ਸ੍ਰੀ ਮੁਕਤਸਰ ਸਾਹਿਬ, 9 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਅੱਜ 9 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿਚ ਸ੍ਰੀ ਮੁਕਤਸਰ ਸਾਹਿਬ 1, ਮਲੋਟ 3, ਪਿੰਡ ਮਾਨ 1, ਕਿੱਲਿਆਂਵਾਲੀ 1, ਸਰਾਵਾਂ ਬੋਦਲਾ 1, ਭਾਗਸਰ 1 ਤੇ ਪਿੰਡ ਮਾਹਣੀ ਖੇੜਾ ਦਾ 1 ਮਰੀਜ਼ ਸ਼ਾਮਿਲ ਹੈ, ਜਦਕਿ ਅੱਜ 326 ਹੋਰ ਨਵੇਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚ ਸ੍ਰੀ ਮੁਕਤਸਰ ਸਾਹਿਬ 71, ਮਲੋਟ 37, ਗਿੱਦੜਬਾਹਾ 13, ਜੰਡੋਕੇ 1, ਸਰਾਏਨਾਗਾ 4, ਮੋਤਲੇਵਾਲਾ 1, ਹਰੀਕੇ ਕਲਾਂ 5, ਬੁੱਟਰ ਸ਼ਰੀਂਹ 1, ਬਲਮਗੜ੍ਹ 1, ਸੁਖਨਾ ਅਬਲੂ 1, ਚੱਕ ਗਿਲਜੇਵਾਲਾ 6, ਭੀਟੀਵਾਲਾ 2, ਗੁਰੂਸਰ ਜੋਧਾ 9, ਬੁਰਜ ਸਿੱਧਵਾਂ 6, ਆਲਮਵਾਲਾ 5, ਕਬਰਵਾਲਾ 3, ਸ਼ਾਮਖੇੜਾ 2, ਭੂੰਦੜ 1, ਭਾਰੂ 1, ਭਲਾਈਆਣਾ 5, ਤਾਮਕੋਟ 3, ਕੋਟਭਾਈ 2, ਥਰਾਜਵਾਲਾ 1, ਡੋਹਕ 1, ਬਾਜਾ ਮਰਾੜ੍ਹ 1, ਵੱਟੂ 1, ਡੋਡਾਂਵਾਲੀ 1, ਬਰਕੰਦੀ 1, ਸਿੰਘੇਵਾਲਾ 1, ਮਾਨ ਸਿੰਘ ਵਾਲਾ 1, ਸਮਾਘ 7, ਮਰਾੜ੍ਹ ਕਲਾਂ 1, ਲੱਖੇਵਾਲੀ 2, ਵਣਵਾਲਾ 2, ਕੁਰਾਈਵਾਲਾ 5, ਪਿੰਡ ਮਲੋਟ 7, ਰੱਥੜੀਆਂ 2, ਸਰਾਵਾਂ ਬੋਦਲਾ 1, ਕਿੱਲਿਆਂਵਾਲੀ 5, ਦੂਹੇਵਾਲਾ 1, ਖੂੰਨਣ ਖੁਰਦ 1, ਦੋਦਾ 4, ਸੂਰੇਵਾਲਾ 1, ਬੁੱਟਰ ਬਖੂਆ 1, ਦੌਲਾ 2, ਗੁਰੂਸਰ 1, ਰਾਮਨਗਰ 2, ਸ਼ੇਰਗੜ੍ਹ 2, ਮੱਲਵਾਲਾ 1, ਬਲੋਚਖੇੜਾ 1, ਬੀਦੋਵਾਲਾ 1, ਰੱਤਾਟਿੱਬਾ 1, ਪੰਨੀਵਾਲਾ 2, ਰਾਣੀਵਾਲਾ 4, ਲੱਕੜਵਾਲਾ 1, ਖੇਮਾਖੇੜਾ 2, ਲੰਬੀ 2, ਭਾਗੂ 3, ਪੰਜਾਵਾ 3, ਮਾਹੂਆਣਾ 1, ਮਾਨ 2, ਭਾਗਸਰ 1, ਉਦੇਕਰਨ 1, ਕਾਨਿਆਂਵਾਲੀ 2, ਰੁਖਾਲਾ 1, ਝਬੇਲਵਾਲੀ 2, ਚਿੱਬੜਾਂਵਾਲੀ 1, ਫੂਲੇਵਾਲਾ 1, ਫ਼ਰੀਦਖੇੜਾ 1, ਛਾਪਿਆਂਵਾਲੀ 1, ਜੰਡਵਾਲਾ 1, ਬੀਦੋਵਾਲੀ 2, ਫ਼ਕਰਸਰ 1, ਅਕਾਲਗੜ੍ਹ 1, ਮੱਲਣ 1, ਨੰਦਗੜ੍ਹ 1, ਰੁਪਾਣਾ 1, ਥਾਂਦੇਵਾਲਾ 2, ਕੋਟਲੀ ਦੇਵਨ 2, ਔਲਖ 3, ਬਲਮਗੜ੍ਹ 1, ਝੋਰੜ 1, ਲਖਮੀਰੇਆਣਾ 1, ਖੁੱਡੀਆਂ ਮਹਾਂ ਸਿੰਘ 2, ਕੱਖਾਂਵਾਲੀ 1, ਸਿੱਖਵਾਲਾ 1 ਸ਼ਾਮਿਲ ਹਨ | ਹੁਣ ਤੱਕ ਕੁੱਲ 7504 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ ਅਤੇ ਐਕਟਿਵ ਮਰੀਜ਼ਾਂ ਦੀ ਗਿਣਤੀ 2949 ਰਹਿ ਗਈ ਹੈ | ਜ਼ਿਲ੍ਹੇ ਵਿਚ ਹੁਣ ਤੱਕ 223 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ |
ਫ਼ਰੀਦਕੋਟ, 9 ਮਈ (ਜਸਵੰਤ ਸਿੰਘ ਪੁਰਬਾ)-ਖ਼ਰੀਦ ਏਜੰਸੀਆਂ ਵਲੋਂ ਜ਼ਿਲ੍ਹੇ ਦੇ ਖ਼ਰੀਦ ਕੇਂਦਰਾਂ ਵਿਚੋਂ ਕਿਸਾਨਾਂ ਦੀ ਸਹੂਲਤ ਲਈ ਕਣਕ ਦੀ ਖ਼ਰੀਦ, ਲਿਫਟਿੰਗ ਆਦਿ ਦਾ ਕੰਮ ਨਿਰੰਤਰ ਜਾਰੀ ਹੈ | ਇਹ ਜਾਣਕਾਰੀ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਦਿੱਤੀ | ਉਨ੍ਹਾਂ ...
ਮੰਡੀ ਬਰੀਵਾਲਾ, 9 ਮਈ (ਨਿਰਭੋਲ ਸਿੰਘ)-ਬਰੀਵਾਲਾ 'ਚ ਵੜਿੰਗ ਰੋਡ 'ਤੇ ਕਣਕ ਦੀਆਂ ਬੋਰੀਆਂ ਦਾ ਭਰਿਆ ਟਰੱਕ ਪਲਟ ਗਿਆ ਹੈ | ਟਰੱਕ ਚਾਲਕ ਨੇ ਦੱਸਿਆ ਕਿ ਖ਼ਰੀਦ ਕੇਂਦਰ ਸੱਕਾਂਵਾਲੀ ਤੋਂ ਟਰੱਕ ਭਰ ਕੇ ਲਿਆਂਦਾ ਸੀ ਅਤੇ ਬਰੀਵਾਲਾ ਵਿਚ ਕਣਕ ਦੀਆਂ ਬੋਰੀਆਂ ਉਤਾਰੀਆਂ ਜਾਣੀਆਂ ...
ਮੰਡੀ ਬਰੀਵਾਲਾ, 9 ਮਈ (ਨਿਰਭੋਲ ਸਿੰਘ)-ਿਲੰਕ ਡਰੇਨਾਂ ਵਿਚ ਵੱਡੀ ਤਾਦਾਦ ਵਿਚ ਘਾਹ, ਸਰਕੰਡਾ ਆਦਿ ਉੱਗਿਆ ਹੋਇਆ ਹੈ, ਜਿਸ ਕਾਰਨ ਿਲੰਕ ਡਰੇਨਾਂ ਵਿਚ ਪਾਣੀ ਦੀ ਨਿਕਾਸੀ ਨਹੀਂ ਹੋਈ ਹੋ ਰਹੀ, ਜਿਸ ਕਾਰਨ ਸੇਮ ਨਾਲਿਆਂ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਸੇਮ ਵੀ ਵਧ ਰਹੀ ਹੈ | ...
ਸ੍ਰੀ ਮੁਕਤਸਰ ਸਾਹਿਬ, 9 ਮਈ (ਰਣਜੀਤ ਸਿੰਘ ਢਿੱਲੋਂ)-ਸਰਕਾਰ ਵਲੋਂ ਵੀ ਕੋਰੋਨਾ ਮਹਾਂਮਾਰੀ ਨਾਲ ਲੜਨ ਲਈ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਰ ਗਲੀ ਮੁਹੱਲਿਆਂ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ | ਇਸੇ ਕੜੀ ਤਹਿਤ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮੰਡੀ ਬਰੀਵਾਲਾ ...
ਸ੍ਰੀ ਮੁਕਤਸਰ ਸਾਹਿਬ, 9 ਮਈ (ਹਰਮਹਿੰਦਰ ਪਾਲ)-ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਦੜਾ ਸੱਟਾ ਲਗਵਾਉਂਦੇ ਇਕ ਵਿਅਕਤੀ ਨੂੰ 2120 ਰੁਪਏ ਸਣੇ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਦਿੰਦੇ ਸਹਾਇਕ ਥਾਣੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਮੁਖ਼ਬਰ ਨੇ ਇਤਲਾਹ ...
ਫਰੀਦਕੋਟ, 9 ਮਈ (ਜਸਵੰਤ ਸਿੰਘ ਪੁਰਬਾ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਚਲਾਏ ਮਿਸ਼ਨ ਫਤਹਿ ਨੂੰ ਕਾਮਯਾਬ ਕਰਨ ਦੇ ਮੰਤਵ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਪਿਛਲੇ ਕਈ ਮਹੀਨਿਆਂ ਤੋਂ ਕੋਰੋਨਾ ਦੀ ਜੰਗ ਵਿਚ ਸੁਚੇਤ ਹੋ ਕੇ ਸਹਿਯੋਗ ਦੇਣ ਲਈ ਆਮ ...
ਸ੍ਰੀ ਮੁਕਤਸਰ ਸਾਹਿਬ, 9 ਮਈ (ਰਣਜੀਤ ਸਿੰਘ ਢਿੱਲੋਂ)-ਸਿੱਖਿਆ ਵਿਭਾਗ ਵਲੋਂ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਸਰਪ੍ਰਸਤੀ ਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਦੀ ਅਗਵਾਈ ਹੇਠ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ...
ਸ੍ਰੀ ਮੁਕਤਸਰ ਸਾਹਿਬ, 9 ਮਈ (ਰਣਜੀਤ ਸਿੰਘ ਢਿੱਲੋਂ)-ਸਥਾਨਕ ਕੋਟਕਪੂਰਾ ਰੋਡ ਸਥਿਤ ਪਾਰਕ ਐਵਨਿਊ (ਪੁੱਡਾ ਕਾਲੋਨੀ) ਨੂੰ ਬੀਤੇ ਦਿਨੀਂ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਵਲੋਂ ਸਮਾਜ ਸੇਵੀ ਸੰਸਥਾ ਸੰਕਲਪ ਐਜੂਕੇਸ਼ਨਲ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਸਵੱਛ ...
ਸ੍ਰੀ ਮੁਕਤਸਰ ਸਾਹਿਬ, 9 ਮਈ (ਰਣਜੀਤ ਸਿੰਘ ਢਿੱਲੋਂ)-ਪੰਜਾਬ ਵਿਚ ਕੋਰੋਨਾ ਮਹਾਂਮਾਰੀ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਹੋਰ ਵੀ ਸਖ਼ਤ ਹੋ ਗਈ ਹੈ, ਜਿਸ ਕਾਰਨ ਮੁਲਾਜ਼ਮਾਂ ਵਿਚ ਦਿਨੋਂ-ਦਿਨ ਤਣਾਅ ਦਾ ਵਾਧਾ ਹੋ ...
ਮਲੋਟ, 9 ਮਈ (ਅਜਮੇਰ ਸਿੰਘ ਬਰਾੜ)-ਕੋਰੋਨਾ ਦੇ ਵਧਦੇ ਪ੍ਰਕੋਪ ਨੂੰ ਦੇਖਦਿਆਂ ਲੋਕਾਂ ਦੀ ਜਾਨ ਬਚਾਉਣ ਲਈ ਸਮਾਜ ਸੇਵੀ ਸੰਸਥਾਵਾਂ ਲਗਾਤਾਰ ਯਤਨ ਕਰ ਰਹੀਆਂ ਹਨ | ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਹੋਰ ਵਾਧੇ ਕਾਰਨ ਸਰਕਾਰੀ ਹਸਪਤਾਲ 'ਚ ਕੋਰੋਨਾ ਮਰੀਜ਼ਾਂ ਲਈ ...
ਸ੍ਰੀ ਮੁਕਤਸਰ ਸਾਹਿਬ, 9 ਮਈ (ਰਣਜੀਤ ਸਿੰਘ ਢਿੱਲੋਂ)-ਏਕਤਾ ਵੈੱਲਫੇਅਰ ਸੁਸਾਇਟੀ ਰਜਿ. ਗਲੀ ਨੰ.-1 ਰਣਜੀਤ ਐਵਿਨਿਊ ਸ੍ਰੀ ਮੁਕਤਸਰ ਸਾਹਿਬ ਵਲੋਂ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਮਿੰਟੂ ਕੰਗ, ਵਾਰਡ ਨੰ.-16 ਤੋਂ ਕੌਂਸਲਰ ਗੁਰਬਿੰਦਰ ਕੌਰ ਪਤੰਗਾ, ...
ਮਲੋਟ 9 ਮਈ (ਅਜਮੇਰ ਸਿੰਘ ਬਰਾੜ, ਪਾਟਿਲ)-ਜਗਦੀਸ਼ ਬਿਊਟੀ ਹਾਊਸ ਵਲੋਂ ਜੈ ਮਾਂ ਦੁਰਗਾ ਸੇਵਾ ਸੰਸਥਾ ਨੂੰ ਇਕ ਐਂਬੂਲੈਂਸ ਭੇਟ ਕੀਤੀ ਗਈ | ਇਸ ਐਂਬੂਲੈਂਸ ਦੀਆਂ ਚਾਬੀਆਂ ਪਰਿਵਾਰਕ ਮੈਂਬਰਾਂ ਕੇਵਲ ਗੋਇਲ, ਰਵੀ ਗੋਇਲ ਤੇ ਕੌਸ਼ਲ ਗੋਇਲ ਵਲੋਂ ਸਭਾ ਦੇ ਪ੍ਰਧਾਨ ਰਜਿੰਦਰ ...
ਸ੍ਰੀ ਮੁਕਤਸਰ ਸਾਹਿਬ, 9 ਮਈ (ਰਣਜੀਤ ਸਿੰਘ ਢਿੱਲੋਂ)-ਡਿਪਟੀ ਕਮਿਸ਼ਨਰ ਐੱਮ. ਕੇ. ਅਰਾਵਿੰਦ ਕੁਮਾਰ ਦੇ ਉਪਰਾਲੇ ਅਧੀਨ ਅਤੇ ਅਸ਼ਵਨੀ ਅਰੋੜਾ ਸਹਾਇਕ ਕਮਿਸ਼ਨਰ ਦੀ ਸੁਪਰਵੀਜਨ ਅਧੀਨ ਜ਼ਿਲ੍ਹਾ ਪੱਧਰ 'ਤੇ ਕੋਵਿਡ ਕੇਅਰ ਲਈ ਕੋਵਿਡ ਦੇ ਪੌਸ਼ਟਿਕ ਮਰੀਜ਼ਾਂ ਦੀ ਦੇਖ-ਰੇਖ ...
ਦੋਦਾ, 9 ਮਈ (ਰਵੀਪਾਲ)-ਕੂੜੇ-ਕਰਕਟ 'ਚ ਦਿਨ ਰਾਤ ਭਟਕ ਰਹੇ ਦਿਮਾਗ਼ੀ ਪੇ੍ਰਸ਼ਾਨ ਬਲਜੀਤ ਸਿੰਘ ਪੁੱਤਰ ਬਹਾਲ ਸਿੰਘ ਪਿੰਡ ਚੁੱਘੇ ਖ਼ੁਰਦ ਜ਼ਿਲ੍ਹਾ ਬਠਿੰਡਾ ਨੂੰ ਬੇਅੰਤ ਸਿੰਘ ਮੈਂਬਰ ਪਿੰਡ ਦੋਦਾ ਨੇ ਪੁਲਿਸ ਦੀ ਸਲਾਹ ਨਾਲ ਘਰ ਛੱਡ ਕੇ ਆਇਆ | ਬੇਅੰਤ ਸਿੰਘ ਮੈਂਬਰ ਨੇ ...
ਫ਼ਰੀਦਕੋਟ, 9 ਮਈ (ਜਸਵੰਤ ਸਿੰਘ ਪੁਰਬਾ)-ਸਥਾਨਕ ਗੁਰਦੁਆਰਾ ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਸਭਾ ਫ਼ਰੀਦਕੋਟ ਦੀ ਪ੍ਰ੍ਰਬੰਧਕ ਕਮੇਟੀ ਦੇ ਪ੍ਰਧਾਨ ਮੱਘਰ ਸਿੰਘ ਖ਼ਾਲਸਾ ਅਤੇ ਬਾਬਾ ਬਲਵੰਤ ਸਿੰਘ ਖਾਲਸਾ ਵਲੋਂ ਨਗਰ ਕੌਂਸਲ ਫ਼ਰੀਦਕੋਟ ਦੇ ਨਵ ਨਿਯੁਕਤ ਪ੍ਰਧਾਨ ...
ਦੋਦਾ, 9 ਮਈ (ਰਵੀਪਾਲ)-ਓਮ ਪ੍ਰਕਾਸ਼ ਐੱਸ. ਡੀ. ਐੱਮ. ਗਿੱਦੜਬਾਹਾ ਦੇ ਦਿਸ਼ਾ-ਨਿਰਦੇਸ਼ਾਂ ਤੇ ਡਾ. ਰਮੇਸ਼ ਕੁਮਾਰੀ ਕੰਬੋਜ ਐੱਸ. ਐੱਮ. ਓ. ਦੋਦਾ ਦੀ ਅਗਵਾਈ 'ਚ ਪਿੰਡ ਕੋਟਲੀ ਅਬਲੂ ਵਿਖੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਸਬੰਧੀ ਮੁਫ਼ਤ ਟੀਕਾਕਰਨ ਕੈਂਪ ਲਗਾਇਆ ਗਿਆ | ਇਸ ...
ਸ੍ਰੀ ਮੁਕਤਸਰ ਸਾਹਿਬ, 9 ਮਈ (ਰਣਜੀਤ ਸਿੰਘ ਢਿੱਲੋਂ)-ਡਿਪਟੀ ਕਮਿਸ਼ਨਰ ਐੱਮ. ਕੇ. ਅਰਾਵਿੰਦ ਕੁਮਾਰ ਦੇ ਉਪਰਾਲੇ ਅਧੀਨ ਅਤੇ ਅਸ਼ਵਨੀ ਅਰੋੜਾ ਸਹਾਇਕ ਕਮਿਸ਼ਨਰ ਦੀ ਸੁਪਰਵੀਜਨ ਅਧੀਨ ਜ਼ਿਲ੍ਹਾ ਪੱਧਰ 'ਤੇ ਕੋਵਿਡ ਕੇਅਰ ਲਈ ਕੋਵਿਡ ਦੇ ਪੌਸ਼ਟਿਕ ਮਰੀਜ਼ਾਂ ਦੀ ਦੇਖ-ਰੇਖ ...
ਧਰਮਕੋਟ, 9 ਮਈ (ਪਰਮਜੀਤ ਸਿੰਘ)-ਐੱਸ. ਐਫ. ਸੀ. ਪਬਲਿਕ ਸਕੂਲ ਫ਼ਤਿਹਗੜ੍ਹ ਕੋਰੋਟਾਣਾ ਵਿਖੇ ਰਾਬਿੰਦਰਨਾਥ ਟੈਗੋਰ ਜੈਅੰਤੀ ਮਨਾਈ ਗਈ | ਇਸ ਮੌਕੇ ਐਸ. ਐਫ. ਸੀ. ਸਟਾਫ਼ ਦੁਆਰਾ ਵਿਦਿਆਰਥੀਆਂ ਨੂੰ ਆਨਲਾਈਨ ਕਲਾਸਾਂ ਦੌਰਾਨ ਰਾਬਿੰਦਰਨਾਥ ਟੈਗੋਰ ਬਾਰੇ ਜਾਣਕਾਰੀ ਦਿੱਤੀ ...
ਕੋਟ ਈਸੇ ਖਾਂ, 9 ਮਈ (ਯਸ਼ਪਾਲ ਗੁਲਾਟੀ, ਗੁਰਮੀਤ ਸਿੰਘ ਖ਼ਾਲਸਾ)-ਮੱਧ ਵਰਗੀ ਅਤੇ ਛੋਟੇ ਵਪਾਰੀ ਦੁਕਾਨਦਾਰ ਤਾਂ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਪ੍ਰਤੀ ਲਗਾਈਆਂ ਪਾਬੰਦੀਆਂ ਅਤੇ ਆਰਥਿਕ ਮੰਦੀ ਤੋਂ ਪ੍ਰੇਸ਼ਾਨ ਹਨ ਪਰ ਹੁਣ ਜੋ ਪੰਜਾਬ ਸਰਕਾਰ ਵਲੋਂ ਲਾਕ ਡਾਊਨ ਸਬੰਧੀ ...
ਮੋਗਾ, 9 ਮਈ (ਜਸਪਾਲ ਸਿੰਘ ਬੱਬੀ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਇਕਾਈ ਮੋਗਾ ਦੇ ਪ੍ਰਧਾਨ ਭਜਨ ਸਿੰਘ ਗਿੱਲ, ਹਰਨੇਕ ਸਿੰਘ ਨੇਕ, ਪ੍ਰੇਮ ਕੁਮਾਰ, ਸੁਰਿੰਦਰ ਰਾਮ ਕੁੱਸਾ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਕੋਵਿਡ ਪਾਬੰਦੀਆਂ ਮੱਦੇਨਜ਼ਰ ਜਥੇਬੰਦੀ ...
ਮੋਗਾ, 9 ਮਈ (ਜਸਪਾਲ ਸਿੰਘ ਬੱਬੀ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਸੁਸ਼ੀਲ ਨਾਥ ਨੇ ਦੱਸਿਆ ਕਿ ਵਿਦਿਆਰਥੀਆਂ ਦਾ ਮਿਤੀ 10 ਮਈ ਨੂੰ ਉਡਾਣ ਪ੍ਰੋਜੈਕਟ ਤੇ 12 ਮਈ ਨੂੰ ਵਰਡ ਆਫ਼ ਦਾ ਡੇਅ (ਅੰਗਰੇਜ਼ੀ ਅਤੇ ਪੰਜਾਬੀ) ਦਾ ਮੁਲਾਂਕਣ ਕੀਤਾ ਜਾਵੇਗਾ | ਉਡਾਣ ਪ੍ਰੋਜੈਕਟ ਅਧੀਨ ...
ਬਾਘਾ ਪੁਰਾਣਾ, 8 ਮਈ (ਬਲਰਾਜ ਸਿੰਗਲਾ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨ ਵਿਰੋਧੀ ਖੇਤੀ ਸਬੰਧੀ ਪਾਸ ਕੀਤੇ ਕਾਲੇ ਕਾਨੰੂਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਦਿੱਲੀ ਦੀਆਂ ਸਰਹੱਦਾਂ 'ਤੇ ਸੰਘਰਸ਼ ਕਰ ਰਹੀਆਂ ਹਨ | ਪਰ ਪ੍ਰਧਾਨ ਮੰਤਰੀ ਮੋਦੀ ਆਪਣੀ ...
ਅਜੀਤਵਾਲ, 9 ਮਈ (ਹਰਦੇਵ ਸਿੰਘ ਮਾਨ)-ਇੱਥੋਂ ਥੋੜ੍ਹੀ ਦੂਰ ਪਿੰਡ ਕਿਲੀ ਚਾਹਲਾਂ ਵਿਖੇ ਭਾਕਿਯੂ (ਏਕਤਾ ਉਗਰਾਹਾਂ) ਦੇ ਤਿੰਨ ਜ਼ਿਲਿ੍ਹਆਂ ਮੋਗਾ, ਲੁਧਿਆਣਾ, ਜਲੰਧਰ ਦੀ ਸਿੱਖਿਆ ਮੀਟਿੰਗ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ...
ਨਿਹਾਲ ਸਿੰਘ ਵਾਲਾ, 9 ਮਈ (ਸੁਖਦੇਵ ਸਿੰਘ ਖ਼ਾਲਸਾ/ਪਲਵਿੰਦਰ ਸਿੰਘ ਟਿਵਾਣਾ)-ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਪਿੰਡ ਹਿੰਮਤਪੁਰਾ ਵਿਖੇ ਦੁਕਾਨਦਾਰਾਂ ਵਲੋਂ ਪੰਜਾਬ ਸਰਕਾਰ ਦੇ ਐਤਵਾਰ ਨੂੰ ਲਗਾਏ ਗਏ ਲਾਕਡਾਊਨ ਨੰੂ ਤੋੜਦਿਆਂ ਆਪਣੀਆਂ ਦੁਕਾਨਾਂ ਖੁੱਲ੍ਹੀਆਂ ...
ਮੋਗਾ, 9 ਮਈ (ਅਸ਼ੋਕ ਬਾਂਸਲ)-ਪਰਮ ਰਕਸ਼ਾ ਮੰਚ ਐੱਨ. ਜੀ. ਓ. ਮੋਗਾ ਵਲੋਂ ਕੋਰੋਨਾ ਮਹਾਂਮਾਰੀ ਕਰਨ ਸੜਕਾਂ 'ਤੇ ਰੁਲ ਰਹੇ ਗ਼ਰੀਬ ਤੇ ਬੇਸਹਾਰਾ ਲੋਕਾਂ ਨੂੰ ਲੈ ਕੇ ਉਨ੍ਹਾਂ ਦਾ ਕੋਰੋਨਾ ਟੈੱਸਟ ਕਰਵਾ ਕੇ ਬਿਰਧ ਆਸ਼ਰਮ ਵਿਚ ਭੇਜਿਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ...
ਮੋਗਾ, 9 ਮਈ (ਸੁਰਿੰਦਰਪਾਲ ਸਿੰਘ)-ਮੋਗਾ ਵਿਖੇ ਸ਼ਰਨ ਫਾਊਾਡੇਸ਼ਨ ਵਲੋਂ ਸ਼ਹਿਰ ਵਾਸੀਆਂ ਨੂੰ ਘੱਟ ਖ਼ਰੀਦ ਮੁੱਲ 'ਤੇ ਦਵਾਈਆਂ ਮੁਹੱਈਆ ਕਰਵਾਉਣ ਤੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਲਈ ਮਾਲੀ ਸਹਾਇਤਾ ਕਰਨ ਲਈ ਚਲਾਏ ਜਾ ਰਹੇ ਗੁਰੂ ਨਾਨਕ ਮੋਦੀਖ਼ਾਨਾ ਮੋਗਾ ਲਈ ਉੱਘੇ ...
ਠੱਠੀ ਭਾਈ, 9 ਮਈ (ਜਗਰੂਪ ਸਿੰਘ ਮਠਾੜੂ)-ਪਿਛਲੇ ਲੰਮੇ ਸਮੇਂ ਤੋਂ ਪਿੰਡ ਦੇ ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਨਾਲ ਜੂਝ ਰਹੇ ਭਗਤਾ ਭਾਈ-ਬਾਘਾ ਪੁਰਾਣਾ ਜੀ. ਟੀ. ਰੋਡ 'ਤੇ ਪੈਂਦੇ ਪਿੰਡ ਸੰਗਤਪੁਰਾ, ਕੋਟਲਾ ਰਾਏ ਕਾ ਤੇ ਕਾਹਨ ਸਿੰਘ ਵਾਲਾ ਪਿੰਡਾਂ ਦੇ ਗੰਦੇ ਪਾਣੀ ਦੇ ...
ਨੱਥੂਵਾਲਾ ਗਰਬੀ, 9 ਮਈ (ਸਾਧੂ ਰਾਮ ਲੰਗੇਆਣਾ)-ਪਿੰਡ ਹਰੀਏਵਾਲਾ ਵਿਖੇ ਸਰਪੰਚ ਤੇ ਬਾਕੀ ਸਮੂਹ ਗ੍ਰਾਮ ਪੰਚਾਇਤ ਦੀ ਅਗਵਾਈ ਵਿਚ ਬਾਘਾਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਵਲੋਂ ਭੇਜੀ ਹੋਈ 6 ਲੱਖ ਦੀ ਗਰਾਂਟ ਨਾਲ ਤਿਆਰ ਜਿੰਮ ਦਾ ਉਦਘਾਟਨ ਵਿਧਾਇਕ ਦੇ ਸਪੁੱਤਰ ...
ਮੋਗਾ, 9 ਮਈ (ਜਸਪਾਲ ਸਿੰਘ ਬੱਬੀ)-ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਗੁਰਪ੍ਰੀਤ ਕੌਰ ਨੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਚਲਾਈ ਜਾ ਰਹੀ ਦਾਖ਼ਲਾ ਮੁਹਿੰਮ ਸਬੰਧੀ ਵਰਚੂਅਲ ਮੀਟਿੰਗ ਕੀਤੀ | ਇਸ ਮੌਕੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਕੋਆਰਡੀਨੇਟਰ ਮਨਮੀਤ ...
ਕੋਟਕਪੂਰਾ, 9 ਮਈ (ਮੋਹਰ ਸਿੰਘ ਗਿੱਲ)-ਮੁਲਾਜ਼ਮਾਂ ਦੇ ਆਗੂ ਤੇ ਸੀ. ਪੀ. ਆਈ. ਦੇ ਸੱਚੇ ਸਿਪਾਹੀ ਰਹੇ ਕਾਮਰੇਡ ਜੁਗਰਾਜ ਸਿੰਘ ਪੰਛੀ ਦੀ ਬਰਸੀ ਉਨ੍ਹਾਂ ਦੇ ਪੁੱਤਰ ਰਛਪਾਲ ਸਿੰਘ ਭੁੱਲਰ ਸੇਵਾ ਮੁਕਤ ਕਾਰਜ ਸਾਧਕ ਅਫ਼ਸਰ ਵਲੋਂ ਲਾਇਨਜ ਕਲੱਬ ਕੋਟਕਪੂਰਾ ਵਿਸਵਾਸ਼ ਦੇ ...
ਲੰਬੀ, 9 ਮਈ (ਮੇਵਾ ਸਿੰਘ)-ਮਨਪ੍ਰੀਤ ਸਿੰਘ ਭਿੰਦਾ ਜੋ ਖੇਤੀਬਾੜੀ ਵਿਭਾਗ ਲੰਬੀ ਵਿਚ ਕੰਮ ਕਰਦੇ ਸਨ, ਬੀਤੀ 6 ਮਈ ਨੂੰ ਦੇਰ ਸ਼ਾਮ ਉਹ ਅਚਾਨਕ ਹੀ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ | ਪਰਿਵਾਰ ਵਲੋਂ ਉਨ੍ਹਾਂ ਨਮਿਤ ਰੱਖੇ ਗਏ ਸਹਿਜ ਪਾਠ ਦੇ ਭੋਗ ਤੇ ਅੰਤਿਮ ਅਰਦਾਸ 11 ਮਈ ...
ਮਲੋਟ, 9 ਮਈ (ਅਜਮੇਰ ਸਿੰਘ ਬਰਾੜ)-ਪ੍ਰਸਿੱਧ ਗੀਤ 'ਛਾਵਾਂ ਠੰਢੀਆਂ ਬੋਹੜ ਦੀਆਂ' ਦੇ ਗਾਇਕ ਨਿਰਮਲਜੀਤ ਨਿੰਮਾ (ਅਮਰੀਕਾ) ਦੀ ਮਾਤਾ ਸੁਖਚੈਨ ਕੌਰ ਪਤਨੀ ਬਗੀਚਾ ਸਿੰਘ ਸਿੱਧੂ ਪਿੰਡ ਮਾਹਣੀ ਖੇੜਾ ਦਾ ਦਿਹਾਂਤ ਹੋ ਗਿਆ ਹੈ | ਨੌਜਵਾਨ ਆਗੂ ਜਸ਼ਨ ਸਿੱਧੂ ਮਾਹਣੀ ਖੇੜਾ ਦੀ ...
ਦੋਦਾ, 9 ਮਈ (ਰਵੀਪਾਲ)-ਪਿੰਡ ਧੂਲਕੋਟ 'ਚ ਡੇਰਾ ਸ਼ਰਧਾਲੂ ਦੇ ਦਿਹਾਂਤ ਤੋਂ ਬਾਅਦ ਉਸ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਮਿ੍ਤਕ ਦੇਹ ਨੂੰ ਮੈਡੀਕਲ ਖ਼ੋਜਾਂ ਲਈ ਦਾਨ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦੇ ਡਾ. ਸਿਕੰਦਰ ਸਿੰਘ ਨੇ ...
ਮਲੋਟ, 9 ਮਈ (ਅਜਮੇਰ ਸਿੰਘ ਬਰਾੜ)-ਸਵਰਨਕਾਰ ਸੰਘ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਜੌਹਰ ਤੇ ਸਕੱਤਰ ਮਲਕੀਤ ਸਿੰਘ ਜੌਹਰ ਦੇ ਪਿਤਾ ਅਮਰੀਕ ਸਿੰਘ ਜੌਹਰ ਜੋ ਪਿਛਲੇ ਦਿਨੀਂ ਸਵਰਗਵਾਸ ਹੋ ਗਏ ਸਨ, ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਗੁਰੂ ਨਾਨਕ ਦਰਬਾਰ ...
ਜੈਤੋ, 9 ਮਈ (ਗੁਰਚਰਨ ਸਿੰਘ ਗਾਬੜੀਆ)-ਪਿੰਡ ਢੈਪਈ ਦੇ ਹਰਮੰਦਰ ਸਿੰਘ ਮਹਿਲ ਦੇ ਭਰਾ, ਗੁਰਪ੍ਰੀਤ ਸਿੰਘ ਮਹਿਲ ਦੇ ਪਿਤਾ ਤੇ ਕਰਨਵੀਰ ਸਿੰਘ ਮਹਿਲ ਦੇ ਦਾਦਾ ਸੁੁਖਮੰਦਰ ਸਿੰਘ ਮਹਿਲ ਢੈਪਈ (ਜ਼ਿਲ੍ਹਾ ਖ਼ਜ਼ਾਨਚੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ) ਜੋ ਕਿ ਦਿੱਲੀ ...
ਕੋਟਕਪੂਰਾ, 9 ਮਈ (ਮੇਘਰਾਜ)-ਨੇੜਲੇ ਪਿੰਡ ਬਾਹਮਣਵਾਲਾ ਨਿਵਾਸੀ ਬੂਟਾ ਸਿੰਘ ਬਾਠ (47) ਪੁੱਤਰ ਸਵ. ਕਰਨੈਲ ਸਿੰਘ ਬਾਠ ਦੀ ਬੀਤੇ ਦਿਨੀਂ ਸੰਖੇਪ ਬਿਮਾਰੀ ਕਾਰਨ ਬੇਵਕਤੀ ਮੌਤ ਹੋ ਗਈ ਸੀ | ਉਨ੍ਹਾਂ ਦੀ ਮੌਤ 'ਤੇ ਉਨ੍ਹਾਂ ਛੋਟੇ ਭਰਾ ਅਮਰੀਕ ਸਿੰਘ ਬਾਠ ਤੇ ਸਪੁੱਤਰਾਂ ਸਮੇਤ ...
ਕੋਟਕਪੂਰਾ, 9 ਮਈ (ਮੋਹਰ ਗਿੱਲ, ਮੇਘਰਾਜ)-ਪੰਜਾਬ ਪੈਨਸ਼ਨਰਜ਼ ਯੂਨੀਅਨ ਏਟਕ ਜ਼ਿਲ੍ਹਾ ਫ਼ਰੀਦਕੋਟ ਦੀ ਮੀਟਿੰਗ ਕੁਲਵੰਤ ਸਿੰਘ ਚਾਨੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੇ ਸ਼ੁਰੂ 'ਚ ਡਾ. ਜੁਗਿੰਦਰ ਦਿਆਲ, ਬੈਂਕ ਮੁਲਾਜ਼ਮਾਂ ਦੇ ਕੌਮੀ ਨੇਤਾ ਕਾਮਰੇਡ ਅੰਮਿ੍ਤ ਲਾਲ, ...
ਕੋਟਕਪੂਰਾ, 9 ਮਈ (ਮੋਹਰ ਸਿੰਘ ਗਿੱਲ)-ਇੱਥੋਂ ਦੇ ਬਰਾੜ ਅੱਖ਼ਾਂ ਦਾ ਹਸਪਤਾਲ ਕੋਟਕਪੂਰਾ-ਬਠਿੰਡਾ ਦੇ ਸੰਚਾਲਕ ਡਾ. ਪ੍ਰਭਦੇਵ ਸਿੰਘ ਬਰਾੜ ਦੇ ਪਿਤਾ ਜਗਦੇਵ ਸਿੰਘ ਬਰਾੜ ਸੇਵਾਮੁਕਤ ਮੁੱਖ ਅਧਿਆਪਕ ਨਮਿਤ ਸ਼ਰਧਾਂਜ਼ਲੀ ਸਮਾਗਮ ਬੜਾ ਸੰਕੋਚਵਾਂ ਤੇ ਸੰਖੇਪ ਰੱਖਿਆ ਗਿਆ | ...
ਕੋਟਕਪੂਰਾ, 9 ਮਈ (ਮੋਹਰ ਸਿੰਘ ਗਿੱਲ)-ਦਿਨ-ਬ-ਦਿਨ ਵਧ ਰਹੀ ਕੋਰੋਨਾ ਮਹਾਂਮਾਰੀ ਵਿਰੁੱਧ ਪੇਂਡੂ ਖੇਤਰਾਂ ਅੰਦਰ ਵੀ ਜਾਗਰੂਕਤਾ ਬੜੀ ਤੇਜ਼ੀ ਨਾਲ ਵੱਧ ਰਹੀ ਹੈ | ਹਲਕੇ ਦੇ ਪਿੰਡ ਦੇਵੀ ਵਾਲਾ, ਸਿਰਸੜੀ, ਕੋਟਸੁਖੀਆ ਸਮੇਤ ਹੋਰਨਾਂ ਪਿੰਡਾਂ 'ਚ ਵੀ ਲੋਕ ਕੋਰੋਨਾ ਮਹਾਂਮਾਰੀ ...
ਪੰਜਗਰਾਈ ਕਲਾਂ, 9 ਮਈ (ਸੁਖਮੰਦਰ ਸਿੰਘ ਬਰਾੜ)-ਮਹਾਨ ਰਾਜਪੂਤ ਯੋਧੇ ਤੇ ਮੇਵਾੜ ਦੇ ਰਾਜਾ ਮਹਾਰਾਣਾ ਪ੍ਰਤਾਪ ਦਾ 481ਵਾਂ ਜਨਮ ਦਿਵਸ ਪੰਜਗਰਾੲੀਂ ਕਲਾਂ ਵਿਖੇ ਮਹਾਰਾਣਾ ਪ੍ਰਤਾਪ ਚੈਰੀਟੇਬਲ ਟਰੱਸਟ ਰਜਿ. ਤੇ ਅਖਿਲ ਭਾਰਤੀਯ ਸਮਸਤ ਬਾਵਰੀਆ ਸਮਾਜ ਸੰਗਠਨ ਵਲੋਂ ਟਰੱਸਟ ...
ਪੰਜਗਰਾੲੀਂ ਕਲਾਂ, 9 ਮਈ (ਸੁਖਮੰਦਰ ਸਿੰਘ ਬਰਾੜ)-ਪੰਜਾਬ ਦੇ ਰਾਜਨੀਤਿਕ ਤੇ ਪ੍ਰਸ਼ਾਸਨਿਕ ਢਾਂਚੇ ਤੋਂ ਤੰਗ ਆਈ ਨੌਜਵਾਨ ਪੀੜ੍ਹੀ ਦਾ ਰੁੱਖ ਵਿਦੇਸ਼ਾਂ ਵੱਲ ਹੋ ਰਿਹਾ ਹੈ, ਜਿਸ ਨਾਲ ਪੰਜਾਬ ਦਾ ਸਰਮਾਇਆ ਤਾਂ ਵਿਦੇਸ਼ਾਂ 'ਚ ਜਾ ਰਿਹਾ, ਉੱਥੇ ਪੰਜਾਬ ਦੀ ਬੌਧਕਿਤਾ ਦਾ ...
ਫ਼ਰੀਦਕੋਟ, 9 ਮਈ (ਸਰਬਜੀਤ ਸਿੰਘ)-ਤਾਲਾਬੰਦੀ ਹੋਣ ਦੇ ਬਾਵਜੂਦ ਅੱਜ ਪਿੰਡ ਕੋਠੇ ਵੜਿੰਗ ਵਿਚ ਕਿਸਾਨ ਔਰਤਾਂ ਦੀ ਭਰਵੀਂ ਮੀਟਿੰਗ ਹੋਈ | ਹਰਦੀਪ ਕੌਰ ਕੋਟਲਾ ਨੇ ਦੱਸਿਆ ਕਿ ਕਿਰਤੀ ਕਿਸਾਨ ਯੂਨੀਅਨ ਦੀ ਇੱਥੇ ਇਕਾਈ ਸਥਾਪਿਤ ਕਰਨ ਤੋਂ ਬਾਅਦ ਔਰਤਾਂ ਦੀ 30 ਮੈਂਬਰੀ ਕਮੇਟੀ ...
ਸ੍ਰੀ ਮੁਕਤਸਰ ਸਾਹਿਬ 9 ਮਈ (ਹਰਮਹਿੰਦਰ ਪਾਲ)-ਸਵੱਛ ਮੁਕਤਸਰ ਅਭਿਆਨ ਐੱਨ. ਜੀ. ਓ. ਦੇ ਪ੍ਰਧਾਨ ਦੀਪਕ ਗਰਗ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਸਾਲ ਕੋਰੋਨਾ ਮਹਾਂਮਾਰੀ ਦੌਰਾਨ ਕੋਵਿਡ-19 ਪ੍ਰਭਾਵਿਤ ਮਰੀਜ਼ਾਂ ਨੂੰ ਬਿਹਤਰ ...
ਸ੍ਰੀ ਮੁਕਤਸਰ ਸਾਹਿਬ, 9 ਮਈ (ਹਰਮਹਿੰਦਰ ਪਾਲ)-ਸਵੱਛ ਮੁਕਤਸਰ ਅਭਿਆਨ ਐੱਨ. ਜੀ. ਓ. ਵਲੋਂ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਦਾਖ਼ਲ ਕੋਵਿਡ-19 ਦੇ ਮਰੀਜ਼ਾਂ ਲਈ ਫਰੂਟ ਚਾਟ ਦੇ ਡੱਬੇ ਐੱਸ. ਐੱਮ. ਓ. ਡਾ. ਸਤੀਸ਼ ਗੋਇਲ ਨੂੰ ਸੌਂਪੇ ਗਏ | ਇਸ ਮੌਕੇ ਐੱਨ.ਜੀ.ਓ. ਦੇ ...
ਫ਼ਰੀਦਕੋਟ, 9 ਮਈ (ਸਤੀਸ਼ ਬਾਗ਼ੀ)-ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਐਡਵੋਕੇਟ ਅਤੁਲ ਗੁਪਤਾ, ਸਕੱਤਰ ਬਲਜੀਤ ਸਿੰਘ ਬਿੰਦਰਾ ਤੇ ਪ੍ਰੋਜੈਕਟ ਚੇਅਰਮੈਨ ਡਾ. ਐੱਸ. ਪੀ. ਐੱਸ. ਸੋਢੀ ਦੀ ਅਗਵਾਈ ਹੇਠ ਸ਼ਹਿਰ ਦੇ ਕੋਰੋਨਾ ਪੀੜ੍ਹਤ ਪਰਿਵਾਰਾਂ ਦੇ ਘਰ-ਘਰ ਜਾ ਕੇ ਮੁਫ਼ਤ ...
ਮਲੋਟ, 9 ਮਈ (ਰਣਜੀਤ ਸਿੰਘ ਪਾਟਿਲ)-ਮਾਂ ਦਿਵਸ ਨੂੰ ਸਮਰਪਿਤ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮਲੋਟ ਵਲੋਂ ਆਨਲਾਈਨ ਬੱਚਿਆਂ ਦੇ ਮੁਕਾਬਲੇ ਕਰਵਾਏ ਗਏ | ਇਸ ਮੁਕਾਬਲੇ ਵਿਚ ਸਾਰੇ ਹੀ ਬੱਚਿਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ ਤੇ ਵੱਖ-ਵੱਖ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX