ਤਾਜਾ ਖ਼ਬਰਾਂ


ਆਈ. ਪੀ. ਐੱਲ. 2021: ਬੈਂਗਲੌਰ ਨੇ ਹੈਦਰਾਬਾਦ ਨੂੰ 6 ਦੌੜਾਂ ਨਾਲ ਹਰਾਇਆ
. . .  1 day ago
ਆਈ. ਪੀ. ਐੱਲ. 2021: ਬੈਂਗਲੌਰ ਨੇ ਹੈਦਰਾਬਾਦ ਨੂੰ ਦਿੱਤਾ 150 ਦੌੜਾਂ ਦਾ ਟੀਚਾ
. . .  1 day ago
ਢੱਡੇ ਵਿਖੇ ਬਿਜਲੀ ਸਪਾਰਕਿੰਗ ਕਾਰਨ 4 ਏਕੜ ਕਣਕ ਦੀ ਫ਼ਸਲ ਸੜਕੇ ਸਵਾਹ
. . .  1 day ago
ਬਾਲਿਆਂਵਾਲੀ {ਬਠਿੰਡਾ }, 14 ਅਪ੍ਰੈਲ (ਕੁਲਦੀਪ ਮਤਵਾਲਾ)- ਪਿੰਡ ਢੱਡੇ ਵਿਖੇ ਬਿਜਲੀ ਸਪਾਰਕਿੰਗ ਹੋਣ ਕਾਰਨ ਕਿਸਾਨ ਗੁਰਮੇਲ ਸਿੰਘ ਦੀ ਪੱਕੀ ਪਕਾਈ ਖੜੀ ਕਣਕ ਦੀ ਫ਼ਸਲ ਰਾਖ ਦੀ ਢੇਰ ਬਣਨ ਦੀ ਮੰਦਭਾਗੀ ਖ਼ਬਰ ਮਿਲੀ ਹੈ। ਗੁਰਮੇਲ ਸਿੰਘ ...
ਰਾਜਸਥਾਨ ਸਰਕਾਰ ਨੇ 10 ਵੀਂ ਅਤੇ 12 ਵੀਂ ਜਮਾਤ ਦੀਆਂ ਪ੍ਰੀਖਿਆਵਾਂ ਮੁਲਤਵੀ ਕੀਤੀਆਂ
. . .  1 day ago
ਜੈਪੁਰ, 14 ਅਪ੍ਰੈਲ - ਰਾਜਸਥਾਨ ਸਰਕਾਰ ਨੇ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਾਰਨ 10 ਵੀਂ ਅਤੇ 12 ਵੀਂ ਦੀਆਂ ਸਟੇਟ ਬੋਰਡ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਕਲਾਸ 8, 9 ਅਤੇ 11 ਵੀਂ ਜਮਾਤ ਦੇ ...
ਤਕਨੀਕੀ ਨੁਕਸ ਹੋਣ ਕਾਰਨ 8 ਘੰਟਿਆਂ ਤੋਂ 400 ਤੋਂ ਵਧੇਰੇ ਪਿੰਡਾਂ ਦੀ ਬਿਜਲੀ ਸਪਲਾਈ ਠੱਪ
. . .  1 day ago
ਅਜਨਾਲਾ ,14 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)- ਫ਼ਤਿਹਗੜ੍ਹ ਚੂੜੀਆਂਤੋਂ ਸਰਹੱਦੀ ਖੇਤਰ ਨੂੰ ਆਉਂਦੀਆਂ ਹਾਈ ਵੋਲਟੇਜ ਤਾਰਾਂ ਵਿਚ ਤਕਨੀਕੀ ਨੁਕਸ ਪੈਣ ਕਰਕੇ ਸਰਹੱਦੀ ਖੇਤਰ 'ਚ ਪੈਂਦੇ ਤਿੰਨ ਬਿਜਲੀ ਘਰਾਂ ਅਜਨਾਲਾ, ਚੱਕ ਡੋਗਰ ਅਤੇ ...
 
ਜਲਾਲਾਬਾਦ ਤੋਂ ਲਗਪਗ 2 ਕਿਲੋ ਹੈਰੋਇਨ ਸਮੇਤ 2 ਗ੍ਰਿਫ਼ਤਾਰ
. . .  1 day ago
ਜਲਾਲਾਬਾਦ { ਫ਼ਾਜ਼ਿਲਕਾ},14 ਅਪ੍ਰੈਲ ( ਜਤਿੰਦਰ ਪਾਲ ਸਿੰਘ)- ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਕਾਰਵਾਈ ਕਰਦੇ ਹੋਏ ਕਾਊਂਟਰ ਇੰਟੈਲੀਜੈਂਸ ਸਟਾਫ ਵੱਲੋਂ ਜਲਾਲਾਬਾਦ ਤੋਂ ਦੋ ਕਿਲੋ ਹੈਰੋਇਨ ਸਣੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ...
ਹਿਮਾਚਲ ਸਰਕਾਰ ਨੇ 10 ਵੀਂ, 12 ਵੀਂ ਅਤੇ ਅੰਡਰ ਗ੍ਰੈਜੂਏਟ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ
. . .  1 day ago
ਸ਼ਿਮਲਾ, 14 ਅਪ੍ਰੈਲ - ਦੇਸ਼ ਭਰ ਵਿਚ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ। ਇਸ ਕਾਰਨ, ਹੁਣ ਹਿਮਾਚਲ ਸਰਕਾਰ ਨੇ ਹਿਮਾਚਲ ਬੋਰਡ ਦੀਆਂ 10 ਵੀਂ ਅਤੇ 12 ਵੀਂ ਦੀਆਂ ਪ੍ਰੀਖਿਆਵਾਂ 17 ਮਈ ਤੱਕ ਮੁਲਤਵੀ ਕਰ...
ਆਈ.ਪੀ.ਐਲ. 2021: ਹੈਦਰਾਬਾਦ ਨੇ ਟਾਸ ਜਿੱਤਿਆ, ਵਿਰਾਟ ਕੋਹਲੀ ਦੀ ਆਰ.ਸੀ.ਬੀ. ਪਹਿਲਾਂ ਕਰੇਗੀ ਬੱਲੇਬਾਜ਼ੀ
. . .  1 day ago
ਜ਼ਮੀਨ ਦੇ ਵਿਵਾਦ 'ਚ ਮਾਰੀ ਗੋਲੀ
. . .  1 day ago
ਗੁਰੂ ਹਰਸਹਾਏ , 14 ਅਪ੍ਰੈਲ {ਹਰਚਰਨ ਸਿੰਘ ਸੰਧੂ } -ਗੁਰੂ ਹਰਸਹਾਏ ਦੇ ਪਿੰਡ ਚੱਕ ਪੰਜੇ ਕੇ ਵਿਖੇ ਜ਼ਮੀਨੀ ਵਿਵਾਦ 'ਚ ਇਕ ਵਿਅਕਤੀ ਦੇ ਗੋਲੀ ਮਾਰਨ ਦੀ ਖ਼ਬਰ ਹੈ । ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ...
ਨਸ਼ਾ ਤਸਕਰ ਗਿਰੋਹ ਦੇ 6 ਮੈਂਬਰ ਕਾਬੂ, 40 ਹਜ਼ਾਰ ਲੀਟਰ ਕੈਮੀਕਲ ਸਪਿਰਿਟ ਬਰਾਮਦ
. . .  1 day ago
ਹੁਸ਼ਿਆਰਪੁਰ, 14 ਅਪ੍ਰੈਲ (ਬਲਜਿੰਦਰਪਾਲ ਸਿੰਘ)- ਜ਼ਿਲ੍ਹਾ ਪੁਲਿਸ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਦੌਰਾਨ ਟੈਂਕਰਾਂ ’ਚੋਂ ਸਪਿਰਿਟ ਚੋਰੀ ਕਰਕੇ ਪਲਾਸਟਿਕ ਦੇ ਕੈਨਾਂ ’ਚ ਪਾਉਂਦੇ ਹੋਏ 6 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ...
ਹੁਸ਼ਿਆਰਪੁਰ ਜ਼ਿਲ੍ਹੇ ’ਚ 178 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 4 ਦੀ ਮੌਤ
. . .  1 day ago
ਹੁਸ਼ਿਆਰਪੁਰ, 14 ਅਪ੍ਰੈਲ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ ’ਚ 178 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 15629 ਅਤੇ 4 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 649 ਹੋ ...
ਅੰਮ੍ਰਿਤਸਰ ਜ਼ਿਲ੍ਹੇ ਵਿਚ ਅੱਜ ਕੋਰੋਨਾ ਦੇ 316 ਮਾਮਲੇ ਸਾਹਮਣੇ ਆਏ
. . .  1 day ago
ਅੰਮ੍ਰਿਤਸਰ,14 ਅਪ੍ਰੈਲ ( ਰੇਸ਼ਮ ਸਿੰਘ ) - ਅੰਮ੍ਰਿਤਸਰ ਜ਼ਿਲ੍ਹੇ ਵਿਚ ਅੱਜ ਕੋਰੋਨਾ ਦੇ 316 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੁੱਲ ਗਿਣਤੀ 25147...
ਫ਼ਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਪੀੜਿਤ 4 ਵਿਅਕਤੀਆਂ ਦੀ ਮੌਤ, 55 ਨਵੇਂ ਮਾਮਲੇ
. . .  1 day ago
ਫ਼ਾਜ਼ਿਲਕਾ, 14 ਅਪ੍ਰੈਲ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਜ਼ਿਲ੍ਹੇ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਨਾਲ...
ਮੋਗਾ ਵਿਚ ਕੋਰੋਨਾ ਨਾਲ ਦੋ ਮੌਤਾਂ, ਆਏ 51 ਹੋਰ ਨਵੇਂ ਮਾਮਲੇ
. . .  1 day ago
ਮੋਗਾ, 14 ਅਪ੍ਰੈਲ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ ਕੋਰੋਨਾ ਨਾਲ ਦੋ ਮੌਤਾਂ ਹੋ ਜਾਣ ਦੀ ਪੁਸ਼ਟੀ ਸਿਹਤ ਵਿਭਾਗ ਵਲੋਂ ਕੀਤੀ ਗਈ ਹੈ, ਅਤੇ ਜ਼ਿਲ੍ਹੇ...
ਫ਼ਾਜ਼ਿਲਕਾ ਜ਼ਿਲ੍ਹੇ ਵਿਚ ਕੋਰੋਨਾ ਨਾਲ 4 ਮੌਤਾਂ
. . .  1 day ago
ਫ਼ਾਜ਼ਿਲਕਾ, 14 ਅਪ੍ਰੈਲ (ਦਵਿੰਦਰ ਪਾਲ ਸਿੰਘ) - ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਕੋਰੋਨਾ ਨਾਲ 4 ਮੌਤਾਂ ਹੋ ਗਈਆਂ ਹਨ, 2 ਜਲਾਲਾਬਾਦ...
ਅਨੰਦਪੁਰ ਸਾਹਿਬ ਗਏ ਨੌਜਵਾਨ ਦੀ ਟਰੈਕਟਰ ਹੇਠਾਂ ਆਉਣ ਨਾਲ ਮੌਤ
. . .  1 day ago
ਤਰਸਿੱਕਾ, 14 ਅਪ੍ਰੈਲ (ਅਤਰ ਸਿੰਘ ਤਰਿਸੱਕਾ ) - ਵਿਸਾਖੀ ਮੌਕੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਸ਼੍ਰੀ ਅਨੰਦਪੁਰ ਸਾਹਿਬ ਗਏ ...
ਪਠਾਨਕੋਟ ਵਿਚ ਕੋਰੋਨਾ ਨਾਲ 2 ਮੌਤਾਂ, 104 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ 14 ਅਪ੍ਰੈਲ (ਆਸ਼ੀਸ਼ ਸ਼ਰਮਾ) ਪਠਾਨਕੋਟ ਵਿਚ ਸਿਹਤ ਵਿਭਾਗ ਨੂੰ ਮਿਲੀਆਂ ਜਾਂਚ ਰਿਪੋਰਟਾਂ ਮੁਤਾਬਿਕ ਅੱਜ 104 ਹੋਰ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ ਅਤੇ 2 ਮਰੀਜ਼ਾਂ...
ਬੀਬੀ ਜਗੀਰ ਕੌਰ ਵਲੋਂ ਕਰਨਲ ਡਾ. ਅਰਜਿੰਦਰਪਾਲ ਸਿੰਘ ਸੇਖੋਂ ਤੇ ਹਾਕੀ ਖਿਡਾਰੀ ਬਲਵੀਰ ਸਿੰਘ ਜੂਨੀਅਰ ਦੇ ਚਲਾਣੇ 'ਤੇ ਦੁੱਖ ਪ੍ਰਗਟ
. . .  1 day ago
ਅੰਮ੍ਰਿਤਸਰ, 14 ਅਪ੍ਰੈਲ (ਜੱਸ)-ਅਮਰੀਕੀ ਫੌਜ ਦੇ ਪਹਿਲੇ ਸਿੱਖ ਕਰਨਲ ਡਾ. ਅਰਜਿੰਦਰਪਾਲ ਸਿੰਘ ਸੇਖੋਂ ਦੇ ਅਕਾਲ ਚਲਾਣਾ ਕਰ ਜਾਣ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੁੱਖ ਦਾ ਇਜ਼ਹਾਰ ਕੀਤਾ ...
ਪਿੰਡ ਚੱਕ ਖੇੜੇ ਵਾਲਾ ਅਨਾਜ ਮੰਡੀ ਅੰਦਰ ਸਰਕਾਰੀ ਦਾਅਵਿਆਂ ਦੀ ਨਿਕਲੀ ਫੂਕ, ਪੰਜਵੇਂ ਦਿਨ ਵੀ ਨਹੀਂ ਹੋਈ ਕਣਕ ਦੀ ਖ਼ਰੀਦ
. . .  1 day ago
ਮੰਡੀ ਲਾਧੂਕਾ{ ਫ਼ਾਜ਼ਿਲਕਾ}, 14 ਅਪ੍ਰੈਲ (ਮਨਪ੍ਰੀਤ ਸਿੰਘ ਸੈਣੀ)- ਪੰਜਾਬ ਦੀ ਕਾਂਗਰਸ ਸਰਕਾਰ ਵਲੋਂ 10 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖ਼ਰੀਦ ਕਰਨ ਦਾ ਫ਼ੈਸਲਾ ਕੀਤਾ ਸੀ, ਪਰ 10 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖ਼ਰੀਦ ਨਹੀਂ ਕੀਤੀ ਗਈ ਜਿਸ ਦੇ ...
400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਤਰਾਵੜੀ ਤੋਂ ਅਗਲੇ ਪੜਾਅ ਕੁਰੂਕਸ਼ੇਤਰ ਲਈ ਰਵਾਨਾ
. . .  1 day ago
ਅੰਮ੍ਰਿਤਸਰ, 14 ਅਪ੍ਰੈਲ (ਜੱਸ) - ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰੂ ਕੇ ਮਹਿਲ ਤੋਂ ਆਰੰਭ ਹੋਇਆ ਨਗਰ ਕੀਰਤਨ...
ਚੇਅਰਮੈਨ ਗਿੱਲ ਅਤੇ ਪ੍ਰਧਾਨ ਬਿੱਟੂ ਮਿੱਤਲ ਨੇ ਪਿੰਡ ਥਰਾਜ ਵਿਖੇ ਸ਼ੁਰੂ ਕਰਵਾਈ ਕਣਕ ਦੀ ਸਰਕਾਰੀ ਖ਼ਰੀਦ
. . .  1 day ago
ਠੱਠੀ ਭਾਈ -ਮੋਗਾ, 14 ਅਪ੍ਰੈਲ (ਜਗਰੂਪ ਸਿੰਘ ਮਠਾੜੂ) - ਪਿੰਡ ਥਰਾਜ ਵਿਖੇ ਪਨਸਪ ਇੰਸਪੈਕਟਰ ਨੀਰਜ ਅਤੇ ਮਾਰਕਫੈੱਡ ਇੰਸਪੈਕਟਰ ਗੁਰਚਰਨ ਸਿੰਘ...
ਪਿੰਡ ਸੁਖਾਨੰਦ ਵਿਖੇ ਕਣਕ ਨੂੰ ਲੱਗੀ ਅੱਗ
. . .  1 day ago
ਠੱਠੀ ਭਾਈ -ਮੋਗਾ, 14 ਅਪ੍ਰੈਲ (ਜਗਰੂਪ ਸਿੰਘ ਮਠਾੜੂ) - ਮੋਗਾ ਜ਼ਿਲ੍ਹੇ ਦੇ ਪਿੰਡ ਸੁਖਾਨੰਦ ਵਿਖੇ ਕਣਕ ਨੂੰ ਅੱਗ ਲੱਗਣ ਕਾਰਨ ਲਗਭਗ ਢਾਈ ਏਕੜ ਖੜ੍ਹੀ ਕਣਕ ਸੜ...
ਇੰਦੌਰਾ ਦੇ ਪਿੰਡ ਸਨੌਰ ਵਿਚ ਟਰੈਕਟਰ ਦੇ ਟਾਇਰ ਹੇਠਾਂ ਆਉਣ ਨਾਲ ਚਾਲਕ ਦੀ ਮੌਤ
. . .  1 day ago
ਡਮਟਾਲ, 14 ਅਪ੍ਰੈਲ - (ਰਾਕੇਸ਼ ਕੁਮਾਰ) - ਬਲਾਕ ਇੰਦੌਰਾ ਦੇ ਪਿੰਡ ਮੰਡ ਸਨੌਰ ਵਿਖੇ ਇਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ...
ਦਾਣਾ ਮੰਡੀ ਕਿੜਿਆਵਾਲੀ ਵਿਚ ਕਣਕ ਦੀ ਸਰਕਾਰੀ ਖ਼ਰੀਦ ਦੀ ਹੋਈ ਸ਼ੁਰੂਆਤ
. . .  1 day ago
ਮੰਡੀ ਲਾਧੂਕਾ, 14 ਅਪ੍ਰੈਲ ( ਮਨਪ੍ਰੀਤ ਸਿੰਘ ਸੈਣੀ ) - ਦਾਣਾ ਮੰਡੀ ਕਿੜਿਆਵਾਲੀ ਵਿਚ ਕਣਕ ਦੀ ਸਰਕਾਰੀ ...
60 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਨਸ਼ਾ ਤਸਕਰ ਕਾਬੂ
. . .  1 day ago
ਫ਼ਿਰੋਜ਼ਪੁਰ, 14 ਅਪ੍ਰੈਲ (ਗੁਰਿੰਦਰ ਸਿੰਘ) - ਨਸ਼ੇੜੀਆਂ ਤੇ ਨਸ਼ੇ ਦੇ ਵਪਾਰੀਆਂ ਖਿਲਾਫ਼ ਕਾਰਵਾਈ ਕਰਦਿਆਂ ਫ਼ਿਰੋਜ਼ਪੁਰ ਪੁਲਿਸ ਨੇ 60 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਇਹ ਜਾਣਕਾਰੀ ਅੱਜ ਪ੍ਰੈਸ ਕਾਨਫ਼ਰੰਸ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 12 ਫੱਗਣ ਸੰਮਤ 552
ਵਿਚਾਰ ਪ੍ਰਵਾਹ: ਕੌਮੀ ਬਦਇੰਤਜ਼ਾਮੀ ਦਾ ਪਹਿਲਾ ਲੱਛਣ ਮਹਿੰਗਾਈ ਅਤੇ ਦੂਜਾ ਜੰਗ ਹੁੰਦਾ ਹੈ। -ਅਰਨੈਸਟ ਹੈਮਿੰਗਵੇ

ਬਠਿੰਡਾ

ਰੈਲੀ ਉਪਰੰਤ ਕਿਸਾਨਾਂ ਦੇ ਹੱਕ 'ਚ ਕੱਢਿਆ ਮੋਮਬੱਤੀ ਮਾਰਚ

ਬਠਿੰਡਾ, 22 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ ਦੀਆਂ ਪੜ੍ਹੀਆਂ-ਲਿਖੀਆਂ ਅਤੇ ਸੁਚੇਤ ਵਸੋਂ ਵਾਲੀਆਂ ਤਿੰਨ ਕਾਲੋਨੀਆਂ ਭਾਰਤ ਨਗਰ, ਪਟੇਲ ਨਗਰ ਤੇ ਗਰੀਨ ਐਵਿਨਿਊ ਦੇ ਵਸਨੀਕਾਂ ਨੇ ਇਕੱਠੇ ਹੋ ਕੇ ਕਿਸਾਨੀ ਸੰਘਰਸ਼ ਦੇ ਹੱਕ 'ਚ ਰੈਲੀ ਕਰਨ ਉਪਰੰਤ ਮੋਮਬੱਤੀ ...

ਪੂਰੀ ਖ਼ਬਰ »

ਡੀ.ਸੀ. ਬਰਨਾਲਾ ਨੇ ਸੰਭਾਲਿਆ ਬਠਿੰਡਾ ਜ਼ਿਲ੍ਹੇ ਦਾ ਵਾਧੂ ਚਾਰਜ

ਬਠਿੰਡਾ, 22 ਫ਼ਰਵਰੀ (ਕੰਵਲਜੀਤ ਸਿੰਘ ਸਿੱਧੂ)- ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਅੱਜ ਇੱਥੇ ਬਠਿੰਡਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਾ ਵਾਧੂ ਚਾਰਜ ਸੰਭਾਲ ਲਿਆ ਹੈ | ਬਠਿੰਡਾ ਦੇ ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਕਰੀਬ ਇਕ ਮਹੀਨੇ ਦੀ ...

ਪੂਰੀ ਖ਼ਬਰ »

ਭਰਾ ਦਾ ਕਤਲ ਕਰਨ ਵਾਲਾ ਕਥਿਤ ਦੋਸ਼ੀ ਕਾਬੂ

ਤਲਵੰਡੀ ਸਾਬੋ, 22 ਫਰਵਰੀ (ਰਣਜੀਤ ਸਿੰਘ ਰਾਜੂ)- ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਸੀਂਗੋ ਵਿਖੇ ਨਜਾਇਜ਼ ਸੰਬੰਧਾਂ ਦੇ ਸ਼ੱਕ ਦੇ ਚੱਲਦਿਆਂ ਆਪਣੇ ਭਰਾ ਦਾ ਕਤਲ ਕਰਨ ਵਾਲਾ ਕਥਿਤ ਦੋਸ਼ੀ ਤਲਵੰਡੀ ਸਾਬੋ ਦੀ ਪੁਲਿਸ ਨੇ ਅੱਜ ਨੇੜਲੇ ਪਿੰਡ ਜਗਾ ਰਾਮ ਤੀਰਥ ਤੋਂ ਕਾਬੂ ...

ਪੂਰੀ ਖ਼ਬਰ »

ਰੇਲਵੇ ਫਾਟਕ 'ਤੇ ਲੱਗਦੇ ਜਾਮ ਤੋਂ ਮਿਲੇਗਾ ਛੇਤੀ ਛੁਟਕਾਰਾ-ਕਾਂਗੜ

ਰਾਮਪੁਰਾ ਫੂਲ, 22 ਫਰਵਰੀ (ਗੁਰਮੇਲ ਸਿੰਘ ਵਿਰਦੀ)-ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਸ਼ਹਿਰ ਦੇ ਅੰਦਰਲੇ ਫਾਟਕ 'ਤੇ ਲੱਗਦੇ ਜਾਮ ਤੋਂ ਛੇਤੀ ਹੀ ਛੁਟਕਾਰਾ ਮਿਲਣ ਵਾਲਾ ਹੈ | ਅੱਜ ਇੱਥੇ ਭਾਰਤੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਮੁੱਖ ਮੰਤਰੀ ...

ਪੂਰੀ ਖ਼ਬਰ »

ਕੋਰੋਨਾ ਪਾਜ਼ੀਟਿਵ ਵਿਅਕਤੀ ਦੀ ਮੌਤ

ਬਠਿੰਡਾ,22 ਫਰਵਰੀ (ਅਵਤਾਰ ਸਿੰਘ)- ਸ਼ਹਿਰ ਦੇ ਨੇੜਲੇ ਪਿੰਡ ਪੂਹਲਾ ਨਿਵਾਸੀ ਸਤਪਾਲ ਸਿੰਘ 42 ਜੋ 6 ਫਰਵਰੀ ਨੂੰ ਕੋਰੋਨਾ ਟੈਸਟ ਕਰਾਉਣ 'ਤੇ ਪਾਜ਼ੀਟਿਵ ਹੋਣ ਕਾਰਨ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਚ 8 ਫਰਵਰੀ ਨੂੰ ਦਾਖ਼ਲ ਕਰਵਾਇਆ ਗਿਆ ਸੀ, ਜਿਸ ਦਾ ਇਲਾਜ ਦੌਰਾਨ 21 ਫਰਵਰੀ ਨੂੰ ਮੌਤ ਹੋ ਗਈ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਹਾਰਾ ਜਨ ਸੇਵਾ ਦੀ ਲਾਇਫ਼ ਸੇਂਵਿੰਗ ਬਿ੍ਗੇਡ ਟੀਮ ਮੈਂਬਰਾਂ ਨੂੰ ਸੂਚਨਾ ਦਿੱਤੀ, ਜਿਸ 'ਤੇ ਮੈਂਬਰ ਸੰਦੀਪ ਗਿੱਲ, ਜੱਗਾ, ਗੌਤਮ ਗੋਇਲ ਦੁਆਰਾ ਐਬੂਲੈਂਸ ਸਮੇਤ ਮੈਡੀਕਲ ਕਾਲਜ ਪਹੁੰਚੇ ਅਤੇ ਸਹਾਰਾ ਮੈਂਬਰਾਂ ਨੇ ਪੀ. ਪੀ. ਈ. ਕਿੱਟਾਂ ਪਾਉਣ ਉਪਰੰਤ ਸਤਪਾਲ ਸਿੰਘ ਦੀ ਲਾਸ਼ ਨੂੰ ਪੈਕ ਕਰਕੇ ਪਿੰਡ ਪੂਹਲਾ ਲਿਆਉਣ 'ਤੇ ਪਰਿਵਾਰਿਕ ਮੈਂਬਰਾਂ ਦੀ ਹਾਜ਼ਰੀ ਵਿਚ ਸਸਕਾਰ ਕੀਤਾ ਗਿਆ |

ਖ਼ਬਰ ਸ਼ੇਅਰ ਕਰੋ

 

ਘਰੇਲੂ ਝਗੜੇ ਕਾਰਨ ਨੌਜਵਾਨ ਨੇ ਖਾਧੀਆਂ ਨਸ਼ੀਲੀਆਂ ਗੋਲੀਆਂ, ਹਾਲਤ ਗੰਭੀਰ

ਬਠਿੰਡਾ, 22 ਫਰਵਰੀ (ਅਵਤਾਰ ਸਿੰਘ)-ਸਥਾਨਕ ਸ਼ਹਿਰ ਦੇ ਐਨ. ਐੱਫ਼. ਐੱਲ. ਕਾਲੋਨੀ ਦੇ ਕੋਲ ਮੋਟਰਸਾਈਕਲ ਸਵਾਰ ਦਵਿੰਦਰ ਸਿੰਘ ਨਿਵਾਸੀ ਐਸ. ਏ. ਐਸ. ਨਗਰ ਅਚਾਨਕ ਹੀ ਸੜਕ 'ਤੇ ਡਿੱਗਣ ਕਾਰਨ ਬੇਹੋਸ਼ ਹੋ ਗਿਆ ਜਿਸ ਦੀ ਸੂਚਨਾ ਨੌਜਵਾਨ ਵੈਲਫ਼ੇਅਰ ਸੁਸਾਇਟੀ ਮੈਂਬਰਾਂ ਨੂੰ ...

ਪੂਰੀ ਖ਼ਬਰ »

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਭੇਜੇ ਮੰਗ-ਪੱਤਰ

ਤਲਵੰਡੀ ਸਾਬੋ, 22 ਫਰਵਰੀ (ਰਵਜੋਤ ਸਿੰਘ ਰਾਹੀ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਅਤੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਨਿਰਦੇਸ਼ਾਂ ਤਹਿਤ ਅੱਜ ਬਲਾਕ ਪ੍ਰਧਾਨ ਸਤਵੰਤ ਕੌਰ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ...

ਪੂਰੀ ਖ਼ਬਰ »

ਭਾਈ ਬਹਿਲੋ ਕਾਲਜ 'ਚ ਮੁਕਾਬਲੇ ਕਰਵਾਏ

ਮਾਨਸਾ, 22 ਫਰਵਰੀ (ਧਾਲੀਵਾਲ)- ਭਾਈ ਬਹਿਲੋ ਖ਼ਾਲਸਾ ਗਰਲਜ਼ ਕਾਲਜ ਫਫੜੇ ਭਾਈਕੇ ਵਿਖੇ ਅੰਗਰੇਜ਼ੀ ਵਿਭਾਗ ਵਲੋਂ ਲਿਖਾਈ ਮੁਕਾਬਲੇ ਕਰਵਾਏ | ਹਰਪ੍ਰੀਤ ਕੌਰ ਬੀ. ਏ. ਭਾਗ ਤੀਜਾ ਨੇ ਪਹਿਲਾ, ਰਮਨ ਸ਼ਰਮਾ ਬੀ. ਏ. ਭਾਗ ਦੂਜਾ ਨੇ ਦੂਸਰਾ ਅਤੇ ਅਮਨਜੀਤ ਕੌਰ ਬੀ. ਏ. ਭਾਗ ਦੂਸਰਾ ਨੇ ...

ਪੂਰੀ ਖ਼ਬਰ »

ਦੋ ਸਰਕਾਰੀ ਸਕੂਲਾਂ ਦੇ 2 ਅਧਿਆਪਕ ਤੇ 2 ਵਿਦਿਆਰਥੀ ਪਾਜ਼ੀਟਿਵ

ਬਠਿੰਡਾ, 22 ਫ਼ਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਰਕਾਰੀ ਸਕੂਲਾਂ ਅੰਦਰ ਕੋਵਿਡ-19 ਦੇ ਟੈਸਟ ਸ਼ੁਰੂ ਹੋਣ ਦੇ ਚੱਲਦਿਆਂ ਸਕੂਲਾਂ ਵਿਚ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਉਣ ਲੱਗੇ ਹਨ | 4 ਅਧਿਆਪਕਾਂ, ਇਕ ਕੁੱਕ ਤੇ 12 ਵਿਦਿਆਰਥੀਆਂ ਦੇ ਕੋਰੋਨਾ ਪਾਜ਼ੀਟਿਵ ਆਉਣ ...

ਪੂਰੀ ਖ਼ਬਰ »

ਪੰਜਾਬ ਵਾਲੀਬਾਲ ਐਸੋਸੀਏਸ਼ਨ ਦਾ ਅੰਮਿ੍ਤਸਰ ਵਿਖੇ ਰੱਖੇ ਚੋਣ ਟਰਾਇਲਾਂ ਨਾਲ ਕੋਈ ਸਬੰਧ ਨਹੀਂ-ਕੁਸ਼ਲਦੀਪ ਢਿੱਲੋਂ

ਬਠਿੰਡਾ, 22 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ ਕੁਸ਼ਲਦੀਪ ਸਿੰਘ ਢਿੱਲੋਂ ਨੇ ਜਾਰੀ ਪੈੱ੍ਰਸ ਬਿਆਨ ਵਿਚ ਕਿਹਾ ਕਿ 23 ਫਰਵਰੀ ਨੂੰ ਅੰਮਿ੍ਤਸਰ ਵਿਖੇ ਵਾਲੀਬਾਲ ਦੇ ਕਰਵਾਏ ਜਾ ਰਹੇ ਟਰਾਇਲਾਂ ਨਾਲ ਐਸੋਸੀਏਸ਼ਨ ਦਾ ਕੋਈ ...

ਪੂਰੀ ਖ਼ਬਰ »

ਸੀ.ਯੂ.ਪੀ.ਬੀ. ਲਾਇਬ੍ਰੇਰੀ 'ਚ 'ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਿੱਖ ਇਤਿਹਾਸ ਸੈਕਸ਼ਨ' ਦਾ ਉਦਘਾਟਨ

ਬਠਿੰਡਾ, 22 ਫਰਵਰੀ (ਕੰਵਲਜੀਤ ਸਿੰਘ ਸਿੱਧੂ)- ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ (ਸੀ.ਯੂ.ਪੀ.ਬੀ.) ਦੇ ਨਵੇਂ ਚਾਂਸਲਰ ਪ੍ਰੋਫੈਸਰ ਜਗਬੀਰ ਸਿੰਘ ਨੇ ਸੀ.ਯੂ.ਪੀ.ਬੀ. ਘੁੱਦਾ ਕੈਂਪਸ ਵਿਖੇ ਆਪਣੀ ਪਹਿਲੀ ਫੇਰੀ ਦੌਰਾਨ ਯੂਨੀਵਰਸਿਟੀ ਲਾਇਬ੍ਰੇਰੀ ਵਿਖੇ 'ਹਿੰਦ ਦੀ ਚਾਦਰ ...

ਪੂਰੀ ਖ਼ਬਰ »

ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ 'ਚ ਬਿਗ ਬੈਂਗਜ਼ ਫ੍ਰੈਸ਼ਰਜ਼ ਪਾਰਟੀ

ਬਠਿੰਡਾ, 22 ਫਰਵਰੀ (ਸ.ਰ.)- ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਭੌਤਿਕ ਵਿਭਾਗ ਨੇ ਬੀ.ਐਸ.ਸੀ. (ਆਨਰਜ਼) ਫਿਜ਼ਿਕਸ ਤੇ ਐਮ.ਐਸ.ਸੀ. (ਫਿਜ਼ਿਕਸ) ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਦੇ ਸਵਾਗਤ ਲਈ 'ਬਿਗ ਬੈਂਗਜ਼ ਫ੍ਰੈਸਰਜ਼ ਪਾਰਟੀ-2021' ਕਰਵਾਈ ...

ਪੂਰੀ ਖ਼ਬਰ »

85 ਵਰਿ੍ਹਆਂ ਦੇ ਬਜ਼ੁਰਗ ਨੇ ਮਾਸਟਰ ਅਥਲੈਟਿਕਸ 'ਚੋਂ 3 ਤਗਮੇ ਜਿੱਤੇ

ਮਾਨਸਾ, 22 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)- ਪਿਛਲੇ ਦਿਨੀਂ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਹੋਈ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਪੰਜਾਬ 'ਚੋਂ ਪਿੰਡ ਦਾਤੇਵਾਸ ਦੇ ਜੰਮਪਲ ਜੰਗੀਰ ਸਿੰਘ ਔਜਲਾ ਨੇ 3 ਤਗਮੇ ਫੁੰਡ ਕੇ ਮਾਨਸਾ ਜ਼ਿਲੇ੍ਹ ਦਾ ਮਾਣ ਵਧਾਇਆ ਹੈ | 85 ...

ਪੂਰੀ ਖ਼ਬਰ »

85 ਵਰਿ੍ਹਆਂ ਦੇ ਬਜ਼ੁਰਗ ਨੇ ਮਾਸਟਰ ਅਥਲੈਟਿਕਸ 'ਚੋਂ 3 ਤਗਮੇ ਜਿੱਤੇ

ਮਾਨਸਾ, 22 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)- ਪਿਛਲੇ ਦਿਨੀਂ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਹੋਈ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਪੰਜਾਬ 'ਚੋਂ ਪਿੰਡ ਦਾਤੇਵਾਸ ਦੇ ਜੰਮਪਲ ਜੰਗੀਰ ਸਿੰਘ ਔਜਲਾ ਨੇ 3 ਤਗਮੇ ਫੁੰਡ ਕੇ ਮਾਨਸਾ ਜ਼ਿਲੇ੍ਹ ਦਾ ਮਾਣ ਵਧਾਇਆ ਹੈ | 85 ...

ਪੂਰੀ ਖ਼ਬਰ »

ਤਲਵੰਡੀ ਸਾਬੋ ਤੋਂ ਆਏ ਬਾਬਾ ਲਖਮੀਰ ਸਿੰਘ ਨੇ ਗੱਡੀ ਸੀ ਪਿੰਡ ਲਖਮੀਰਵਾਲਾ ਦੀ ਮੋੜ੍ਹੀ

ਰਮਨਦੀਪ ਸਿੰਘ ਸੰਧੂ 98154-50352 ਝੁਨੀਰ-ਸਿਰਸਾ-ਮਾਨਸਾ ਮੁੱਖ ਸੜਕ ਤੋਂ 3 ਕਿੱਲੋਮੀਟਰ ਦੂਰੀ 'ਤੇ ਸਥਿਤ ਪਿੰਡ ਲਖਮੀਰਵਾਲਾ ਦਾ ਇਤਿਹਾਸ 300 ਸਾਲ ਪੁਰਾਣਾ ਹੈ | ਪਿੰਡ ਦੀ ਮੋੜ੍ਹੀ ਤਲਵੰਡੀ ਸਾਬੋ ਤੋਂ ਆਏ ਬਾਬਾ ਲਖਮੀਰ ਸਿੰਘ ਨੇ ਗੱਡੀ ਸੀ | ਬਾਅਦ 'ਚ ਬਾਬਾ ਗੁਰਦਿਆਲ ਸਿੰਘ, ...

ਪੂਰੀ ਖ਼ਬਰ »

ਨੌਕਰੀ ਲਈ ਇੱਛੁਕ ਵਿਦਿਆਰਥੀ ਲੋੜੀਂਦੇ ਦਸਤਾਵੇਜ਼ ਤਿਆਰ ਜ਼ਰੂਰ ਕਰਵਾਉਣ-ਮਾਨਸ਼ਾਹੀਆ

ਮਾਨਸਾ, 22 ਫਰਵਰੀ (ਸ.ਰ.)- ਜ਼ਿਲ੍ਹਾ ਰੁਜ਼ਗਾਰ ਉੱਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਹਰਪ੍ਰੀਤ ਸਿੰਘ ਮਾਨਸਾਹੀਆ ਨੇ ਨੌਕਰੀ ਕਰਨ ਦੇ ਚਾਹਵਾਨ ਪ੍ਰਾਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪ੍ਰਾਰਥੀ ਆਪਣੇ ਵਿੱਦਿਅਕ ਯੋਗਤਾ ਸਰਟੀਫਿਕੇਟ ਦੇ ਨਾਲ ਹੋਰ ਲੋੜੀਂਦੇ ...

ਪੂਰੀ ਖ਼ਬਰ »

ਅਨਾਜ ਮੰਡੀ 'ਚ ਮਿਲੀ ਨੌਜਵਾਨ ਦੀ ਲਾਸ਼

ਭੀਖੀ, 22 ਫਰਵਰੀ (ਬਲਦੇਵ ਸਿੰਘ ਸਿੱਧੂ)-ਭੀਖੀ ਦੀ ਅਨਾਜ ਮੰਡੀ 'ਚੋਂ ਇਕ ਨੌਜਵਾਨ ਦੀ ਲਾਸ਼ ਮਿਲਣ ਦੀ ਖ਼ਬਰ ਹੈ | ਥਾਣਾ ਭੀਖੀ ਦੇ ਏ. ਐਸ. ਆਈ. ਗੰਗਾ ਰਾਮ ਨੇ ਦੱਸਿਆ ਕਿ ਪੁਲਿਸ ਨੂੰ ਅਨਾਜ ਮੰਡੀ 'ਚ ਇਕ ਨੌਜਵਾਨ ਦੀ ਲਾਸ਼ ਪਏ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ...

ਪੂਰੀ ਖ਼ਬਰ »

ਲੜਕੀਆਂ ਆਪਣੀ ਪ੍ਰਤਿਭਾ ਪਹਿਚਾਣ ਕੇ ਮੰਜ਼ਿਲ ਵੱਲ ਵਧਣ-ਸੁਖਵਿੰਦਰ ਅੰਮਿ੍ਤ

ਮਾਨਸਾ, 22 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)- ਅਜੋਕੇ ਤੇਜ਼ ਤਰਾਰ ਜ਼ਮਾਨੇ 'ਚ ਜਦੋਂ ਵਿਸ਼ਵ ਇਕ ਪਿੰਡ ਬਣ ਰਿਹਾ ਹੋਵੇ, ਮੌਕੇ ਉੱਚ ਸਿੱਖਿਆ ਹਾਸਲ ਕਰਨੀ ਜ਼ਰੂਰੀ ਹੈ | ਖ਼ਾਸ ਕਰ ਕੇ ਲੜਕੀਆਂ ਨੂੰ ਉੱਚ ਸਿੱਖਿਆ ਦੇ ਨਾਲ ਆਪਣੀ ਪ੍ਰਤਿਭਾ ਪਹਿਚਾਣ ਕੇ ਮੰਜ਼ਿਲ ਵੱਲ ਵਧਣ ...

ਪੂਰੀ ਖ਼ਬਰ »

ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਈ-ਕਾਰਡ ਬਣਾਉਣ ਦੀ ਮੁਹਿੰਮ ਸ਼ੁਰੂ

ਮਾਨਸਾ, 22 ਫਰਵਰੀ (ਗੁਰਚੇਤ ਸਿੰਘ ਫੱਤੇਵਾਲੀਆ)- ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਤਹਿਤ ਲਾਭਪਾਤਰੀਆਂ ਦੇ ਈ-ਕਾਰਡ ਬਣਾਉਣ ਲਈ ਅੱਜ ਤੋਂ 28 ਫਰਵਰੀ ਤੱਕ ਇਕ ਹਫ਼ਤੇ ਲਈ ...

ਪੂਰੀ ਖ਼ਬਰ »

ਸਿਹਤ ਬੀਮਾ ਯੋਜਨਾ ਸਬੰਧੀ ਜਾਗਰੂਕਤਾ ਵੈਨਰ ਵਾਨਾ

ਸਰਦੂਲਗੜ੍ਹ, 22 ਫਰਵਰੀ (ਪ੍ਰਕਾਸ਼ ਸਿੰਘ ਜ਼ੈਲਦਾਰ)- ਪੰਜਾਬ ਸਰਕਾਰ ਵਲੋਂ ਜਾਰੀ ਆਯੂਸ਼ਮਾਨ ਸਰਬੱਤ ਸਿਹਤ ਬੀਮਾ ਯੋਜਨਾ ਸਬੰਧੀ ਇਲਾਕੇ ਦੇ ਲੋਕਾਂ ਨੂੰ ਜਾਣਕਾਰੀ ਦੇਣ ਲਈ ਸਿਵਲ ਹਸਪਤਾਲ ਸਰਦੂਲਗੜ੍ਹ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਖਵਿੰਦਰ ਸਿੰਘ ਦਿਓਲ ਨੇ ...

ਪੂਰੀ ਖ਼ਬਰ »

ਨਿਗਮ ਚੋਣਾਂ ਖ਼ਤਮ ਹੋਣ ਉਪਰੰਤ ਸ਼ੁਰੂ ਹੋਈ ਬਿੱਲਾਂ ਦੀ ਵੰਡ

ਬਠਿੰਡਾ, 22 ਫਰਵਰੀ (ਸ.ਰ.)-ਨਗਰ ਨਿਗਮ ਦੀਆਂ ਚੋਣਾਂ ਖ਼ਤਮ ਹੁੰਦਿਆਂ ਹੀ ਪਾਣੀ ਸੀਵਰੇਜ ਦੇ ਬਿੱਲਾਂ ਦੀ ਵੰਡ ਨਿਗਮ ਵਲੋਂ ਤੇਜ਼ ਕਰ ਦਿੱਤੀ ਗਈ ਹੈ | ਜਿਸ ਤਹਿਤ ਤਾਂ ਜੋ ਵੱਧ ਤੋਂ ਵੱਧ ਗਿਣਤੀ ਵਿਚ ਰੈਵਨਿਊ ਇਕੱਤਰ ਕੀਤਾ ਜਾ ਸਕੇ ਜਿਨ੍ਹਾਂ ਨੂੰ ਅੱਗੇ ਨਿਗਮ ਦੇ ਕੰਮਾਂ ...

ਪੂਰੀ ਖ਼ਬਰ »

ਨਵੀਂ ਸਬਜ਼ੀ ਮੰਡੀ ਨੂੰ ਸਬ ਯਾਰਡ ਦਾ ਦਰਜਾ ਮਿਲਿਆ

ਰਾਮਾਂ ਮੰਡੀ, 22 ਫਰਵਰੀ (ਤਰਸੇਮ ਸਿੰਗਲਾ)- ਕਾਂਗਰਸ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਅਤੇ ਹਲਕਾ ਇੰਚਾਰਜ ਪੰਜਾਬ ਖੁਸ਼ਬਾਜ ਸਿੰਘ ਜਟਾਣਾ ਦੀਆਂ ਕੋਸ਼ਿਸ਼ਾਂ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਦੇ ਸਹਿਯੋਗ ਨਾਲ ਪਿਛਲੇ 7 ਸਾਲ ਤੋਂ ਲਟਕ ਰਿਹਾ ਰਾਮਾਂ ...

ਪੂਰੀ ਖ਼ਬਰ »

ਬਠਿੰਡਾ ਵਾਸੀਆਂ ਨੇ ਖ਼ਜ਼ਾਨਾ ਮੰਤਰੀ ਦੇ ਨਾਂਅ ਭੇਜਿਆ ਮੰਗ-ਪੱਤਰ ਜੌਗਰ ਪਾਰਕ ਦਾ ਨਾਂਅ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂਅ 'ਤੇ ਰੱਖ ਕੇ ਬੁੱਤ ਲਗਾਇਆ ਜਾਵੇ

ਬਠਿੰਡਾ, 22 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ ਵਾਸੀਆਂ ਨੇ ਸਥਾਨਕ ਜੌਗਰ ਪਾਰਕ ਦਾ ਨਾਂਅ ਬਦਲ ਕੇ ਛੋਟੀ ਉਮਰੇ ਦੇਸ਼ ਤੋਂ ਕੁਰਬਾਨ ਹੋਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂਅ 'ਤੇ ਰੱਖ ਕੇ ਉੱਥੇ ਸ਼ਹੀਦ ਦਾ ਬੁੱਤ ਲਾਉਣ ਦੀ ਮੰਗ ਉਠਾਈ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਕਿਸਾਨਾਂ ਨੂੰ ਨਹੀਂ, ਮੋਦੀ ਨੂੰ ਗਾਈਡ ਹੋਣ ਦੀ ਜ਼ਰੂਰਤ-ਰਵੀਪ੍ਰੀਤ

ਰਾਮਾਂ ਮੰਡੀ, 22 ਫਰਵਰੀ (ਤਰਸੇਮ ਸਿੰਗਲਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਖੇਤੀ ਵਿਰੋਧੀ ਕਾਨੰੂਨਾਂ ਨੂੰ ਰੱਦ ਕਰਨ ਦੀ ਬਜਾਏ ਕਿਸਾਨਾਂ ਨੂੰ ਥੋੜ੍ਹਾ ਗਾਈਡ ਕਰਨ ਦੀ ਲੋੜ ਹੈ, ਦਿੱਤੇ ਬਿਆਨ ਦੀ ਨਿੰਦਾ ਕਰਦੇ ਹੋਏ ਹਲਕੇ ਦੇ ਉੱਘੇ ਸਮਾਜ ਸੇਵਕ ਰਵੀਪ੍ਰੀਤ ਸਿੰਘ ...

ਪੂਰੀ ਖ਼ਬਰ »

ਸੀਏਟ ਨੇ ਬਠਿੰਡਾ ਵਿਖੇ ਖੋਲਿ੍ਹਆ ਵਿਮੈਨ ਸੀਏਟ ਸ਼ੌਪੀ

ਬਠਿੰਡਾ, 22 ਫਰਵਰੀ (ਕੰਵਲਜੀਤ ਸਿੰਘ ਸਿੱਧੂ)- ਟਾਇਰ ਨਿਰਮਾਤਾ ਸੀਏਟ ਟਾਇਰ ਨੇ ਔਰਤਾਂ ਵਲੋਂ ਸੰਚਾਲਿਤ 'ਆਲ ਵੋਮੈਨ ਸੀਏਟ ਸ਼ੌਪੀ' ਬਠਿੰਡਾ ਵਿਖੇ ਖੋਲ੍ਹੀ ਗਈ, ਜਿਸ ਦਾ ਉਦਘਾਟਨ ਬਠਿੰਡਾ ਦਿਹਾਤੀ ਦੀ ਵਿਧਾਇਕ ਰੁਪਿੰਦਰ ਕੌਰ ਰੂਬੀ ਅਤੇ ਸੀਏਟ ਦੇ ਜ਼ੋਨਲ ਮੈਨੇਜਰ ...

ਪੂਰੀ ਖ਼ਬਰ »

ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਵਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ

ਬਠਿੰਡਾ, 22 ਫਰਵਰੀ (ਕੰਵਲਜੀਤ ਸਿੰਘ ਸਿੱਧੂ)-ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੇ ਲਿਟਰੇਰੀ ਕਲੱਬ ਵਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ ਗਿਆ | ਇਸ ਮੌਕੇ ਕਵਿਤਾ ਉਚਾਰਨ, ਐਲੋਕੇਸ਼ਨ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ | ਇਸ ਮੌਕੇ ਬੀ.ਏ.-ਬੀ. ਐਡ, ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ 'ਚ 20 ਪੰਜਾਬ ਬਟਾਲੀਅਨ ਦੇ ਟਰੇਨਿੰਗ ਕੈਂਪ

ਬਠਿੰਡਾ, 22 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡੀ.ਏ.ਵੀ. ਕਾਲਜ, ਬਠਿੰਡਾ ਵਿਖੇ 20 ਪੰਜਾਬ ਬਟਾਲੀਅਨ ਵਲੋਂ ਪੰਜ ਰੋਜ਼ਾ ਸਾਲਾਨਾ ਟਰੇਨਿੰਗ ਕੈਂਪ-98 ਦੀ ਸ਼ੁਰੂਆਤ ਕੀਤੀ ਗਈ ਹੈ | ਕੈਂਪ ਦਾ ਉਦਘਾਟਨ ਕਾਲਜ ਪਿ੍ੰਸੀਪਲ ਪ੍ਰੋ. ਪਰਵੀਨ ਕੁਮਾਰ ਗਰਗ ਨੇ ਕਰਦਿਆਂ ਐਨ.ਸੀ.ਸੀ. ਦੀ ...

ਪੂਰੀ ਖ਼ਬਰ »

ਪਿੰਡ ਮਹਿਰਾਜ ਵਿਖੇ ਮਹਾਂਪੰਚਾਇਤ ਦੀਆਂ ਤਿਆਰੀਆਂ ਮੁਕੰਮਲ

ਮਹਿਰਾਜ, 22 ਫਰਵਰੀ (ਸੁਖਪਾਲ ਮਹਿਰਾਜ)- ਦਿੱਲੀ ਮੋਰਚੇ ਦੌਰਾਨ 26 ਜਨਵਰੀ ਨੂੰ ਲਾਲ ਕਿਲੇ੍ਹ 'ਤੇ ਵਾਪਰੀ ਘਟਨਾ ਵਿਚ ਦਿੱਲੀ ਪੁਲਿਸ ਵਲੋਂ ਕੇਸ ਦਰਜ ਕਰਕੇ ਫੜੇ ਜਾ ਰਹੇ ਨੌਜਵਾਨਾਂ ਦੇ ਮਾਮਲੇ 'ਚ ਅੱਜ ਨੌਜਵਾਨ ਸੰਘਰਸ਼ ਸਹਿਯੋਗ ਜਥਾ ਪੰਜਾਬ ਵਲੋ 23 ਫਰਵਰੀ ਨੂੰ ਸਵੇਰੇ 11 ਕੁ ...

ਪੂਰੀ ਖ਼ਬਰ »

ਦਰੱਖ਼ਤਾਂ ਅਤੇ ਸੜਕਾਂ 'ਤੇ ਲਮਕਦੇ ਚਾਈਨਾ ਡੋਰ ਦੇ ਗੁੱਛਿਆਂ ਨੂੰ ਕੀਤਾ ਇਕੱਤਰ

ਬਠਿੰਡਾ, 22 ਫ਼ਰਵਰੀ (ਕੰਵਲਜੀਤ ਸਿੰਘ ਸਿੱਧੂ)- ਸਿਵਲ ਜੱਜ (ਸ.ਡ.)/ ਸੀ.ਜੇ.ਐਮ.-ਸਹਿਤ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅਸ਼ੋਕ ਕੁਮਾਰ ਚੌਹਾਨ ਵਲੋਂ ਕੋਰਟ ਕੰਪਲੈਕਸ ਤੇ ਕੋਰਟ ਦੇ ਬਾਹਰ ਮੇਨ ਰੋਡ 'ਤੇ ਚਾਈਨਾ ਡੋਰ ਤੇ ਸੜਕਾਂ, ਦਰੱਖਤਾਂ ਤੇ ਲਮਕਦੇ ਹੋਏ ...

ਪੂਰੀ ਖ਼ਬਰ »

ਘੋੜਿਆਂ ਦੇ ਮੁਕਾਬਲੇ 'ਚ ਰਾਮਸਰਾ ਪਿੰਡ ਦਾ ਘੋੜਾ ਜੇਤੂ

ਰਾਮਾਂ ਮੰਡੀ, 22 ਫਰਵਰੀ (ਤਰਸੇਮ ਸਿੰਗਲਾ)-ਰਾਜਸਥਾਨ ਸੂਬੇ ਦੇ ਜ਼ਿਲ੍ਹਾ ਹਨੂੰਮਾਨਗੜ੍ਹ ਵਿਖੇ ਬੀਤੇ ਦਿਨ ਆਯੋਜਿਤ ਘੋੜਿਆਂ ਦੇ ਮੇਲੇ ਦੌਰਾਨ ਘੋੜਿਆਂ ਵਿਚ ਮੱਧਮ ਅਤੇ ਤੇਜ ਦੌੜ ਮੁਕਾਬਲੇ ਵੀ ਕਰਵਾਏ ਗਏ ਸਨ, ਜਿਨ੍ਹਾਂ 'ਚੋਂ ਰਾਮਾਂ ਮੰਡੀ ਦੇ ਨੇੜਲੇ ਪਿੰਡ ਰਾਮਸਰਾ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼ : ਅਧਿਆਪਕ ਰੂਪ ਸਿੰਘ ਮਹਿਰਾਜ

ਮਹਿਰਾਜ-ਰੂਪ ਸਿੰਘ ਮਹਿਰਾਜ ਦਾ ਜਨਮ ਜੂਨ 1943 ਨੂੰ ਪਿਤਾ ਦਿਆਲ ਸਿੰਘ ਤੇ ਮਾਤਾ ਤੇਜ ਕੌਰ ਦੀ ਕੁੱਖੋਂ ਨਾਨਕੇ ਪਿੰਡ ਕਿਲ੍ਹਾ ਹਕੀਮ ਮਾਨਸਾ ਵਿਖੇ ਹੋਇਆ | ਰੂਪ ਸਿੰਘ ਦਾ ਬਚਪਨ ਮਹਿਰਾਜ 'ਚ ਗੁਜਰਿਆ ਪਰ ਨਾਨਕਾ ਪਰਿਵਾਰ ਮੁਜਾਰਾ ਲਹਿਰ ਵਿਚ ਸਰਮਗਰਮ ਹੋਣ ਕਰਕੇ, ਆਪ ਦੇ ਮਨ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼ : ਅਧਿਆਪਕ ਰੂਪ ਸਿੰਘ ਮਹਿਰਾਜ

ਮਹਿਰਾਜ-ਰੂਪ ਸਿੰਘ ਮਹਿਰਾਜ ਦਾ ਜਨਮ ਜੂਨ 1943 ਨੂੰ ਪਿਤਾ ਦਿਆਲ ਸਿੰਘ ਤੇ ਮਾਤਾ ਤੇਜ ਕੌਰ ਦੀ ਕੁੱਖੋਂ ਨਾਨਕੇ ਪਿੰਡ ਕਿਲ੍ਹਾ ਹਕੀਮ ਮਾਨਸਾ ਵਿਖੇ ਹੋਇਆ | ਰੂਪ ਸਿੰਘ ਦਾ ਬਚਪਨ ਮਹਿਰਾਜ 'ਚ ਗੁਜਰਿਆ ਪਰ ਨਾਨਕਾ ਪਰਿਵਾਰ ਮੁਜਾਰਾ ਲਹਿਰ ਵਿਚ ਸਰਮਗਰਮ ਹੋਣ ਕਰਕੇ, ਆਪ ਦੇ ਮਨ ...

ਪੂਰੀ ਖ਼ਬਰ »

ਪੰਚਾਇਤ ਸੰਮਤੀ ਦੇ ਕਰਮਚਾਰੀਆਂ ਵਲੋਂ ਬੀ.ਡੀ.ਪੀ.ਓ. ਨੂੰ ਮੰਗ ਪੱਤਰ

ਚਾਉਕੇ, 22 ਫਰਵਰੀ (ਮਨਜੀਤ ਸਿੰਘ ਘੜੈਲੀ)-ਪੰਚਾਇਤ ਸੰਮਤੀ ਬਲਾਕ ਰਾਮਪੁਰਾ ਦੇ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਸਬੰਧੀ ਇਕ ਲਿਖਤੀ ਮੰਗ ਪੱਤਰ ਅੱਜ ਬੀ ਡੀ ਪੀ ਓ ਦਫ਼ਤਰ ਪਿੰਡ ਰਾਮਪੁਰਾ ਵਿਖੇ ਬੀ. ਡੀ. ਪੀ. ਓ. ਭੁਪਿੰਦਰ ਸਿੰਘ ਢਿੱਲੋਂ ਨੂੰ ਸੌਂਪਿਆ | ਇਸ ਸਬੰਧੀ ...

ਪੂਰੀ ਖ਼ਬਰ »

ਅਕਾਲੀ ਦਲ ਵਲੋਂ ਨਗਰ ਕੌ ਾਸਲ ਦਫ਼ਤਰ ਅੱਗੇ ਨਾਅਰੇਬਾਜ਼ੀ

ਗੋਨਿਆਣਾ, 22 ਫਰਵਰੀ (ਲਛਮਣ ਦਾਸ ਗਰਗ)- ਸੂਬਾ ਸਰਕਾਰ ਵਲੋਂ ਸੂਬੇ ਵਿਚ ਕਰਵਾਏ ਜਾ ਰਹੇ ਵਿਕਾਸ ਦੇ ਨਾਂਅ 'ਤੇ ਸਥਾਨਕ ਮਾਲ ਰੋਡ 'ਤੇ ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਵਲੋਂ ਤਕਰੀਬਨ 6 ਮਹੀਨੇ ਪਹਿਲਾ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਗਿਆ ਸੀ, 'ਚ ਸਰਕਾਰ ਵਲੋਂ ...

ਪੂਰੀ ਖ਼ਬਰ »

ਸੜਕ ਰੋਕੋ ਸੰਘਰਸ਼ ਕਮੇਟੀ ਵਲੋਂ 'ਸੜਕ ਹਟਾਓ-ਜ਼ਮੀਨ ਬਚਾਓ' ਦੇ ਨਾਅਰੇ ਹੇਠ ਡੀ.ਸੀ. ਦਫ਼ਤਰ ਅੱਗੇ ਧਰਨਾ

ਬਠਿੰਡਾ, 22 ਫਰਵਰੀ (ਸ.ਰ.)- ਜੰਮੂ-ਕਟੜਾ ਵਾਇਆ ਬਠਿੰਡਾ, ਸੰਗਤ ਮੰਡੀ, ਬਰਨਾਲਾ, ਦਿੱਲੀ ਵਾਲੀ ਬਣਨ ਵਾਲੀ ਸੜਕ ਜਾਮਨਗਰ ਅੰਮਿ੍ਤਸਰ ਵਾਇਆ ਬਠਿੰਡਾ ਲਈ ਅਕੁਆਇਰ ਕੀਤੀ ਜ਼ਮੀਨ ਦਾ ਬਜਾਰੀ ਮੁੱਲ ਨਾ ਮਿਲਣ ਤੋਂ ਦੁਖੀ ਸੈਂਕੜੇ ਕਿਸਾਨਾਂ ਵਲੋਂ ਬਣਾਈ 'ਸੜਕ ਰੋਕੋ-ਸੰਘਰਸ਼ ...

ਪੂਰੀ ਖ਼ਬਰ »

ਪਟੇਲ ਨਗਰ ਦੇ ਮਾਤਾ ਵੈਸ਼ਨੂੰ ਦੇਵੀ ਮੰਦਰ ਕਮੇਟੀ ਦੀ ਚੋਣ

ਬਠਿੰਡਾ, 22 ਫਰਵਰੀ (ਅਵਤਾਰ ਸਿੰਘ)-ਮਾਤਾ ਵੈਸ਼ਨੂੰ ਦੇਵੀ ਮੰਦਰ ਪਟੇਲ ਨਗਰ ਬਠਿੰਡਾ ਦੀ ਚੋਣ ਪਰਮਜੀਤ ਸਿੰਘ, ਦੀਪਕ ਕੁਮਾਰ ਅਤੇ ਰਮੇਸ਼ ਗੁਲਾਟੀ ਚੋਣ ਅਧਿਕਾਰੀਆਂ ਦੀ ਨਿਗਰਾਨੀ ਹੇਠ ਕਰਵਾਈ ਗਈ, ਜਿਸ ਦੌਰਾਨ ਪ੍ਰਧਾਨ ਦੇ ਅਹੁਦੇ ਲਈ ਸੋਮਰਾਜ ਗਰਗ, ਜਨਰਲ ਸੈਕਟਰੀ ਲਈ ...

ਪੂਰੀ ਖ਼ਬਰ »

ਸੀਨੀਅਰ ਕਾਂਗਰਸੀ ਆਗੂ ਤੀਰਥ ਸਿੰਘ ਸਿੱਧੂ ਵਲੋਂ ਵੋਟਰਾਂ ਦਾ ਧੰਨਵਾਦ

ਭਾਈਰੂਪਾ, 22 ਫਰਵਰੀ (ਵਰਿੰਦਰ ਲੱਕੀ)-ਨਗਰ ਪੰਚਾਇਤ ਭਾਈਰੂਪਾ ਸਮੇਤ ਪੰਜਾਬ ਭਰ 'ਚ ਕਾਂਗਰਸ ਦੇ ਹੱਕ 'ਚ ਆਏ ਨਗਰ ਪੰਚਾਇਤ/ਨਗਰ ਕੌਸਲਾਂ ਤੇ ਨਗਰ ਨਿਗਮ ਦੇ ਨਤੀਜਿਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਹੀ ...

ਪੂਰੀ ਖ਼ਬਰ »

ਵਿਦੇਸ਼ੀ ਪੜ੍ਹਾਈ ਤੇ ਪਲੇਸਮੈਂਟ ਸੈੱਲ ਸ਼ੁਰੂ

ਬਠਿੰਡਾ, 22 ਫਰਵਰੀ (ਕੰਵਲਜੀਤ ਸਿੰਘ ਸਿੱਧੂ)-ਪੰਜਾਬ ਸਰਕਾਰ ਵਲੋਂ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਵਿਦਿਆਰਥੀਆਂ ਦੀ ਸਹੂਲਤ ਲਈ ਵਿਦੇਸ਼ੀ ਪੜ੍ਹਾਈ (ਐਫ.ਐਸ) ਤੇ ਪਲੇਸਮੈਂਟ ਸੈੱਲ (ਪੀ.ਸੀ.) ਸ਼ੁਰੂ ਕੀਤਾ ਗਿਆ ਹੈ | ਇਹ ਸੈੱਲ ਵਿਦਿਆਰਥੀਆਂ ਨੂੰ ਹੋਰਨਾਂ ...

ਪੂਰੀ ਖ਼ਬਰ »

ਕੌ ਾਸਲਰ ਦਲਜੀਤ ਸਿੰਘ ਤੇ ਗੁਰਚਰਨ ਸਿੰਘ ਧਾਲੀਵਾਲ ਵਲੋਂ ਵੋਟਰਾਂ ਦਾ ਧੰਨਵਾਦ

ਭਾਈਰੂਪਾ, 22 ਫਰਵਰੀ (ਵਰਿੰਦਰ ਲੱਕੀ)-ਲੰਘੇ ਦਿਨੀਂ ਸੰਪੰਨ ਹੋਈਆਂ ਨਗਰ ਪੰਚਾਇਤ ਭਾਈਰੂਪਾ ਦੀਆਂ ਚੋਣਾਂ 'ਚ ਵਾਰਡ ਨੰਬਰ 2 ਤੋਂ ਜੇਤੂ ਕਾਂਗਰਸੀ ਕੌਸਲਰ ਦਲਜੀਤ ਸਿੰਘ ਤੇ ਵਾਰਡ ਨੰਬਰ 4 ਤੋਂ ਕਾਂਗਰਸੀ ਕੌਸਲਰ ਗੁਰਚਰਨ ਸਿੰਘ ਧਾਲੀਵਾਲ ਵਲੋਂ ਆਪਣੇ ਵਾਰਡ ਦੇ ਵੋਟਰਾਂ ਦਾ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਕਾਂਗੜ ਵਲੋਂ ਨਵੇਂ ਕੌ ਾਸਲਰਾਂ ਦਾ ਸਨਮਾਨ

ਭਗਤਾ ਭਾਈਕਾ, 22 ਫਰਵਰੀ (ਸੁਖਪਾਲ ਸਿੰਘ ਸੋਨੀ)-ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਅੱਜ ਨਗਰ ਪੰਚਾਇਤ ਭਗਤਾ ਭਾਈਕਾ ਦੇ ਨਵੇਂ ਚੁਣੇ ਗਏ ਕਾਂਗਰਸੀ ਕੌਂਸਲਰਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਸਮੇਂ ਕੌਂਸਲਰਾਂ ਅਤੇ ਉਨ੍ਹਾਂ ਦੇ ...

ਪੂਰੀ ਖ਼ਬਰ »

ਟੋਲ ਪਲਾਜ਼ਾ ਕਰਮਚਾਰੀ ਯੂਨੀਅਨ ਵਲੋਂ ਦਫ਼ਤਰ ਦਾ ਘਿਰਾਓ ਜਾਰੀ

ਲਹਿਰਾ ਮੁਹੱਬਤ, 22 ਫਰਵਰੀ (ਸੁਖਪਾਲ ਸਿੰਘ ਸੁੱਖੀ)- ਟੋਲ ਪਲਾਜ਼ਾ ਕਰਮਚਾਰੀ ਯੂਨੀਅਨ ਨੇ ਪ੍ਰਬੰਧਕ ਕੰਪਨੀ ਖਿਲਾਫ਼ ਤਨਖਾਹਾਂ ਨਾ ਦੇਣ ਤੇ ਨੌਕਰੀ ਬਹਾਲੀ ਲਈ 34ਵੇਂ ਦਿਨ ਦੀ ਹੜ੍ਹਤਾਲ 'ਤੇ 16ਵੇਂ ਦਿਨ ਦਫ਼ਤਰ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ | ਇਸ ਬਾਰੇ ਟੋਲ ...

ਪੂਰੀ ਖ਼ਬਰ »

ਟੋਲ ਪਲਾਜ਼ਾ ਕਰਮਚਾਰੀ ਯੂਨੀਅਨ ਵਲੋਂ ਦਫ਼ਤਰ ਦਾ ਘਿਰਾਓ ਜਾਰੀ

ਲਹਿਰਾ ਮੁਹੱਬਤ, 22 ਫਰਵਰੀ (ਸੁਖਪਾਲ ਸਿੰਘ ਸੁੱਖੀ)- ਟੋਲ ਪਲਾਜ਼ਾ ਕਰਮਚਾਰੀ ਯੂਨੀਅਨ ਨੇ ਪ੍ਰਬੰਧਕ ਕੰਪਨੀ ਖਿਲਾਫ਼ ਤਨਖਾਹਾਂ ਨਾ ਦੇਣ ਤੇ ਨੌਕਰੀ ਬਹਾਲੀ ਲਈ 34ਵੇਂ ਦਿਨ ਦੀ ਹੜ੍ਹਤਾਲ 'ਤੇ 16ਵੇਂ ਦਿਨ ਦਫ਼ਤਰ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ | ਇਸ ਬਾਰੇ ਟੋਲ ...

ਪੂਰੀ ਖ਼ਬਰ »

ਟਾਵਰ ਲਗਾਉਣ ਦੇ ਵਿਰੋਧ ਵਜੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਬੱਲੂਆਣਾ, 22 ਫਰਵਰੀ (ਗੁਰਨੈਬ ਸਾਜਨ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਸਾਂਝੇ ਤੌਰ 'ਤੇ ਦਿਉਣ ਦੀ ਸੰਘਣੀ ਆਬਾਦੀ 'ਚ ਟਾਵਰ ਲਗਾਏ ਜਾਣ ਦਾ ਵਿਰੋਧ ਕਰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਸਬੰਧੀ ...

ਪੂਰੀ ਖ਼ਬਰ »

ਸ਼ਹਿਰ ਵਾਸੀਆਂ ਨੂੰ ਸੀਵਰੇਜ ਤੇ ਪਾਣੀ ਦੀ ਸਮੱਸਿਆ ਤੋਂ ਜਲਦ ਮਿਲੇਗੀ ਨਿਜਾਤ-ਵਾਲੀਆ

ਬਠਿੰਡਾ, 22 ਫਰਵਰੀ (ਕੰਵਲਜੀਤ ਸਿੰਘ ਸਿੱਧੂ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਵੱਖ-ਵੱਖ ਸ਼ਹਿਰਾਂ ਵਿਚ 1087 ਕਰੋੜ ਰੁਪਏ ਦੇ ਮਿੳਾੂਸੀਪਲ ਪ੍ਰਾਜੈਕਟਾਂ ਨੂੰ ਵਰਚੂਅਲ ਸਮਾਗਮ ਜ਼ਰੀਏ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਜੋ ਬਠਿੰਡਾ ਦੇ ਕਰੀਬ 50 ਥਾਵਾਂ 'ਤੇ ...

ਪੂਰੀ ਖ਼ਬਰ »

ਸੀਨੀ: ਕਾਂਗਰਸੀ ਆਗੂ ਗਮਦੂਰ ਸਿੰਘ ਚਾਹਲ ਨੂੰ ਬੈਂਕ ਡਾਇਰੈਕਟਰ ਚੁਣਿਆ

ਸੀਂਗੋ ਮੰਡੀ, 22 ਫਰਵਰੀ (ਲੱਕਵਿੰਦਰ ਸ਼ਰਮਾ)-ਖੇਤਰ ਦੇ ਸੀਨੀ: ਕਾਂਗਰਸੀ ਆਗੂ ਗਮਦੂਰ ਸਿੰਘ ਚਾਹਲ ਕੌਰੇਆਣਾਂ ਨੂੰ ਨਥੇਹਾ ਖੇਤਰ ਦੇ ਪਿੰਡਾਂ ਦਾ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦਾ ਡਾਇਰੈਕਟਰ ਚੁਣਿਆ ਗਿਆ ਜਿਸ ਨੂੰ ਲੈ ਕੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ...

ਪੂਰੀ ਖ਼ਬਰ »

ਸੀਨੀ: ਕਾਂਗਰਸੀ ਆਗੂ ਗਮਦੂਰ ਸਿੰਘ ਚਾਹਲ ਨੂੰ ਬੈਂਕ ਡਾਇਰੈਕਟਰ ਚੁਣਿਆ

ਸੀਂਗੋ ਮੰਡੀ, 22 ਫਰਵਰੀ (ਲੱਕਵਿੰਦਰ ਸ਼ਰਮਾ)-ਖੇਤਰ ਦੇ ਸੀਨੀ: ਕਾਂਗਰਸੀ ਆਗੂ ਗਮਦੂਰ ਸਿੰਘ ਚਾਹਲ ਕੌਰੇਆਣਾਂ ਨੂੰ ਨਥੇਹਾ ਖੇਤਰ ਦੇ ਪਿੰਡਾਂ ਦਾ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦਾ ਡਾਇਰੈਕਟਰ ਚੁਣਿਆ ਗਿਆ ਜਿਸ ਨੂੰ ਲੈ ਕੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ...

ਪੂਰੀ ਖ਼ਬਰ »

ਸਫ਼ਾਈ ਸੇਵਕ ਯੂਨੀਅਨ ਵਲੋਂ ਜ਼ਿਲ੍ਹਾ ਇਕਾਈ ਦੀ ਚੋਣ

ਨਥਾਣਾ, 22 ਫਰਵਰੀ (ਗੁਰਦਰਸ਼ਨ ਲੁੱਧੜ)-ਨਗਰ ਪੰਚਾਇਤ ਦਫ਼ਤਰ ਕੈਂਪਸ ਨਥਾਣਾ ਵਿਖੇ ਪੰਜਾਬ ਸਫ਼ਾਈ ਸੇਵਕ ਯੂਨੀਅਨ ਵਲੋਂ ਜ਼ਿਲ੍ਹਾ ਪੱਧਰੀ ਇਕੱਠ ਕਰਕੇ ਜਥੇਬੰਦੀ ਦੀਆਂ ਮੰਗਾਂ ਸਬੰਧੀ ਜਾਗਰੂਕ ਕੀਤਾ ਗਿਆ | ਸੂਬਾ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਬਿੰਟੂ ਰਾਮ ਅਤੇ ...

ਪੂਰੀ ਖ਼ਬਰ »

ਜੰਗਲਾਤ ਵਰਕਰਜ਼ ਯੂਨੀਅਨ ਵਲੋਂ ਹਲਕਾ ਵਿਧਾਇਕ ਨੂੰ ਮੰਗ ਪੱਤਰ

ਤਲਵੰਡੀ ਸਾਬੋ, 22 ਫਰਵਰੀ (ਰਵਜੋਤ ਸਿੰਘ ਰਾਹੀ, ਰਣਜੀਤ ਸਿੰਘ ਰਾਜੂ)-ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਵਫਦ ਵਲੋਂ ਅੱਜ ਆਪਣੀਆਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂਅ ਹਲਕਾ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੂੰ ਸੌਂਪਿਆ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX