ਜਲੰਧਰ , 22 ਫ਼ਰਵਰੀ -ਜਲੰਧਰ-ਪਠਾਨਕੋਟ ਚੌਂਕ ਨਜ਼ਦੀਕ ਤੇਜ਼ ਰਫ਼ਤਾਰ ਮੋਟਰ ਸਾਈਕਲ ਬੇਕਾਬੂ ਹੋ ਕੇ ਹਾਈਵੇ 'ਤੇ ਡਿੱਗਣ ਨਾਲ ਮੌਕੇ 'ਤੇ ਢਿਲਵਾਂ ਵਾਸੀ ਨੌਜਵਾਨ ਕੁਲਦੀਪ ਸਿੰਘ ਦੀ ਮੌਤ ...
ਚੰਡੀਗੜ੍ਹ , 22 ਫ਼ਰਵਰੀ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ 1 ਮਾਰਚ ਨੂੰ ਆਗਾਮੀ ਬਜਟ ਸੈਸ਼ਨ ਦੇ ਉਦਘਾਟਨੀ ਦਿਨ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਧਾਨ ਸਭਾ ਦਾ ਘਿਰਾਓ ...
ਟਾਂਗਰਾ ,22 ਫਰਵਰੀ ( ਹਰਜਿੰਦਰ ਸਿੰਘ ਕਲੇਰ )- ਟਾਂਗਰਾ ਦੇ ਨੇੜਲੇ ਪਿੰਡ ਜੱਬੋਵਾਲ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋਹਾਂ ਧਿਰਾਂ ਵਿਚ ਫ਼ੈਸਲੇ ਦੌਰਾਨ ਹੋਏ ਝਗੜੇ ‘ਚ ਗੋਲੀ ਚਲਾਈ ਗਈ ਇਸ ਦੌਰਾਨ ਇਕ ਦੇ ਗੋਲੀ ਲੱਗੀ...
ਜ਼ੀਰਾ , 22 ਫਰਵਰੀ ( ਪ੍ਤਾਪ ਸਿੰਘ ਹੀਰਾ )- ਦਹਾਕਿਆਂ ਦੌਰਾਨ ਜਲੰਧਰ ਦੂਰਦਰਸ਼ਨ ਅਤੇ ਰੇਡੀਓ ਤੇ ਆਪਣੀ ਗਾਇਕੀ ਦੀ ਬੁਲੰਦ ਆਵਾਜ਼ ਨਾਲ ਮਕਬੂਲ ਹੋਏ ਪ੍ਰਸਿੱਧ ਪੰਜਾਬੀ ਗਾਇਕ ਅਤੇ ਗ਼ਜ਼ਲਕਾਰ ਜਗਜੀਤ ਜ਼ੀਰਵੀ ਅੱਜ ...
ਬਾਗਪਤ (ਉੱਤਰ ਪ੍ਰਦੇਸ਼), 22 ਫਰਵਰੀ- ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਾਗਪਤ 'ਚ ਬੜੌਤ ਦੇ ਐਕਟਿੰਗ ਸੀਓ, ਐਮ.ਐਸ. ਰਾਵਤ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇੱਥੇ ਚਾਟ ਦੀਆਂ 2 ਦੁਕਾਨਾਂ ਸਨ । ਗਾਹਕਾਂ ਨੂੰ ਬੁਲਾਉਣ...
ਚੰਡੀਗੜ੍ਹ, 22 ਫਰਵਰੀ-ਹਰਿਆਣਾ 'ਚ ਤੀਸਰੀ ਤੋਂ ਪੰਜਵੀਂ ਦੇ ਵਿਦਿਆਰਥੀਆਂ ਲਈ ਕਲਾਸਾਂ 24 ਫਰਵਰੀ ਤੋਂ ਦੁਬਾਰਾ ਸ਼ੁਰੂ ਹੋਣਗੀਆਂ। ਕਲਾਸਾਂ ਹਰ ਦਿਨ ਸਵੇਰੇ 10 ਵਜੇ ਤੋਂ ਦੁਪਹਿਰ 1:30 ਵਜੇ ਤੱਕ...
ਗੁਰਾਇਆ, 22 ਫਰਵਰੀ (ਚਰਨਜੀਤ ਸਿੰਘ ਦੁਸਾਂਝ)-ਦਿੱਲੀ 'ਚ ਚੱਲ ਰਹੇ ਅੰਦੋਲਨ 'ਚ ਲਗਾਤਾਰ ਮਾੜੀਆਂ ਖ਼ਬਰਾਂ ਆ ਰਹੀਆਂ ਹਨ। ਸਿੰਘੂ ਬਾਰਡਰ ਤੋਂ ਵਾਪਿਸ ਪਰਤ ਰਿਹਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਇਕ ਜਥਾ ਟਰੈਕਟਰ ਟਰਾਲੀ...
ਨਵੀਂ ਦਿੱਲੀ, 22 ਫਰਵਰੀ- ਬੀਤੀ 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਦੇ ਸਬੰਧ 'ਚ ਅੱਜ ਦਿੱਲੀ ਪੁਲਿਸ ਵਲੋਂ ਜਸਪ੍ਰੀਤ ਸਿੰਘ ਨਾਮੀ ਨੌਜਵਾਨ ਨੂੰ ਗ੍ਰਿਫ਼ਤਾਰ...
ਨਵੀਂ ਦਿੱਲੀ, 22 ਫਰਵਰੀ- ਪਤੰਜਲੀ ਆਯੁਰਵੈਦ ਦੀ ਕੋਰੋਨਿਲ ਦਵਾਈ ਦਾ ਸਮਰਥਨ ਕਰਨ 'ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐਮ. ਏ.) ਨੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਖ਼ਿਲਾਫ਼...
...about 1 hour ago
ਨਵੀਂ ਦਿੱਲੀ, 22 ਫਰਵਰੀ- ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਕਿਹਾ ਕਿ ਰਾਹੁਲ ਗਾਂਧੀ ਆਪਣੇ ਅੰਦਰ ਝਾਤੀ ਮਾਰਨ ਤੇ ਇਹ ਯਾਦ ਕਰਨ ਕਿ ਖੇਤੀਬਾੜੀ ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ਦੀ ਅਗਵਾਈ 'ਚ ਬਣੇ ਚੋਣ ਮਨੋਰਥ ਪੱਤਰ ਵਿਚ ਵਿਚਾਰ...
ਕੋਲਕਾਤਾ, 22 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਾਲ ਸਰਕਾਰ ਸਬੰਧੀ ਬੋਲਦਿਆਂ ਕਿਹਾ ਕਿ ਉਹ ਲੋਕ ਜੋ ਮਾਂ ਅਤੇ ਮਿੱਟੀ ਦੀ ਗੱਲ ਕਰਦੇ ਹਨ, ਉਹ ਬੰਗਾਲ ਦੇ ਵਿਕਾਸ ਦੇ ਸਾਹਮਣੇ ਕੰਧ ਬਣ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ...
ਅੱਜ ਦਾ ਵਿਚਾਰ
ਬੁਢਲਾਡਾ, 22 ਫਰਵਰੀ (ਸਵਰਨ ਸਿੰਘ ਰਾਹੀ)- ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਵਲੋਂ ਅੱਜ ਪੁਲਿਸ ਵਿਭਾਗ ਦੇ 2 ਆਈ. ਪੀ. ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ । ਇਨ੍ਹਾਂ 'ਚ ਡਾ. ਸੁਖਚੈਨ ਸਿੰਘ...
ਨਵੀਂ ਦਿੱਲੀ, 22 ਫਰਵਰੀ- ਟੂਲਕਿੱਟ ਮਾਮਲੇ 'ਚ ਗ੍ਰਿਫ਼ਤਾਰ ਕੀਤੀ ਗਈ ਵਾਤਾਵਰਣ ਕਾਰਕੁੰਨ ਦਿਸ਼ਾ ਰਵੀ ਨੂੰ ਅੱਜ ਪਟਿਆਲਾ ਹਾਊਸ ਕੋਰਟ ਨੇ ਇਕ ਦਿਨਾਂ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ...
ਜੰਡਿਆਲਾ ਗੁਰੂ, 22 ਫਰਵਰੀ (ਰਣਜੀਤ ਸਿੰਘ ਜੋਸਨ)- ਕੇਂਦਰ ਸਰਕਾਰ ਵਲੋਂ ਨਿੱਜੀਕਰਨ ਦੀਆਂ ਨੀਤੀਆਂ ਤਹਿਤ ਖੇਤੀ ਅਤੇ ਮੰਡੀ ਢਾਂਚੇ ਨੂੰ ਤਬਾਹ ਕਰਨ ਲਈ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ...
ਰਮਦਾਸ, 21 ਫਰਵਰੀ (ਜਸਵੰਤ ਸਿੰਘ ਵਾਹਲਾ, ਗੁਰਪ੍ਰੀਤ ਸਿੰਘ ਢਿੱਲੋਂ)- ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਚੱਲਦਿਆਂ ਥਾਣਾ ਰਮਦਾਸ ਦੀ ਪੁਲਸ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ ਪਤੀ ਪਤਨੀ ਨੂੰ...
ਪਠਾਨਕੋਟ, 22 ਫਰਵਰੀ (ਸੰਧੂ)- ਵਿਧਾਨ ਸਭਾ ਹਲਕਾ ਪਠਾਨਕੋਟ ਦੇ ਸਾਬਕਾ ਵਿਧਾਇਕ ਰਾਮ ਸਵਰੂਪ ਬਾਗੀ ਦੇ ਬੇਟੇ ਵਿਜੇ ਬਾਗੀ ਨੂੰ ਅੱਜ ਜ਼ਿਲ੍ਹਾ ਖੇਤੀਬਾੜੀ ਸਹਿਕਾਰੀ ਵਿਕਾਸ ਬੈਂਕ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ। ਇਸ ਮੌਕੇ ਪਠਾਨਕੋਟ ਦੇ ਵਿਧਾਇਕ...
...40 minutes ago
ਨਵੀਂ ਦਿੱਲੀ, 22 ਫਰਵਰੀ- ਕੇਂਦਰ ਸ਼ਾਸਿਤ ਪ੍ਰਦੇਸ਼ ਦਮਨ ਅਤੇ ਦਿਉ ਦੇ ਦਾਦਰਾ ਅਤੇ ਨਗਰ ਹਵੇਲੀ ਲੋਕ ਸਭਾ ਹਲਕੇ ਤੋਂ ਆਜ਼ਾਦ ਸੰਸਦ ਮੈਂਬਰ ਮੋਹਨ ਡੇਲਕਰ (58) ਦੀ ਮ੍ਰਿਤਕ ਦੇਹ ਅੱਜ ਮੁੰਬਈ ਦੇ ਇਕ...
ਫ਼ਿਰੋਜ਼ਪੁਰ, 22 ਫਰਵਰੀ (ਕੁਲਬੀਰ ਸਿੰਘ ਸੋਢੀ)- ਰੇਲ ਵਿਭਾਗ ਵਲੋਂ ਬੀਤੇ ਦਿਨੀਂ ਫ਼ਿਰੋਜ਼ਪੁਰ ਰੇਲਵੇ ਡਿਵੀਜ਼ਨ ਤੋਂ ਕੁਝ ਯਾਤਰੀ ਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਸੀ। ਇਸ ਅਨੁਸਾਰ...
...about 1 hour ago
ਨਵੀਂ ਦਿੱਲੀ, 22 ਫਰਵਰੀ- ਟੂਲਕਿੱਟ ਕੇਸ ਸਬੰਧੀ ਦਿਸ਼ਾ ਰਵੀ ਨੂੰ ਅੱਜ ਚੀਫ਼ ਮੈਟਰੋਪੋਲੀਟਨ ਮੈਜਿਸਟਰੇਟ ਡਾ. ਪੰਕਜ ਸ਼ਰਮਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਦਿੱਲੀ ਪੁਲਿਸ ਨੇ ਅਦਾਲਤ ਤੋਂ ਦਿਸ਼ਾ ਰਵੀ...
ਸ੍ਰੀਨਗਰ, 22 ਫਰਵਰੀ- ਜੰਮੂ ਕਸ਼ਮੀਰ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਹੋਏ ਵਾਧੇ ਨੂੰ ਲੈ ਕੇ ਕਾਂਗਰਸੀ ਵਰਕਰਾਂ 'ਚ ਭਾਰੀ ਰੋਸ ਦੇਖਣ ਨੂੰ ਮਿਲਿਆ। ਕਾਂਗਰਸੀ ਵਰਕਰਾਂ ਨੇ ਜੰਮੂ ਵਿਚ ਰੋਸ ਪ੍ਰਦਰਸ਼ਨ ਕੀਤਾ । ਵਿਰੋਧ ਪ੍ਰਦਰਸ਼ਨ...
ਫਗਵਾੜਾ, 22 ਫਰਵਰੀ (ਤਰਨਜੀਤ ਸਿੰਘ ਕਿੰਨੜਾ)- ਪੰਜਾਬ ਸਰਕਾਰ ਵਲੋਂ ਅੱਜ 11 ਆਈ. ਏ. ਐਸ. ਅਧਿਕਾਰੀਆਂ ਨੂੰ ਐਡੀਸ਼ਨਲ ਚਾਰਜ ਦਿੱਤਾ ਗਿਆ...
ਚੰਡੀਗੜ੍ਹ, 22 ਫਰਵਰੀ- ਪੰਜਾਬ 'ਚ ਪਿਛਲੇ 3-4 ਤੋਂ ਕੋਰੋਨਾ ਦੇ ਵਧ ਰਹੇ ਮਾਮਲਿਆਂ 'ਤੇ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਚਿੰਤਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਸਿਹਤ ਕਰਮਚਾਰੀਆਂ ਨੂੰ...
ਲਖਨਊ, 22 ਫਰਵਰੀ- ਯੋਗੀ ਅਦਿੱਤਿਆਨਾਥ ਦੀ ਸਰਕਾਰ ਨੇ ਸੋਮਵਾਰ ਨੂੰ ਉੱਤਰ ਪ੍ਰਦੇਸ਼ ਵਿਧਾਨ ਸਭਾ ਵਿਚ ਪਹਿਲਾ ਪੇਪਰ ਰਹਿਤ (ਬਿਨਾਂ ਕਾਗ਼ਜ਼) ਬਜਟ ਪੇਸ਼ ਕੀਤਾ । ਇਸ ਵਾਰ ਇਹ ਬਜਟ 5,50,270.78 ਕਰੋੜ...
ਸੰਦੌੜ, 22 ਫਰਵਰੀ ( ਜਸਵੀਰ ਸਿੰਘ ਜੱਸੀ)- ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਸਰਹੱਦਾਂ 'ਤੇ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਝੂਠੇ ਪਰਚੇ ਪਾਕੇ ਕਿਸਾਨਾਂ ਦੇ ਸੱਚ ਦੀ ਆਵਾਜ਼ ਨੂੰ ਕੇਂਦਰ ਦੀ ਮੋਦੀ...
ਸਿਆਟਲ, 22 ਫਰਵਰੀ (ਹਰਮਨਪ੍ਰੀਤ ਸਿੰਘ)- ਅਮਰੀਕਾ ਦੇ ਹਵਾਬਾਜ਼ੀ ਵਿਭਾਗ ਨੇ ਲੰਘੇ ਦਿਨ ਡੈਨਵਰ 'ਚ ਯੂਨਾਈਟਿਡ ਏਅਰਲਾਈਨਜ਼ ਦੇ ਯਾਤਰੀ ਜਹਾਜ਼ 777 ਦੇ ਉੱਪਰ ਹਵਾ 'ਚ ਇੰਜਨ...
ਅੰਮ੍ਰਿਤਸਰ, 22 ਫਰਵਰੀ (ਰਾਜੇਸ਼ ਸ਼ਰਮਾ, ਜਸਵੰਤ ਸਿੰਘ ਜੱਸ)- ਕਿਸਾਨੀ ਅੰਦੋਲਨ ਦੌਰਾਨ ਝੂਠੇ ਪਰਚੇ ਦਰਜ ਕਰਨ ਖ਼ਿਲਾਫ਼ ਸਿੱਖ ਯੂਥ ਪਾਵਰ ਆਫ਼ ਪੰਜਾਬ ਵਲੋਂ ਅੱਜ ਭੰਡਾਰੀ ਪੁਲ ਵਿਖੇ ਕੇਂਦਰ ਸਰਕਾਰ ਅਤੇ...
ਮੁੰਬਈ, 22 ਫਰਵਰੀ- ਭੀਮਾ ਕੋਰੇਗਾਂਵ ਹਿੰਸਾ ਮਾਮਲੇ 'ਚ ਦੋਸ਼ੀ ਵਰਵਰ ਰਾਓ ਨੂੰ ਬੰਬੇ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਹਾਈਕੋਰਟ ਨੇ ਵਰਵਰ ਰਾਓ ਨੂੰ ਮੈਡੀਕਲ ਆਧਾਰ 'ਤੇ 6 ਮਹੀਨੇ ਦੀ ਜ਼ਮਾਨਤ...
ਭੀਖੀ, 22 ਫਰਵਰੀ (ਬਲਦੇਵ ਸਿੰਘ ਸਿੱਧੂ)- ਜ਼ਿਲ੍ਹਾ ਮਾਨਸਾ ਦੇ ਕਸਬਾ ਦੇ ਭੀਖੀ ਦੀ ਅਨਾਜ ਮੰਡੀ 'ਚੋਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਇਸ ਸਬੰਧੀ ਥਾਣਾ ਭੀਖੀ ਦੇ ਏ. ਐਸ. ਆਈ. ਗੰਗਾ ਰਾਮ...
ਅੰਮ੍ਰਿਤਸਰ, 22 ਫਰਵਰੀ (ਰਾਜੇਸ਼ ਸ਼ਰਮਾ)- ਨਗਰ ਨਿਗਮ/ਕੌਂਸਲ/ਪੰਚਾਇਤ ਚੋਣਾਂ 'ਚ ਭਾਜਪਾ ਨੂੰ ਮਿਲੀ ਕਰਾਰੀ ਹਾਰ 'ਤੇ ਬੋਲਦਿਆਂ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਰਾਜਨੀਤੀ 'ਚ ਹਾਰ-ਜਿੱਤ...
ਨਵੀਂ ਦਿੱਲੀ, 22 ਫਰਵਰੀ- ਪੁਡੂਚੇਰੀ 'ਚ ਕਾਂਗਰਸ-ਡੀ. ਐਮ. ਕੇ. ਗਠਜੋੜ ਸਰਕਾਰ ਨੇ ਆਪਣਾ ਬਹੁਮਤ ਗੁਆ ਲਿਆ। ਅੱਜ ਪੁਡੂਚੇਰੀ ਵਿਧਾਨ ਸਭਾ 'ਚ ਸਰਕਾਰ ਦਾ ਵਿਸ਼ਵਾਸ ਮਤ ਪ੍ਰੀਖਣ ਹੋਣਾ ਸੀ ਪਰ ਮੁੱਖ ਮੰਤਰੀ...
ਨਵੀਂ ਦਿੱਲੀ, 22 ਫਰਵਰੀ- ਪੁਡੂਚੇਰੀ 'ਚ ਕਾਂਗਰਸ-ਡੀ. ਐਮ. ਕੇ. ਸਰਕਾਰ ਆਪਣਾ ਬਹੁਮਤ ਨਹੀਂ ਸਾਬਿਤ ਕਰ ਸਕੀ ਹੈ। ਵਿਸ਼ਵਾਸ ਮਤ ਪ੍ਰੀਖਣ 'ਤੇ ਵੋਟਿੰਗ ਤੋਂ ਪਹਿਲਾਂ ਹੀ ਮੁੱਖ ਮੰਤਰੀ ਵੀ. ਨਾਰਾਇਣਸਾਮੀ ਨੇ...
ਨਵੀਂ ਦਿੱਲੀ, 22 ਫਰਵਰੀ- ਆਈ. ਐਨ. ਐਕਸ. ਮੀਡੀਆ ਮਾਮਲੇ 'ਚ ਸੁਪਰੀਮ ਕੋਰਟ ਨੇ ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਦੇ ਬੇਟੇ ਕਾਰਤੀ ਚਿਦੰਬਰਮ ਨੂੰ ਵਿਦੇਸ਼ ਜਾਣ ਦੀ...
ਨਵੀਂ ਦਿੱਲੀ, 22 ਫਰਵਰੀ- ਐਫ. ਆਈ. ਆਰ. 25/2021 ਮਾਮਲੇ 'ਚ ਗ੍ਰਿਫ਼ਤਾਰ ਮਜ਼ਦੂਰ ਆਗੂ ਨੌਦੀਪ ਕੌਰ ਦੀ ਜ਼ਮਾਨਤ ਪਟੀਸ਼ਨ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਅਗਲੀ ਸੁਣਵਾਈ...
ਨਵੀਂ ਦਿੱਲੀ, 22 ਫਰਵਰੀ- ਮਜ਼ਦੂਰ ਆਗੂ ਨੌਦੀਪ ਕੌਰ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਸੁਣਵਾਈ ਹੋਵੇਗੀ। ਇਸ ਬਾਰੇ 'ਚ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ...
ਨਵੀਂ ਦਿੱਲੀ, 22 ਫਰਵਰੀ- ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਆਪਣਾ ਵਿਰੋਧ ਜਤਾਉਣ ਲਈ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਦੇ ਪਤੀ ਰਾਬਰਟ ਵਾਡਰਾ ਅੱਜ ਸਾਈਕਲ ਚਲਾ ਕੇ...
ਸ੍ਰੀਨਗਰ, 22 ਫਰਵਰੀ- ਜੰਮੂ-ਕਸ਼ਮੀਰ 'ਚ ਕੋਹਿਨਾਮਾ-ਨੌਗਾਮ ਸਟੇਸ਼ਨ ਦੇ ਰੇਲਵੇ ਕਰਾਸਿੰਗ 'ਤੇ ਅੱਜ ਸਵੇਰੇ ਸ਼ੱਕੀ ਪਦਾਰਥ ਮਿਲਿਆ ਹੈ। ਸੂਚਨਾ ਮਿਲਣ ਤੋਂ ਬਾਅਦ ਇਲਾਕੇ 'ਚ ਵੱਡੀ...
ਲਖਨ, 22 ਫਰਵਰੀ - ਉੱਤਰ ਪ੍ਰਦੇਸ਼ ਦੇ ਵਿੱਤ ਮੰਤਰੀ ਸੁਰੇਸ਼ ਕੁਮਾਰ ਖੰਨਾ ਅੱਜ ਸਵੇਰੇ 11 ਵਜੇ ਵਿਧਾਨ ਸਭਾ ਵਿੱਚ ਯੋਗੀ ਸਰਕਾਰ ਦਾ ਪੰਜਵਾਂ ਬਜਟ ਪੇਸ਼ ਕਰਨਗੇ...
ਯੂਪੀ,ਹਾਪੁਰ, 22 ਫਰਵਰੀ - ਉੱਤਰ ਪ੍ਰਦੇਸ਼ ਦੇ ਹਾਪੁਰ ਦੇ ਸਿਮਬਲੀ ਥਾਣਾ ਖੇਤਰ ਵਿਚ ਇਕ ਘਰ ਵਿਚ ਦਾਖਲ ਹੋ ਕੇ ਇਕ ਔਰਤ 'ਤੇ ਤੇਜ਼ਾਬ ਨਾਲ
ਬੰਗਲੌਰ : ਸੈਂਟਰਲ ਕ੍ਰਾਈਮ ਬ੍ਰਾਂਚ ਨੇ ਨਾਈਜੀਰੀਆ ਦੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਆਰਟੀ ਨਗਰ ਵਿੱਚ 12 ਗ੍ਰਾਮ ਐਮਡੀਐਮਏ ਅਤੇ 20 ਗ੍ਰਾਮ ਕੋਕੀਨ...
ਨਵੀਂ ਦਿੱਲੀ / ਕੋਲਕਾਤਾ, 22 ਫਰਵਰੀ - ਕੇਂਦਰੀ ਜਾਂਚ ਬਿਊਰੁ (ਸੀਬੀਆਈ) ਨੇ ਕੋਇਲਾ ਚੋਰੀ ਦੇ ਮਾਮਲੇ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ...
...58 days ago
ਲਾਂਬੜਾ, 22ਫਰਵਰੀ (ਪਰਮੀਤ ਗੁਪਤਾ) ਜਲੰਧਰ ਨਕੋਦਰ ਕੌਮੀ ਰਾਜ ਮਾਰਗ 'ਤੇ ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਬਾਦਸ਼ਾਹਪੁਰ ਵਿਖੇ ਸੋਮਵਾਰ ਤੜਕੇ ਟਰੱਕ ਅਤੇ ਕੈਂਟਰ ...
ਨਵੀਂ ਦਿੱਲੀ, 22 ਫਰਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਵਾਰ ਫਿਰ ਸੋਮਵਾਰ ਨੂੰ ਅਸਾਮ ਅਤੇ ਬੰਗਾਲ ਦੇ ਚੋਣ ਰਾਜਾਂ ਦੇ ਦੌਰੇ 'ਤੇ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX