ਮੋਗਾ, 15 ਮਈ (ਗੁਰਤੇਜ ਸਿੰਘ)-ਜ਼ਿਲ੍ਹਾ ਮੋਗਾ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵਧ ਰਿਹਾ ਹੈ ਜਿਸ ਦੇ ਚੱਲਦਿਆਂ ਪਿਛਲੇ ਸਾਰੇ ਰਿਕਾਰਡ ਤੋੜਦਿਆਂ ਅੱਜ ਕੋਰੋਨਾ ਨੇ ਜ਼ਿਲ੍ਹੇ ਵਿਚ 6 ਹੋਰ ਕੀਮਤੀ ਜਾਨਾਂ ਲੈ ਲਈਆਂ ਹਨ ਅਤੇ ਇਕੋ ਦਿਨ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦਾ ਅੰਕੜਾ 112 'ਤੇ ਪਹੁੰਚ ਗਿਆ ਹੈ | ਜ਼ਿਲ੍ਹੇ ਵਿਚ ਮਰੀਜ਼ਾਂ ਦੀ ਕੁੱਲ ਗਿਣਤੀ 7057 ਹੋਣ ਦੇ ਨਾਲ ਐਕਟਿਵ ਕੇਸ ਵਧ ਕੇ 1692 ਹੋ ਗਏ ਹਨ ਜਦੋਂ ਕਿ ਅੱਜ 93 ਲੋਕ ਕੋਰੋਨਾ ਨੂੰ ਹਰਾਉਣ ਵਿਚ ਸਫਲ ਵੀ ਹੋਏ ਹਨ | ਹੁਣ ਤੱਕ ਜ਼ਿਲ੍ਹੇ ਵਿਚੋਂ ਆਰ.ਟੀ.ਪੀ.ਸੀ.ਆਰ. 'ਤੇ 101251, ਐਂਟੀਜਨ 'ਤੇ 25797 ਅਤੇ ਟਰੂਨੈਟ 'ਤੇ 1416 ਸੈਂਪਲ ਲਏ ਗਏ ਹਨ | ਜਿਨ੍ਹਾਂ ਦੀ ਕੁੱਲ ਗਿਣਤੀ 128464 ਹੋਣ ਦੇ ਨਾਲ ਨੈਗੇਟਿਵ ਰਿਪੋਰਟ 101162 ਸੈਂਪਲਾਂ ਦੀ ਆਈ ਹੈ | ਜ਼ਿਲ੍ਹੇ ਵਿਚ ਅੱਜ ਹੋਈਆਂ 6 ਮੌਤਾਂ ਨਾਲ ਕੁੱਲ ਅੰਕੜਾ ਹੁਣ ਤੱਕ 149 ਤੱਕ ਪਹੁੰਚ ਗਿਆ ਹੈ | ਅੱਜ ਸਿਹਤ ਵਿਭਾਗ ਦੀਆਂ ਟੀਮਾਂ ਨੇ ਜ਼ਿਲ੍ਹੇ ਦੇ ਵੱਖ ਵੱਖ ਖੇਤਰਾਂ ਵਿਚੋਂ 764 ਸ਼ੱਕੀ ਵਿਅਕਤੀਆਂ ਦੇ ਸੈਂਪਲ ਲੈ ਕੇ ਸਬੰਧਿਤ ਲੈਬਾਰਟਰੀ ਨੂੰ ਜਾਂਚ ਲਈ ਭੇਜੇ ਹਨ ਜਦੋਂ ਕਿ ਪਹਿਲਾਂ ਤੋਂ ਹੀ ਲਏ 456 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ | ਦੱਸ ਦੇਈਏ ਕਿ ਜ਼ਿਲ੍ਹੇ ਵਿਚ 1588 ਲੋਕ ਘਰਾਂ ਵਿਚ ਹੀ ਇਕਾਂਤਵਾਸ ਕੀਤੇ ਗਏ ਹਨ ਜਦੋਂ ਕਿ ਦੂਸਰੇ ਵੱਖ ਵੱਖ ਹਸਪਤਾਲਾਂ ਵਿਚ ਜੇਰੇ ਇਲਾਜ ਹਨ |
ਮੋਗਾ, 15 ਮਈ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)-ਕੋਰੋਨਾ ਮਹਾਂਮਾਰੀ ਵੱਡੀ ਪੱਧਰ 'ਤੇ ਲੋਕਾਂ ਨੂੰ ਆਪਣੀ ਲਪੇਟ ਵਿਚ ਲੈਣ ਦੇ ਨਾਲ ਨਾਲ ਮਨੁੱਖੀ ਜਾਨਾਂ ਨੂੰ ਵੀ ਲਗਾਤਾਰ ਨਿਗਲ ਰਹੀ ਹੈ ਜਦੋਂ ਕਿ ਸਿਹਤ ਵਿਭਾਗ ਪੰਜਾਬ ਸਰਕਾਰ ਲੋਕਾਂ ਨੂੰ ਕੋਰੋਨਾ ਤੋਂ ਨਿਜਾਤ ...
ਮੋਗਾ, 15 ਮਈ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਪਿਛਲੇ ਕਰੀਬ 14 ਮਹੀਨਿਆਂ ਤੋਂ ਕੋਰੋਨਾ ਨਾਂਅ ਦੀ ਚੰਦਰੀ ਬਿਮਾਰੀ ਨੇ ਦੁਨੀਆ ਦੇ ਕੋਨੇ-ਕੋਨੇ 'ਤੇ ਆਮ ਵਿਅਕਤੀ ਖ਼ਾਸ ਕਰ ਕੇ ਮਜ਼ਦੂਰ ਅਤੇ ਕਿਸਾਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ | ਦੁਨੀਆ ਦੇ ਵੱਖ-ਵੱਖ ...
ਮੋਗਾ, 15 ਮਈ (ਅਸ਼ੋਕ ਬਾਂਸਲ)-ਥਾਣਾ ਸਾਂਝ ਕੇਂਦਰ ਸਦਰ ਮੋਗਾ ਦੀ ਮੀਟਿੰਗ ਮੁੱਖ ਅਫ਼ਸਰ ਨਿਰਮਲਜੀਤ ਸਿੰਘ ਦੀ ਅਗਵਾਈ ਹੇਠ ਹੋਈ | ਇਸ ਮੀਟਿੰਗ ਵਿਚ ਸਾਂਝ ਕੇਂਦਰ ਦੇ ਇੰਚਾਰਜ ਏ.ਐਸ.ਆਈ. ਸਰਬਜੀਤ ਸਿੰਘ ਨੇ ਅਪ੍ਰੈਲ ਮਹੀਨੇ ਵਿਚ ਦਿੱਤੀਆਂ ਗਈਆਂ ਸਹੂਲਤਾਂ ਅਤੇ ਆਮਦਨ ਦੇ ...
ਬਾਘਾ ਪੁਰਾਣਾ, 15 ਮਈ (ਬਲਰਾਜ ਸਿੰਗਲਾ)-ਭਾਕਿਯੂ ਏਕਤਾ ਉਗਰਾਹਾਂ ਵਲੋਂ ਖੇਤੀ ਕਾਨੂੰਨਾਂ ਵਿਰੁੱਧ ਟੋਲ-ਪਲਾਜ਼ਾ ਚੰਦ ਪੁਰਾਣਾ ਵਿਖੇ ਚੱਲ ਰਿਹਾ ਦਿਨ ਰਾਤ ਦਾ ਪੱਕਾ ਮੋਰਚਾ ਅੱਜ 226ਵੇਂ ਦਿਨ ਵਿਚ ਦਾਖ਼ਲ ਹੋ ਗਿਆ | ਇਸ ਮੌਕੇ ਬਲਾਕ ਪ੍ਰਧਾਨ ਗੁਰਦਾਸ ਸਿੰਘ ਸੇਖਾ, ਜਨਰਲ ...
ਮੋਗਾ, 15 ਮਈ (ਅਸ਼ੋਕ ਬਾਂਸਲ)-ਆਵੋਂ ਮਿਲ ਕੇ ਹੱਥ ਵੰਡਾਈਏ, ਕਮਜ਼ੋਰ ਲੋਕਾਂ ਨੂੰ ਨਿਆਂ ਦਿਵਾਈਏ, ਕਿਉਂਕਿ ਨਿਆਂ ਸਭਨਾਂ ਲਈ ਹੈ | ਇਹ ਵਿਚਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਕੱਤਰ ਅਤੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਅਮਰੀਸ਼ ਕੁਮਾਰ ਨੇ ਐਨ.ਜੀ.ਓ. ਨਾਲ ...
ਅਜੀਤਵਾਲ, 15 ਮਈ (ਗ਼ਾਲਿਬ)-ਮੋਗਾ ਬਲਾਕ-1 ਦੇ ਇਕ ਨਗਰ ਟਰੈਕਟਰ 'ਚ 10 ਲੀਟਰ ਡੀਜ਼ਲ ਘੱਟ ਪਾਉਣ 'ਤੇ ਕਿਸਾਨਾਂ ਤੇ ਪਿੰਡ ਵਾਸੀਆਂ ਕੀਤਾ ਹੰਗਾਮਾ | ਮਾਮਲਾ ਵਧਣ ਕਰ ਕੇ ਅਜੀਤਵਾਲ ਥਾਣਾ ਪੁਲਿਸ ਘਟਨਾ ਸਥਾਨ 'ਤੇ ਪਹੁੰਚ ਗਈ | ਕੁਲਵਿੰਦਰ ਸਿੰਘ ਆਪਣੇ ਟਰੈਕਟਰ 'ਚ ਡੀਜ਼ਲ ਵਾਲੀ ...
ਬਾਘਾ ਪੁਰਾਣਾ, 15 ਮਈ (ਬਲਰਾਜ ਸਿੰਗਲਾ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਫ਼ੰਡ ਭੇਜਣ ਵਾਲੇ ਅਕਾਲੀ ਆਗੂਆਂ ਤੇ ਵਰਕਰਾਂ ਦਾ ਵਿਸ਼ੇਸ਼ ਸਨਮਾਨ ਭੇਜ ਕੇ ਉਨ੍ਹਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ | ਇਸੇ ਕੜੀ ਤਹਿਤ ਪਿੰਡ ਕੋਟਲਾ ...
ਮੋਗਾ, 15 ਮਈ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਮੋਗਾ ਦਾ ਸਮਾਜ ਸੇਵੀ ਪਰਿਵਾਰ ਜਗਰੂਪ ਸਿੰਘ ਤਖ਼ਤੂਪੁਰਾ ਵਲੋਂ ਕੋਰੋਨਾ ਮਹਾਂਮਾਰੀ ਦੌਰਾਨ ਵੀ ਸਮਾਜ ਸੇਵੀ ਕੰਮ ਨਿਰਵਿਘਨ ਕੀਤੇ ਜਾ ਹੇ ਹਨ ਤੇ ਪਿਛਲੇ ਦਿਨੀਂ ਉਨ੍ਹਾਂ ਦੇ ਸਪੁੱਤਰ ਚੇਅਰਮੈਨ ਮਾਰਕੀਟ ਕਮੇਟੀ ...
ਨੱਥੂਵਾਲਾ ਗਰਬੀ, 15 ਮਈ (ਸਾਧੂ ਰਾਮ ਲੰਗੇਆਣਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬੇਦੀ ਵੰਸ਼ ਵਿਚੋਂ 16ਵੀਂ ਪੀੜ੍ਹੀ ਦੇ ਦਿੱਲੀ ਰਹਿੰਦੇ ਸਵ. ਬਾਬਾ ਗੁਰਚਰਨ ਸਿੰਘ ਬੇਦੀ ਦੇ ਪਰਿਵਾਰ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਪਰਿਵਾਰ ਦੇ ਛੋਟੇ ਬੇਟੇ ...
ਮੋਗਾ, 15 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਕਾਂਗਰਸ ਵਲੋਂ ਨਗਰ ਨਿਗਮ ਦੇ ਮੇਅਰ ਦੇ ਤਿੰਨੇ ਹੀ ਪਦਾਂ 'ਤੇ ਦਲਿਤ ਅਤੇ ਪਛੜੇ ਵਰਗ ਨੂੰ ਨੁਮਾਇੰਦਗੀ ਨਾ ਦੇਣਾ ਮੰਦ ਭਾਗਾ ਹੈ ਅਤੇ ਇਸ ਨਾਲ ਦਲਿਤ ਭਾਈਚਾਰਾ ਅਤੇ ਪੱਛੜੇ ਵਰਗ ਵਿਚ ਕਾਂਗਰਸ ਪ੍ਰਤੀ ਨਿਰਾਸ਼ਾ ਦਾ ਮਹੌਲ ...
ਠੱਠੀ ਭਾਈ, 15 ਮਈ (ਜਗਰੂਪ ਸਿੰਘ ਮਠਾੜੂ)-ਪਿੰਡ ਜੀਤਾ ਸਿੰਘ ਵਾਲਾ (ਚੌਧਰੀ ਵਾਲਾ) ਦੇ ਕਾਰਜਕਾਰੀ ਸਰਪੰਚ ਜਸਪਾਲ ਸਿੰਘ ਜੱਸੂ ਅਤੇ ਪੰਚ ਗੁਰਮੀਤ ਸਿੰਘ ਪੱਪਾ ਨੇ ਪਿੰਡ ਜੀਤਾ ਸਿੰਘ ਵਾਲਾ ਦੀ ਮਸੀਤ ਵਿਚ ਇੰਟਰਲਾਕ ਟਾਈਲਾਂ ਲਗਾਉਣ ਦੀ ਸ਼ੁਰੂਆਤ ਕਰ ਕੇ ਮੁਸਲਿਮ ਭਾਈਚਾਰੇ ...
ਮੋਗਾ, 15 ਮਈ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਮੁਲਾਜ਼ਮਾਂ ਦੇ ਮਸੀਹਾ ਜੋ ਪੂਰੀ ਜ਼ਿੰਦਗੀ ਪੰਜਾਬ ਵਿਚ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨੂੰ ਆਪਣੀ ਸੁਚੱਜੀ ਅਗਵਾਈ ਦੇ ਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹਿਤਾਂ ਲਈ ਸਰਕਾਰਾਂ ਖ਼ਿਲਾਫ਼ ਵੱਡੇ ਤੋਂ ਵੱਡੇ ...
ਮੋਗਾ, 15 ਮਈ (ਜਸਪਾਲ ਸਿੰਘ ਬੱਬੀ)-ਖੱਤਰੀ ਭਵਨ ਮੋਗਾ ਵਿਖੇ ਖੱਤਰੀ ਸਭਾ, ਮਹਿਲਾ ਖੱਤਰੀ ਸਭਾ ਅਤੇ ਯੁਵਾ ਖੱਤਰੀ ਸਭਾ ਮੋਗਾ ਵਲੋਂ ਪ੍ਰਧਾਨ ਵਿਜੇ ਧੀਰ ਐਡਵੋਕੇਟ, ਪੂਜਾ ਥਾਪਰ, ਗੌਰਵ ਕਪੂਰ ਦੀ ਅਗਵਾਈ ਹੇਠ ਮਹਾਨ ਇਨਕਲਾਬੀ ਸ਼ਹੀਦ ਸੁਖਦੇਵ ਥਾਪਰ ਦਾ 115ਵਾਂ ਜਨਮ ਦਿਨ ...
ਬੱਧਨੀ ਕਲਾਂ, 15 ਮਈ (ਸੰਜੀਵ ਕੋਛੜ)-ਧੰਨ ਧੰਨ ਬਾਬਾ ਨਾਹਰ ਸਿੰਘ ਜੀ ਸਨ੍ਹੇਰਾਂ ਵਾਲਿਆਂ ਦੀ ਅਪਾਰ ਕਿ੍ਪਾ ਸਦਕਾ ਚੱਲ ਰਹੇ ਬਾਬੇ ਕੇ ਕਾਲਜ ਆਫ਼ ਐਜੂਕੇਸ਼ਨ ਦੌਧਰ ਦੇ ਐਸ. ਸੀ. ਈ. ਆਰ. ਟੀ. ਮੋਹਾਲੀ ਵਲੋਂ ਘੋਸ਼ਿਤ ਡੀ.ਐਲ.ਐਡ. ਸੈਸ਼ਨ 2018-20 ਸਾਲ ਦੂਜਾ ਦੇ ਨਤੀਜੇ ਵਿਚ ਕਾਲਜ ਦੇ ...
ਮੋਗਾ, 15 ਮਈ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਭਾਰਤੀ ਜਾਗਿ੍ਤੀ ਮੰਚ ਪੰਜਾਬ ਮੋਗਾ ਦੇ ਪ੍ਰਧਾਨ ਡਾ. ਦੀਪਕ ਕੋਛੜ ਨੇ ਅੱਜ ਵਿਸ਼ਵ ਪਰਿਵਾਰ ਦਿਵਸ 'ਤੇ ਆਨਲਾਈਨ ਸੰਬੋਧਨ ਕਰਦੇ ਹੋਏ ਕਿਹਾ ਕਿ 15 ਮਈ ਨੂੰ ਪੂਰੇ ਸੰਸਾਰ ਵਿਚ ਵਿਸ਼ਵ ਦਿਵਸ ਮਨਾਇਆ ਜਾਂਦਾ ਹੈ ਤੇ ਇਹ ਸਾਲ ...
ਸਮਾਲਸਰ, 15 ਮਈ (ਕਿਰਨਦੀਪ ਸਿੰਘ ਬੰਬੀਹਾ)-ਅਕਾਲੀ ਦਲ ਕਿਰਤੀ ਨੂੰ ਪਿੰਡ ਪੱਧਰ 'ਤੇ ਮਜ਼ਬੂਤ ਕਰਨ ਲਈ ਪਾਰਟੀ ਦੇ ਸੂਬਾ ਕਨਵੀਨਰ ਜਥੇਦਾਰ ਬੂਟਾ ਸਿੰਘ ਰਣਸੀਂਹ ਵਲੋਂ ਹਲਕਾ ਬਾਘਾ ਪੁਰਾਣਾ ਦੇ ਵੱਖ-ਵੱਖ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਇਸ ਲੜੀ ਤਹਿਤ ...
ਮੋਗਾ, 15 ਮਈ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਪੰਜਾਬ ਰੋਡਵੇਜ਼ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਤੇ ਪੀ.ਆਰ.ਟੀ.ਸੀ. ਦੇ ਸਮੂਹ ਕੱਚੇ ਮੁਲਾਜ਼ਮਾਂ ਵਲੋਂ ਪੰਜਾਬ ਰੋਡਵੇਜ਼ ਪਨਬਸ ਤੇ ਪੀ.ਆਰ.ਟੀ.ਸੀ. ਦੇ 18 ਡੀਪੂਆਂ 'ਤੇ ਭਰਵੀਆਂ ਗੇਟ ਰੈਲੀਆਂ ਕੀਤੀਆਂ ਗਈਆਂ | ...
ਮੋਗਾ, 15 ਮਈ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਪੰਜਾਬ ਦੇ ਮੁਲਾਜ਼ਮਾਂ, ਪੈਨਸ਼ਨਰਾਂ ਤੇ ਠੇਕੇ ਵਾਲੇ ਮੁਲਾਜ਼ਮਾਂ ਦੇ ਮਸੀਹਾ, ਨਿਧੜਕ ਯੋਧੇ, ਫੋਰਥ ਕਲਾਸ ਦੇ ਗਲਾਂ ਤੋਂ ਅਫ਼ਸਰਸ਼ਾਹੀ ਦਾ ਜੂਲਾ ਲਾਹੁਣ ਵਾਲੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ...
ਕੋਟ ਈਸੇ ਖਾਂ, 15 ਮਈ (ਯਸ਼ਪਾਲ ਗੁਲਾਟੀ/ਗੁਰਮੀਤ ਸਿੰਘ ਖ਼ਾਲਸਾ)-ਨਵ ਪੰਜਾਬੀ ਸਾਹਿਤ ਸਭਾ ਕੋਟ ਈਸੇ ਖਾਂ ਦੇ ਵਧੀਆ ਤੇ ਮਿਲਣਸਾਰ ਲੇਖਕ ਗੁਰਪ੍ਰੀਤ ਸਿੰਘ ਬੱਬੂ ਦੇ ਅਚਾਨਕ ਬੇਵਕਤੀ ਵਿਛੋੜਾ ਦੇ ਜਾਣ ਸਦਕਾ ਇਲਾਕੇ ਦੇ ਸਾਹਿਤਕਾਰਾਂ, ਲੇਖਕ, ਸਾਹਿਤ ਸਭਾ ਤੇ ਪੰਜਾਬੀ ਮਾਂ ...
ਮੋਗਾ, 14 ਮਈ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਵਿਚ ਬੀ. ਸੀ. ਭਾਈਚਾਰੇ ਨੂੰ ਅਣਗੌਲਿਆ ਕੀਤਾ ਗਿਆ | ਇਕ ਵਾਰ ਫਿਰ ਪਹਿਲਾਂ ਦੀ ਤਰ੍ਹਾਂ ਆਪਣੇ ਚਹੇਤਿਆਂ ਨੂੰ ਅਹੁਦਿਆਂ ਦੇ ਨਾਲ ਨਿਵਾਜਿਆ ਗਿਆ | ਇਸ ਗੱਲ ਦਾ ਬੀ. ...
ਸਮਾਧ ਭਾਈ, 15 ਮਈ (ਗੁਰਮੀਤ ਸਿੰਘ ਮਾਣੂੰਕੇ)-ਪਿੰਡ ਮਾਣੂੰਕੇ ਵਿਖੇ ਮਦਰਸਾ ਤਾਲੀਮ ਉਲ ਕੁਰਾਨ ਵਿਖੇ ਕਰੀ ਲੁਕਮਾਨ ਮੁਹੰਮਦ ਇਮਾਮ ਮਸਜਿਦ ਦੀ ਅਗਵਾਈ ਹੇਠ ਈਦ ਦਾ ਪਵਿੱਤਰ ਤਿਉਹਾਰ ਮੁਸਲਿਮ ਭਾਈਚਾਰੇ ਵਲੋਂ ਪਿਆਰ ਮੁਹੱਬਤ ਨਾਲ ਮਨਾਇਆ ਗਿਆ | ਇਸ ਸਮੇਂ ਮਸਜਿਦ 'ਚ ਪਹੁੰਚ ...
ਨੱਥੂਵਾਲਾ ਗਰਬੀ, 15 ਮਈ (ਸਾਧੂ ਰਾਮ ਲੰਗੇਆਣਾ)-ਪਿੰਡ ਹਰੀਏਵਾਲਾ ਦੇ ਜੰਮਪਲ ਅਤੇ ਆਈ. ਪੀ. ਐਲ. ਦੇ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਉੱਘੇ ਕਿ੍ਕਟਰ ਹਰਪ੍ਰੀਤ ਸਿੰਘ ਬਰਾੜ ਦੇ ਘਰ ਪਿੰਡ ਹਰੀਏਵਾਲਾ ਵਿਖੇ ਜਾਣ ਵਾਲੀ ਗਲੀ ਵਿਚ ਇੰਟਰਲਾਕ ਟਾਈਲਾਂ ਲਗਾਉਣ ਦਾ ...
ਕੋਟ ਈਸੇ ਖਾਂ, 15 ਮਈ (ਨਿਰਮਲ ਸਿੰਘ ਕਾਲੜਾ)-ਆਮ ਆਦਮੀ ਪਾਰਟੀ ਦੇ ਕੌਂਸਲਰ ਗੁਰਪ੍ਰੀਤ ਸਿੰਘ ਸਿੱਧੂ, ਆਪ ਆਗੂ ਬਾਬਾ ਲਖਵਿੰਦਰ ਸਿੰਘ, ਜਰਨੈਲ ਸਿੰਘ ਰਾਜਪੂਤ, ਲਖਵਿੰਦਰ ਸਿੰਘ ਏਕਨੂਰ, ਸੁੱਚਾ ਸਿੰਘ, ਕਮਲਜੀਤ ਸਿੰਘ ਸਿਟੀ ਕੇਬਲ, ਰਮੇਸ਼ ਕੋਛੜ ਨੇ ਜ਼ਿਲ੍ਹਾ ਪ੍ਰਸ਼ਾਸਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX