ਨਵੀਂ ਦਿੱਲੀ 4 ਦਸੰਬਰ (ਜਗਤਾਰ ਸਿੰਘ) - ਦਿੱਲੀ ਵਿਚ ਡੀਜ਼ਲ 'ਤੇ ਵੈਟ ਘੱਟ ਕਰਨ ਦੀ ਮੰਗ ਨੂੰ ਲੈ ਕੇ ਦਿੱਲੀ ਭਾਜਪਾ ਦੇ ਮੋਰਚਿਆਂ ਵੱਲੋਂ ਵੱਖ-ਵੱਖ ਥਾਂਵਾ 'ਤੇ ਕੇਜਰੀਵਾਲ ਸਰਕਾਰ ਖਿਲਾਫ ਧਰਨਾ ਪ੍ਰਦਸ਼ਨ ਕੀਤਾ ਗਿਆ | ਦਿੱਲੀ ਪ੍ਰਦੇਸ਼ ਭਾਜਪਾ ਪੁਰਵਾਂਚਲ ਮੋਰਚਾ,ਅਨੁਸੂਚਿਤ ਜਾਤੀ ਮੋਰਚਾ,ਓ.ਬੀ.ਸੀ. ਮੋਰਚਾ, ਘੱਟ ਗਿਣਤੀ ਮੋਰਚਾ ਤੇ ਮਹਿਲਾ ਮੋਰਚਾ ਤੇ ਹੋਰਨਾ ਵੱਲੋਂ 70 ਥਾਂਵਾ 'ਤੇ ਪ੍ਰਦਰਸ਼ਨ ਕਰਦੇ ਹੋਏ ਭਾਜਪਾ ਵਰਕਰਾਂ ਨੇ ਡੀਜ਼ਲ 'ਤੇ ਵੈਟ ਘੱਟ ਨਾ ਕਰਨ ਦੇ ਲਈ ਕੇਜਰੀਵਾਲ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਅਤੇ ਨਾਅਰੇਬਾਜੀ ਕੀਤੀ | ਦਿੱਲੀ ਪ੍ਰਦੇਸ਼ ਮਹਾਂਮੰਤਰੀ ਹਰਸ਼ ਮਲਹੋਤਰਾ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਮਹਿੰਗਾਈ ਨੂੰ ਵੇਖਦੇ ਹੋਏ ਪੂਰੇ ਦੇਸ਼ ਵਿਚ ਪੈਟਰੋਲ ਤੇ ਡੀਜ਼ਲ 'ਤੇ ਵੈਟ 'ਚ ਕਮੀ ਕੀਤੀ ਸੀ | ਇਸ ਤੋਂ ਇਲਾਵਾ ਭਾਜਪਾ ਸ਼ਾਸਤ ਸਰਕਾਰਾਂ ਤੇ ਹੋਰਨਾ ਦੁਆਰਾ ਵੀ ਪੈਟਰੋਲ ਤੇ ਡੀਜ਼ਲ 'ਚ ਵੈਟ 'ਤੇ ਕਮੀ ਕੀਤੀ ਗਈ ਪ੍ਰੰਤੂ ਦਿੱਲੀ ਦੇ ਕੇਜਰੀਵਾਲ ਸਰਕਾਰ ਨੇ ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਦੀ ਅਗਵਾਈ 'ਚ ਵਿਰੋਧ ਪ੍ਰਦਰਸ਼ਨ ਦੇ ਦਬਾਅ 'ਚ ਆ ਕੇ ਸਿਰਫ ਪੈਟਰੋਲ 'ਤੇ ਵੈਟ ਘੱਟ ਕੀਤਾ | ਪ੍ਰੰਤੂ ਹਾਲੇ ਵੀ ਪੈਟਰੋਲ ਦੇ ਵੈਟ 'ਚ 16 ਰੁਪਏ ਦੀ ਕਮੀ ਕਰਨੀ ਸੀ ਜੋ ਕੇਜਰੀਵਾਲ ਸਰਕਾਰ ਨੇ ਸਿਰਫ 8 ਰੁਪਏ ਹੀ ਘੱਟ ਕੀਤਾ ਹੈ ਜਦਕਿ ਡੀਜ਼ਲ 'ਤੇ ਵੈਟ 'ਚ ਕੋਈ ਕਮੀ ਨਹੀਂ ਕੀਤੀ ਗਈ | ਇਸੇ ਕਰਕੇ ਭਾਜਪਾ ਪੈਟਰੋਲ 'ਚ 8 ਰੁਪਏ ਦੀ ਹੋਰ ਕਮੀ ਅਤੇ ਡੀਜ਼ਲਾਂ ਦੀਆਂ ਕੀਮਤਾਂ 'ਚ ਕਮੀ ਦੀ ਮੰਗ ਨੂੰ ਲੈ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ |
ਨਵੀਂ ਦਿੱਲੀ, 4 ਦਸੰਬਰ (ਬਲਵਿੰਦਰ ਸਿੰਘ ਸੋਢੀ)-ਮੋਤੀ ਨਗਰ ਵਿਧਾਨ ਸਭਾ ਦੇ ਵਿਧਾਇਕ ਇਲਾਕੇ ਦੇ ਵਿਕਾਸ ਲਈ ਇੱਥੋਂ ਦੇ ਲੋਕਾਂ ਨਾਲ ਲਗਾਤਾਰ ਬੈਠਕਾਂ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ ਅਤੇ ਉਨ੍ਹਾਂ ਨੂੰ ਹੱਲ ਕਰਨ ਵਿਚ ਵੀ ਲੱਗੇ ਹੋਏ ਹਨ | ਮੋਤੀ ਨਗਰ ਦੇ ...
ਨਵੀਂ ਦਿੱਲੀ, 4 ਦਸੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਟਿਕਰੀ ਬਾਰਡਰ 'ਤੇ ਸੜਕਾਂ ਦੇ ਕਿਨਾਰਿਆਂ ਅਤੇ ਹੋਰ ਥਾਵਾਂ 'ਤੇ ਕਿਸਾਨ ਆਪਣੇ ਟੈਂਟ ਲਗਾ ਕੇ ਬੈਠੇ ਹਨ ਅਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਵਿਚ ਪੂਰੀ ਤਰ੍ਹਾਂ ਮਸਤ ਹਨ | ਪਿਛਲੇ ਕੁਝ ਦਿਨਾਂ ਨੂੰ ਇਸ ਬਾਰਡਰ ...
ਨਵੀਂ ਦਿੱਲੀ 4 ਦਸੰਬਰ (ਜਗਤਾਰ ਸਿੰਘ) - ਪੱਛਮੀ ਦਿੱਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਦੀ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਪੰਜ ਪਿਆਰਿਆਂ ਦੇ ਵੰਸ਼ਜ (ਮੌਜੂਦਾ ਪੀੜੀ ਦੇ ਪਰਿਵਾਰਾਂ) ਨੂੰ ਸਨਮਾਨਤ ...
ਨਵੀਂ ਦਿੱਲੀ 4 ਦਸੰਬਰ (ਜਗਤਾਰ ਸਿੰਘ) - ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਚੌ. ਅਨਿਲ ਕੁਮਾਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਲਗਾਤਾਰ ਦਿੱਲੀ ਵਾਸੀਆਂ ਨੂੰ ਗੁਮਰਾਹ ਕਰ ਰਹੇ ਹਨ | ਸੀ.ਸੀ.ਟੀ.ਵੀ. ਮਾਮਲੇ ਦਾ ਜ਼ਿਕਰ ਕਰਦਿਆਂ ਚੌ. ...
ਨਵੀਂ ਦਿੱਲੀ 4 ਦਸੰਬਰ (ਜਗਤਾਰ ਸਿੰਘ) - ਦਿੱਲੀ ਦੇ ਜਲ ਮੰਤਰੀ ਤੇ ਦਿੱਲੀ ਜਲ ਬੋਰਡ ਦੇ ਚੇਅਰਮੈਨ ਸਤਿੰਦਰ ਜੈਨ ਨੇ ਦਿੱਲੀ ਜਲ ਬੋਰਡ, ਸਿੰਜਾਈ ਤੇ ਹੜ੍ਹ ਰੋਕੂ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਅਹਿਮ ਬੈਠਕ ਕੀਤੀ | ਇਸ ਦੌਰਾਨ ਉਨ੍ਹਾਂ ਵੱਲੋਂ ਵਜੀਰਾਬਾਦ ਵਿਚ ...
ਕੋਲਕਾਤਾ, 4 ਦਸੰਬਰ (ਰਣਜੀਤ ਸਿੰਘ ਲੁਧਿਆਣਵੀ)-ਤਿ੍ਣਮੂਲ ਕਾਂਗਰਸ ਦੇ ਆਲ ਇੰਡੀਆ ਜਨਰਲ ਸਕੱਤਰ ਅਭੀਸ਼ੇਕ ਬੈਨਰਜੀ ਦਾ ਕਹਿਣਾ ਹੈ ਕਿ ਕੋਲਕਾਤਾ ਨਗਰ ਨਿਗਮ ਚੋਣਾਂ ਸ਼ਾਂਤੀਪੂਰਨ ਤਰੀਕੇ ਨਾਲ ਹੋਣੀਆਂ ਚਾਹੀਦੀਆਂ ਹਨ | ਸਥਾਨਕ ਮਹਾਂਰਾਸ਼ਟਰਾ ਭਵਨ 'ਚ ਅੱਜ ਤਿ੍ਣਮੂਲ ...
ਯਮੁਨਾਨਗਰ, 4 ਦਸੰਬਰ (ਗੁਰਦਿਆਲ ਸਿੰਘ ਨਿਮਰ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਦੋ ਰੋਜ਼ਾ ਅੰਤਰ-ਜ਼ੋਨਲ ਬੈਡਮਿੰਟਨ ਪੁਰਸ਼ ਮੁਕਾਬਲੇ ਮੁਕੰਦ ਲਾਲ ਨੈਸ਼ਨਲ ਕਾਲਜ ਯਮੁਨਾਨਗਰ ਵਿਖੇ ਸਮਾਪਤ ਹੋ ਗਏ | ਇਨ੍ਹਾਂ ਮੁਕਾਬਲਿਆਂ ਦਾ ਫਾਈਨਲ ਮੈਚ ਗੁਰੂ ਨਾਨਕ ਖਾਲਸਾ ਕਾਲਜ ...
ਯਮੁਨਾਨਗਰ, 4 ਦਸੰਬਰ (ਗੁਰਦਿਆਲ ਸਿੰਘ ਨਿਮਰ)-ਮੁਕੰਦ ਲਾਲ ਨੈਸ਼ਨਲ ਕਾਲਜ ਦੇ ਅਹਾਤੇ 'ਚ ਪਰਸਨਲ ਐਕਸੀਲੈਂਸ ਕਲੱਬ ਦੁਆਰਾ 'ਪਿਨੈਕਲ' ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੌਰਾਨ ਵਿਦਿਆਰਥੀਆਂ ਦੀ ਲਿਖਣ ਸ਼ੈਲੀ ਅਤੇ ਸਿਰਜਣਾਤਮਕ ਯੋਗਤਾ ਨੂੰ ਪ੍ਰਫੁੱਲਤ ਕਰਨ ਲਈ ਦੋ ...
ਕੋਲਕਾਤਾ, 4 ਦਸੰਬਰ (ਰਣਜੀਤ ਸਿੰਘ ਲੁਧਿਆਣਵੀ)-ਤਿ੍ਣਮੂਲ ਕਾਂਗਰਸ ਦਾ ਕਹਿਣਾ ਹੈ ਕਿ ਸੀਪੀਐਮ ਗਲਤੀਆਂ ਤੋਂ ਸਬਕ ਨਹੀਂ ਸਿਖ ਰਹੀ ਅਤੇ ਛੇਤੀ ਹੀ ਉਸ ਦੀ ਥਾਂ ਮਿਉਜੀਅਮ 'ਚ ਹੋ ਜਾਵੇਗੀ | ਪਾਰਟੀ ਦੇ ਮੁੱਖ ਪੱਤਰ ਜਾਗੋ ਬਾਂਗਲਾ 'ਚ ਸ਼ਨੀਵਾਰ -ਜਾਦੂਘਰ ਚ ਸੀਪੀਐਮ-ਸਿਰਲੇਖ ...
ਏਲਨਾਬਾਦ,4 ਦਸੰਬਰ (ਜਗਤਾਰ ਸਮਾਲਸਰ)ਪਿਛਲੇ ਕਈ ਦਿਨਾਂ ਤੋਂ ਕੋਰੋਨਾ ਤੋਂ ਪੂਰੀ ਤਰ੍ਹਾਂ ਮੁਕਤ ਹੋ ਚੁੱਕੇ ਏਲਨਾਬਾਦ ਸ਼ਹਿਰ ਵਿੱਚ ਅੱਜ ਇੱਕ ਵਾਰ ਫਿਰ ਸ਼ਹਿਰ ਵਿੱਚ ਕੋਰੋਨਾਂ ਦੇ ਦੋ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਇੱਕ ਸ਼ਹਿਰ ਦੇ ਵਾਰਡ ਨੰਬਰ 13 ਦਾ 36 ਸਾਲਾ ...
ਏਲਨਾਬਾਦ, 4 ਦਸੰਬਰ (ਜਗਤਾਰ ਸਮਾਲਸਰ)-ਹਲਕੇ ਦੇ ਪਿੰਡ ਕੁਮਹਾਰੀਆਂ ਵਿਖੇ ਸਥਿਤ ਇਕ ਸੁਨਿਆਰ ਦੀ ਦੁਕਾਨ ਵਿੱਚੋਂ ਪਿਛਲੀ ਰਾਤ ਚੋਰਾਂ ਨੇ ਢਾਈ ਕਿਲੋਗਰਾਮ ਚਾਂਦੀ ਅਤੇ ਸੋਨੇ ਦੇ ਗਹਿਣਿਆਂ ਸਮੇਤ ਪੂਰੀ ਤਿਜ਼ੋਰੀ ਹੀ ਚੋਰੀ ਕਰ ਲਈ | ਪਿੰਡ ਗਾਂਧੀ ਵਾਸੀ ਸ਼ੁਭਾਸ ਚੰਦਰ ...
ਕਰਨਾਲ, 4 ਦਸੰਬਰ (ਗੁਰਮੀਤ ਸਿੰਘ ਸੱਗੂ)-ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਵਲੋਂ ਕਰਵਾਇਆ ਜਾ ਰਿਹਾ ਟੈਲੈਂਟ ਸ਼ੋਅ ਅੱਜ ਸਮਾਪਤ ਹੋ ਗਿਆ | ਇਸ ਦੌਰਾਨ ਕਾਲਜ ਦੀ ਪ੍ਰਬੰਧਕ ਕਮੇਟੀ ਦੀ ਜਨਰਲ ਸਕੱਤਰ ਜਸਪ੍ਰੀਤ ਕੌਰ ਵਿਰਕ ਨੇ ਦੀਪ ਜਗਾ ਕੇ ਪੋ੍ਰਗਰਾਮ ਦੀ ਸ਼ੁਰੂਆਤ ਕਰਵਾਈ ...
ਰਤੀਆ, 4 ਦਸੰਬਰ (ਬੇਅੰਤ ਕੌਰ ਮੰਡੇਰ)- ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਨੇ ਕਮਿਊਨਿਟੀ ਸੈਂਟਰ ਵਿਖੇ ਗ੍ਰਾਮ ਸਕੱਤਰਾਂ, ਪਟਵਾਰੀਆਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਇਕ ਰੋਜ਼ਾ ਸਿਖਲਾਈ ਕੈਂਪ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ...
ਸ਼ਾਹਬਾਦ ਮਾਰਕੰਡਾ, 4 ਦਸੰਬਰ (ਅਵਤਾਰ ਸਿੰਘ)-ਸ਼ਹਿਰ ਦੇ ਪ੍ਰਸਿੱਧ ਉਦਯੋਗਪਤੀ ਅਤੇ ਸਮਾਜ ਸੇਵੀ ਇੰਜ. ਬਲਬੀਰ ਸਿੰਘ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਹਾਈ ਸਕੂਲ ਅੰਬਾਲਾ ਸ਼ਹਿਰ ਦੀ ਪ੍ਰਬੰਧਕ ਕਮੇਟੀ ਦੁਆਰਾ ਚਲਾਏ ਜਾ ਰਹੇ ਤਿੰਨਾਂ ਸਕੂਲਾਂ ਦਾ ਸਰਬਸੰਮਤੀ ...
ਯਮੁਨਾਨਗਰ, 4 ਦਸੰਬਰ (ਗੁਰਦਿਆਲ ਸਿੰਘ ਨਿਮਰ)-ਡੀ. ਏ. ਵੀ. ਗਰਲਜ਼ ਕਾਲਜ ਦੇ ਵੂਮੈਨ ਸਟੱਡੀ ਸੈਂਟਰ ਅਤੇ ਨਹਿਰੂ ਸਟੱਡੀ ਸੈਂਟਰ ਵਲੋਂ ਪੋਸਟਰ, ਸਲੋਗਨ ਅਤੇ ਲੇਖ ਲਿਖਣ ਦੇ ਮੁਕਾਬਲੇ ਕਰਵਾਏ ਗਏ | ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾ. ਆਭਾ ਖੇਤਰਪਾਲ ਅਤੇ ਸੈਂਟਰ ਦੇ ...
ਗੂਹਲਾ-ਚੀਕਾ, 4 ਦਸੰਬਰ (ਓ.ਪੀ. ਸੈਣੀ)-ਵਿਧਾਇਕ ਈਸ਼ਵਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਹਲਕਾ ਚੀਕਾ ਵਿਖੇ ਨਵਾਂ ਬੱਸ ਸਟੈਂਡ ਬਣਾਉਣ ਦੀ ਹਲਕਾ ਵਾਸੀਆਂ ਦੀ ਲੰਬੇ ਸਮੇਂ ਤੋਂ ਲਟਕ ਰਹੀ ਮੰਗ ਨੂੰ ਜਲਦ ਪੂਰਾ ਕੀਤਾ ਜਾਵੇਗਾ | ਇਸ ਬੱਸ ਅੱਡੇ ਦੀ ਉਸਾਰੀ ਲਈ ...
ਰਤੀਆ, 4 ਦਸੰਬਰ (ਬੇਅੰਤ ਕੌਰ ਮੰਡੇਰ)- ਜੱਟ ਸਮਾਜ ਸਭਾ ਹਰਿਆਣਾ ਦੇ ਮੁੱਖ ਸਰਪ੍ਰਸਤ ਅਤੇ ਵਪਾਰ ਮੰਡਲ ਦੇ ਸਾਬਕਾ ਪ੍ਰਧਾਨ ਬਲਵੀਰ ਸਿੰਘ ਬਾੜਾ ਦੇ ਵੱਡੇ ਸਪੁੱਤਰ ਜਸਕਰਨ ਸਿੰਘ (47 ਸਾਲ) ਦੇ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਹੋਏ ਦਿਹਾਂਤ 'ਤੇ ਖੇਤਰ ਦੇ ਸਮਾਜ ਸੇਵੀ ...
ਸਿਰਸਾ, 4 ਦਸੰਬਰ (ਭੁਪਿੰਦਰ ਪੰਨੀਵਾਲੀਆ)- ਸਾਬਕਾ ਕਾਂਗਰਸ ਦੇ ਸੂਬਾਈ ਤੇ ਸਾਬਕਾ ਐਮ.ਪੀ. ਤੇ ਹੁਣ ਟੀਐਮਸੀ ਦੇ ਆਗੂ ਡਾ. ਅਸ਼ੋਕ ਤੰਵਰ ਨੇ ਕਿਹਾ ਹੈ ਕਿ ਜੋ ਕਿਸਾਨਾਂ ਨੇ ਮੰਗਿਆ ਨਹੀਂ ਸੀ, ਹਾਲੇ ਤੱਕ ਤਾਂ ਉਹੀ ਵਾਪਿਸ ਹੋਇਆ ਹੈ, ਕਿਸਾਨਾਂ ਦੀਆਂ ਮੰਗਾਂ ਹਾਲੇ ਪੂਰੀਆਂ ...
ਸਿਰਸਾ, 4 ਦਸੰਬਰ (ਭੁਪਿੰਦਰ ਪੰਨੀਵਾਲੀਆ)- ਕੇਂਦਰ ਸਰਕਾਰ ਵੱਲੋਂ ਤਿੰਨੇ ਖੇਤੀ ਕਾਨੂੰਨ ਸੰਸਦ ਵਿੱਚ ਰੱਦ ਕੀਤੇ ਜਾਣ ਮਗਰੋਂ ਜਿਥੇ ਦੂਜੀਆਂ ਮੰਗਾਂ ਲਈ ਕਿਸਾਨ ਦਿੱਲੀ ਦੇ ਬਾਰਡਰਾਂ 'ਤੇ ਡੱਟੇ ਹੋਏ ਹਨ ਤੇ ਕਈਆਂ ਮੁੱਦਿਆਂ 'ਤੇ ਸੂਬਾ ਸਰਕਾਰਾਂ ਨਾਲ ਕਿਸਾਨ ਆਗੂਆਂ ਦੀ ...
ਕਰਨਾਲ, 4 ਦਸੰਬਰ (ਗੁਰਮੀਤ ਸਿੰਘ ਸੱਗੂ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਆਪਣੇ ਵਿਧਾਨ ਸਭਾ ਹਲਕੇ ਵਿਚ ਕੋਵਿਡ ਮਹਾਂਮਾਰੀ ਦੇ ਲੰਮੇ ਅੰਤਰਾਲ ਤੋਂ ਬਾਅਦ ਅੱਜ ਪੀ. ਡਬਲਿਊ. ਡੀ. ਰੈਸਟ ਹਾਊਸ ਵਿਖੇ ਜਨਤਾ ਦਰਬਾਰ ਲਗਾ ਕੇ 300 ਤੋਂ ਵੱਧ ਲੋਕਾਂ ਦੀਆਂ ...
ਨਵੀਂ ਦਿੱਲੀ, 4 ਦਸੰਬਰ (ਬਲਵਿੰਦਰ ਸਿੰਘ ਸੋਢੀ)-ਆਈ.ਜੀ.ਐੱਲ. ਵਲੋਂ ਸੀ.ਐੱਨ.ਜੀ. ਦੀ ਕੀਮਤ ਵਿਚ ਵਾਧਾ ਕਰ ਦਿੱਤਾ ਗਿਆ ਹੈ | ਅੱਜ ਤੋਂ ਹਰਿਆਣਾ ਅਤੇ ਰਾਜਸਥਾਨ ਵਿਚ ਸੀ.ਐੱਨ.ਜੀ. 53.4 ਰੁਪਏ ਪ੍ਰਤੀ ਕਿੱਲੋ, ਹਰਿਆਣਾ ਦੇ ਗੁਰੂਗ੍ਰਾਮ ਵਿਚ 60.30 ਰੁਪਏ ਪ੍ਰਤੀ ਕਿੱਲੋ ਅਤੇ ਰੇਵਾੜੀ ...
ਨਵੀਂ ਦਿੱਲੀ, 4 ਦਸੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਝਪਟਮਾਰ ਰੋਜ਼ਾਨਾ ਕਿਸੇ ਨਾ ਕਿਸੇ ਇਲਾਕੇ ਵਿਚ ਵਾਰਦਾਤਾਂ ਕਰ ਰਹੇ ਹਨ | ਅਜਿਹੀ ਹੀ ਇਕ ਘਟਨਾ ਦਿੱਲੀ ਦੇ ਨਿਹਾਲ ਵਿਹਾਰ ਇਲਾਕੇ 'ਚ ਵਾਪਰੀ | ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਪਿਸਤੌਲ ਵਿਖਾ ਕੇ ਇਕ ਵਿਅਕਤੀ ...
ਕੋਲਕਾਤਾ, 4 ਦਸੰਬਰ (ਰਣਜੀਤ ਸਿੰਘ ਲੁਧਿਆਣਵੀ)-ਚਕੱਰਵਾਤੀ ਤੂਫਾਨ ਜਵਾਦ ਨੂੰ ਵੇਖਦੇ ਹੋਏ ਪੱਛਮੀ ਬੰਗਾਲ ਸਰਕਾਰ ਨੇ ਦੱਖਣੀ 24 ਪਰਗਨਾ ਅਤੇ ਪੁਰਬੀ ਮਿਦਨਾਪੁਰ ਜਿਲੇ੍ਹ ਚ ਸਮੁੰਦਰ ਲਾਗੇ ਰਹਿਣ ਵਾਲੇ 11 ਹਜਾਰ ਨਾਗਰਿਕਾਂ ਨੂੰ ਸ਼ਨੀਵਾਰ ਨੂੰ ਹਟਾਇਆ | ਮੌਸਮ ਮਹਿਕਮੇ ...
ਨਵੀਂ ਦਿੱਲੀ, 4 ਦਸੰਬਰ (ਬਲਵਿੰਦਰ ਸਿੰਘ ਸੋਢੀ)-ਸਰਦੀ ਵਧਣ ਕਾਰਨ ਦਿੱਲੀ ਵਿਚ ਬਿਜਲੀ ਦੀ ਮੰਗ ਵਧਣੀ ਸ਼ੁਰੂ ਹੋ ਗਈ ਹੈ | ਇਸ ਵਧਦੀ ਮੰਗ ਪ੍ਰਤੀ ਬਿਜਲੀ ਕੰਪਨੀਆਂ ਨੇ ਆਪਣੀ ਤਿਆਰੀ ਕਰ ਲਈ ਹੈ ਤਾਂ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਤੰਗੀ ਨਾ ਹੋਵੇ | ਬਿਜਲੀ ਕੰਪਨੀਆਂ ਦੇ ...
ਯਮੁਨਾਨਗਰ, 4 ਦਸੰਬਰ (ਗੁਰਦਿਆਲ ਸਿੰਘ ਨਿਮਰ)-ਸਥਾਨਕ ਗੁਰੂ ਨਾਨਕ ਖਾਲਸਾ ਕਾਲਜ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਾਲਜ ਦੇ 52ਵੇਂ ਸਥਾਪਨਾ ਦਿਵਸ ਦਾ ਆਗਾਜ਼ ਅੱਜ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਦੀ ਆਰੰਭਤਾ ਨਾਲ ਹੋਇਆ | ...
ਰਤੀਆ/ਨਾਗਪੁਰ, 4 ਦਸੰਬਰ (ਬੇਅੰਤ ਕੌਰ ਮੰਡੇਰ)- ਸਬ ਡਵੀਜ਼ਨ ਦੇ ਬਲਾਕ ਨਾਗਪੁਰ ਵਿਚ ਮੁੱਖ ਮੰਤਰੀ ਅੰਤੋਦਿਆ ਪਰਿਵਾਰ ਉਤਥਾਨ ਯੋਜਨਾ ਦੇ ਲਾਭ ਪਾਤਰੀਆਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਦੇਣ ਲਈ ਬੀ.ਡੀ.ਪੀ.ਓ. ਦਫ਼ਤਰ ਨਾਗਪੁਰ ਵਿਖੇ ਅੰਤੋਦਿਆ ਮੇਲਾ ਲਗਾਇਆ ਗਿਆ | ...
ਰਤੀਆ, 4 ਦਸੰਬਰ (ਬੇਅੰਤ ਕੌਰ ਮੰਡੇਰ)- ਸਰਕਾਰੀ ਮਹਿਲਾ ਕਾਲਜ ਰਤੀਆ ਦੇ ਵਿਮੈਨ ਸੈੱਲ ਦੀ ਅਗਵਾਈ ਹੇਠ ਹਫ਼ਤਾਵਾਰੀ ਸਿਲਾਈ ਕਟਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਵਰਕਸ਼ਾਪ ਦਾ ਉਦਘਾਟਨ ਪਿੰ੍ਰਸੀਪਲ ਡਾ: ਰਾਜੇਸ਼ ਮਹਿਤਾ ਨੇ ਕੀਤਾ | ਉਨ੍ਹਾਂ ਆਪਣੇ ਸੰਬੋਧਨ ਵਿਚ ...
ਫਗਵਾੜਾ, 4 ਦਸੰਬਰ (ਹਰਜੋਤ ਸਿੰਘ ਚਾਨਾ)-ਇਕ ਬਜ਼ੁਰਗ ਦੇ ਖੀਸੇ 'ਚੋਂ ਪੈਸੇ ਖੋਹ ਕੇ ਲੈ ਜਾਣ ਸਬੰਧੀ ਸਤਨਾਮਪੁਰਾ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਧਾਰਾ 379-ਬੀ, 34 ਆਈ.ਪੀ.ਸੀ. ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਹਰਭਜਨ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਪਿੰਡ ...
ਭਗਤਾ ਭਾਈਕਾ, 4 ਦਸੰਬਰ (ਸੁਖਪਾਲ ਸਿੰਘ ਸੋਨੀ)-ਇਲਾਕੇ ਦੇ ਨਾਮਵਰ ਡੇਰਾ ਸ੍ਰੀ ਰਾਮਟਿੱਲਾ ਮਲੂਕਾ ਦੇ ਮੁੱਖ ਸੇਵਾਦਾਰ ਬਾਵਾ ਯਸ਼ਪ੍ਰੀਤ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਬੀ ਬੀ ਐੱਸ ਆਈਲੈਟਸ ਇੰਸਟੀਚਿਊਟ ਭਗਤਾ ਭਾਈਕਾ ਦੇ ਵਿਦਿਆਰਥੀਆਂ ਨੇ ਆਈਲੈਟਸ ਦੇ ਨਤੀਜਿਆਂ ਚੋ ...
ਮੌੜ ਮੰਡੀ, 4 ਦਸੰਬਰ (ਗੁਰਜੀਤ ਸਿੰਘ ਕਮਾਲੂ)-ਟਰੱਕ ਆਪ੍ਰੇਟਰ ਵੈੱਲਫੇਅਰ ਸੁਸਾਇਟੀ ਮੌੜ ਦੇ ਟਰੱਕ ਆਪ੍ਰੇਟਰਾਂ ਵਲੋਂ ਅੱਜ ਮੌੜ ਮੰਡੀ ਦੇ ਰਾਮਨਗਰ ਚੌਕ ਵਿਚ ਚੱਕਾ ਜਾਮ ਕਰਕੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਧਰਨਾ ਦਿੱਤਾ ਗਿਆ | ਇਸ ਧਰਨੇ ਨੂੰ ਹੋਰ ਭਰਾਤਰੀ ਜਥੇਬੰਦੀਆਂ ...
ਬਠਿੰਡਾ, 4 ਦਸੰਬਰ (ਸੱਤਪਾਲ ਸਿੰਘ ਸਿਵੀਆਂ)-ਫਿਜ਼ੀਕਲ ਹੈਂਡੀਕੈਪਡ ਐਸੋਸੀਏਸ਼ਨ ਜ਼ਿਲ੍ਹਾ ਇਕਾਈ ਬਠਿੰਡਾ ਵਲੋਂ ਸਥਾਨਕ ਡਾ. ਅੰਬੇਡਕਰ ਪਾਰਕ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਵਾ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਰਾਹੀਂ ਮੁੱਖ ਮੰਤਰੀ ਦੇ ਨਾਂਅ ...
ਬਠਿੰਡਾ, 4 ਦਸੰਬਰ (ਵੀਰਪਾਲ ਸਿੰਘ)-ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕਾਮਿਆਂ ਵਲੋਂ ਪੰਜਾਬ ਯੂਨੀਅਨ ਦੇ ਸੱਦੇ 'ਤੇ ਸਥਾਨਕ ਬੱਸ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ ਜਾਮ ਲਗਾਇਆ ਗਿਆ | ਜਥੇਬੰਦੀ ਆਗੂਆਂ ਕੁਲਵੰਤ ਸਿੰਘ ਮਨੇਸ਼, ਡੀਪੂ ਪ੍ਰਧਾਨ ਸੰਦੀਪ ਸਿੰਘ ...
ਭਾਗੀਵਾਂਦਰ, 4 ਦਸੰਬਰ (ਮਹਿੰਦਰ ਸਿੰਘ ਰੂਪ)-ਸਥਾਨਕ ਪਿੰਡ ਭਾਗੀਵਾਂਦਰ ਦੇ ਵਾਸੀ ਇਕ ਖੇਤ ਮਜ਼ਦੂਰ ਕੁਲਦੀਪ ਸਿੰਘ 22 ਪੁੱਤਰ ਗੁਰਤੇਜ ਸਿੰਘ ਦੀ ਖੇਤ 'ਚ ਨਰਮੇ ਦੀਆਂ ਛਟੀਆਂ ਚੁੱਕਣ ਸਮੇਂ ਇਕ ਜ਼ਹਿਰੀਲੇ ਸੱਪ ਦੇ ਡੰਗਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ...
ਭਗਤਾ ਭਾਈਕਾ, 4 ਦਸੰਬਰ (ਸੁਖਪਾਲ ਸਿੰਘ ਸੋਨੀ)-ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅੰਦਰ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਸਥਾਨਕ ਸ਼ਹਿਰ ਦੇ ਸੁਰਜੀਤ ਨਗਰ ਤੋਂ ਟਕਸਾਲੀ ਕਾਂਗਰਸੀਆਂ ਆਗੂਆਂ ਸਮੇਤ ਦਰਜਨਾਂ ਪਰਿਵਾਰਾਂ ਨੇ ਕਾਂਗਰਸ ਦਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX