ਤਾਜਾ ਖ਼ਬਰਾਂ


ਸੋਨਾਕਸ਼ੀ-ਜ਼ਹੀਰ ਬਣੇ ਪਤੀ-ਪਤਨੀ, ਵਿਆਹ ਦੀ ਪਹਿਲੀ ਤਸਵੀਰ ਆਈ ਸਾਹਮਣੇ
. . .  57 minutes ago
ਮੁੰਬਈ , 23 ਜੂਨ - ਬਾਲੀਵੁੱਡ ਅਭਿਨੇਤਰੀ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਇਆ ਹਨ । ਦੋਵਾਂ ਨੇ 23 ਜੂਨ ਨੂੰ ਸਪੈਸ਼ਲ ਮੈਰਿਜ ਐਕਟ ਤਹਿਤ ਆਪਣਾ ਵਿਆਹ ਰਜਿਸਟਰਡ ਕਰਵਾਇਆ ...
ਵਿਦੇਸ਼ ਮੰਤਰੀ ਜੈਸ਼ੰਕਰ ਨੇ ਅਬੂ ਧਾਬੀ ਵਿਚ ਬੀਏਪੀਐਸ ਹਿੰਦੂ ਮੰਦਰ ਦਾ ਕੀਤਾ ਦੌਰਾ
. . .  about 1 hour ago
ਅਬੂ ਧਾਬੀ [ਯੂਏਈ], 23 ਜੂਨ (ਏਐਨਆਈ): ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਅਬੂ ਧਾਬੀ ਵਿਚ ਬੀਏਪੀਐਸ ਹਿੰਦੂ ਮੰਦਰ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਮੰਦਿਰ ਭਾਰਤ ਅਤੇ ਯੂ.ਏ.ਈ. ਵਿਚਕਾਰ ਇਕ ਸੱਚਾ ਸੱਭਿਆਚਾਰਕ ਪੁਲ ਹੈ। ਮੰਦਰ ਦੇ ਦਰਸ਼ਨ ...
ਬਿਹਾਰ ਦੇ ਨਵਾਦਾ 'ਚ ਸੀ.ਬੀ.ਆਈ. ਟੀਮ 'ਤੇ ਹਮਲਾ, ਯੂ.ਜੀ.ਸੀ.-ਨੈੱਟ ਪੇਪਰ ਲੀਕ ਮਾਮਲੇ ਦੀ ਜਾਂਚ ਲਈ ਪਹੁੰਚੇ ਅਧਿਕਾਰੀ
. . .  about 2 hours ago
ਪਟਨਾ, 23 ਜੂਨ- ਯੂ.ਜੀ.ਸੀ.-ਨੈੱਟ ਪੇਪਰ ਲੀਕ ਦੀ ਜਾਂਚ ਲਈ ਬਿਹਾਰ ਦੇ ਨਵਾਦਾ ਪਹੁੰਚੀ ਸੀ.ਬੀ.ਆਈ. ਟੀਮ 'ਤੇ ਹਮਲਾ ਕੀਤਾ ਗਿਆ ਹੈ। ਪਿੰਡ ਵਾਸੀਆਂ ਨੇ ਸੀ.ਬੀ.ਆਈ. ਟੀਮ ਦੀਆਂ ਗੱਡੀਆਂ ਨੂੰ ...
ਇੰਸਪੈਕਟਰ ਤੇ ਸਬ ਇੰਸਪੈਕਟਰਾਂ ਦੀਆਂ ਬਦਲੀਆਂ
. . .  about 3 hours ago
ਬਠਿੰਡਾ, 23 ਜੂਨ- ਪੰਜਾਬ ਪੁਲਿਸ ਐਕਟ 2007 ਦੀ ਧਾਰਾ 32(6)ਤਹਿਤ ਬਣੀ ਕਮੇਟੀ ਵਲੋਂ ਬਦਲੀਆਂ ਸੰਬੰਧੀ ਲਏ ਫ਼ੈਸਲੇ ਮੁਤਾਬਿਕ ਹੇਠ ਲਿਖੇ ਇੰਸਪੈਕਟਰ ਤੇ ਸਬ ਇੰਸਪੈਕਟਰਾਂ ਦੀਆਂ ਬਦਲੀਆਂ ਪ੍ਰਬੰਧਕੀ ਅਧਾਰ ' ਤੇ ਕੀਤੀਆਂ ...
ਯੂ.ਐਸ.ਏ. ਬਨਾਮ ਇੰਗਲੈਂਡ, 2024 - ਟੀ-20 :ਇੰਗਲੈਂਡ ਨੇ ਟਾਸ ਜਿੱਤ ਕੇ ਅਮਰੀਕਾ ਖ਼ਿਲਾਫ਼ ਗੇਂਦਬਾਜ਼ੀ ਕਰਨ ਦਾ ਕੀਤਾ ਫ਼ੈਸਲਾ
. . .  about 3 hours ago
ਆਈ.ਏ.ਐਫ. 6 ਤਾਪਸ ਡਰੋਨ ਹਾਸਿਲ ਕਰੇਗੀ
. . .  about 4 hours ago
ਨਵੀਂ ਦਿੱਲੀ, 23 ਜੂਨ (ਏ.ਐਨ.ਆਈ.): ਰੱਖਿਆ ਬਲਾਂ ਦੀ ਸਵਦੇਸ਼ੀ ਮਾਨਵ ਰਹਿਤ ਨਿਗਰਾਨੀ ਸਮਰੱਥਾਵਾਂ ਨੂੰ ਵਧਾਉਣ ਲਈ ਵੱਡੇ ਉਤਸ਼ਾਹ ਵਜੋਂ, ਭਾਰਤੀ ਹਵਾਈ ਸੈਨਾ ਨੇ ਕੇਂਦਰ ਸਰਕਾਰ ਨੂੰ 10 ਤਾਪਸ ਡਰੋਨ ...
ਜ਼ਮੀਨ ਖਿਸਕਣ ਕਾਰਨ ਆਵਾਜਾਈ ਹੋਈ ਪ੍ਰਭਾਵਿਤ
. . .  about 4 hours ago
ਪੁਣਛ (ਜੰਮੂ-ਕਸ਼ਮੀਰ), 23 ਜੂਨ - ਜ਼ਮੀਨ ਖਿਸਕਣ ਕਾਰਨ ਸੜਕ 'ਤੇ ਆਵਾਜਾਈ ਪ੍ਰਭਾਵਿਤ ਹੋ ਗਈ। ਪੁਣਛ ਦੇ ਡੀਕੇਜੀ ਮਾਰਗ ਤੋਂ ਸੜਕ ਨੂੰ ਸਾਫ਼ ਕਰਨ ਦਾ ਕੰਮ ਚੱਲ ਰਿਹਾ ...
ਪਿਸਤੌਲ ਮੈਗਜ਼ੀਨ ਅਤੇ ਹੈਰੋਇਨ ਸਮੇਤ ਕਾਬੂ ਤਿੰਨ ਨੌਜਵਾਨਾਂ ਨੂੰ ਅਦਾਲਤ ਵਲੋਂ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  about 4 hours ago
ਅਜਨਾਲਾ, 23 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੇ ਕੱਲ੍ਹ ਸੀ.ਆਈ.ਏ. ਸਟਾਫ਼ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦੇਹਾਤੀ ਵਲੋਂ ਪਿਸਤੌਲ ਮੈਗਜ਼ੀਨ, ਹੈਰੋਇਨ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਕਾਬੂ ਤਿੰਨਾਂ ਨੌਜਵਾਨਾਂ ਨੂੰ ਅੱਜ ਪੁਲਿਸ ਵਲੋਂ ...
ਜੇਲ੍ਹ ਦੇ ਬਾਹਰ ਕਾਂਗਰਸੀ ਆਗੂ ਦੇ ਮਾਰੀਆਂ ਗੋਲੀਆਂ ,ਇਲਾਜ ਦੌਰਾਨ ਮੌਤ
. . .  about 5 hours ago
ਫ਼ਿਰੋਜ਼ਪੁਰ, 23 ਜੂਨ - ਫ਼ਿਰੋਜ਼ਪੁਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਜੇਲ੍ਹ ਦੇ ਬਾਹਰ ਕਾਂਗਰਸੀ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ । ਗੋਲੀਆਂ ਦਾ ਸ਼ਿਕਾਰ ਹੋਏ ਕਾਂਗਰਸੀ ਆਗੂ ਨੇ ਇਲਾਜ ...
ਨੀਟ ਯੂ.ਜੀ.ਮਾਮਲਾ - ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੀਤਾ ਧੰਨਵਾਦ
. . .  about 5 hours ago
ਨਵੀਂ ਦਿੱਲੀ, 23 ਜੂਨ (ਏਜੰਸੀ) - ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਕੇਂਦਰੀ ਸਿਹਤ ਮੰਤਰੀ ਜੇਪੀ ਨੱਢਾ ਅਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਨੀਟ ਯੂ.ਜੀ ...
ਨਿਰਮਲਾ ਸੀਤਾਰਮਨ ਨੇ ਕੀਤੀ ਕਾਲਾਕੁਰੀਚੀ ਜ਼ਹਿਰੀਲੀ ਸ਼ਰਾਬ ਕਾਂਡ ਦੀ ਨਿੰਦਾ
. . .  about 5 hours ago
ਨਵੀਂ ਦਿੱਲੀ, 23 ਜੂਨ (ਏਜੰਸੀ) - ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਤਾਮਿਲਨਾਡੂ 'ਚ ਕਾਲਾਕੁਰੀਚੀ ਜ਼ਹਿਰੀਲੀ ਸ਼ਰਾਬ ਦੁਖਾਂਤ ਦੀ ਨਿੰਦਾ ਕੀਤੀ, ਜਿਸ 'ਚ 56 ਲੋਕਾਂ ਦੀ ਮੌਤ ਹੋ ਗਈ ...
ਸਰਕਾਰ ਡਿੱਗੇ ਨਾ ਡਿੱਗੇ ਪਰ ਪੰਜਾਬ ਦੇ ਮੁੱਖ ਮੰਤਰੀ ਜਰੂਰ ਬਦਲੇ ਜਾਣਗੇ - ਸੁਨੀਲ ਝਾਖੜ
. . .  about 5 hours ago
ਜਲੰਧਰ ,23 ਜੂਨ ( ਸ਼ਿਵ ) - ਪੰਜਾਬ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਆਪ ਸਰਕਾਰ ਡਿੱਗੇ ਜਾਂ ਨਾ ਡਿੱਗੇ ਪਰ ਇਹ ਪੱਕਾ ਤੈਅ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਜ਼ਰੂਰ ਹੀ ਜਲਦੀ ਬਦਲੇ ਜਾ ਰਹੇ ...
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਮਰਿਆਦਾ ਦਾ ਪਾਲਣ ਕਰਨ ਸੰਬੰਧੀ ਸੰਗਤਾਂ ਨੂੰ ਕੀਤੀ ਅਪੀਲ
. . .  1 minute ago
ਅੰਮ੍ਰਿਤਸਰ, 23 ਜੂਨ ( ਹਰਮਿੰਦਰ ਸਿੰਘ )- ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਸੰਗਤਾਂ ਦੇ ...
ਬਿਹਾਰ-ਨੀਟ ਮਾਮਲੇ ਵਿਚ ਗ੍ਰਿਫ਼ਤਾਰ ਮੁਲਜ਼ਮਾਂ ਦੀ ਹੋਈ ਡਾਕਟਰੀ
. . .  about 7 hours ago
ਪਟਨਾ ,23 ਜੂਨ - ਡਾਕਟਰੀ ਜਾਂਚ ਤੋਂ ਬਾਅਦ ਹਸਪਤਾਲ ਤੋਂ ਲਿਜਾਏ ਜਾ ਰਹੇ ਨੀਟ ਮਾਮਲੇ ਵਿਚ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਬਿਹਾਰ ਪੁਲਿਸ ਨੇ ਮੁਲਜ਼ਮ ਨੂੰ 21 ਜੂਨ ਨੂੰ ਝਾਰਖੰਡ ਦੇ ਦੇਵਘਰ ਤੋਂ ਗ੍ਰਿਫ਼ਤਾਰ ...
ਬੱਸ ਦੇ ਰੁੱਖ ਨਾਲ ਟਕਰਾਉਣ ਕਾਰਨ 22 ਸਵਾਰੀਆਂ ਜ਼ਖ਼ਮੀ
. . .  about 7 hours ago
ਪੁਣੇ (ਮਹਾਰਾਸ਼ਟਰ), 23 ਜੂਨ - ਯਵਤ ਪਿੰਡ ਦੇ ਸਹਿਜਪੁਰ ਫਾਟਾ ਨੇੜੇ ਰਾਜ ਟਰਾਂਸਪੋਰਟ ਦੀ ਬੱਸ ਦੇ ਰੁੱਖ ਨਾਲ ਟਕਰਾ ਜਾਣ ਕਾਰਨ 20 ਤੋਂ 22 ਯਾਤਰੀ ਜ਼ਖ਼ਮੀ ਹੋ ਗਏ। 2 ਤੋਂ 3 ਯਾਤਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ...
ਨੋਇਡਾ ਸ਼ਹਿਰ ਦੇ ਕਈ ਹਿੱਸਿਆਂ ਵਿਚ ਪਿਆ ਮੀਂਹ
. . .  about 8 hours ago
ਉੱਤਰ ਪ੍ਰਦੇਸ਼, 23 ਜੂਨ - ਨੋਇਡਾ ਸ਼ਹਿਰ ਦੇ ਕਈ ਹਿੱਸਿਆਂ 'ਚ ਮੀਂਹ ਪਿਆ, ਜਿਸ ਨਾਲ ਗਰਮੀ ਤੋਂ ਰਾਹਤ ਮਿਲੀ ਹੈ।
ਪਿੰਡ ਉਗੋਕੇ ਦੇ ਨੌਜਵਾਨ ਦੀ ਛੱਪੜ ਵਿਚ ਡੁੱਬਣ ਨਾਲ ਹੋਈ ਮੌਤ
. . .  about 8 hours ago
ਸ਼ਹਿਣਾ (ਬਰਨਾਲਾ) , 23 ਜੂਨ (ਸੁਰੇਸ਼ ਗੋਗੀ)-ਥਾਣਾ ਸ਼ਹਿਣਾ ਅਧੀਨ ਪੈਂਦੇ ਪਿੰਡ ਉਗੋਕੇ ਦੇ ਇਕ ਨੌਜਵਾਨ ਦੀ ਛੱਪੜ ਵਿਚ ਡੁੱਬਣ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮ੍ਰਿਤਕ ਨੌਜਵਾਨ ਸੁਖਪ੍ਰੀਤ ਸਿੰਘ ਉਰਫ਼ ...
ਆਕਾਸ਼ ਆਨੰਦ ਬਣੇ ਬਸਪਾ ਦੇ ਕੌਮੀ ਕੋਆਰਡੀਨੇਟਰ
. . .  about 9 hours ago
ਲਖਨਊ, 23 ਜੂਨ - ਬਸਪਾ ਰੀਡਰ ਸਰਵਰ ਮਲਿਕ ਨੇ ਕਿਹਾ ਕਿ ਬਸਪਾ ਮੁਖੀ ਮਾਇਆਵਤੀ ਨੇ ਅਕਾਸ਼ ਆਨੰਦ (ਮਾਇਆਵਤੀ ਦੇ ਭਤੀਜੇ) ਨੂੰ ਆਪਣਾ ਉੱਤਰਾਧਿਕਾਰੀ ਐਲਾਨ ਦਿੱਤਾ ਹੈ। ਆਕਾਸ਼ ਆਨੰਦ ਬਸਪਾ ਦੇ ਕੌਮੀ ਕੋਆਰਡੀਨੇਟਰ...
ਦੇਸ਼ ਭਰ ਚ ਮੁੜ ਨੀਟ-ਯੂ.ਜੀ. ਪ੍ਰੀਖਿਆ 2024 ਸ਼ੁਰੂ
. . .  about 9 hours ago
ਡੋਪਿੰਗ ਰੋਕੂ ਨਿਯਮਾਂ ਦੀ ਉਲੰਘਣਾ ਲਈ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ ਨੇ ਪਹਿਲਵਾਨ ਬਜਰੰਗ ਪੂਨੀਆ ਨੂੰ ਕੀਤਾ ਮੁਅੱਤਲ
. . .  about 9 hours ago
ਨਵੀਂ ਦਿੱਲੀ, 23 ਜੂਨ - ਉਲੰਪਿਕ ਤਮਗਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨੂੰ ਡੋਪਿੰਗ ਰੋਕੂ ਨਿਯਮਾਂ ਦੀ ਉਲੰਘਣਾ ਲਈ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ ਨੇ ਮੁਅੱਤਲ ਕਰ ਦਿੱਤਾ...
ਹਰਿਆਣਾ: ਮੁੜ ਨੀਟ-ਯੂ.ਜੀ. ਪ੍ਰੀਖਿਆ 2024 ਲਈ ਵਿਦਿਆਰਥੀ ਝੱਜਰ ਚ ਪ੍ਰੀਖਿਆ ਕੇਂਦਰ ਪਹੁੰਚੇ
. . .  about 10 hours ago
ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਚ ਯੋਗਾ ਕਰਨ ਵਾਲੀ ਲੜਕੀ ਖ਼ਿਲਾਫ਼ ਐਫ.ਆਈ.ਆਰ. ਦਰਜ
. . .  about 10 hours ago
ਗੋਲੀਆਂ ਲੱਗਣ ਨਾਲ ਜ਼ਖ਼ਮੀ ਹੋਏ ਕਾਂਗਰਸੀ ਆਗੂ ਲਲਿਤ ਪਾਸੀ ਦੀ ਹੋਈ ਮੌਤ
. . .  about 11 hours ago
ਫ਼ਿਰੋਜ਼ਪੁਰ, 23 ਜੂਨ (ਰਾਕੇਸ਼ ਚਾਵਲਾ) - ਕਾਂਗਰਸੀ ਆਗੂ ਲਲਿਤ ਕੁਮਾਰ ਪਾਸੀ ਦੀ ਇਲਾਜ ਦੌਰਾਨ ਮੌਤ ਹੋ ਗਈ ।ਬੀਤੇ ਦਿਨੀਂ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਦੇ ਸਾਹਮਣੇ ਹਮਲਾਵਰਾਂ ਵਲੋਂ ਲਲਿਤ ਕੁਮਾਰ ਪਾਸੀ ਦੇ ਗੋਲੀਆਂ ਮਾਰੀਆਂ...
ਨੀਟ-ਯੂ.ਜੀ. ਪ੍ਰੀਖਿਆ ਦੀ ਮੁੜ ਪ੍ਰੀਖਿਆ ਦੇ ਖ਼ਿਲਾਫ਼ ਵਿਦਿਆਰਥੀਆਂ ਵਲੋਂ ਪ੍ਰਦਰਸ਼ਨ
. . .  about 11 hours ago
ਰਾਜਕੋਟ, 23 ਜੂਨ - ਗੁਜਰਾਤ ਦੇ ਰਾਜਕੋਟ ਵਿਚ ਵਿਦਿਆਰਥੀਆਂ ਨੇ ਨੀਟ-ਯੂ.ਜੀ. ਪ੍ਰੀਖਿਆ ਦੀ ਮੁੜ ਪ੍ਰੀਖਿਆ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਕ ਨੀਟ-ਯੂ.ਜੀ. ਉਮੀਦਵਾਰ, ਪਲਕ ਦਾ ਕਹਿਣਾ ਹੈ ਕਿ "ਮੈਂ ਨੀਟ-ਯੂ.ਜੀ. ਪ੍ਰੀਖਿਆਵਾਂ ਵਿਚ 682 ਅੰਕ ਪ੍ਰਾਪਤ ਕੀਤੇ ਹਨ। ਕੋਈ ਮੁੜ ਪ੍ਰੀਖਿਆ...
ਲੋਕ ਸਭਾ ਚੋਣਾਂ ਚ ਪਾਰਟੀ ਦੇ ਮਾੜੇ ਪ੍ਰਦਰਸ਼ਨ ਦਾ ਵਿਸ਼ਲੇਸ਼ਣ ਕਰਨ ਲਈ ਮਾਇਆਵਤੀ ਵਲੋਂ ਸਮੀਖਿਆ ਮੀਟਿੰਗ
. . .  about 11 hours ago
ਲਖਨਊ, 23 ਜੂਨ - ਬਸਪਾ ਮੁਖੀ ਮਾਇਆਵਤੀ ਨੇ 2024 ਦੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਦੇ ਮਾੜੇ ਪ੍ਰਦਰਸ਼ਨ ਦਾ ਵਿਸ਼ਲੇਸ਼ਣ ਕਰਨ ਲਈ ਸਮੀਖਿਆ ਮੀਟਿੰਗ...
ਹੋਰ ਖ਼ਬਰਾਂ..

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX