ਤਾਜਾ ਖ਼ਬਰਾਂ


ਸੀ.ਟੀ.ਯੂ. ਅਧਿਕਾਰੀਆਂ ਦੀ ਮਨਮਾਨੀ ਕਾਰਨ ਪੰਜਾਬ ਰੋਡਵੇਜ਼/ਪਨਬੱਸ ਨੇ ਚੰਡੀਗੜ੍ਹ ’ਚ ਬੱਸ ਸਰਵਿਸ ਕੀਤੀ ਬੰਦ
. . .  3 minutes ago
ਐਸ. ਏ. ਐਸ. ਨਗਰ, 24 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)- ਸੀ.ਟੀ.ਯੂ ਦੀ ਧੱਕੇਸ਼ਾਹੀ ਦੇ ਰੋਸ ਵਜੋਂ ਪੰਜਾਬ ਰੋਡਵੇਜ਼ ਤੇ ਪਨਬੱਸ ਮੁਲਾਜ਼ਮਾਂ ਵਲੋ ਚੰਡੀਗੜ੍ਹ ਵਿਚ ਰੋਡਵੇਜ਼ ਦੀ ਬੱਸ ਸਰਵਿਸ ਬੰਦ ਕਰਕੇ ਮੁਹਾਲੀ ਦੇ....
ਪਿੰਡ ਧੂਰਕੋਟ ਦੇ ਨੌਜਵਾਨ ਦੀ ਇਲਾਜ ਦੌਰਾਨ ਮੌਤ
. . .  2 minutes ago
ਹੰਡਿਆਇਆ, 23 ਅਪ੍ਰੈਲ (ਗੁਰਜੀਤ ਸਿੰਘ ਖੁੱਡੀ)- ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਹੰਡਿਆਇਆ ਵਿਖੇ ਕੱਲ੍ਹ ਟਰੱਕ ਤੇ ਟਰੈਕਟਰ ਦੀ ਟੱਕਰ ਕਾਰਨ ਗੰਭੀਰ ਜ਼ਖ਼ਮੀ ਹੋਏ ਨੌਜਵਾਨ ਅਨਮੋਲਕ ਸਿੰਘ ਦੀ ਇਲਾਜ ਦੌਰਾਨ ਮੌਤ....
ਲੋਕ ਸਭਾ ਚੋਣਾਂ 2024 : ਕਾਂਗਰਸ ਦੇ ਉਮੀਦਵਾਰ ਨੂੰ ਲੈ ਕੇ ਅਮੇਠੀ ਚ ਰੌਬਰਟ ਵਾਡਰਾ ਦੇ ਪੋਸਟਰ ਆਏ ਸਾਹਮਣੇ
. . .  52 minutes ago
ਅਮੇਠੀ (ਉੱਤਰ ਪ੍ਰਦੇਸ਼), 24 ਅਪ੍ਰੈਲ - ਲੋਕ ਸਭਾ ਚੋਣਾਂ 2024 ਲਈ ਕਾਂਗਰਸ ਦੇ ਉਮੀਦਵਾਰ ਨੂੰ ਲੈ ਕੇ ਅਮੇਠੀ ਵਿਚ ਰੌਬਰਟ ਵਾਡਰਾ ਦੇ ਪੋਸਟਰ ਸਾਹਮਣੇ ਆਏ...
ਹਿਮਾਚਲ ਪ੍ਰਦੇਸ਼ : ਪਾਲਮਪੁਰ ਘਟਨਾ 'ਤੇ ਰਾਜਨੀਤੀ ਕਰਨਾ ਗਲਤ - ਸੁੱਖੂ
. . .  about 1 hour ago
ਹਮੀਰਪੁਰ (ਹਿਮਾਚਲ ਪ੍ਰਦੇਸ਼), 24 ਅਪ੍ਰੈਲ - ਪਾਲਮਪੁਰ ਛੁਰਾ ਕਾਂਡ 'ਤੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ, "...ਇਹ ਬਹੁਤ ਮੰਦਭਾਗੀ ਘਟਨਾ ਹੈ, ਸਾਨੂੰ ਸਮੂਹਿਕ ਤੌਰ 'ਤੇ ਅਜਿਹੀਆਂ...
ਥਾਣਾ ਖਾਲੜਾ ਦੀ ਪੁਲਿਸ ਵਲੋਂ ਪਾਕਿਸਤਾਨੀ ਡਰੋਨ, ਤਿੰਨ ਕਿਲੋ ਹੈਰੋ-ਇਨ ਸਮੇਤ ਭਾਰਤੀ ਤਸਕਰ ਕਾਬੂ
. . .  51 minutes ago
ਖਾਲੜਾ, 24 ਅਪ੍ਰੈਲ (ਜੱਜਪਾਲ ਸਿੰਘ ਜੱਜ) - ਥਾਣਾ ਖਾਲੜਾ ਦੀ ਪੁਲਿਸ ਵਲੋਂ ਗੁਪਤ ਸੂਚਨਾ ਦੇ ਆਧਾਰ ਤੇ ਸਰਹੱਦੀ ਪਿੰਡ ਡੱਲ ਦੇ ਏਰੀਏ ਅੰਦਰੋਂ ਇਕ ਪਾਕਿਸਤਾਨੀ ਡਰੋਨ ਅਤੇ ਤਿੰਨ ਕਿਲੋ ਹੈਰੋਇਨ ਸਮੇਤ ਭਾਰਤੀ ਤਸਕਰ ਕਾਬੂ ਕਰਨ ਦੀ ਖ਼ਬਰ ਹੈ।
ਜੰਮੂ ਕਸ਼ਮੀਰ : ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਠਭੇੜ
. . .  about 1 hour ago
ਬਾਂਦੀਪੋਰਾ (ਜੰਮੂ ਕਸ਼ਮੀਰ), 24 ਅਪ੍ਰੈਲ - ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਦੇ ਰੇਂਜੀ ਜੰਗਲੀ ਖੇਤਰ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਠਭੇੜ ਚੱਲ ਰਹੀ...
ਸੰਦੇਸ਼ਖਾਲੀ ਮਾਮਲਾ : ਅਦਾਲਤ ਨੇ 14 ਦਿਨਾਂ ਲਈ ਵਧਾਈ ਦੋਸ਼ੀ ਸ਼ੇਖ ਸ਼ਾਹਜਹਾਂ ਦੀ ਹਿਰਾਸਤ
. . .  about 1 hour ago
ਉੱਤਰੀ 24 ਪਰਗਨਾ (ਪੱਛਮੀ ਬੰਗਾਲ), 24 ਅਪ੍ਰੈਲ - ਮੁਅੱਤਲ ਟੀ.ਐਮ.ਸੀ. ਨੇਤਾ ਅਤੇ ਦੋਸ਼ੀ ਸ਼ੇਖ ਸ਼ਾਹਜਹਾਂ ਨੂੰ ਅੱਜ ਉਸ ਦੀ ਈ.ਡੀ. ਦੀ ਹਿਰਾਸਤ ਖ਼ਤਮ ਹੋਣ 'ਤੇ ਬਸ਼ੀਰਹਾਟ ਸਬ-ਡਿਵੀਜ਼ਨ ਅਦਾਲਤ ਵਿਚ...
ਅਮਰੀਕਾ : ਤੇਲ ਦੀ ਢੋਆ-ਢੁਆਈ ਕਰ ਰਿਹਾ ਜਹਾਜ਼ ਹਾਦਸਾਗ੍ਰਸਤ
. . .  about 1 hour ago
ਅਲਾਸਕਾ (ਅਮਰੀਕਾ), 24 ਅਪ੍ਰੈਲ - ਅਮਰੀਕਾ ਦੇ ਅਲਾਸਕਾ ਵਿਚ ਟੇਕਆਫ ਤੋਂ ਥੋੜ੍ਹੀ ਦੇਰ ਬਾਅਦ ਤੇਲ ਦੀ ਢੋਆ-ਢੁਆਈ ਕਰ ਰਿਹਾ ਇਕ ਡਗਲਸ ਸੀ-54 ਜਹਾਜ਼ ਇਕ ਜੰਮੀ ਹੋਈ ਨਦੀ ਵਿਚ ਹਾਦਸਾਗ੍ਰਸਤ ਹੋ ਗਿਆ।। ਨਿਊਜ਼ ਏਜੰਸੀ ਦੀ ਰਿਪੋਰਟ...
ਸੀ.ਡੀ.ਐਸ ਜਨਰਲ ਅਨਿਲ ਚੌਹਾਨ ਵਲੋਂ ਫਰਾਂਸੀਸੀ ਕਮਾਂਡਰ ਲੈਫਟੀਨੈਂਟ ਜਨਰਲ ਬਰਟਰੈਂਡ ਟੂਜੌਸ ਨਾਲ ਗੱਲਬਾਤ
. . .  about 2 hours ago
ਨਵੀਂ ਦਿੱਲੀ, 24 ਅਪ੍ਰੈਲ - ਫਰਾਂਸ ਵਿਚ, ਚੀਫ਼ ਆਫ਼ ਡਿਫੈਂਸ ਸਟਾਫ਼ (ਸੀ.ਡੀ.ਐਸ) ਜਨਰਲ ਅਨਿਲ ਚੌਹਾਨ ਨੇ ਲੈਂਡ ਫੋਰਸਿਜ਼ ਕਮਾਂਡ ਦੇ ਫਰਾਂਸੀਸੀ ਕਮਾਂਡਰ ਲੈਫਟੀਨੈਂਟ ਜਨਰਲ ਬਰਟਰੈਂਡ ਟੂਜੌਸ ਨਾਲ...
ਡੀ.ਆਰ.ਡੀ.ਓ. ਨੇ ਸੁਰੱਖਿਆ ਲਈ ਵਿਕਸਿਤ ਕੀਤੀ ਸਭ ਤੋਂ ਹਲਕੀ ਬੁਲੇਟਪਰੂਫ ਜੈਕਟ
. . .  about 2 hours ago
ਨਵੀਂ ਦਿੱਲੀ, 24 ਅਪ੍ਰੈਲ - ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ (ਡੀ.ਆਰ.ਡੀ.ਓ.) ਨੇ ਸਭ ਤੋਂ ਹਲਕੀ ਬੁਲੇਟਪਰੂਫ ਜੈਕੇਟ ਵਿਕਸਿਤ ਕੀਤੀ ਹੈ ਜੋ ਸਭ ਤੋਂ ਉੱਚੇ ਖਤਰੇ ਦੇ ਪੱਧਰ 6 ਤੋਂ ਸੁਰੱਖਿਆ...
ਪ੍ਰਧਾਨ ਮੰਤਰੀ ਮੋਦੀ ਅੱਜ ਛੱਤੀਸਗੜ੍ਹ ਤੇ ਭੋਪਾਲ 'ਚ ਕਰਨਗੇ ਚੋਣ ਰੈਲੀਆਂ
. . .  about 1 hour ago
ਲੋਕ ਸਭਾ ਚੋਣਾਂ 2024 : ਦੂਸਰੇ ਗੇੜ ਦੀ ਵੋਟਿੰਗ ਲਈ ਚੋਣ ਪ੍ਰਚਾਰ ਦਾ ਅੱਜ ਆਖਰੀ ਦਿਨ
. . .  about 3 hours ago
ਨਵੀਂ ਦਿੱਲੀ, 24 ਅਪ੍ਰੈਲ - ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਦਾ ਅੱਜ ਆਖਰੀ ਦਿਬਨ ਹੈ। ਦੂਜੇ ਗੇੜ 'ਚ 13 ਸੂਬਿਆਂ ਦੀਆਂ 88 ਸੀਟਾਂ ਲਈ 26 ਅਪ੍ਰੈਲ ਨੂੰ ਵੋਟਿੰਗ...
ਪੱਛਮੀ ਬੰਗਾਲ : ਭਾਜਪਾ ਨੇਤਾ ਐਸ.ਐਸ. ਆਹਲੂਵਾਲੀਆ ਵਲੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ
. . .  about 3 hours ago
ਆਸਨਸੋਲ, (ਪੱਛਮੀ ਬੰਗਾਲ), 24 ਅਪ੍ਰੈਲ - ਭਾਜਪਾ ਨੇਤਾ ਐਸ.ਐਸ. ਆਹਲੂਵਾਲੀਆ ਨੇ ਕੱਲ੍ਹ ਆਸਨਸੋਲ ਲੋਕ ਸਭਾ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਟੀ.ਐਮ.ਸੀ. ਨੇ ਇਥੋਂ ਮੌਜੂਦਾ...
ਰਾਹੁਲ ਗਾਂਧੀ ਨੂੰ ਕੁਝ ਪਤਾ ਹੈ ਜਾਂ ਨਹੀਂ, ਉਨ੍ਹਾਂ ਦੇ ਜੀਜਾ ਜਗਦੀਸ਼ਪੁਰ ਨੂੰ ਜਾਣਦੇ ਹਨ - ਸਮ੍ਰਿਤੀ ਇਰਾਨੀ ਦਾ ਤਨਜ਼
. . .  about 3 hours ago
ਅਮੇਠੀ, (ਉੱਤਰ ਪ੍ਰਦੇਸ਼), 24 ਅਪ੍ਰੈਲ - ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦਾ ਕਹਿਣਾ ਹੈ, "... ਇਕ ਗੱਲ ਦੀ ਚਿੰਤਾ ਹੈ, ਰਾਹੁਲ ਗਾਂਧੀ ਨੂੰ ਕੁਝ ਪਤਾ ਹੈ ਜਾਂ ਨਹੀਂ, ਉਨ੍ਹਾਂ ਦੇ ਜੀਜਾ ਜਗਦੀਸ਼ਪੁਰ ਨੂੰ ਜਾਣਦੇ ਹਨ। ਜਗਦੀਸ਼ਪੁਰ ਦੇ ਲੋਕਾਂ....
ਆਪਣੇ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਭਾਰਤ ਨੂੰ ਕਰਨਾ ਚਾਹੀਦਾ ਹੈ ਸਾਲਾਨਾ 8-10% ਵਿਕਾਸ : ਰਿਜ਼ਰਵ ਬੈਂਕ
. . .  about 3 hours ago
ਨਵੀਂ ਦਿੱਲੀ, 24 ਅਪ੍ਰੈਲ - ਮੰਗਲਵਾਰ ਨੂੰ ਜਾਰੀ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਮਾਸਿਕ ਬੁਲੇਟਿਨ ਵਿਚ ਇਕ ਲੇਖ ਦੇ ਅਨੁਸਾਰ। ਅਗਲੇ ਤਿੰਨ ਦਹਾਕਿਆਂ ਦੌਰਾਨ ਆਪਣੇ ਵਿਕਾਸ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ...
ਰਾਜਸਥਾਨ : ਕੰਗਨਾ ਰਣੌਤ ਨੇ ਦੇ ਜੋਧਪੁਰ ਚ ਕੀਤਾ ਰੋਡ ਸ਼ੋਅ
. . .  about 3 hours ago
ਜੋਧਪੁਰ (ਰਾਜਸਥਾਨ, 24 ਅਪ੍ਰੈਲ - ਮੰਡੀ ਤੋਂ ਭਾਜਪਾ ਦੀ ਉਮੀਦਵਾਰ ਕੰਗਨਾ ਰਣੌਤ ਨੇ ਰਾਜਸਥਾਨ ਦੇ ਜੋਧਪੁਰ ਵਿਚ ਰੋਡ ਸ਼ੋਅ ਕੀਤਾ। ਇਸ ਮੌਕੇ ਕੰਗਨਾ ਰਣੌਤ ਨੇ ਕਿਹਾ "...ਲੋਕਾਂ ਦੀ ਊਰਜਾ...
।ਅਮਰੀਕਾ ਵਲੋਂ ਪਾਕਿਸਤਾਨ ਨੂੰ ਈਰਾਨ ਨਾਲ ਵਪਾਰ ਕਰਨ ਲਈ "ਪਾਬੰਦੀਆਂ ਦੇ ਸੰਭਾਵਿਤ ਜੋਖਮ" ਦੀ ਚਿਤਾਵਨੀ
. . .  about 4 hours ago
ਪੈਰਿਸ (ਫਰਾਂਸ), 24 ਅਪ੍ਰੈਲ - ਅਮਰੀਕਾ ਨੇ ਪਾਕਿਸਤਾਨ ਨੂੰ "ਪ੍ਰਤੀਬੰਧਾਂ ਦੇ ਸੰਭਾਵੀ ਖਤਰੇ" ਬਾਰੇ ਚਿਤਾਵਨੀ ਦਿੱਤੀ ਅਤੇ ਕਿਹਾ ਕਿ ਉਹ ਈਰਾਨ ਨਾਲ ਵਪਾਰਕ ਸੌਦਿਆਂ 'ਤੇ ਵਿਚਾਰ ਕਰਦੇ ਹੋਏ ਪ੍ਰਸਾਰ...
ਛੋਟੀ ਕਿਸ਼ਤੀ ਚ ਫਰਾਂਸ ਤੋਂ ਬ੍ਰਿਟੇਨ ਜਾਣ ਵਾਲੇ ਇੰਗਲਿਸ਼ ਚੈਨਲ ਨੂੰ ਪਾਰ ਕਰਦੇ ਸਮੇਂ 5 ਸ਼ਰਨਾਰਥੀਆਂ ਦੀ ਮੌਤ
. . .  about 4 hours ago
ਪੈਰਿਸ (ਫਰਾਂਸ), 24 ਅਪ੍ਰੈਲ - ਮੰਗਲਵਾਰ ਨੂੰ ਇਕ ਭੀੜ-ਭੜੱਕੇ ਵਾਲੀ ਛੋਟੀ ਕਿਸ਼ਤੀ ਵਿਚ ਫਰਾਂਸ ਤੋਂ ਬ੍ਰਿਟੇਨ ਜਾਣ ਵਾਲੇ ਇੰਗਲਿਸ਼ ਚੈਨਲ ਨੂੰ ਪਾਰ ਕਰਦੇ ਸਮੇਂ ਪੰਜ ਸ਼ਰਨਾਰਥੀਆਂ ਦੀ ਮੌਤ ਹੋ ਗਈ। ਇਹ...।
ਜੰਮੂ-ਕਸ਼ਮੀਰ: ਰਾਜੌਰੀ ਕਤਲੇਆਮ ਪਿੱਛੇ ਲਸ਼ਕਰ ਅੱਤਵਾਦੀ 'ਅਬੂ ਹਮਜ਼ਾ'; ਪੁਲਿਸ ਨੇ 10 ਲੱਖ ਰੁਪਏ ਦੇ ਇਨਾਮ ਦਾ ਕੀਤਾ ਐਲਾਨ
. . .  about 4 hours ago
ਰਾਜੌਰੀ (ਜੰਮੂ-ਕਸ਼ਮੀਰ), 24 ਅਪ੍ਰੈਲ - ਜੰਮੂ-ਕਸ਼ਮੀਰ ਪੁਲਿਸ ਦਾ ਕਹਿਣਾ ਹੈ ਕਿ ਰਾਜੌਰੀ ਕਤਲੇਆਮ ਪਿੱਛੇ ਲਸ਼ਕਰ ਦੇ ਅੱਤਵਾਦੀ 'ਅਬੂ ਹਮਜ਼ਾ' ਦਾ ਹੱਥ ਹੈ। ਪੁਲਿਸ ਨੇ ਅਬੂ ਹਮਜ਼ਾ ਉੱਪਰ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ...
ਅਮਰੀਕੀ ਸੈਨੇਟ ਯੂਕਰੇਨ, ਇਜ਼ਰਾਈਲ ਅਤੇ ਹੋਰ ਸਹਿਯੋਗੀਆਂ ਲਈ ਸਹਾਇਤਾ ਪੈਕੇਜ ਨੂੰ ਮਨਜ਼ੂਰੀ ਦੇਣ ਲਈ ਤਿਆਰ
. . .  about 4 hours ago
ਵਾਸ਼ਿੰਗਟਨ, 24 ਅਪ੍ਰੈਲ - ਨਿਊਜ਼ ਏਜੰਸੀ ਦੀ ਰਿਪਰੋਟ ਅਨੁਸਾਰ ਅਮਰੀਕਾ ਦੇ ਪ੍ਰਤੀਨਿਧੀ ਸਦਨ ਦੁਆਰਾ ਯੂਕਰੇਨ, ਇਜ਼ਰਾਈਲ ਅਤੇ ਹੋਰ ਅਮਰੀਕੀ ਸਹਿਯੋਗੀਆਂ ਲਈ 95.3 ਬਿਲੀਅਨ ਡਾਲਰ ਦੇ ਵਿਦੇਸ਼ੀ ਸਹਾਇਤਾ ਪੈਕੇਜ...
ਪੀ.ਡੀ.ਪੀ. ਆਪਣੀ 'ਸੀ' ਟੀਮ ਵਜੋਂ ਭਾਜਪਾ ਚ ਹੋਈ ਸ਼ਾਮਿਲ - ਉਮਰ ਅਬਦੁੱਲਾ
. . .  about 4 hours ago
ਅਨੰਤਨਾਗ (ਜੰਮੂ-ਕਸ਼ਮੀਰ), 24 ਅਪ੍ਰੈਲ - ਨੈਸ਼ਨਲ ਕਾਨਫ਼ਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਦਾਅਵਾ ਕੀਤਾ ਕਿ ਮਹਿਬੂਬਾ ਮੁਫਤੀ ਦੀ ਅਗਵਾਈ ਵਾਲੀ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਭਾਰਤੀ ਜਨਤਾ ਪਾਰਟੀ...
ਆਈ.ਪੀ.ਐਲ. 2024 'ਚ ਅੱਜ ਦਿੱਲੀ ਦਾ ਮੁਕਾਬਲਾ ਗੁਜਰਾਤ ਨਾਲ
. . .  about 4 hours ago
ਨਵੀਂ ਦਿੱਲੀ, 24 ਅਪ੍ਰੈਲ - ਆਈ.ਪੀ.ਐਲ. 2024 'ਚ ਅੱਜ ਦਿੱਲੀ ਕੈਪੀਟਲਜ਼ ਸੁਪਰ ਕਿੰਗਜ਼ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਇਹ ਮੈਚ ਸ਼ਾਮ...
⭐ਮਾਣਕ-ਮੋਤੀ ⭐
. . .  about 4 hours ago
⭐ਮਾਣਕ-ਮੋਤੀ ⭐
ਲਖਨਊ ਨੇ ਚੇਨਈ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਖਰਾਬ ਮੌਸਮ ਕਾਰਨ ਦਿੱਲੀ ਏਅਰਪੋਰਟ ਤੋਂ 15 ਫਲਾਈਟਾਂ ਨੂੰ ਡਾਇਵਰਟ ਕੀਤਾ ਗਿਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 8 ਅੱਸੂ ਸੰਮਤ 553

ਕਰੰਸੀ- ਸਰਾਫਾ - ਮੋਸਮ

2.3.2018

2.3.2018

ਚੰਡੀਗੜ੍ਹ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

29.0 ਸੈ:

 

---

ਘੱਟ ਤੋਂ ਘੱਟ  

16.0ਸੈ:

 

---

ਲੁਧਿਆਣਾ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

28.5 ਸੈ:

 

---

ਘੱਟ ਤੋਂ ਘੱਟ  

12.0 ਸੈ:

 

---

ਅੰਮ੍ਰਿਤਸਰ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

28.0  ਸੈ:

 

---

ਘੱਟ ਤੋਂ ਘੱਟ  

16.0  ਸੈ:

 

---

 ਜਲੰਧਰ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

33.0  ਸੈ:

 

---

ਘੱਟ ਤੋਂ ਘੱਟ  

17.0 ਸੈ:

 

---

ਦਿਨ ਦੀ ਲੰਬਾਈ 10 ਘੰਟੇ 47 ਮਿੰਟ

ਭਵਿਖਵਾਣੀ
ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿਚ ਮੌਸਮ ਆਮ ਤੌਰ 'ਤੇ ਸਾਫ਼ ਤੇ ਖੁਸ਼ਕ ਬਣੇ ਰਹਿਣ ਦੇ ਨਾਲ ਨਾਲ ਹਲਕੀ ਧੁੰਦ ਪੈਣ ਦਾ ਅਨੁਮਾਨ ਹੈ।

 

 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX