲ ਟੀਚਿੰਗ ਕਾਲਜ ਫਤਿਹਾਬਾਦ ਵਿਖੇ ਲੋਹੜੀ ਦਾ ਤਿਉਹਾਰ ਹਵਨ ਯੱਗ ਦੇ ਵਿਸ਼ਾਲ ਜਾਪ ਨਾਲ ਮਨਾਇਆ ਗਿਆ¢ ਇਸ ਮੌਕੇ ਮਨੋਹਰ ਮੈਮੋਰੀਅਲ ਟੀਚਿੰਗ ਕਾਲਜ ਦੇ ਮੀਤ ਪ੍ਰਧਾਨ ਸੰਜੀਵ ਬੱਤਰਾ, ਸ੍ਰੀਮਤੀ ਅੰਜੂ ...
ਮੋਰਿੰਡਾ, 13 ਜਨਵਰੀ (ਪਿ੍ਤਪਾਲ ਸਿੰਘ)-ਕੱਲ੍ਹ ਰਾਤ ਲਗਭਗ 9 ਵਜੇ ਮੋਰਿੰਡਾ ਰੇਲਵੇ ਫਾਟਕਾਂ ਨੇੜੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਵਲੋ ਇਕ ਨੌਜਵਾਨ ਤੋਂ ਮੋਬਾਈਲ ਖੋਹ ਲਿਆ ਗਿਆ ਜਿਸ ਕਾਰਨ ਲੋਕਾਂ ਵਿਚ ਪੁਲਿਸ ਦੀ ਘਟੀਆ ਕਾਰਗੁਜ਼ਾਰੀ ਨੂੰ ਲੈ ਕੇ ਚਰਚਾ ਬਣੀ ਹੋਈ ਹੈ | ...
ਸ੍ਰੀ ਅਨੰਦਪੁਰ ਸਾਹਿਬ, 13 ਜਨਵਰੀ (ਨਿੱਕੂਵਾਲ, ਕਰਨੈਲ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਮਤਿ ਪ੍ਰਚਾਰ ਲਹਿਰ ਅਧੀਨ ਦੋਆਬਾ ਜ਼ੋਨ ਦਾ 98ਵਾਂ ਹਫ਼ਤਾਵਾਰੀ ਸਮਾਗਮ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਇਆ | ਭਾਈ ਵਰਿਆਮ ਸਿੰਘ ਸਭਰਾਵਾਂ ਦੇ ...
ਕਾਹਨਪੁਰ ਖੂਹੀ, 13 ਜਨਵਰੀ (ਗੁਰਬੀਰ ਸਿੰਘ ਵਾਲੀਆ)-ਸੁਆੜਾ ਅਤੇ ਐਲਗਰਾਂ ਇਲਾਕੇ 'ਚ ਗੁੰਡਾ ਟੈਕਸ ਮਾਫ਼ੀਆ ਵਲੋਂ ਕਰੈਸਰ ਮਾਲਕਾਂ ਪਾਸੋਂ ਕਥਿਤ ਤੌਰ 'ਤੇ ਜਬਰੀ ਗੁੰਡਾ ਟੈਕਸ ਦੇ ਰੂਪ 'ਚ ਪੈਸਾ ਵਸੂਲਿਆ ਜਾ ਰਿਹਾ ਹੈ | ਬੀਤੇ ਕਈ ਦਿਨਾਂ ਤੋਂ ਇਸ ਮਾਫ਼ੀਏ ਅਤੇ ਕਰੈਸਰ ...
ਨੂਰਪੁਰ ਬੇਦੀ, 13 ਜਨਵਰੀ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਵਿਖੇ ਅੱਜ ਸਮੂਹ ਪਾਰਟੀਆਂ ਦੇ ਆਗੂਆਂ ਦੀ ਇਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ ਜਿਸ ਵਿਚ ਇਲਾਕੇ ਦੇ ਮੁਹਤਬਰ ਲੋਕਾਂ ਨੇ ਭਾਗ ਲਿਆ ¢ ਇਸ ਮੌਕੇ ਇਕੱਤਰ ਆਗੂਆਂ ਵਲੋਂ ਸਭ ਤੋਂ ਪਹਿਲਾਂ ਲੋਕ ਇਨਸਾਫ਼ ...
ਨੂਰਪੁਰ ਬੇਦੀ, 13 ਜਨਵਰੀ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ- ਰੂਪਨਗਰ ਮੁੱਖ ਮਾਰਗ ਦੇ ਆਸਪਾਸ ਦੇ ਦੁਕਾਨਦਾਰਾਂ ਵਲੋਂ ਅੱਜ ਮੁੱਖ ਸੜਕ ਵਿਚ ਡਿਵਾਈਡਰ ਲਗਾਉਣ ਨੂੰ ਲੈ ਕੇ ਰੋਸ ਪ੍ਰਗਟ ਕੀਤਾ ਗਿਆ | ਦੁਕਾਨਦਾਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੜਕ ਨਿਰਮਾਣ ...
ਮੋਰਿੰਡਾ, 13 ਜਨਵਰੀ (ਤਰਲੋਚਨ ਸਿੰਘ ਕੰਗ)-ਮੋਰਿੰਡਾ ਪੁਲਿਸ ਵਲੋਂ ਕੁਰਾਲੀ ਟੀ-ਪੁਆਇੰਟ 'ਤੇ ਨਾਕਾ ਲਗਾ ਕੇ 14 ਪੇਟੀਆਂ ਸ਼ਰਾਬ ਸਮੇਤ 3 ਵਿਅਕਤੀ ਕਾਬੂ ਕੀਤੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਮੋਰਿੰਡਾ ਪੁਲਿਸ ਨੇ ਨਾਜਾਇਜ਼ ...
ਮੋਰਿੰਡਾ, 13 ਜਨਵਰੀ (ਕੰਗ)-ਮੋਰਿੰਡਾ-ਚੁੰਨੀ ਰੋਡ 'ਤੇ ਪੈਂਦੇ ਪਿੰਡ ਕਲਹੇੜੀ ਲਾਗੇ ਇਕ ਮੋਟਰਸਾਈਕਲ ਅਤੇ ਐਕਟਿਵਾ ਵਿਚਕਾਰ ਹੋਏ ਹਾਦਸੇ ਵਿਚ ਐਕਟਿਵਾ ਚਾਲਕ ਦੀ ਮੌਤ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਚ.ਓ. ਸੁਨੀਲ ਕੁਮਾਰ ਨੇ ਦੱਸਿਆ ਕਿ ਦਲਵਿੰਦਰ ਸਿੰਘ (38) ...
ਢੇਰ, 13 ਜਨਵਰੀ (ਸ਼ਿਵ ਕੁਮਾਰ ਕਾਲੀਆ)-ਪਿੰਡ ਦਸਗਰਾਈਾ ਦੀ ਪੰਚਾਇਤ ਵਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗਏ ਇਕ ਸਮਾਗਮ ਦੌਰਾਨ ਪਿੰਡ ਦੇ ਜੰਮਪਲ ਪਿੰਡ ਵਾਸੀ ਰਮੇਸ਼ ਚੰਦ ਦਸਗਰਾਈਾ ਨੂੰ ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਬਣਾਏ ...
ਘਨੌਲੀ, 13 ਜਨਵਰੀ (ਜਸਵੀਰ ਸਿੰਘ)-ਭਾਈ ਘਨੱਈਆ ਸੇਵਾ ਸੁਸਾਇਟੀ ਘਨੌਲੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਮਹੀਨਾਵਾਰੀ ਪੂਰਨਮਾਸ਼ੀ ਦੇ ਸਬੰਧ 'ਚ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਸਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ ਨਿੱਤਨੇਮ ਅਤੇ ਆਸਾ ਜੀ ਦੀ ਵਾਰ ਦੇ ਕੀਰਤਨ ਉਪਰੰਤ ...
ਕਰਨਾਲ, 13 ਜਨਵਰੀ (ਗੁਰਮੀਤ ਸਿੰਘ ਸੱਗੂ )-ਪੁਲਿਸ ਨੇ ਚੋਰੀ ਦੇ ਇਕ ਮੋਟਰਸਾਈਕਲ ਸਮੇਤ ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਤੋਂ ਚੋਰੀ ਦੀ ਐਕਟਿਵਾ ਵੀ ਬਰਾਮਦ ਕੀਤੀ | ਦੱਸਿਆ ਜਾ ਰਿਹਾ ਹੈ ਕਿ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਬ੍ਰਹਮਾਨੰਦ ਚੌਾਕ ਤੋਂ ਨਾਕਾਬੰਦੀ ...
ਕਰਨਾਲ, 13 ਜਨਵਰੀ (ਗੁਰਮੀਤ ਸਿੰਘ ਸੱਗੂ)-ਪਹਿਲਾਂ ਵੀ ਸਿੱਖ ਗੁਰੂਆਂ ਤੇ ਸਿੱਖ ਇਤਿਹਾਸ ਨੂੰ ਲੈ ਕੇ ਵਿਵਾਦਾਂ ਵਿਚ ਰਹੀ ਆਨ ਲਾਈਨ ਵਪਾਰ ਕਰਨ ਵਾਲੀ ਕੰਪਨੀ ਐਮਾਜ਼ੋਨ ਇਕ ਵਾਰ ਫਿਰ ਵਿਵਾਦਾਂ ਵਿਚ ਆ ਗਈ ਹੈ, ਜਿਸ ਖਿਲਾਫ਼ ਕਾਰਵਾਈ ਕੀਤੇ ਜਾਣ ਦੀ ਮੰਗ ਨੂੰ ਲੈ ਕੇ ...
ਲੁਧਿਆਣਾ, 13 ਜਨਵਰੀ (ਬੀ.ਐੱਸ.ਬਰਾੜ)-ਇੰਪਲਾਈਜ ਫੈੱਡਰੇਸ਼ਨ ਪੀ. ਐੱਸ. ਈ. ਬੀ. ਪਹਿਲਵਾਨ ਦੇ ਸੀਨੀ. ਮੀਤ ਪ੍ਰਧਾਨ ਪੰਜਾਬ ਬਲਵਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਇੰਜੀ. ਇਨ ਚੀਫ ਡੀ. ਪੀ. ਐੱਸ. ਗਰੇਵਾਲ ਕੇਂਦਰੀ ਜ਼ੋਨ ਨਾਲ ਮੀਟਿੰਗ ਕੀਤੀ, ਜਿਸ ਵਿਚ ਇੰਜੀ. ਇਨ ਚੀਫ ਵਲੋਂ ...
ਜਗਾਧਰੀ, 13 ਜਨਵਰੀ (ਜਗਜੀਤ ਸਿੰਘ)-ਭਾਜਪਾ ਦੇ ਵਿਧਾਇਕ ਅਤੇ ਮੰਤਰੀ ਨਾਗਰਿਕਤਾ ਸੋਧ ਐਕਟ ਦੇ ਪੱਖ ਨੂੰ ਮਜ਼ਬੂਤ ਕਰਨ ਲਈ ਸੜਕਾਂ 'ਤੇ ਉਤਰ ਆਏ ਹਨ ਅਤੇ ਕਾਰਕੁਨਾਂ ਨਾਲ ਪੈਦਲ ਮਾਰਚ ਕੱਢ ਕੇ ਜਨਤਾ ਨੂੰ ਜਾਗਰੂਕ ਕਰ ਰਹੇ ਹਨ¢ ਯਮੁਨਾਨਗਰ ਦੇ ਵਿਧਾਇਕ ਘਨਸ਼ਿਆਮ ਅਰੋੜਾ ਨੇ ...
ਟੋਹਾਣਾ, 13 ਜਨਵਰੀ (ਗੁਰਦੀਪ ਸਿੰਘ ਭੱਟੀ)-ਕੌਮੀ ਸੜਕ-9 ਦਿੱਲੀ-ਸਿਰਸਾ ਦੇ ਹਾਂਸੀ ਬਾਈਪਾਸ ਦੇ ਪਿੰਡ ਕੁੰਦਨਪੁਰ ਦੇ ਪੁੱਲ 'ਤੇ ਹਿਸਾਰ ਦੇ ਸਕਰੈਪ ਵਪਾਰੀ ਦੀ ਕਾਰ ਨੂੰ ਜ਼ਬਰੀ ਰੋਕ ਕੇ 80 ਹਜ਼ਾਰ ਰੁਪਏ ਲੁੱਟ ਕੇ ਲੈ ਗਏ | ਵਾਰਦਾਤ ਦੀ ਸੂਚਨਾ ਮਿਲਦੇ ਹੀ ਹਾਂਸੀ ਸਦਰ ...
ਲੁਧਿਆਣਾ, 13 ਜਨਵਰੀ (ਪੁਨੀਤ ਬਾਵਾ)-ਸਥਾਨਕ ਬਚਤ ਭਵਨ ਵਿਖੇ ਅੱਜ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੌਮੀ ਵੋਟਰ ਦਿਵਸ ਤੋਂ ਪਹਿਲਾਂ ਵੋਟਰ ਜਾਗਰੂਕਤਾ ਮੁਹਿੰਮ ਚਲਾਉਣ ਲਈ ਅੱਜ ਖੇਤਰੀ ਪੱਧਰ ਦੇ ਮਾਸਟਰ ਟਰੇਨਰਾਂ ਦੀ ਸਿਖ਼ਲਾਈ ਦਿੱਤੀ ਗਈ | ਜਿਸ ਤਹਿਤ ...
ਲੁਧਿਆਣਾ, 13 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਪਾਬੰਦੀਸ਼ੁਦਾ ਡੋਰ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ 'ਚ ਥਾਣਾ ਦਰੇਸੀ ਦੀ ਪੁਲਿਸ ਨੇ ਚਿੰਟੂ ਕੁਮਾਰ ਵਾਸੀ ਨਿਊਾ ਮਾਧੋਪੁਰੀ ...
ਲੁਧਿਆਣਾ, 13 ਜਨਵਰੀ (ਕਵਿਤਾ ਖੁੱਲਰ)- ਯੂਥ ਅਕਾਲੀ ਦਲ ਲੁਧਿਆਣਾ ਅਤੇ ਬਾਲੀ ਮੈਰਾਥੋਨ ਗਰੁੱਪ ਵਲੋਂ ਲੜਕੀਆਂ ਅਤੇ ਲੜਕਿਆਂ ਦੀ ਲੋਹੜੀ ਮਨਾਈ ਗਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਯੂਥ ਅਕਾਲੀ ਦਲ ਦੇ ਕੋਮੀ ਕੋਰ ਕਮੇਟੀ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਦੇ ...
ਲੁਧਿਆਣਾ, 13 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਛਾਪਾਮਾਰੀ ਕਰਕੇ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਪੁਲਿਸ ਨੇ ਰਿੰਕੂ ਜੱਸਲ ਪੁੱਤਰ ਬਲਵੀਰ ਸਿੰਘ ਵਾਸੀ ਜਗਦੀਪ ...
ਲੁਧਿਆਣਾ, 13 ਜਨਵਰੀ (ਪੁਨੀਤ ਬਾਵਾ)-ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਲੋਹੜੀ ਦੇ ਤਿਉਹਾਰ ਨੂੰ ਸਮਰਪਿਤ 'ਸੁੰਦਰ ਮੁੰਦਰੀਏ ਹੋ' ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਦੌਰਾਨ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਦੇ ਨਿਰਦੇਸ਼ਕ ਡਾ. ਚਰਨ ਕਮਲ ...
ਲੁਧਿਆਣਾ, 13 ਜਨਵਰੀ (ਕਵਿਤਾ ਖੁੱਲਰ)-ਅਕਾਲੀ ਆਗੂ ਕੰਵਲਜੀਤ ਸਿੰਘ ਦੂਆ ਨੇ ਕਿਹਾ ਕਿ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਵਰਗੇ ਦੂਰਅੰਦੇਸ਼ ਇਮਾਨਦਾਰ, ਨੇਕ ਤੇ ਜੂਝਾਰੂ ਆਗੂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦਾ ਆਗੂ ਬਣਾਉਣ ...
ਲੁਧਿਆਣਾ, 13 ਜਨਵਰੀ (ਸਲੇਮਪੁਰੀ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਵਲੋਂ ਸੂਬਾ ਪ੍ਰਧਾਨ ਸਤੀਸ਼ ਰਾਣਾ ਦੀ ਅਗਵਾਈ 'ਚ ਜਥੇਬੰਦੀ ਵਲੋਂ ਸਾਲ 2020 ਦਾ ਕੈਲੰਡਰ ਜਾਰੀ ਕੀਤਾ ਗਿਆ | ਇਸ ਮੌਕੇ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਦੱਸਿਆ ਕਿ ...
ਲੁਧਿਆਣਾ, 13 ਜਨਵਰੀ (ਪੁਨੀਤ ਬਾਵਾ)-ਪੰਜਾਬ ਸਰਕਾਰ ਵਲੋਂ 1 ਜਨਵਰੀ 2020 ਤੋਂ ਬਿਜਲੀ ਦੀਆਂ ਕੀਮਤਾਂ ਵਿਚ 0.36 ਰੁਪਏ ਪ੍ਰਤੀ ਯੂਨਿਟ ਵਾਧਾ ਕੀਤਾ ਗਿਆ ਹੈ, ਇਸ ਵਾਧੇ ਨੂੰ ਵਾਪਸ ਨਾ ਲੈਣ 'ਤੇ ਫ਼ੈੱਡਰੇਸ਼ਨ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫਿਕੋ) ਵਲੋਂ ...
ਚੰਡੀਗੜ੍ਹ, 13 ਜਨਵਰੀ (ਅਜੀਤ ਬਿਊਰੋ)-ਪੰਜਾਬ ਸਰਕਾਰ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੇ ਸੂਬੇ ਵਿਚ ਸੀਵਰੇਜ ਦੀ ਸਫ਼ਾਈ ਮਨੁੱਖ-ਰਹਿਤ ਕਰਨ ਦੀ ਵੱਡੀ ਪਹਿਲਕਦਮੀ ਤਹਿਤ ਆਧੁਨਿਕ ਤਕਨੀਕ ਵਾਲੇ ਰੋਬੋਟ ਨਾਲ ਸੀਵਰੇਜ ਸਾਫ਼ ਕਰਨ ਦੇ ਪ੍ਰਾਜੈਕਟ ਨੂੰ ਅਮਲੀਜਾਮਾ ...
ਜਲੰਧਰ, 13 ਜਨਵਰੀ (ਅ.ਬ.)-ਅੱਜ ਇਥੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਸੁਖਦੇਵ ਸਿੰਘ ਢੀਂਡਸਾ ਦੀ ਖੁੱਲੀ ਹਮਾਇਤ ਦਾ ਐਲਾਨ ਕਰਦਿਆਂ ਤੇ ਬਾਦਲਾਾ 'ਤੇ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਜੋ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸਿੱਖ ਸੰਸਥਾਵਾਾ ...
ਚੰਡੀਗੜ੍ਹ, 13 ਜਨਵਰੀ (ਅਜੀਤ ਬਿਊਰੋ)- ਪੰਜਾਬ ਦੇ ਪੇਂਡੂ ਵਿਕਾਸ ਪੰਚਾਇਤ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਹੁਕਮਨਾਮੇ ਅਤੇ ਗੁਰਬਾਣੀ ਕੀਰਤਨ 'ਤੇ ਆਪਣੀ ਮਾਲਕੀ ਦਾ ਦਾਅਵਾ ਕਰਨਾ ਗੁਰਬਾਣੀ ਦਾ ਘੋਰ ...
ਚੰਡੀਗੜ੍ਹ, 13 ਜਨਵਰੀ (ਐਨ.ਐਸ. ਪਰਵਾਨਾ)- ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਸੀ.ਆਈ.ਡੀ. ਵਿਭਾਗ ਨੂੰ ਲੈ ਕੇ ਛਿੜੀ ਬਹਿਸ ਬਾਰੇ ਕਈ ਦਿਨਾਂ ਦੇ ਵਾਦ-ਵਿਵਾਦ ਪਿਛੋਂ ਅੱਜ ਇਕ ਤਰ੍ਹਾਂ ਨਾਲ ਹਥਿਆਰ ਸੁੱਟ ਦਿੱਤੇ, ਜਦੋਂ ਇਹ ਕਹਿ ਦਿੱਤਾ ਕਿ ਇਹ ਵਿਭਾਗ ਮੁੱਖ ਮੰਤਰੀ ...
ਚੰਡੀਗੜ੍ਹ, 13 ਜਨਵਰੀ (ਸੁਰਜੀਤ ਸਿੰਘ ਸੱਤੀ)-ਪੰਜਾਬ ਵਿਚ ਸੂਬਾ ਪੁਲਿਸ ਸ਼ਿਕਾਇਤ ਅਥਾਰਟੀ ਦਾ ਚੇਅਰਮੈਨ ਸੇਵਾਮੁਕਤ ਜੱਜਾਂ ਵਿਚੋਂ ਲਗਾਉਣ ਲਈ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਬਾਵਜੂਦ ਪੰਜਾਬ ਪੁਲਿਸ ਐਕਟ ਵਿਚੋਂ ਚੇਅਰਮੈਨ ਲਈ ਜੱਜਾਂ ਦੇ ਨਾਂਅ 'ਤੇ ਵਿਚਾਰ ਕਰਨ ...
ਟਾਂਡਾ ਉੜਮੁੜ, 13 ਜਨਵਰੀ (ਭਗਵਾਨ ਸਿੰਘ ਸੈਣੀ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਹਲਕਾ ਉੜਮੁੜ ਤੋਂ ਨੌਜਵਾਨ ਕਾਂਗਰਸੀ ਆਗੂ ਐਡਵੋਕੇਟ ਦਲਜੀਤ ਸਿੰਘ ਗਿਲਜੀਆਂ ਨੂੰ ਪੰਜਾਬ ਕਾਂਗਰਸ ਦਾ ਬੁਲਾਰਾ ਬਣਾਇਆ ਗਿਆ | ਜ਼ਿਕਰਯੋਗ ਹੈ ਕਿ ਦਲਜੀਤ ਸਿੰਘ ਗਿਲਜੀਆਂ ਜਿਥੇ ...
ਜਲੰਧਰ, 13 ਜਨਵਰੀ (ਅ. ਬ.)-ਓਮ ਰਾਊਤ ਵਲੋਂ ਨਿਰਦੇਸ਼ਤ 'ਤਾਨਾਜੀ ਦਾ ਅਨਸੰਗ ਵਾਰੀਅਰ' ਇਕ ਭਾਰਤੀ ਯੋਧੇ ਦੇ ਜੀਵਨ ਦੀ ਵੀਰਗਾਥਾ 'ਤੇ ਅਧਾਰਿਤ ਫ਼ਿਲਮ ਹੈ | ਜਿਸ 'ਚ ਅਜੇ ਦੇਵਗਨ (ਸੂਬੇਦਾਰ ਤਾਨਾਜੀ ਮਾਲੂਸਰੇ), ਕਾਜ਼ੋਲ (ਸਾਵਿਤਰੀ ਬਾਈ ਮਾਲੂਸਰੇ), ਸੈਫ ਅਲੀ ਖ਼ਾਨ (ਉਦੈਭਾਨ ...
ਨਵੀਂ ਦਿੱਲੀ, 13 ਜਨਵਰੀ (ਅ. ਬ.)-ਮਾਰੂਤੀ ਸਜ਼ੂਕੀ ਨੇ ਅੱਜ ਕਿਹਾ ਕਿ ਭਾਰਤ ਦੀ ਨੰਬਰ ਇਕ ਅਤੇ ਕੰਪਨੀ ਦੀ ਕੰਪੈਕਟ ਐਸ. ਯੂ. ਵੀ. ਕਾਰ 'ਵਿਟਾਰਾ ਬਰੇਜ਼ਾ' ਨੇ ਸਿਰਫ਼ ਚਾਰ ਸਾਲਾਂ ਦੇ ਅੰਦਰ ਪੰਜ ਲੱਖ ਕਾਰਾਂ ਦੀ ਵਿਕਰੀ ਦਾ ਅੰਕੜਾ ਪਾਰ ਕਰ ਲਿਆ ਹੈ | ਇਸ ਨੂੰ ਸਾਲ 2016 ਵਿਚ 'ਆਟੋ ...
ਅੰਮਿ੍ਤਸਰ, 13 ਜਨਵਰੀ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ 'ਚ ਜ਼ਿਲ੍ਹਾ ਕਸੂਰ ਦੀ ਵਿਰਾਸਤੀ ਸੰਸਥਾ 'ਸਾਂਝਾ ਵਿਹੜਾ' ਦੇ ਆਗੂ ਨਜ਼ੀਰ ਅਹਿਮਦ ਜ਼ੋਇਆ ਦੀ ਅਗਵਾਈ 'ਚ ਬੀਤੀ ਰਾਤ ਲਾਹੌਰ ਦੀ ਗੁਲਬਰਗ ਆਬਾਦੀ ਵਿਖੇ ਮੇਨ ਮਾਰਕੀਟ 'ਚ ਦੁੱਲਾ ਭੱਟੀ ਦੀ ਯਾਦ 'ਚ ਲੋਹੜੀ ਮਨਾਈ ਗਈ | ...
ਆਦਮਪੁਰ, 13 ਜਨਵਰੀ (ਰਮਨ ਦਵੇਸਰ)-ਦਿੱਲੀ ਤੋਂ ਆਦਮਪੁਰ ਆਉਣ ਜਾਣ ਵਾਲੀ ਉਡਾਣ ਦਾ ਸਮਾਂ 18 ਜਨਵਰੀ ਤੋਂ ਫਿਰ ਬਦਲ ਰਿਹਾ ਹੈ ¢ 18 ਜਨਵਰੀ ਤੋਂ ਦਿੱਲੀ ਤੋਂ 10.05 ਵਜੇ ਆਦਮਪੁਰ ਲਈ ਉਡਾਣ ਆਵੇਗੀ ਤੇ 11.20 ਵਜੇ ਆਦਮਪੁਰ ਪਹੁੰਚੇਗੀ ਅਤੇ ਆਦਮਪੁਰ ਤੋਂ 11.40 ਵਜੇ ਦਿੱਲੀ ਲਈ ਉਡਾਣ ...
ਨਵੀਂ ਦਿੱਲੀ, 13 ਜਨਵਰੀ (ਜਗਤਾਰ ਸਿੰਘ)-ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਇਕ ਹੋਰ ਝਟਕਾ ਲੱਗਾ | ਦਿੱਲੀ ਤੋਂ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਮਹਾਬਲ ਮਿਸ਼ਰਾ ਦੇ ਪੁੱਤਰ ਵਿਨਯ ਮਿਸ਼ਰਾ ਕਾਂਗਰਸ ਛੱਡ ਕੇ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ...
ਪੋਜੇਵਾਲ ਸਰਾਂ, 13 ਜਨਵਰੀ (ਨਵਾਂਗਰਾਈਾ)-ਸਿੱਖਿਆ ਵਿਭਾਗ ਪੰਜਾਬ ਵਲੋਂ 19 ਜਨਵਰੀ ਨੂੰ ਲਈ ਜਾ ਰਹੀ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ ਕਿਸੇ ਕਾਰਨ ਮੁਲਤਵੀ ਕਰ ਦਿੱਤੀ ਗਈ ਸੀ | ਇਸ ਸਬੰਧੀ ਜਾਰੀ ਹਦਾਇਤਾਂ ਵਿਚ ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਪੰਜਾਬ ਨੇ ਕਿਹਾ ਕਿ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX