ਸ਼ਾਹਬਾਦ ਮਾਰਕੰਡਾ, 7 ਫਰਵਰੀ (ਅਵਤਾਰ ਸਿੰਘ) - ਜ਼ਿਲ੍ਹਾ ਪੁਲਿਸ ਕੁਰੂਕਸ਼ੇਤਰ ਨੇ ਇਕ ਦੁਕਾਨਦਾਰ ਦੇ ਨਾਂਅ 'ਤੇ ਕ੍ਰੈਡਿਟ ਕਾਰਡ ਬਣਵਾ ਕੇ ਕਰੀਬ 1 ਲੱਖ ਰੁ. ਦੀ ਠੱਗੀ ਮਾਰਨ ਵਾਲੇ ਮੁਲਜ਼ਮ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਮੁਲਜ਼ਮ ਦੀ ਪਛਾਣ ਸੁਮਿਤ ਸੋਨੀ ਪੁੱਤਰ ਰਾਜ ਕੁਮਾਰ ਵਾਸੀ ਨਿਊ ਕਾਲੋਨੀ ਕੁਰੂਕਸ਼ੇਤਰ ਵਜੋਂ ਹੋਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਦੇ ਬੁਲਾਰੇ ਨਰੇਸ਼ ਕੁਮਾਰ ਸਾਗਵਾਲ ਨੇ ਦੱਸਿਆ ਕਿ 21 ਜਨਵਰੀ 2022 ਨੂੰ ਕਿ੍ਸ਼ਨਾ ਗੇਟ ਥਾਣੇ 'ਚ ਦਿੱਤੀ ਸ਼ਿਕਾਇਤ 'ਚ ਅਮਨਦੀਪ ਸਿੰਘ ਕੋਹਲੀ ਪੁੱਤਰ ਗੁਲਬੀਰ ਸਿੰਘ ਵਾਸੀ ਚੱਕਰਵਰਤੀ ਮੁਹੱਲਾ ਕੁਰੂਕਸ਼ੇਤਰ ਨੇ ਦੱਸਿਆ ਸੀ ਕਿ ਉਸ ਦੀ ਛੋਟਾ ਬਾਜ਼ਾਰ ਥਾਨੇਸਰ ਵਿਖੇ ਮੋਬਾਈਲਾਂ ਦੀ ਦੁਕਾਨ ਹੈ | ਸੁਮਿਤ ਸੋਨੀ ਪੁੱਤਰ ਰਾਜ ਕੁਮਾਰ ਵਾਸੀ ਨਿਊ ਕਾਲੋਨੀ ਕੁਰੂਕਸ਼ੇਤਰ ਨੇ ਸਾਲ 2013 ਤੋਂ ਲੈ ਕੇ 2017 ਤੱਕ ਉਸ ਦੀ ਦੁਕਾਨ 'ਤੇ ਕੰਮ ਕੀਤਾ ਸੀ | ਅਮਨਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਪਾਸਪੋਰਟ, ਆਧਾਰ ਕਾਰਡ, ਪੈਨ ਕਾਰਡ ਅਤੇ ਵੋਟਰ ਕਾਰਡ ਆਦਿ ਦਸਤਾਵੇਜ਼ ਦੁਕਾਨ ਦੇ ਹੀ ਮੌਜੂਦ ਸਨ | ਉਸ ਨੇ ਦੱਸਿਆ ਕਿ ਕਰੀਬ 10 ਮਹੀਨੇ ਪਹਿਲਾਂ ਜਦੋਂ ਉਹ ਐਸ. ਬੀ. ਆਈ. ਬੈਂਕ ਤੋਂ ਕਰਜ਼ਾ ਲੈਣ ਲਈ ਬੈਂਕ ਗਿਆ ਤਾਂ ਬੈਂਕ ਅਧਿਕਾਰੀਆਂ ਨੇ ਉਸ ਨੂੰ ਕਰਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਦੱਸਿਆ ਕਿ ਐਸ. ਬੀ. ਆਈ. ਗੁਰੂਗ੍ਰਾਮ ਤੋਂ ਉਸ ਦੇ ਨਾਂਅ 'ਤੇ ਇਕ ਕ੍ਰੈਡਿਟ ਕਾਰਡ ਜਾਰੀ ਹੋਇਆ ਹੈ, ਜਿਸ 'ਤੇ 1 ਲੱਖ 12 ਹਜ਼ਾਰ ਰੁ. ਦੀ ਦੇਣਦਾਰੀ ਹੈ | ਇਸ ਤੋਂ ਬਾਅਦ ਜਦੋਂ ਉਸ ਨੇ ਗੁਰੂਗ੍ਰਾਮ ਸਥਿਤ ਐਸ.ਬੀ.ਆਈ. ਬੈਂਕ ਦੀ ਬ੍ਰਾਂਚ ਵਿਖੇ ਜਾ ਕੇ ਪੁੱਛਗਿੱਛ ਕੀਤੀ ਤਾਂ ਉਸ ਨੂੰ ਪਤਾ ਚੱਲਿਆ ਕਿ ਉਸ ਦੇ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਸੁਮਿਤ ਸੋਨੀ ਨੇ ਉਸ ਦੇ ਨਾਂਅ 'ਤੇ ਕ੍ਰੈਡਿਟ ਕਾਰਡ ਜਾਰੀ ਕਰਵਾਇਆ ਹੋਇਆ, ਜਿਸ 'ਤੇ 1 ਲੱਖ 12 ਹਜ਼ਾਰ ਰੁ. ਦੀ ਦੇਣਦਾਰੀ ਹੈ | ਇਸ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਕਿ੍ਸ਼ਨਾ ਗੇਟ ਵਿਖੇ ਮਾਮਲਾ ਦਰਜ ਕਰਨ ਉਪਰੰਤ ਇਸ ਦੀ ਜਾਂਚ ਸਹਾਇਕ ਸਬ-ਇੰਸਪੈਕਟਰ ਕਿ੍ਸ਼ਨ ਕੁਮਾਰ ਨੂੰ ਸੌਂਪੀ ਗਈ ਅਤੇ ਬਾਅਦ 'ਚ ਮਾਮਲੇ ਦੀ ਜਾਂਚ ਸਾਈਬਰ ਪੁਲਿਸ ਥਾਣਾ ਕੁਰੂਕਸ਼ੇਤਰ ਨੂੰ ਸੌਂਪ ਦਿੱਤੀ ਗਈ | ਇਸ ਮਾਮਲੇ 'ਚ ਮੁਲਜ਼ਮ ਦੀ ਪੈੜ ਨੱਪਦਿਆਂ ਬੀਤੀ 5 ਫਰਵਰੀ ਨੂੰ ਇੰਸਪੈਕਟਰ ਰਾਜੀਵ ਕੁਮਾਰ ਦੀ ਅਗਵਾਈ ਹੇਠ ਸਹਾਇਕ ਸਬ-ਇੰਸਪੈਕਟਰ ਰਾਜੇਸ਼ ਕੁਮਾਰ ਦੀ ਟੀਮ ਵਲੋਂ ਮੁਲਜ਼ਮ ਸੁਮਿਤ ਸੋਨੀ ਨੂੰ ਕਾਬੂ ਕਰ ਲਿਆ ਗਿਆ | ਇਸ ਤੋਂ ਬਾਅਦ ਮੁਲਜ਼ਮ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਉਸ ਦਾ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ |
ਗੂਹਲਾ ਚੀਕਾ, 7 ਫਰਵਰੀ (ਓ.ਪੀ. ਸੈਣੀ) - ਵਿਧਾਇਕ ਈਸ਼ਵਰ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਗੂਹਲਾ ਇਲਾਕੇ ਵਿਚ 32 ਵੱਖ-ਵੱਖ ਰੂਟਾਂ 'ਤੇ ਬੱਸਾਂ ਚੱਲਦੀਆਂ ਸਨ, ਜਿਨ੍ਹਾਂ ਨੂੰ ਵਿਭਾਗ ਵਲੋਂ ਬੰਦ ਕਰ ਦਿੱਤਾ ਗਿਆ ਸੀ | ਇਸ 'ਤੇ ਵਿਭਾਗ ਤੋਂ ਵਿਸਥਾਰਤ ਰਿਪੋਰਟ ਤਲਬ ਕੀਤੀ ...
ਯਮੁਨਾਨਗਰ, 7 ਫਰਵਰੀ (ਗੁਰਦਿਆਲ ਸਿੰਘ ਨਿਮਰ) - ਡੀ. ਏ. ਵੀ. ਗਰਲਜ਼ ਕਾਲਜ ਦੇ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨ ਵਿਭਾਗ ਵਲੋਂ ਕਿਊ. ਏ. ਆਟੋਮੇਸ਼ਨ ਬਾਰੇ ਸੈਮੀਨਾਰ ਕਰਵਾਇਆ ਗਿਆ, ਜਿਸ ਦੌਰਾਨ ਪੰਚਕੂਲਾ ਸਥਿਤ ਸਕਿੱਲ ਸਟੋਨ ਗ੍ਰੈਟੀਚਿਊਡ ਇੰਟਰਐਕਟਿਵ ਦੇ ਐਚ. ਆਰ. ਹੈੱਡ ...
ਸਿਰਸਾ, 7 ਫਰਵਰੀ (ਭੁਪਿੰਦਰ ਪੰਨੀਵਾਲੀਆ) - ਸਿਰਸਾ ਦੇ ਸਰਕਾਰੀ ਨੈਸ਼ਨਲ ਕਾਲਜ ਵਿਖੇ ਅੱਜ ਜ਼ਿਲ੍ਹਾ ਸੂਚਨਾ, ਲੋਕ ਸੰਪਰਕ, ਭਾਸ਼ਾ ਤੇ ਸੱਭਿਆਚਾਰ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦੇਸ਼ ਭਗਤੀ ਦਾ ਨਾਟਕ ਦਾਸਤਾਨ-ਏ-ਰੋਹਨਾਤ ਦਾ ਆਯੋਜਨ ਕੀਤਾ ਜਾਵੇਗਾ¢ਇਸ ਨਾਟਕ ...
ਕਾਲਾਂਵਾਲੀ/ਸਿਰਸਾ, 7 ਫਰਵਰੀ (ਭੁਪਿੰਦਰ ਪੰਨੀਵਾਲੀਆ) - ਖੇਤਰ ਦੇ ਪਿੰਡ ਪੰਨੀਵਾਲਾ ਮੋਟਾ 'ਚ ਸਥਿਤ ਕਰਿਆਨਾ ਅਤੇ ਸਬਜ਼ੀ ਦੀ ਦੁਕਾਨ 'ਚੋਂ ਅਣਪਛਾਤੇ ਚੋਰ ਹਜ਼ਾਰਾਂ ਰੁਪਏ ਨਕਦੀ ਚੋਰੀ ਕਰ ਕੇ ਲੈ ਗਏ¢ ਥਾਣਾ ਔਢਾਂ ਪੁਲੀਸ ਨੇ ਦੁਕਾਨਦਾਰ ਗੁਲਜ਼ਾਰੀ ਲਾਲ ਦੀ ਸ਼ਿਕਾਇਤ ...
ਤਰਨ ਤਾਰਨ, 7 ਫਰਵਰੀ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਝਬਾਲ ਦੀ ਪੁਲਿਸ ਨੇ ਹੈਰੋਇਨ ਸਮੇਤ ਇਕ ਬਿਨਾਂ ਨੰਬਰ ਤੋਂ ਮੋਟਰਸਾਈਕਲ ਸਵਾਰ 2 ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਥਾਣਾ ਝਬਾਲ ਦੇ ਮੁਖੀ ਐੱਸ.ਆਈ. ਬਲਜਿੰਦਰ ...
ਕਾਲਾਂਵਾਲੀ/ਸਿਰਸਾ, 7 ਫਰਵਰੀ (ਭੁਪਿੰਦਰ ਪੰਨੀਵਾਲੀਆ) - ਸਰਕਾਰੀ ਗਰਲਜ਼ ਕਾਲਜ ਕਾਲਾਂਵਾਲੀ ਦੀਆਂ ਵਿਦਿਆਰਥਣਾਂ ਨੇ ਜ਼ਿਲ੍ਹਾ ਪੱਧਰੀ ਸਟੂਡੈਂਟਸ ਲੀਗਲ ਲਿਟਰੇਸੀ ਮਿਸ਼ਨ 2022-23 ਦੇ ਤਹਿਤ ਕਰਵਾਏ ਵੱਖ ਵੱਖ ਮੁਕਾਬਲਿਆਂ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ...
ਫ਼ਤਿਹਾਬਾਦ, 7 ਫਰਵਰੀ (ਹਰਬੰਸ ਸਿੰਘ ਮੰਡੇਰ) - ਸਰਕਾਰੀ ਮਹਿਲਾ ਕਾਲਜ ਭੋਡੀਆ ਖੇੜਾ ਵਿਖੇ ਲੀਗਲ ਲਿਟਰੇਸੀ ਸੈੱਲ ਵਲੋਂ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ | ਪਿ੍ੰਸੀਪਲ ਡਾ: ਰਾਜੇਸ਼ ਮਹਿਤਾ ਨੇ ਦੱਸਿਆ ਕਿ ਅਜਿਹੇ ਮੁਕਾਬਲਿਆਂ ਨਾਲ ਵਿਦਿਆਰਥੀ ਆਪਣੇ ਆਪ ਨੂੰ ...
ਨਰਾਇਣਗੜ੍ਹ, 7 ਫਰਵਰੀ (ਪੀ ਸਿੰਘ) - ਨਰਾਇਣਗੜ੍ਹ ਦੇ ਬੀ. ਡੀ. ਪੀ. ਓ. ਦਫ਼ਤਰ ਵਿਖੇ ਵੱਡੀ ਗਿਣਤੀ 'ਚ ਇਕੱਤਰ ਹੋਏ ਸਰਪੰਚਾਂ ਨੇ ਈ-ਟੈਂਡਰਿੰਗ ਪ੍ਰਣਾਲੀ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਤੇ ...
ਕਰਨਾਲ, 7 ਫਰਵਰੀ (ਗੁਰਮੀਤ ਸਿੰਘ ਸੱਗੂ) - ਸੀ. ਐਮ. ਸਿਟੀ ਕਰਨਾਲ ਦੀ ਫੂਸਗੜ੍ਹ ਗਊਸ਼ਾਲਾ 'ਚ 50 ਗਊਆਂ ਦੀ ਮੌਤ ਤੋਂ ਗੁੱਸੇ 'ਚ ਕਾਂਗਰਸੀ ਵਰਕਰਾਂ ਨੇ ਮੰਗਲਵਾਰ ਨੂੰ ਹੱਲਾ ਬੋਲਿਆ | ਸੀਨੀਅਰ ਆਗੂਆਂ ਦੀ ਅਗਵਾਈ ਹੇਠ ਸੈਂਕੜੇ ਵਰਕਰ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ...
ਕਰਨਾਲ, 7 ਫਰਵਰੀ (ਗੁਰਮੀਤ ਸਿੰਘ ਸੱਗੂ) - ਫੂਸਗੜ੍ਹ ਸਥਿਤ ਗਊਸ਼ਾਲਾ ਅਤੇ ਨੰਦੀਸ਼ਾਲਾ 'ਚ ਕਮੀਆਂ ਕਾਰਨ ਨਗਰ ਨਿਗਮ ਨੇ ਗਊਆਂ ਦੀ ਦੇਖਭਾਲ ਕਰਨ ਵਾਲੀ ਏਜੰਸੀ ਮੈਸਰਜ਼ ਆਸ ਐਂਟਰਪ੍ਰਾਈਜ਼ਿਜ਼ ਦਾ ਕੰਮ ਮੁਅੱਤਲ ਕਰ ਦਿੱਤਾ ਹੈ | ਇਸ ਤੋਂ ਇਲਾਵਾ ਗਊਸ਼ਾਲਾ ਚਲਾਉਣ ਵਾਲੀ ...
ਸਿਰਸਾ, 7 ਫਰਵਰੀ (ਪ.ਪ.) - ਚÏਧਰੀ ਦੇਵੀ ਲਾਲ ਯੂਨੀਵਰਸਿਟੀ ਵਿਖੇ ਹੋਏ ਅੰਤਰ-ਕਾਲਜ ਨੈੱਟ ਬਾਲ ਮੁਕਾਬਲੇ ਵਿੱਚ ਜੇਸੀਡੀ ਮੈਮੋਰੀਅਲ ਕਾਲਜ ਦੀ ਟੀਮ ਨੇ ਚੈਂਪੀਅਨਸ਼ਿਪ ਜਿੱਤਣ ਦੇ ਨਾਲ-ਨਾਲ ਸੋਨ ਤਮਗਾ ਵੀ ਜਿੱਤਿਆ¢ ਟੀਮ ਨੇ ਇੱਕ ਰੋਮਾਂਚਕ ਫਾਈਨਲ ਵਿੱਚ ਬੇਮਿਸਾਲ ਹੁਨਰ ...
ਸਿਰਸਾ, 7 ਫਰਵਰੀ (ਭੁਪਿੰਦਰ ਪੰਨੀਵਾਲੀਆ) - ਸਿਰਸਾ ਨਿਵਾਸੀਆਂ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ਭਾਰਤ ਦੇ ਇਕਲੌਤੇ ਸਕਾਊਟ ਚÏਕ ਦਾ ਉਦਘਾਟਨ ਓੜੀਸ਼ਾ ਦੇ ਰਾਜਪਾਲ ਪ੍ਰੋਫੈਸਰ ਡਾ: ਗਣੇਸ਼ੀ ਲਾਲ ਵਲੋ ਕੀਤਾ ਗਿਆ | ਜ਼ਿਲ੍ਹਾ ਸਿੱਖਿਆ ਅਫ਼ਸਰ ਸੰਤ ਕੁਮਾਰ ਦੀ ਪ੍ਰਧਾਨਗੀ ...
ਤਰਨ ਤਾਰਨ, 7 ਫਰਵਰੀ (ਹਰਿੰਦਰ ਸਿੰਘ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿਚ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ, ਬੀਬੀਆਂ ਵਲੋਂ ਧਰਤੀ, ਹਵਾ, ਪਾਣੀ ਨੂੰ ਕਾਰਪੋਰੇਟ ਘਰਾਣਿਆਂ ਤੋਂ ਬਚਾਉਣ, ਰਾਣਾ ਸ਼ਰਾਬ ਫੈਕਟਰੀ ਲੌਹਕਾ ਅਤੇ ਹੋਰਨਾਂ ਸਨਅਤਾਂ ਵਲੋਂ ...
ਤਰਨ ਤਾਰਨ, 7 ਫਰਵਰੀ (ਪਰਮਜੀਤ ਜੋਸ਼ੀ)- ਸਾਂਝੇ ਅਧਿਆਪਕ ਮੋਰਚੇ ਦਾ ਇਕ ਵਫ਼ਦ ਗੁਰਪ੍ਰੀਤ ਮਾੜੀਮੇਘਾ ਅਤੇ ਬਲਦੇਵ ਸਿੰਘ ਬਸਰਾ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ ਨੂੰ ਮਿਲਿਆ ਅਤੇ ਅਧਿਆਪਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਗੱਲਬਾਤ ਕੀਤੀ | ਇਸ ਸਮੇਂ ...
ਕਾਲਾਂਵਾਲੀ/ਸਿਰਸਾ, 7 ਫਰਵਰੀ (ਭੁਪਿੰਦਰ ਪੰਨੀਵਾਲੀਆ) - ਪੈਕਸ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਸਰਕਾਰ ਖ਼ਿਲਾਫ਼ ਹੜਤਾਲ 'ਤੇ ਹਨ¢ ਇਸੇ ਕੜੀ ਤਹਿਤ ਅੱਜ ਪੈਕਸ ਮੁਲਾਜ਼ਮਾਂ ਨੇ ਔਢਾਂ ਸਹਿਕਾਰੀ ਸੁਸਾਇਟੀ ਦੇ ਸਾਹਮਣੇ ਧਰਨਾ ਦਿੱਤਾ ਅਤੇ ਸਰਕਾਰ ਖ਼ਿਲਾਫ਼ ...
ਸਿਰਸਾ, 7 ਫਰਵਰੀ (ਭੁਪਿੰਦਰ ਪੰਨੀਵਾਲੀਆ) - ਸਾਲ 2020 'ਚ ਨੁਕਸਾਨੀਆਂ ਫ਼ਸਲਾਂ ਦਾ ਮੁਆਵਜ਼ਾ ਤੇ ਹੋਰ ਮੰਗਾਂ ਨੂੰ ਲੈ ਕੇ ਕਿਸਾਨ ਆਗੂਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਾਲੇ ਦੂਜੇ ਗੇੜ ਦੀ ਹੋਈ ਮੀਟਿੰਗ ਵੀ ਬੇਸਿਟਾ ਰਹੀ¢ ਕਿਸਾਨੀ ਮੰਗਾਂ ਲਈ ਪ੍ਰਸ਼ਾਸਨਿਕ ...
ਸਿਰਸਾ, 7 ਫਰਵਰੀ (ਭੁਪਿੰਦਰ ਪੰਨੀਵਾਲੀਆ) - ਹਰਿਆਣਾ ਸਟੇਟ ਇਲੈਕਟਰੀਸਿਟੀ ਬੋਰਡ ਵਰਕਰਜ ਯੂਨੀਅਨ ਦੇ ਬੈਨਰ ਹੇਠ ਬਿਜਲੀ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਕੇ ਧਰਨਾ ਦਿੱਤਾ¢ ਇਸ ਦÏਰਾਨ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਖ਼ਿਲਾਫ਼ ਜੋਰਦਾਰ ...
ਨਵੀਂ ਦਿੱਲੀ, 7 ਫਰਵਰੀ (ਬਲਵਿੰਦਰ ਸਿੰਘ ਸੋਢੀ)-ਭਲਸਵਾ ਡੇਅਰੀ ਦੇ ਇਲਾਕੇ 'ਚ ਬੇਟੇ ਨੂੰ ਬਚਾਉਣ ਲਈ ਆਏ ਪਿਤਾ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਗੋਲੀ ਲੱਗਣ 'ਤੇ ਬੱਚੇ ਦਾ ਪਿਤਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਨੇੜੇ ਦੇ ਹਸਪਤਾਲ ਵਿਖੇ ...
ਕੋਲਕਾਤਾ, 7 ਫਰਵਰੀ (ਰਣਜੀਤ ਸਿੰਘ ਲੁਧਿਆਣਵੀ) - ਸੇਂਟ ਜੇਵਿਅਰਸ ਯੁਨੀਵਰਸਿਟੀ ਵਲੋਂ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਸਿੱਖਿਆ ਖੇਤਰ 'ਚ ਕੀਤੇ ਕੰਮਕਾਜ ਕਾਰਨ ਡਾਕਟਰੇਟ ਆਫ ਲਿਟਰੇਚਰ (ਡੀ ਲਿਟ) ਦੀ ਡਿਗਰੀ ਦਿੱਤੀ ਗਈ | ਰਾਜਪਾਲ ਸੀ.ਵੀ. ਆਨੰਦ ਬੋਸ ਨੇ ਉਨ੍ਹਾਂ ਨੰੂ ...
ਨਵੀਂ ਦਿੱਲੀ, 7 ਫਰਵਰੀ (ਜਗਤਾਰ ਸਿੰਘ)- ਸਿੱਖ ਯੂਥ ਫਾਊਾਡੇਸ਼ਨ ਵੱਲੋਂ ਗੁਰਦੁਆਰਾ ਸਿੰਘ ਸਭਾ ਰਾਜੌਰੀ ਗਾਰਡਨ ਦੇ ਸਹਿਯੋਗ ਨਾਲ ਰਾਜੌਰੀ ਗਾਰਡਨ ਵਿਖੇ ਕੁਲਜੀਤ ਸਿੰਘ ਦੁਆਰਾ ਤਿਆਰ 'ਦਾਸਤਾਨ-ਏ-ਗੁਰੂ ਤੇਗ ਬਹਾਦਰ' ਦਾ ਪ੍ਰੀਮੀਅਮ ਸ਼ੋਅ ਕਰਵਾਇਆ ਗਿਆ ਜਿਸ ਨੂੰ ਵੇਖਣ ...
ਨਵੀਂ ਦਿੱਲੀ, 7 ਫਰਵਰੀ (ਜਗਤਾਰ ਸਿੰਘ) - ਦਿੱਲੀ ਦੇ ਮੇਅਰ ਦੀ ਚੋਣ ਦੇ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਛੇਤੀ ਸੁਣਵਾਈ ਦੀ ਮੰਗ ਕੀਤੀ ਹੈ | ਸੁਪਰੀਮ ਕੋਰਟ ਵਲੋਂ ਇਸ ਮਾਮਲੇ 'ਚ ਬੁੱਧਵਾਰ 8 ਫਰਵਰੀ ਨੂੰ ਸੁਣਵਾਈ ਕੀਤੀ ...
ਨਵੀਂ ਦਿੱਲੀ, 7 ਫਰਵਰੀ (ਜਗਤਾਰ ਸਿੰਘ) - ਦਿੱਲੀ 'ਚ ਮੇਅਰ ਦੀ ਚੋਣਾਂ ਸੰਬੰਧੀ ਵਿਵਾਦ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਭਾਜਪਾ ਵਿਚਕਾਰ ਤਕਰਾਰਬਾਜੀ ਲਗਾਤਾਰ ਜਾਰੀ ਹੈ | ਦਿੱਲੀ ਨਗਰ ਨਿਗਮ (ਐਮ.ਸੀ.ਡੀ.) ਸਦਨ ਵਿਚ ਸੋਮਵਾਰ ਨੂੰ ਵੀ ਹੰਗਾਮਾ ਹੋਣ ਕਾਰਨ ਲਗਾਤਾਰ ਤੀਜੀ ...
ਨਵੀਂ ਦਿੱਲੀ, 7 ਫਰਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਪ੍ਰਾਈਵੇਟ ਸਕੂਲ ਨੇ ਸੈਸ਼ਨ 2023-24 ਦੇ ਲਈ ਨਰਸਰੀ ਕਲਾਸ ਤੋਂ ਪਹਿਲੀ ਕਲਾਸ ਦੀ ਦੂਸਰੀ ਦਾਖਲੇ ਦੀ ਸੂਚੀ ਜਾਰੀ ਕੀਤੀ ਸੀ ਜਿਸ ਦੇ ਆਧਾਰ 'ਤੇ ਅੱਜ ਤੋਂ ਦਾਖ਼ਲੇ ਸ਼ੁਰੂ ਹੋ ਗਏ ਹਨ, ਜਿਨ੍ਹਾਂ ਬੱਚਿਆਂ ਦਾ ਨਾਂਅ ਇਸ ...
ਨਵੀਂ ਦਿੱਲੀ, 7 ਫਰਵਰੀ (ਬਲਵਿੰਦਰ ਸਿੰਘ ਸੋਢੀ)-ਡੀ.ਟੀ.ਸੀ. ਦੀ ਨਾਨ-ਏ.ਸੀ. ਰੂਟ ਨੰ. 106 ਹਰੇ ਰੰਗ ਦੀ ਬੱਸ ਜੋ ਕਿ ਕੰਝਾਵਲਾ ਤੋਂ ਸੁਭਾਸ਼ ਪਲੇਸ ਰੂਟ 'ਤੇ ਚੱਲਦੀ ਹੈ | ਇਸ ਬੱਸ ਵਿਚ ਅਚਾਨਕ ਅੱਗ ਲੱਗ ਗਈ ਅਤੇ ਯਾਤਰੀਆਂ ਵਿਚ ਭੱਜ-ਦੌੜ ਮਚ ਗਈ ਤੇ ਉਹ ਅੱਗ ਤੋਂ ਬਚਣ ਲਈ ਇਕ-ਦੂਜੇ ...
ਨਵੀਂ ਦਿੱਲੀ, 7 ਫਰਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸੱਤਿਆ ਸਾੲੀਂ ਇੰਟਰਨੈਸ਼ਨਲ ਸੈਂਟਰ ਅਤੇ ਸਕੂਲ ਵਿਚ ਭਾਰਤੀਆ ਸ਼ਾਸਤਰੀ ਸੰਗੀਤ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਬੇਨੂ ਹੈਰੀਟੇਜ ਨੇ ਵਿਦਿਆਰਥੀਆਂ ਨੂੰ ਇਸ ਵਿਰਾਸਤ ਪ੍ਰਤੀ ਆਕਰਸ਼ਿਤ ਕੀਤਾ | ...
ਨਵੀਂ ਦਿੱਲੀ, 7 ਫਰਵਰੀ (ਬਲਵਿੰਦਰ ਸਿੰਘ ਸੋਢੀ)-ਸਾਵਨ ਕ੍ਰਿਪਾਲ ਰੂਹਾਨੀ ਮਿਸ਼ਨ ਦੇ ਪ੍ਰਮੁੱਖ ਅਤੇ ਮਾਨਵ ਏਕਤਾ ਸੰਮੇਲਨ ਦੇ ਪ੍ਰਧਾਨ ਸੰਤ ਰਾਜਿੰਦਰ ਸਿੰਘ ਦੀ ਪ੍ਰਧਾਨਗੀ ਵਿਚ 34ਵਾਂ ਅੰਤਰਰਾਸ਼ਟਰੀ ਮਾਨਵ ਏਕਤਾ ਸੰਮੇਲਨ ਸਮਾਪਤ ਹੋ ਗਿਆ ਹੈ | ਇਸ 3 ਦਿਨਾ ਸੰਮੇਲਨ ਵਿਚ ...
ਨਵੀਂ ਦਿੱਲੀ, 7 ਫਰਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਹੁਣ ਆਟੋ ਤੇ ਟੈਕਸੀ ਚਲਾਉਣ ਲਈ ਜੇਕਰ ਡਰਾਈਵਰ ਨੇ ਆਪਣੀ ਨਿਰਧਾਰਿਤ ਵਰਦੀ ਨਾ ਪਾਈ ਹੋਵੇਗੀ ਤਾਂ ਉਸ ਨੂੰ 10 ਹਜ਼ਾਰ ਰੁਪਏ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ | ਇਸ ਪ੍ਰਤੀ ਟਰਾਂਸਪੋਰਟ ਵਿਭਾਗ ਵਲੋਂ ਆਦੇਸ਼ ...
ਬਠਿੰਡਾ, 7 ਫਰਵਰੀ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਭਰ ਦੇ ਕੱਚੇ-ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਬਣਾਈ 'ਸਬ-ਕਮੇਟੀ' ਦੇ ਮੈਂਬਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਜਨਾਲਾ ਸਥਿਤ ਰਿਹਾਇਸ਼ ਸਾਹਮਣੇ ਠੇਕਾ ਕਾਮੇ 8 ਫਰਵਰੀ ਨੂੰ ਸੂਬਾ ਪੱਧਰੀ ਰੋਸ ...
ਬਠਿੰਡਾ,7 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਦੇਸ਼ ਦੇ ਵੱਡੇ ਕਾਰੋਬਾਰੀ ਅਡਾਨੀ ਗਰੁੱਪ ਵਲੋਂ ਬੈਂਕਾਂ ਨਾਲ ਘਪਲੇਬਾਜ਼ੀ ਕਰਨ ਦੇ ਲੱਗੇ ਦੋਸ਼ਾਂ ਨੂੰ ਮੁੱਦਾ ਬਣਾ ਕੇ ਬਠਿੰਡਾ ਦਿਹਾਤੀ ਅਤੇ ਸ਼ਹਿਰੀ ਕਾਂਗਰਸੀ ਲੀਡਰਸ਼ਿਪ ਨੇ ਅੱਜ ਬਠਿੰਡਾ ਵਿਚ ਐੱਸ.ਬੀ.ਆਈ. ...
ਬਠਿੰਡਾ, 7 ਫਰਵਰੀ (ਵੀਰਪਾਲ ਸਿੰਘ)-ਆਪਣੀਆਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ (ਰਜਿ.31) ਵਲੋਂ ਸਥਾਨਕ ਚਿਲਡਰਨ ਪਾਰਕ ਵਿਖੇ ਸੰਦੀਪ ਖਾਨ ਬਾਲਿਆਂਵਾਲੀ ਸੂਬਾ ਮੀਤ ਪ੍ਰਧਾਨ ਤੇ ਜ਼ਿਲ੍ਹਾ ਪ੍ਰਧਾਨ, ਸੇਰੇ ਆਲਮ ਜਨਰਲ ...
ਬਾਲਿਆਂਵਾਲੀ, 7 ਫਰਵਰੀ (ਕੁਲਦੀਪ ਮਤਵਾਲਾ)- ਪਿਛਲੇ ਦਿਨੀਂ ਜ਼ਿਲ੍ਹਾ ਐਸੋਸੀਏਸ਼ਨ ਬਠਿੰਡਾ ਵਲੋਂ ਕਰਵਾਈ ਗਈ ਜ਼ਿਲ੍ਹਾ ਐਥਲੀਟ ਚੋਂ ਮੰਡੀ ਕਲਾਂ ਪਿੰਡ ਦੀ ਹੋਣਹਾਰ ਲੜਕੀ ਗਗਨਦੀਪ ਕੌਰ ਸਾਲ 2022-23 ਦੀ ਬੈੱਸਟ ਐਥਲੀਟ ਚੁਣੇ ਜਾਣ 'ਤੇ ਲੜਕੀ ਦੇ ਪਰਿਵਾਰ ਸਮੇਤ ਪਿੰਡ ਵਿਚ ...
ਬਠਿੰਡਾ, 7 ਫਰਵਰੀ (ਸ.ਰ)- ਬਠਿੰਡਾ ਪੁਲਿਸ ਨੇ ਸ਼ਹਿਰ 'ਚ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 9 ਜਣਿਆਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਪੁਲਿਸ ਨੇ 7 ਮੋਬਾਈਲ, ਚਾਰ ਮੋਟਰ ਸਾਈਕਲ, ਇਕ ਅਲਟੋ ਕਾਰ ਤੇ ...
ਬਠਿੰਡਾ, 7 ਫਰਵਰੀ (ਸ.ਰ)- ਬਠਿੰਡਾ ਪੁਲਿਸ ਨੇ ਸ਼ਹਿਰ 'ਚ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 9 ਜਣਿਆਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਪੁਲਿਸ ਨੇ 7 ਮੋਬਾਈਲ, ਚਾਰ ਮੋਟਰ ਸਾਈਕਲ, ਇਕ ਅਲਟੋ ਕਾਰ ਤੇ ...
ਬਠਿੰਡਾ, 7 ਫਰਵਰੀ (ਸ.ਰ)- ਜੋਧਪੁਰ (ਰਾਜਸਥਾਨ) ਵਿਖੇ ਭਾਰਤ ਸਕਾਊਟਸ ਅਤੇ ਗਾਈਡਜ਼ ਦੇ ਸਮਾਪਤ ਹੋਏ 18ਵੀਂ ਨੈਸ਼ਨਲ ਜੰਬੂਰੀ ਕੈਂਪ ਵਿਚ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਕਮਲਾ ਨਹਿਰੂ ਨਗਰ, ਬਠਿੰਡਾ ਦੇ 12 ਸਕਾਊਟਸ ਅਤੇ ਗਾਈਡਜ਼ ਅਤੇ ਗਾਈਡ ਕੈਪਟਨ ਮੈਡਮ ...
ਬਠਿੰਡਾ, 7 ਫਰਵਰੀ (ਸ.ਰ)- ਜੋਧਪੁਰ (ਰਾਜਸਥਾਨ) ਵਿਖੇ ਭਾਰਤ ਸਕਾਊਟਸ ਅਤੇ ਗਾਈਡਜ਼ ਦੇ ਸਮਾਪਤ ਹੋਏ 18ਵੀਂ ਨੈਸ਼ਨਲ ਜੰਬੂਰੀ ਕੈਂਪ ਵਿਚ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਕਮਲਾ ਨਹਿਰੂ ਨਗਰ, ਬਠਿੰਡਾ ਦੇ 12 ਸਕਾਊਟਸ ਅਤੇ ਗਾਈਡਜ਼ ਅਤੇ ਗਾਈਡ ਕੈਪਟਨ ਮੈਡਮ ...
ਬਠਿੰਡਾ, 7 ਫਰਵਰੀ (ਵੀਰਪਾਲ ਸਿੰਘ)-ਆਪਣੀਆਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ (ਰਜਿ.31) ਵਲੋਂ ਸਥਾਨਕ ਚਿਲਡਰਨ ਪਾਰਕ ਵਿਖੇ ਸੰਦੀਪ ਖਾਨ ਬਾਲਿਆਂਵਾਲੀ ਸੂਬਾ ਮੀਤ ਪ੍ਰਧਾਨ ਤੇ ਜ਼ਿਲ੍ਹਾ ਪ੍ਰਧਾਨ, ਸੇਰੇ ਆਲਮ ਜਨਰਲ ...
ਬਠਿੰਡਾ, 7 ਫਰਵਰੀ (ਪੱਤਰ ਪ੍ਰੇਰਕ)- ਬਠਿੰਡਾ ਦੇ ਮਹੇਸ਼ਵਰੀ ਚੌਕ ਨੇੜੇ ਸਥਿਤ ਇਕ ਟਰੈਵਲ ਇੰਸਟੀਚਿਊਟ ਦੇ ਪ੍ਰਬੰਧਕਾਂ ਵਲੋਂ ਜ਼ਿਲ੍ਹਾ ਮੋਗਾ ਦੇ ਪਿੰਡ ਲੰਗੇਆਣਾ ਦੇ ਇਕ ਜੋੜੇ ਨਾਲ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰੇ ਜਾਣ ਦਾ ਮਾਮਲਾ ...
ਬਠਿੰਡਾ, 7 ਫਰਵਰੀ (ਪ੍ਰੀਤਪਾਲ ਸਿੰਘ ਰੋਮਾਣਾ)- ਪੰਜਾਬ ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਬਠਿੰਡਾ ਵਲੋਂ ਜ਼ਿਲ੍ਹਾ ਪੱਧਰੀ ਪੈਨਸ਼ਨਰਜ਼ ਦਿਵਸ ਪੈਨਸ਼ਨ ਭਵਨ ਵਿਖੇ ਮਨਾਇਆ ਗਿਆ | ਇਸ ਮੌਕੇ ਜਨਰਲ ਸਕੱਤਰ ਰਣਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ...
ਰਾਮਪੁਰਾ ਫੂਲ, 7 ਫਰਵਰੀ (ਹੇਮੰਤ ਕੁਮਾਰ ਸ਼ਰਮਾ)- ਰਾਮਪੁਰਾ ਫੂਲ ਸ਼ਹਿਰ ਵਿਖੇ ਲੁੱਟ ਖੋਹ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ¢ ਜਿਸ ਦੀ ਤਾਜ਼ਾ ਮਿਸਾਲ ਉਦੋਂ ਸਾਹਮਣੇ ਆਈ ਜਦੋਂ ਬੀਤੇ ਦਿਨੀਂ ਜਦੋਂ ਇਕ ਨÏਜਵਾਨ ਸੰਨੀ ਪੁੱਤਰ ਰਾਜਪਾਲ ਵਾਸੀ ਊਧਮ ਸਿੰਘ ...
ਬੁਢਲਾਡਾ, 7 ਫਰਵਰੀ (ਸਵਰਨ ਸਿੰਘ ਰਾਹੀ)- ਪਿਛਲੇ ਦਿਨੀਂ ਕਿਸਾਨ ਯੂਨੀਅਨ (ਡਕੌਂਦਾ) ਦੇ ਕੁਝ ਆਗੂਆਂ ਨੂੰ ਜਥੇਬੰਦੀ ਵਿਚੋਂ ਖਾਰਜ ਕਰਨ ਖ਼ਿਲਾਫ਼ ਰੋਸ ਪ੍ਰਗਟਾਉਂਦਿਆਂ ਅੱਜ ਬੁਢਲਾਡਾ ਦੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਇਕੱਠੇ ਹੋਏ ਕਿਸਾਨ ਆਗੂਆਂ ਤੇ ਵਰਕਰਾਂ ...
ਮਾਨਸਾ, 7 ਫਰਵਰੀ (ਰਾਵਿੰਦਰ ਸਿੰਘ ਰਵੀ)- ਪੈਨਸ਼ਨਰਜ਼ ਐਸੋਸੀਏਸ਼ਨ ਪੀ.ਐਸ.ਪੀ.ਸੀ.ਐਲ. ਵਲੋਂ ਸੂਬਾ ਕਮੇਟੀ ਦੇ ਸੱਦੇ 'ਤੇ ਸਥਾਨਕ ਪਾਵਰਕਾਮ ਦੇ ਮੰਡਲ ਦਫ਼ਤਰ ਵਿਖੇ ਪੰਜਾਬ ਸਰਕਾਰ ਤੇ ਮੈਨੇਜਮੈਂਟ ਦੀ ਅਰਥੀ ਸਾੜੀ ਗਈ | ਬੁਲਾਰਿਆਂ ਨੇ ਦੱਸਿਆ ਕਿ ਨਵੀਂ ਪੈਨਸ਼ਨ 2.45 ਦੇ ...
ਸੀਂਗੋ ਮੰਡੀ, 7 ਜਨਵਰੀ (ਪਿ੍ੰਸ ਗਰਗ)- ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਤੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਵਲੋਂ ਅਹੁੱਦੇਦਾਰਾਂ ਦੀ ਜਾਰੀ ਕੀਤੀ ਸੂਚੀ ਦੌਰਾਨ ਸੀਂਗੋ ਮੰਡੀ ਦੇ ਮਹਿਲਾ ਸਰਪੰਚ ਸੁਖਵੀਰ ਕੌਰ ਦੇ ਪਤੀ ਬੂਟਾ ਸਿੰਘ ਨੂੰ ...
ਮਾਨਸਾ, 7 ਫਰਵਰੀ (ਸ.ਰਿ.)- ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ 'ਤੇ ਅਧਿਆਪਕਾਂ ਨੇ ਮੋਬਾਈਲ ਭੱਤਾ ਕੱਟਣ ਅਤੇ ਪ੍ਰਾਇਮਰੀ ਕੇਡਰ ਅਧਿਆਪਕਾਂ ਦਾ ਬਜਟ ਜਾਰੀ ਨਾ ਕਰਨ ਦੇ ਰੋਸ ਵਜੋਂ ਇੱਥੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਨੂੰ ਮੰਗ ਪੱਤਰ ਦਿੱਤਾ ਗਿਆ | ਆਗੂਆਂ ਨੇ ...
ਰਾਮਪੁਰਾ ਫੂਲ, 7 ਫਰਵਰੀ (ਹੇਮੰਤ ਕੁਮਾਰ ਸ਼ਰਮਾ)- ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਸੂਬਾ ਜਥੇਬੰਦਕ ਸਕੱਤਰ ਹੁਸ਼ਿਆਰ ਸਿੰਘ ਸਲੇਮਗੜ੍ਹ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਪਹਿਲੀ ਫਰਵਰੀ ਨੂੰ ਸੰਸਦ 'ਚ ਸਾਲ ...
ਨਥਾਣਾ, 7 ਫਰਵਰੀ (ਗੁਰਦਰਸ਼ਨ ਲੁੱਧੜ)- ਬਿਜਲੀ ਪਾਵਰਕਾਮ ਸਬ-ਡਵੀਜਨ ਦਫ਼ਤਰ ਕੈਂਪਸ ਨਥਾਣਾ ਅੱਗੇ ਪੀ.ਐਸ.ਪੀ.ਸੀ.ਐਲ ਕੰਟਰੈਕਚੁਅਲ ਵਰਕਰਜ਼ ਯੂਨੀਅਨ ਵਲੋਂ ਜਥੇਬੰਦੀ ਦੇ ਕੀਤੇ ਜਾਣ ਵਾਲੇ ਸੰਘਰਸ਼ਾਂ ਸਬੰਧੀ ਲਾਮਬੰਦੀ ਮੀਟਿੰਗ ਕੀਤੀ ਗਈ ਅਤੇ ਕੱਚੇ ਮੁਲਾਜ਼ਮਾਂ ...
ਚੰਡੀਗੜ੍ਹ, 7 ਫਰਵਰੀ (ਪ੍ਰੋ. ਅਵਤਾਰ ਸਿੰਘ)-ਚੰਡੀਗੜ੍ਹ ਵਿਚਲੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਦੇ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਵਲੋਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੇ 8 ਫਰਵਰੀ ਤੱਕ ਰੋਜ਼ਾਨਾ ਦਿੱਤੇ ਜਾ ਰਹੇ ਰੋਸ ਧਰਨਿਆਂ ਦੀ ਲੜੀ ਤਹਿਤ ਅੱਜ ਛੇਵੇਂ ਦਿਨ ...
ਚੰਡੀਗੜ੍ਹ, 7 ਫਰਵਰੀ (ਅਜੀਤ ਬਿਊਰੋ)-ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਅੱਜ ਚੰਡੀਗੜ੍ਹ ਦੇ ਸੈਕਟਰ-17 ਸਥਿਤ ਐੱਸ.ਬੀ.ਆਈ ਹੈੱਡਕੁਆਰਟਰ ਦੇ ਸਾਹਮਣੇ ਮੋਦੀ ਸਰਕਾਰ ਅਤੇ ਅਡਾਨੀ ਗਰੁੱਪ ਖਿਲਾਫ਼ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ | ਧਰਨੇ ਦੀ ਅਗਵਾਈ ...
ਚੰਡੀਗੜ੍ਹ, 7 ਫਰਵਰੀ (ਮਨਜੋਤ ਸਿੰਘ ਜੋਤ)-ਅੱਠ ਜੁਲਾਈ 2022 ਨੂੰ ਕਾਰਮਲ ਕਾਨਵੈਂਟ ਸਕੂਲ ਸੈਕਟਰ-9 ਚੰਡੀਗੜ੍ਹ ਵਿਚ ਇਕ ਦਰਦਨਾਕ ਘਟਨਾ ਵਾਪਰੀ ਸੀ, ਜਿਸ ਵਿਚ ਦਰੱਖਤ ਹੇਠਾਂ ਬੈਠ ਕੇ ਦੁਪਹਿਰ ਦਾ ਖਾਣਾ ਲੈ ਰਹੇ ਵਿਦਿਆਰਥੀਆਂ 'ਤੇ ਇਕ ਦਰੱਖਤ ਡਿੱਗ ਗਿਆ ਸੀ, ਜਿਸ ਕਾਰਨ ਇਕ ...
ਚੰਡੀਗੜ੍ਹ, 7 ਫਰਵਰੀ (ਮਨਜੋਤ ਸਿੰਘ ਜੋਤ)-ਸਟੇਟ ਦਫ਼ਤਰ ਚੰਡੀਗੜ੍ਹ ਦੇ ਇਨਫੋਰਸਮੈਂਟ ਸਟਾਫ ਨੇ ਅਸਿਸਟੈਂਟ ਅਸਟੇਟ ਅਫਸਰ ਸੌਰਭ ਕੁਮਾਰ ਅਰੋੜਾ ਦੀ ਦੇਖ-ਰੇਖ ਹੇਠ ਚੰਡੀਗੜ੍ਹ ਦੇ ਸੈਕਟਰ-26 ਅਤੇ 47 ਵਿਚ 8 ਕਮਰਸ਼ੀਅਲ ਸੰਪਤੀਆਂ ਨੂੰ ਬਿਲਡਿੰਗ ਦੀ ਉਲੰਘਣਾ ਦੇ ਦੋਸ਼ ਵਿਚ ...
ਚੰਡੀਗੜ੍ਹ, 7 ਫਰਵਰੀ (ਅਜੀਤ ਬਿਊਰੋ)-ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਦੇ ਲੋਕਾਂ ਨੂੰ ਵਾਜ਼ਬ ਕੀਮਤਾਂ 'ਤੇ ਰੇਤਾ ਅਤੇ ਬਜਰੀ ਮੁਹੱਈਆ ਕਰਵਾਉਣ ਦੀ ਇਕ ਹੋਰ ਗਾਰੰਟੀ ਨੂੰ ਪੂਰਾ ਕਰ ਦਿੱਤਾ | ਇਸ ਮੌਕੇ ਪਾਰਟੀ ਬੁਲਾਰਿਆਂ ਐਡਵੋਕੇਟ ਬਿਕਰਮਜੀਤ ਪਾਸੀ ਅਤੇ ਗਗਨਦੀਪ ਸਿੰਘ ...
ਚੰਡੀਗੜ੍ਹ, 7 ਫਰਵਰੀ (ਵਿਸ਼ੇਸ਼ ਪ੍ਰਤੀਨਿਧੀ)-ਹਰਿਆਣਾ ਸਰਕਾਰ ਨੇ ਨੈਸ਼ਨਲ ਹੈਲਥ ਮਿਸ਼ਨ ਦੇ ਕੰਮਾਂ ਦੇ ਸਰਲ ਸੰਚਾਲਨ ਤਹਿਤ ਵੱਖ-ਵੱਖ ਅਧਿਕਾਰੀਆਂ ਨੂੰ ਲਿੰਕ ਅਧਿਕਾਰੀ ਵਜੋਂ ਨਾਮਜ਼ਦ ਕੀਤਾ ਹੈ | ਇਸ ਸਬੰਧ ਵਿਚ ਮੁੱਖ ਸਕੱਤਰ ਸੰਜੀਵ ਕੌਸ਼ਲ ਵੱਲੋਂ ਪੱਤਰ ਜਾਰੀ ...
ਚੰਡੀਗੜ੍ਹ, 7 ਫਰਵਰੀ (ਵਿਸ਼ੇਸ਼ ਪ੍ਰਤੀਨਿਧੀ)-ਹਰਿਆਣਾ ਪੁਲਿਸ ਨੇ ਸੂਬੇ ਤੋਂ ਬਦਮਾਸ਼ਾਂ, ਅਪਰਾਧਿਕ ਤੱਤਾਂ ਤੇ ਨਸ਼ਾ ਤਸਕਰਾਂ ਦਾ ਸਫ਼ਾਇਆ ਕਰਨ ਲਈ ਆਪ੍ਰੇਸ਼ਨ ਆਕ੍ਰਮਣ-4 ਚਲਾਇਆ | ਜਿਸ ਦੇ ਤਹਿਤ ਪੂਰੇ ਸੂਬੇ ਵਿਚ ਇਕੱਠੇ ਕੀਤੀ ਗਈ ਰੇਡ ਦੌਰਾਨ ਆਈ.ਪੀ.ਸੀ, ...
ਚੰਡੀਗੜ੍ਹ, 7 ਫਰਵਰੀ (ਵਿਸ਼ੇਸ਼ ਪ੍ਰਤੀਨਿਧੀ)-ਹਰਿਆਣਾ ਪੁਲਿਸ ਨੇ ਸੂਬੇ ਤੋਂ ਬਦਮਾਸ਼ਾਂ, ਅਪਰਾਧਿਕ ਤੱਤਾਂ ਤੇ ਨਸ਼ਾ ਤਸਕਰਾਂ ਦਾ ਸਫ਼ਾਇਆ ਕਰਨ ਲਈ ਆਪ੍ਰੇਸ਼ਨ ਆਕ੍ਰਮਣ-4 ਚਲਾਇਆ | ਜਿਸ ਦੇ ਤਹਿਤ ਪੂਰੇ ਸੂਬੇ ਵਿਚ ਇਕੱਠੇ ਕੀਤੀ ਗਈ ਰੇਡ ਦੌਰਾਨ ਆਈ.ਪੀ.ਸੀ, ...
ਚੰਡੀਗੜ੍ਹ, 7 ਫਰਵਰੀ (ਨਵਿੰਦਰ ਸਿੰਘ ਬੜਿੰਗ)-ਚੰਡੀਗੜ੍ਹ ਪੁਲਿਸ ਦੇ ਆਪਰੇਸ਼ਨ ਸੈੱਲ ਨੇ ਜੋਏ ਉਰਫ਼ ਰਿਸ਼ੂ ਵਾਸੀ ਜ਼ਿਲ੍ਹਾ ਫ਼ਿਰੋਜ਼ਪੁਰ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਟੀ-ਪੁਆਇੰਟ ਰੋਡ ਵਾਟਰ ਵਰਕਸ, ...
ਚੰਡੀਗੜ੍ਹ, 7 ਫਰਵਰੀ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਨਗਰ ਨਿਗਮ ਨੇ ਨਿਲਾਮੀ ਵਿਚ ਜ਼ਬਤ ਲਾਵਾਰਸ ਵਸਤੂਆਂ ਅਤੇ ਗੈਰ-ਰਜਿਸਟਰਡ/ਅਣਅਧਿਕਾਰਤ ਵਿਕੇ੍ਰਤਾਵਾਂ ਦੇ ਚਲਾਨਾਂ ਤੋਂ 44.82 ਲੱਖ ਰੁਪਏ ਕਰੋੜ ਰੁਪਏ ਦੀ ਕਮਾਈ ਕੀਤੀ ਹੈ | ਅੱਜ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਨਗਰ ...
ਐੱਸ. ਏ. ਐੱਸ. ਨਗਰ, 7 ਫਰਵਰੀ (ਜਸਬੀਰ ਸਿੰਘ ਜੱਸੀ)-ਮੁਹਾਲੀ ਪੁਲਿਸ ਨੇ ਬਾਲ ਤਸਕਰੀ ਦੇ ਮਾਮਲੇ ਵਿਚ ਕਾਬੂ ਕੀਤੇ ਗਏ ਜੋੜੇ ਦੁਆਰਾ ਸੰਚਾਲਿਤ ਮਨੁੱਖੀ ਅੰਗਾਂ ਦੀ ਤਸਕਰੀ ਦੇ ਰੈਕੇਟ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਇਸ ਜੋੜੇ ਦੇ ਖ਼ਿਲਾਫ਼ ਮਨੁੱਖੀ ਅੰਗਾਂ ਦੀ ...
ਐੱਸ.ਏ.ਐੱਸ. ਨਗਰ, 7 ਫਰਵਰੀ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-1 ਦੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ 'ਤੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਇਕ ਔਰਤ ਸਮੇਤ ਤਿੰਨ ਮੁਲਜ਼ਮਾਂ ਖ਼ਿਲਾਫ਼ ਧਾਰਾ-406, 420, 465, 467, 468, 471, 120ਬੀ ਅਤੇ 13 ਟਰੈਵਲ ਪ੍ਰੋਫੈਸ਼ਨਲ ਐਕਟ ਦੇ ਤਹਿਤ ...
ਡੇਰਾਬੱਸੀ, 7 ਫਰਵਰੀ (ਰਣਬੀਰ ਸਿੰਘ ਪੜ੍ਹੀ)-ਪੰਜਾਬ ਵਿਚ 'ਆਪ' ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਦੇ ਦਾਅਵੇ ਡੇਰਾਬੱਸੀ ਦੇ ਸਬ-ਡੀਵਜ਼ਨਲ ਹਸਪਤਾਲ ਨੂੰ ਦੇਖ ਕੇ ਖੋਖਲੇ ਸਾਬਤ ਹੋ ਰਹੇ ਹਨ | ਇਥੇ ਪਿਛਲੇ ਢਾਈ ਸਾਲਾਂ ਤੋਂ ਅਲਟਰਾਸਾਊਾਡ ਮਸ਼ੀਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX