ਜਲੰਧਰ, 22 ਫਰਵਰੀ (ਸ਼ਿਵ)-ਸ਼ਹਿਰ ਵਿਚ ਅਤਿ ਆਧੁਨਿਕ ਨਾਗਰਿਕ ਸੁਵਿਧਾਵਾਂ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ, ਮੇਅਰ ਜਗਦੀਸ਼ ਰਾਜ ਰਾਜਾ, ਵਿਧਾਇਕ ਸੁਸ਼ੀਲ ਕੁਮਾਰ ਰਿੰਕੂ, ਰਾਜਿੰਦਰ ਬੇਰੀ, ਅਵਤਾਰ ਹੈਨਰੀ ਜੂਨੀਅਰ ਅਤੇ ਡਿਪਟੀ ...
ਲਾਂਬੜਾ, 22 ਫਰਵਰੀ (ਪਰਮੀਤ ਗੁਪਤਾ)-ਜਲੰਧਰ ਨਕੋਦਰ ਕੌਮੀ ਰਾਜ ਮਾਰਗ 'ਤੇ ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਬਾਦਸ਼ਾਹਪੁਰ ਵਿਖੇ ਟਰੱਕ ਤੇ ਕੈਂਟਰ ਦੀ ਭਿਆਨਕ ਟੱਕਰ ਦੌਰਾਨ ਕੈਂਟਰ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਕੈਂਟਰ ਸਵਾਰ ਦੋ ਹੋਰ ਵਿਅਕਤੀ ਗੰਭੀਰ ਰੂਪ ...
ਮਕਸੂਦਾਂ, 22 ਫਰਵਰੀ (ਲਖਵਿੰਦਰ ਪਾਠਕ)-ਦੇਰ ਰਾਤ ਥਾਣਾ 8 ਦੇ ਅਧੀਨ ਆਉਂਦੇ ਪਠਾਨਕੋਟ ਫਲਾਈਓਵਰ ਤੋਂ ਉੱਤਰਦੇ ਸਮੇਂ ਇਕ ਮੋਟਰਸਾਈਕਲ ਸਵਾਰ ਡਿਵਾਈਡਰ ਨਾਲ ਟਕਰਾਅ ਗਿਆ ਜਿਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ | ਮਿ੍ਤਕ ਦੀ ਪਛਾਣ ਕੁਲਦੀਪ ਸਿੰਘ ਵਾਸੀ ਢਿਲਵਾਂ ਦੇ ਤੌਰ ...
ਜਲੰਧਰ, 22 ਫਰਵਰੀ (ਚੰਦੀਪ ਭੱਲਾ)-ਵੱਖ-ਵੱਖ ਸੰਗਠਨਾਂ ਵਲੋਂ ਕੀਤੇ ਜਾਂਦੇ ਧਰਨਿਆਂ ਤੋਂ ਲੋਕਾਂ ਨੂੰ ਘੱਟ ਤੋਂ ਘੱਟ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇ, ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਾਂਤਮਈ ਧਰਨਿਆਂ ਲਈ 9 ਥਾਵਾਂ ਨਿਰਧਾਰਿਤ ਕੀਤੀਆਂ ...
ਜਲੰਧਰ, 22 ਫਰਵਰੀ (ਮੇਜਰ ਸਿੰਘ)-ਆਮ ਆਦਮੀ ਪਾਰਟੀ ਨੂੰ ਇਕ ਵੱਡੀ ਮਜ਼ਬੂਤੀ ਮਿਲੀ | ਕੌਮਾਂਤਰੀ ਹਾਕੀ ਖਿਡਾਰੀ ਅਤੇ ਪੰਜਾਬ ਪੁਲਿਸ ਦੇ ਸੇਵਾਮੁਕਤ ਆਈ.ਜੀ. ਸੁਰਿੰਦਰ ਸੋਢੀ ਅਤੇ ਕਈ ਹੋਰ ਵੱਡੀਆਂ ਹਸਤੀਆਂ ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ...
ਜਲੰਧਰ, 22 ਫਰਵਰੀ (ਮੇਜਰ ਸਿੰਘ)-ਆਮ ਆਦਮੀ ਪਾਰਟੀ 21 ਮਾਰਚ ਨੂੰ ਬਾਘਾ ਪੁਰਾਣਾ ਵਿਖੇ ਕਿਸਾਨ ਸੰਘਰਸ਼ ਦੀ ਹਮਾਇਤ 'ਚ ਮਹਾਂਕਿਸਾਨ ਸੰਮੇਲਨ ਕਰੇਗੀ ਅਤੇ ਇਸ ਸੰਮੇਲਨ ਨੂੰ ਸੰਬੋਧਨ ਕਰਨ ਲਈ 'ਆਪ' ਦੇ ਕਨਵੀਨਰ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਉਣਗੇ | ਇਹ ...
ਜਲੰਧਰ, 22 ਫਰਵਰੀ (ਸ਼ਿਵ)-ਨਗਰ ਨਿਗਮ ਦੇ ਅਫ਼ਸਰਾਂ ਨੇ ਇਕ ਮੀਟਿੰਗ ਕਰਕੇ ਨਿਗਮ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਮੇਅਰ ਜਗਦੀਸ਼ ਰਾਜਾ ਦੀ ਸਿਫ਼ਾਰਸ਼ 'ਤੇ ਕਿਸੇ ਵੀ ਤਰ੍ਹਾਂ ਨਾਲ 59 ਇਸ਼ਤਿਹਾਰੀ ਬੋਰਡਾਂ ਦੇ ਠੇਕੇ ਦੇ ਮਾਮਲੇ ਵਿਚ ਜੇਕਰ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ...
ਜਲੰਧਰ, 22 ਫਰਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਕੇ.ਕੇ. ਗੋਇਲ ਦੀ ਅਦਾਲਤ ਨੇ ਖੋਹਬਾਜ਼ੀ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਦੀਪਕ ਕੁਮਾਰ ਉਰਫ ਸ਼ੈਰੀ ਪੁੱਤਰ ਬਲਰਾਜ ਕੁਮਾਰ ਵਾਸੀ ਧੋਗੜੀ ਨੂੰ 5 ਸਾਲ ਦੀ ਕੈਦ ਅਤੇ ਵੱਖ-ਵੱਖ ਧਾਰਾਵਾਂ ਹੇਠ 13 ...
ਚੁਗਿੱਟੀ/ਜੰਡੂਸਿੰਘਾ, 22 ਫਰਵਰੀ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਅਧੀਨ ਆਉਂਦੇ ਖੇਤਰ ਗਰੀਨ ਕਾਊਾਟੀ ਦੇ ਵਸਨੀਕ ਸੇਵਾਮੁਕਤ ਲੈਫ਼ਟੀਨੈਂਟ ਕਰਨਲ ਵਿਨੀਤ ਪਾਸੀ ਦੇ 15 ਸਾਲਾ ਪੁੱਤਰ ਅਰਮਾਨ ਨੂੰ ਦਿੱਲੀ ਦੀ ਪੁਲਿਸ ਵਲੋਂ ਮਿਲਣ 'ਤੇ ਉਸ ਨੂੰ ਉਸ ਦੇ ਸਬੰਧੀਆਂ ਹਵਾਲੇ ...
ਜਲੰਧਰ ਛਾਉਣੀ, 22 ਫਰਵਰੀ (ਪਵਨ ਖਰਬੰਦਾ)-ਖੇਡਾਂ ਆਦਮੀ ਦੀ ਜ਼ਿੰਦਗੀ 'ਚ ਅਹਿਮ ਰੋਲ ਅਦਾ ਕਰਦੀਆਂ ਹਨ, ਇਨ੍ਹਾਂ ਨਾਲ ਜਿੱਥੇ ਆਪਣਾ ਤੇ ਆਪਣੇ ਦੇਸ਼ ਦਾ ਨਾਂਅ ਪੂਰੀ ਦੂਨੀਆਂ 'ਚ ਰੌਸ਼ਨ ਕਰਦਾ ਹੈ, ਉੱਥੇ ਹੀ ਖੇਡਾਂ ਨਾਲ ਆਦਮੀ ਤੰਦਰੂਸਤ ਜਿੰਦਗੀ ਵਤੀਤ ਕਰਦਾ ਹੈ | ਇਹ ...
ਜਲੰਧਰ, 22 ਫਰਵਰੀ (ਸ਼ਿਵ ਸ਼ਰਮਾ)- ਐਕਸਾਈਜ਼ ਵਿਭਾਗ ਨੇ ਸਾਲ 2021-22 ਲਈ ਨਵੀਂ ਰੀਨਿਊ ਨੀਤੀ ਵਿਚ ਜਲੰਧਰ ਜ਼ਿਲੇ੍ਹ ਦਾ ਸਾਰਾ ਸ਼ਰਾਬ ਕਾਰੋਬਾਰ 556 ਕਰੋੜ ਵਿਚ ਵੇਚ ਦਿੱਤੇ ਹਨ ਜਿਹੜੇ ਕਿ ਪਿਛਲੇ ਸਾਲ ਨਾਲੋਂ 58 ਕਰੋੜ ਰੁਪਏ ਜ਼ਿਆਦਾ ਹਨ | ਪਿਛਲੇ ਸਾਲ ਨਾਲੋਂ ਐਕਸਾਈਜ਼ ਵਿਭਾਗ ...
ਜਲੰਧਰ, 22 ਫਰਵਰੀ (ਚੰਦੀਪ ਭੱਲਾ)-ਗਰੀਬ ਤੇ ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਆਉਣ ਵਾਲੀ ਹਰ ਮੁਸ਼ਕਿਲ ਨੂੰ ਦੂਰ ਕਰਨ ਦੇ ਮੰਤਵ ਨਾਲ ਰੈੱਡ ਕਰਾਸ ਸੁਸਾਇਟੀ ਵਲੋਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਰੈੱਡ ਕਰਾਸ ਭਵਨ ਵਿਖੇ ਬੁੱਕ ...
ਜਲੰਧਰ, 22 ਫਰਵਰੀ (ਐੱਮ. ਐੱਸ. ਲੋਹੀਆ)-ਜ਼ਿਲ੍ਹੇ 'ਚ ਕੋਰੋਨਾ ਪ੍ਰਭਾਵਿਤ 3 ਵਿਅਕਤੀਆਂ ਦੀ ਮੌਤ ਹੋ ਜਾਣ ਨਾਲ ਮਿ੍ਤਕਾਂ ਦੀ ਗਿਣਤੀ 710 ਪਹੁੰਚ ਗਈ ਹੈ | ਇਸ ਤੋਂ ਇਲਾਵਾ ਜ਼ਿਲ੍ਹੇ 'ਚ ਅੱਜ 54 ਹੋਰ ਕੋਰੋਨਾ ਪ੍ਰਭਾਵਿਤ ਮਿਲਣ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 21286 ਹੋ ਗਈ ਹੈ | ...
ਕਿਸ਼ਨਗੜ੍ਹ, 22 ਫਰਵਰੀ (ਹੁਸਨ ਲਾਲ)-ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਜ਼ਿਲ੍ਹਾ ਜਲੰਧਰ ਦੀ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ ਯੂਨੀਅਨ ਦੇ ਪ੍ਰਧਾਨ ਪਵਨ ਮਸੀਹ ਨੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਸਫ਼ਾਈ ...
ਸ਼ਾਹਕੋਟ, 22 ਫਰਵਰੀ (ਬਾਂਸਲ)-ਕੇਂਦਰ ਸਰਕਾਰ ਵੱਲੋਂ ਤੇਲ ਦੀਆਂ ਕੀਮਤਾਂ ਵਿਚ ਕੀਤੇ ਜਾ ਰਹੇ ਭਾਰੀ ਵਾਧੇ ਦਾ ਵੱਖ-ਵੱਖ ਵਰਗਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਮੋਦੀ ਸਰਕਾਰ ਤੋਂ ਤੇਲ ਦੀਆਂ ਕੀਮਤਾਂ ਨੂੰ ਘਟਾਉਣ ਦੀ ਮੰਗ ਕੀਤੀ ਗਈ ਹੈ | ਸੋਸ਼ਲ ਇੰਪਾਵਰਮੈਂਟ ਐਂਡ ...
ਲੋਹੀਆਂ ਖਾਸ, 22 ਫਰਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ)-ਲੰਘੇ ਨਗਰ ਪੰਚਾਇਤ ਚੋਣ ਮਾਹੌਲ 'ਚ ਰੁੱਝੀ ਰਹੀ ਲੋਹੀਆਂ ਪੁਲਿਸ ਹੁਣ ਵਿਸ਼ੇਸ਼ ਨਾਕੇ ਲਗਾ ਕੇ ਬੁਲਿਟ ਮੋਟਰਸਾਈਕਲਾਂ ਦੇ ਪਟਾਕੇ ਵਜਾ ਕੇ ਇਲਾਕਾ ਨਿਵਾਸੀਆਂ ਨੂੰ ਪ੍ਰੇਸ਼ਾਨ ਨਹੀਂ ਕਰ ਸਕਣਗੇ, ਕਿਉਂਕਿ ...
ਗੁਰਾਇਆ, 22 ਫਰਵਰੀ (ਚਰਨਜੀਤ ਸਿੰਘ ਦੁਸਾਂਝ)-ਦੇਸ਼ ਭਰ ਵਿਚ ਤੇਲ ਤੇ ਗੈਸ ਸਿਲੰਡਰਾਂ ਦੇ ਵਧੇ ਰੇਟਾਂ ਕਾਰਨ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ¢ ਪਿੰਡ ਦੁਸਾਂਝ ਕਲਾਂ 'ਚ ਅਜਾਦ ਟੈਕਸੀ ਯੂਨੀਅਨ ਦੇ ਟੈਕਸੀ ਮਾਲਕਾਂ ਤੇ ਡਰਾਇਵਰਾਂ ਨੇ ਅੱਜ ਦੁਸਾਂਝ ਕਲਾਂ 'ਚ ...
ਗੁਰਾਇਆ, 22 ਫਰਵਰੀ (ਬਲਵਿੰਦਰ ਸਿੰਘ)-ਸਵ. ਸ਼੍ਰੀ ਜੋਗਿੰਦਰ ਰਾਮ ਪਰਿਵਾਰਕ ਯਾਦਾਂ ਭਲਾਈ ਟਰੱਸਟ ਦੁਸਾਂਝ ਕਲਾਂ ਤੇ ਆਜ਼ਾਦ ਰੰਗ ਮੰਚ ਕਲਾਂ ਭਵਨ ਫਗਵਾੜਾ ਦੇ ਸਹਿਯੋਗ ਨਾਲ ਕਲਾਂ ਭਵਨ ਵਿਰਕ ਵਿਖੇ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਡਾ. ਵਿਨੋਦ ਕੁਮਾਰ ਵਲੋਂ ਰਚਿਤ ...
ਜਲੰਧਰ, 22 ਫਰਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦਰਬਾਰੀ ਲਾਲ ਦੀ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਗੁਰਪ੍ਰੀਤ ਲਾਲ ਪੁੱਤਰ ਚਮਨ ਲਾਲ ਵਾਸੀ ਗੁਮਟਾਲਾ, ਬਿਲਗਾ ਨੂੰ 2 ਮਹੀਨੇ ਦੀ ਕੈਦ ਅਤੇ 1 ਹਜ਼ਾਰ ਰੁਪਏ ...
ਫਗਵਾੜਾ, 22 ਫਰਵਰੀ (ਵਾਲੀਆ)-41ਵੀਂ ਓਪਨ ਪੰਜਾਬ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ਸੰਤ ਅਤਰ ਸਿੰਘ ਦੀ ਚਰਨ ਛੋਹ ਪ੍ਰਾਪਤ ਸ੍ਰੀ ਮਸਤੂਆਣਾ ਸਾਹਿਬ ਜ਼ਿਲ੍ਹਾ ਸੰਗਰੂਰ ਦੇ ਸਪੋਰਟਸ ਕੰਪਲੈਕਸ ਵਿਚ ਹੋਈ, ਜਿਸ ਵਿਚ ਚੋਟੀ ਦੇ ਸਿਰਕੱਢ 300 ਐਥਲੀਟਾਂ ਨੇ ਵੱਖ-ਵੱਖ ...
ਜਲੰਧਰ, 22 ਫ਼ਰਵਰੀ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ ਟੈਕਨੀਕਲ ਕੈਂਪਸ ਦੇ ਮੈਨੇਜਮੈਂਟ ਵਿਭਾਗ ਵਲੋਂ ਅੰਤਰ-ਵਿਭਾਗੀ ਡਿਬੇਟ, ਹਾਰਡ ਸੇਲਿੰਗ ਤੇ ਪਿਕਚਰ ਵੇਰਵਾ ਮੁਕਾਬਲਾ ਸੰਚਾਰ ਹੁਨਰਾਂ ਨੂੰ ਵਧਾਉਣ ਤੇ ਵਿਦਿਆਰਥੀਆਂ ਦੇ ਵਿਸ਼ਵਾਸ ਪੱਧਰ ਨੂੰ ਵਧਾਉਣ ...
ਜਲੰਧਰ, 22 ਫਰਵਰੀ (ਸ਼ਿਵ)-ਵੈਸਟ ਹਲਕੇ ਦੇ ਸੀਵਰ ਸਿਸਟਮ ਫ਼ੇਲ੍ਹ ਹੋਣ ਤੋਂ ਨਾਰਾਜ਼ ਭਾਜਪਾ ਕੌਂਸਲਰਾਂ ਵਲੋਂ ਨਿਗਮ ਦਾ ਘਿਰਾਓ ਕਰਨ ਦੀ ਚਿਤਾਵਨੀ ਤੋਂ ਬਾਅਦ ਤਾਂ ਨਿਗਮ ਦਾ ਵਾਟਰ ਸਪਲਾਈ ਵਿਭਾਗ ਹਲਕੇ ਵਿਚ ਹਰਕਤ ਵਿਚ ਤਾਂ ਆਇਆ ਪਰ ਵਾਰਡ ਨੰਬਰ 40 ਵਿਚ ਉਸ ਤੋਂ ਸੀਵਰ ਦੀ ...
ਜਲੰਧਰ, 22 ਫਰਵਰੀ (ਸ਼ਿਵ)-ਇੰਪਰੂਵਮੈਂਟ ਟਰੱਸਟ ਵਲੋਂ ਵਾਧੂ ਰਕਮਾਂ ਦੇ ਨੋਟਿਸ ਭੇਜਣ ਤੋਂ ਨਾਰਾਜ਼ ਸੂਰੀਆ ਐਨਕਲੇਵ ਵੈੱਲਫੇਅਰ ਸੁਸਾਇਟੀ ਨੇ ਇਸ ਮਾਮਲੇ ਵਿਚ ਕਾਨੂੰਨੀ ਲੜਾਈ ਲੜਨ ਦਾ ਫ਼ੈਸਲਾ ਕੀਤਾ ਹੈ | ਸੁਸਾਇਟੀ ਦੇ ਪ੍ਰਧਾਨ ਮੁਕੇਸ਼ ਵਰਮਾ ਦੀ ਪ੍ਰਧਾਨਗੀ ਵਿਚ ...
ਸ਼ਾਹਕੋਟ, 22 ਫਰਵਰੀ (ਸੁਖਦੀਪ ਸਿੰਘ)- ਵੋਟਰ ਹੁਣ ਘਰ ਬੈਠ ਕੇ ਆਪਣਾ ਵੋਟਰ ਕਾਰਡ ਹਾਸਲ ਕਰ ਸਕਦੇ ਹਨ, ਜਿਸ ਲਈ ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਵੋਟਰਾਂ ਨੂੰ ਬਹੁਤ ਹੀ ਸੁਖਾਲੀ ਸਹੂਲਤ ਮੁਹੱਈਆ ਕਰਵਾਈ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ. ਸ਼ਾਹਕੋਟ ...
ਜਲੰਧਰ, 22 ਫ਼ਰਵਰੀ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ ਕੰਨਿਆ ਮਹਾਂਵਿਦਿਆਲਾ, ਜਲੰਧਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ਼ ਪਰਫਾਰਮਿੰਗ ਆਰਟਸ ਵਲੋਂ ਚਲਾਏ ਜਾ ਰਹੇ ਪ੍ਰਣਵ ਨਾਦ ਕਲੱਬ ਵਲੋਂ ਸਮੇਂ-ਸਮੇਂ 'ਤੇ ਵਿਭਿੰਨ ਸੰਗੀਤ ...
ਜਲੰਧਰ, 22 ਫਰਵਰੀ (ਐੱਮ. ਐੱਸ. ਲੋਹੀਆ)-ਸ਼ਕਤੀ ਆਰਟ ਕੈਂਪ ਮੈਰਾਥਾਨ (ਭਾਰਤ) ਦਿੱਲੀ, ਲਲਿਤਕਲਾ ਅਕੈਡਿਮੀ, ਰਾਜਸਥਾਨ ਲਲਿਤਕਲਾ ਅਕੈਡਿਮੀ, ਚੰਡੀਗੜ੍ਹ ਲਲਿਤਕਲਾ ਅਕੈਡਿਮੀ, ਕਾਂਗੜਾ ਆਰਟ ਪ੍ਰਮੋਸ਼ਨ ਸੁਸਾਇਟੀ ਮਕਲੋਡਗੰਜ, ਦੇਵੀ ਕਲਾ ਮੰਚ ਸੁਸਾਇਟੀ, ਜਲੰਧਰ, ਖਾਲਸਾ ...
ਚੁਗਿੱਟੀ/ਜੰਡੂਸਿੰਘਾ, 22 ਫਰਵਰੀ (ਨਰਿੰਦਰ ਲਾਗੂ)-ਸਥਾਨਕ ਮੁਹੱਲਾ ਕੋਟ ਰਾਮਦਾਸ ਵਿਖੇ ਸਮੂਹ ਸੰਗਤਾਂ ਵਲੋਂ 28 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਮਨਾਏ ਜਾਣ ਵਾਲੇ ਪ੍ਰਕਾਸ਼ ਪੁਰਬ ਦੀ ਤਿਆਰੀ ਸਬੰਧੀ ਪ੍ਰਬੰਧਕਾਂ ਵਲੋਂ ਇਕ ਬੈਠਕ ਕੀਤੀ ਗਈ | ਇਸ ਸਬੰਧੀ ...
ਜਲੰਧਰ, 22 ਫਰਵਰੀ (ਐੱਮ. ਐੱਸ. ਲੋਹੀਆ)-ਆਲ ਇੰਡੀਆ ਹਿਊਮਨ ਰਾਈਟਸ ਸੰਸਥਾ ਵਲੋਂ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ 'ਚ ਕੋਰੋਨਾ ਮਹਾਂਮਾਰੀ ਦੌਰਾਨ ਸੇਵਾਵਾਂ ਨਿਭਾਉਣ ਵਾਲੇ ਕੋਰੋਨਾ ਯੋਧਿਆਂ ਦਾ ਸਨਮਾਨ ਕੀਤਾ ਜਾਵੇਗਾ | ਇਸ ਸਬੰਧੀ ਸੰਸਥਾ ਦੇ ਸੂਬਾ ਮੁੱਖ ਸਕੱਤਰ ...
ਜਲੰਧਰ, 22 ਫਰਵਰੀ (ਹਰਵਿੰਦਰ ਸਿੰਘ ਫੁੱਲ)-ਸ਼ੋ੍ਰਮਣੀ ਕਮੇਟੀ ਵਲੋਂ ਬਣਾਈ ਕੀਰਤਨ ਸਬ ਕਮੇਟੀ ਦੇ ਸੀਨੀਅਰ ਮੈਂਬਰ ਤੇ ਉੱਘੇ ਪੰਥਕ ਬੁਲਾਰੇ ਤੀਰਥ ਸਿੰਘ ਢਿੱਲੋਂ 23 ਫਰਵਰੀ ਨੂੰ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਹੁੰਦੇ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ...
ਜਲੰਧਰ, 22 ਫਰਵਰੀ (ਸ਼ਿਵ)- ਪੰਜਾਬ ਨੈਸ਼ਨਲ ਬੈਂਕ ਮੁੱਖ ਸਰਕਲ ਦੇ ਅਰਵਿੰਦ ਪਾਂਡਾ ਨੇ ਕਿਹਾ ਹੈ ਕਿ ਵਿੱਦਿਆ ਮਨੁੱਖ ਜਾਤੀ ਦਾ ਸਭ ਤੋਂ ਵਧੀਆ ਗਹਿਣਾ ਹੈ ਤੇ ਇਸ ਨਾਲ ਹੀ ਇਕ ਚੰਗੇ ਸਮਾਜ ਨੂੰ ਬਣਾਇਆ ਜਾ ਸਕਦਾ ਹੈ | ਸ੍ਰੀ ਪਾਂਡਾ ਨੇ ਅਖਿਲ ਭਾਰਤੀ ਪ੍ਰੀਸ਼ਦ ਵਲੋਂ ...
ਜਲੰਧਰ, 22 ਫਰਵਰੀ (ਸਾਬੀ)-20ਵੀਂ ਜ਼ਿਲ੍ਹਾ ਜਲੰਧਰ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿਚ ਇੰਨੋਸੈਂਟ ਹਾਰਟ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਦੋ ਸੋਨ ਤੇ ਦੋ ਚਾਂਦੀ ਦੇ ਤਗਮੇ ਜਿੱਤੇ | ਅੰਡਰ 7 ਤੋਂ 9 ਸਾਲ ਇੰਨਲਾਈਨ ਸਕੇਟਿੰਗ ਦੇ 2 ਲੈਪ 500 ਮੀਟਰ ਰੇਸ ...
ਜਲੰਧਰ 22 ਫਰਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਮੈਜਿਸਟਰੇਟ ਜਲੰਧਰ ਜਸਬੀਰ ਸਿੰਘ ਵਲੋਂ ਫੌਜਦਾਰੀ ਜਾਬਤਾ ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਜਲੰਧਰ (ਦਿਹਾਤੀ) ਦੀ ਹਦੂਦ ਅੰਦਰ ਨੈਸ਼ਨਲ ਹਾਈਵੇ ਅਤੇ ਸਟੇਟ ਹਾਈਵੇ ...
ਜਲੰਧਰ, 22 ਫ਼ਰਵਰੀ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ (ਲੜਕੀਆਂ) ਜਲੰਧਰ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵਲੋਂ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਮਨਾਇਆ ਗਿਆ | ਕਾਲਜ ਦੇ ਪਿ੍ੰਸੀਪਲ ਡਾ. ਨਵਜੋਤ ਮੈਡਮ ਦੀ ਸਰਪ੍ਰਸਤੀ ਹੇਠ ਪੰਜਾਬੀ ਵਿਭਾਗ ਦੇ ਮੁਖੀ ਡਾ. ...
ਜਲੰਧਰ, 22 ਫ਼ਰਵਰੀ (ਰਣਜੀਤ ਸਿੰਘ ਸੋਢੀ)-ਭਾਰਤ ਦੇ ਮੁੱਖ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਮਾਣਯੋਗ ਪਿ੍ੰਸੀਪਲ ਡਾ. ਜਗਰੂਪ ਸਿੰਘ ਦੀ ਯੋਗ ਅਗਵਾਈ 'ਚ ਸੰਸਥਾ ਵਿਖੇ 'ਇਲੈੱਕਸ਼ਨ ਹੀਰੋ ਮੁਹਿੰਮ' ਸ਼ੁਰੂ ਕੀਤੀ ਗਈ | ਨੋਡਲ ਅਫ਼ਸਰ ਪ੍ਰੋ. ਕਸ਼ਮੀਰ ਕੁਮਾਰ ਦੀ ...
ਜਲੰਧਰ ਛਾਉਣੀ, 22 ਫਰਵਰੀ (ਪਵਨ ਖਰਬੰਦਾ)-ਕੋਵਿਡ 19 ਕੋਰੋਨਾ ਮਹਾਂਮਾਰੀ ਕਾਰਨ ਦੂਨੀਆਂ ਦੇ ਕਈ ਦੇਸ਼ ਵੱਡੇ ਪੱਧਰ 'ਤੇ ਪ੍ਰਵਾਭਿਤ ਹੋਏ ਹਨ ਤੇ ਹੁਣ ਤੱਕ ਇਸ ਮਹਾਂਮਾਰੀ ਦਾ ਸ਼ਿਕਾਰ ਹੋਣ ਕਾਰਨ ਕਈ ਲੋਕ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠੇ ਹਨ ਪ੍ਰੰਤੂ ਭਾਰਤ ਦੇਸ਼ ਦੇ ...
ਲਾਂਬੜਾ, 22 ਫਰਵਰੀ (ਪਰਮੀਤ ਗੁਪਤਾ)-ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ 'ਤੇ ਪਿਛਲੇ ਤਿੰਨ ਮਹੀਨਿਆਂ ਤੋਂ ਮੋਰਚਾ ਲਗਾਈ ਬੈਠੇ ਕਿਸਾਨਾਂ ਦੇ ਸਹਿਯੋਗ ਵਾਸਤੇ ਪਿੰਡਾਂ ਸ਼ਹਿਰਾਂ ਵਿਚ ਵੱਧ ...
ਜਲੰਧਰ, 22 ਫਰਵਰੀ (ਸਾਬੀ)-ਸਮਾਣਾ ਬਾਰ ਵਲੋਂ ਪਟਿਆਲਾ ਵਿਖੇ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ ਤੇ ਇਸ ਦੇ ਵਿਚੋਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਜਲੰਧਰ ਨੇ 11 ਦੌੜਾਂ ਨਾਲ ਜਿੱਤ ਦਰਜ ਕੀਤੀ | ਜਲੰਧਰ ਬਾਰ ਦੀ ਟੀਮ ਨੇ 20 ਓਵਰਾਂ ਦੇ ਵਿਚ 3 ਵਿਕਟਾਂ ਗੁਆ ਕੇ 188 ਦੌੜਾਂ ਬਣਾਈਆਂ ...
ਜਲੰਧਰ, 22 ਫਰਵਰੀ (ਹਰਵਿੰਦਰ ਸਿੰਘ ਫੁੱਲ)-ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਰੇਲਵੇ ਵਲ਼ੋਂ ਲਗਭਗ ਸਾਰੀਆਂ ਯਾਤਰੀ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਸਨ | ਜਿਵੇਂ-ਜਿਵੇਂ ਹਾਲਾਤ ਆਮ ਵਾਂਗ ਹੋ ਰਹੇ ਹਨ ਰੇਲਵੇ ਵਲ਼ੋਂ ਯਾਤਰੀ ਗੱਡੀਆਂ ਮੁੜ ਬਹਾਲ ਕੀਤੀਆਂ ਜਾ ਰਹੀਆਂ ...
ਜਲੰਧਰ, 22 ਫਰਵਰੀ (ਰਣਜੀਤ ਸਿੰਘ ਸੋਢੀ)-ਵਿਦਿਆਰਥੀਆਂ ਨੂੰ ਜੇਕਰ ਬਚਪਨ ਤੋਂ ਹੀ ਸਿੱਖਿਆ, ਖੇਡਾਂ ਤੇ ਹੋਰ ਗਤੀਵਿਧੀਆਂ ਵਿਚ ਚੰਗੀਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣ ਤਾਂ ਉਹ ਭਵਿੱਖ ਵਿਚ ਇੱਕ ਚੰਗੇ ਅਫ਼ਸਰ, ਖਿਡਾਰੀ, ਉੱਦਮੀ, ਡਾਕਟਰ, ਵਕੀਲ ਆਦਿ ਦੇ ਰੂਪ 'ਚ ਪੈਦਾ ...
ਜਲੰਧਰ, 22 ਫਰਵਰੀ (ਹਰਵਿੰਦਰ ਸਿੰਘ ਫੁੱਲ)-ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਰੇਲਵੇ ਵਲ਼ੋਂ ਲਗਭਗ ਸਾਰੀਆਂ ਯਾਤਰੀ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਸਨ | ਜਿਵੇਂ-ਜਿਵੇਂ ਹਾਲਾਤ ਆਮ ਵਾਂਗ ਹੋ ਰਹੇ ਹਨ ਰੇਲਵੇ ਵਲ਼ੋਂ ਯਾਤਰੀ ਗੱਡੀਆਂ ਮੁੜ ਬਹਾਲ ਕੀਤੀਆਂ ਜਾ ਰਹੀਆਂ ਹਨ | 22 ਫਰਵਰੀ ਤੋਂ ਫ਼ਿਰੋਜਪੁਰ ਡਵੀਜ਼ਨ ਅਧੀਨ ਬਿਨਾਂ ਰਾਖਵੇਂਕਰਨ ਤੋਂ ਮੇਲ ਐਕਸਪੈੱ੍ਰਸ ਸਪੈਸ਼ਲ 8 ਜੋੜੇ ਗੱਡੀਆਂ ਸ਼ੁਰੂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚੋਂ 2 ਜੋੜੇ ਗੱਡੀਆਂ ਜਲੰਧਰ ਤੋਂ ਫ਼ਿਰੋਜਪੁਰ ਲਈ ਚੱਲਣਗੀਆਂ ਜਦਕਿ ਜਲੰਧਰ ਤੋਂ ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ, ਨਕੋਦਰ, ਲੁਧਿਆਣਾ ਅਤੇ ਅੰਮਿ੍ਤਸਰ ਵਾਸਤੇ ਕੋਈ ਵੀ ਗੱਡੀ ਨਹੀਂ ਚਲਾਈ ਗਈ | ਮੰਡਲ ਰੇਲ ਪ੍ਰਬੰਧਕ ਰਾਜੇਸ਼ ਅਗਰਵਾਲ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਮਹਾਂਮਾਰੀ ਦਾ ਖ਼ਤਰਾ ਅਜੇ ਸਮਾਪਤ ਨਹੀਂ ਹੋਇਆ ਤੇ ਇਸ ਤੋਂ ਬਚਾਅ ਵਾਸਤੇ ਸਰਕਾਰ ਵਲ਼ੋਂ ਜਾਰੀ ਹਦਾਇਤਾਂ ਦਾ ਪਾਲਨ ਕਰਨਾ ਜ਼ਰੂਰੀ ਹੋਵੇਗਾ |
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX