ਤਾਜਾ ਖ਼ਬਰਾਂ


ਬੰਗਾਲ ਦੌਰੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  36 minutes ago
ਕੋਲਕਾਤਾ , 29 ਫਰਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਬੰਗਾਲ ਦੇ ਹੁਗਲੀ ਜ਼ਿਲੇ ਦੇ ਅਰਾਮਬਾਗ ਅਤੇ ਸ਼ਨੀਵਾਰ ਨੂੰ ਨਾਦੀਆ ਜ਼ਿਲ੍ਹੇ ਦੇ ਕ੍ਰਿਸ਼ਨਾ ਨਗਰ 'ਚ ਇਕ-ਇਕ ਜਨਸਭਾ ਨੂੰ ਸੰਬੋਧਨ ...
ਸ਼ਿਵ ਸੈਨਾ (ਯੂ.ਬੀ.ਟੀ.) ਦੇ ਮੁਖੀ ਊਧਵ ਠਾਕਰੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦੇ ਜਸ਼ਨਾਂ ਲਈ ਜਾਮਨਗਰ ਪਹੁੰਚੇ
. . .  41 minutes ago
ਜਾਮਨਗਰ (ਗੁਜਰਾਤ), 29 ਫਰਵਰੀ - ਸ਼ਿਵ ਸੈਨਾ (ਯੂ.ਬੀ.ਟੀ.) ਦੇ ਮੁਖੀ ਊਧਵ ਠਾਕਰੇ, ਸ਼ਿਵ ਸੈਨਾ (ਯੂ.ਬੀ.ਟੀ.) ਦੇ ਨੇਤਾ ਆਦਿੱਤਿਆ ਠਾਕਰੇ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ...
ਅਭਿਨੇਤਰੀ ਰਾਣੀ ਮੁਖਰਜੀ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦੇ ਜਸ਼ਨਾਂ ਲਈ ਜਾਮਨਗਰ ਪਹੁੰਚੀ
. . .  46 minutes ago
ਜਾਮਨਗਰ (ਗੁਜਰਾਤ), 29 ਫਰਵਰੀ - ਅਭਿਨੇਤਰੀ ਰਾਣੀ ਮੁਖਰਜੀ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ ਲਈ ਜਾਮਨਗਰ ਪਹੁੰਚੀ।
ਗਲੋਬਲ ਏਜੰਸੀਆਂ ਭਾਰਤ ਬਾਰੇ ਜੀ.ਡੀ.ਪੀ. ਅਨੁਮਾਨਾਂ ਦਾ ਮੁੜ ਮੁਲਾਂਕਣ ਕਰਨਗੀਆਂ: ਮੁੱਖ ਆਰਥਿਕ ਸਲਾਹਕਾਰ ਨਾਗੇਸ਼ਵਰਨ
. . .  about 1 hour ago
ਨਵੀਂ ਦਿੱਲੀ, 29 ਫਰਵਰੀ (ਏ.ਐਨ.ਆਈ.): ਮੁੱਖ ਆਰਥਿਕ ਸਲਾਹਕਾਰ ਵੀ ਅਨੰਥਾ ਨਾਗੇਸ਼ਵਰਨ ਨੇ ਕਿਹਾ ਹੈ ਕਿ ਭਾਰਤ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਪ੍ਰਮੁੱਖ ਅਰਥਵਿਵਸਥਾ ਬਣਿਆ ਹੋਇਆ ...
ਸ੍ਰੀਨਗਰ ਦੇ ਨਵਾ ਕਦਲ ਦੇ ਜਮਾਲਤਾ ਇਲਾਕੇ ਵਿਚ ਲੱਗੀ ਅੱਗ
. . .  about 2 hours ago
ਸ੍ਰੀਨਗਰ , 29 ਫਰਵਰੀ - ਫਾਇਰ ਸਰਵਿਸਿਜ਼ ਵਿਭਾਗ ਮੁਤਾਬਿਕ ਸ੍ਰੀਨਗਰ ਦੇ ਨਵਾ ਕਦਲ ਦੇ ਜਮਾਲਤਾ ਇਲਾਕੇ 'ਚ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਮੌਜੂਦ ਹਨ। ਮੌਕੇ ਤੋਂ ਬਸ਼ੀਰ ਅਹਿਮਦ ਨਾਂਅ ਦੇ ਵਿਅਕਤੀ ...
ਅੰਮ੍ਰਿਤ ਕਲਰ ਲੈਬ, ਅੰਮ੍ਰਿਤਸਰ ਦੇ ਮਾਲਕ ਨੇ ਗੋਲੀ ਮਾਰ ਕੇ ਕੀਤੀ ਆਤਮ ਹੱਤਿਆ
. . .  about 2 hours ago
ਮਾਨਾਂਵਾਲਾ, 29 ਫਰਵਰੀ (ਗੁਰਦੀਪ ਸਿੰਘ ਨਾਗੀ) - ਥਾਣਾ ਚਾਟੀਵਿੰਡ ਅਧੀਨ ਪਿੰਡ ਰੱਖ ਝੀਤਾ (ਰਾਜੇਵਾਲ) ਦੇ ਬਾਹਰਵਾਰ ਇਕ ਵਿਅਕਤੀ ਵਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲੈਣ ਦੀ ਸੂਚਨਾ ...
ਵੱਡੀ ਖ਼ਬਰ : 115 ਡੀ.ਐਸ.ਪੀ. ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀਆਂ
. . .  about 2 hours ago
ਚੰਡੀਗੜ੍ਹ , 29 ਫਰਵਰੀ -ਪੰਜਾਬ ਸਰਕਾਰ ਵਲੋਂ ਪੁਲਿਸ ਵਿਭਾਗ ਵਿਚ ਵੱਡਾ ਫੇਰਬਦਲ ਕਰਦਿਆਂ 115 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਪਿਛਲੇ ਦਿਨੀਂ ਇੰਸਪੈਕਟਰ ...
ਜਾਮਨਗਰ ਬਣਿਆ ਗਲੋਬਲ - ਅੰਬਾਨੀ ਪਰਿਵਾਰ ਦੇ ਸ਼ਾਨਦਾਰ ਸਮਾਗਮ ਨੇ ਵਧਾਇਆ ਜਾਮਨਗਰ ਦਾ ਮਾਣ
. . .  about 2 hours ago
ਜਾਮਨਗਰ (ਗੁਜਰਾਤ), 29 ਫਰਵਰੀ (ਏਐਨਆਈ): ਜਾਮਨਗਰ ਸ਼ਹਿਰ, ਜੋ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਉੱਚ-ਪ੍ਰੋਫਾਈਲ ਪ੍ਰੀ-ਵੈਡਿੰਗ ਜਸ਼ਨਾਂ ਦੀ ਤਿਆਰੀ ਕਰ ਰਿਹਾ ਹੈ, ਵਿਸ਼ਵ ਦੀ ਚਰਚਾ ਬਣ ...
ਕਾਂਗਰਸ ਦੀ ਤੁਸ਼ਟੀਕਰਨ ਦੀ ਰਾਜਨੀਤੀ ਹੁਣ ਬੇਨਕਾਬ ਹੋ ਰਹੀ ਹੈ - ਰਾਜੀਵ ਚੰਦਰਸ਼ੇਖਰ
. . .  about 3 hours ago
ਨਵੀਂ ਦਿੱਲੀ , 29 ਫਰਵਰੀ –ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਦਾ ਕਹਿਣਾ ਹੈ ਹੈ ਕਿ ਇਸ ਵਾਰ 2024 ਦੀਆਂ ਚੋਣਾਂ ਵਿਚ, ਭਾਜਪਾ ਨੂੰ ਦੱਖਣੀ ਭਾਰਤ ਵਿਚ ਮਹੱਤਵਪੂਰਨ ਵੋਟਰਾਂ ਦੁਆਰਾ ਸਮਰਥਨ ਦਿੱਤਾ ...
ਭੰਮੀਪੁਰਾ ਨੇੜੇ ਸੜਕ ਹਾਦਸੇ ’ਚ ਦੋ ਦੀ ਮੌਕੇ ’ਤੇ ਮੌਤ , ਇਕ ਗੰਭੀਰ ਜ਼ਖ਼ਮੀ
. . .  about 3 hours ago
ਹਠੂੁਰ , 29 ਫਰਵਰੀ (ਜਸਵਿੰਦਰ ਸਿੰਘ ਛਿੰਦਾ) - ਅੱਜ ਦੇਰ ਸ਼ਾਮ ਤਕਰੀਬਨ 7.30 ਵਜੇ ਦੇ ਕਰੀਬ ਪਿੰਡ ਭੰਮੀਪੁਰਾ ਕਲਾ ਵਿਖੇ ਇਕ ਸੜਕ ਹਾਦਸੇ ਵਿਚ ਦੋ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ...
ਸੁਪਰੀਮ ਕੋਰਟ ਨੇ ਤਾਮਿਲਨਾਡੂ ਦੇ ਥੂਥੂਕੁਡੀ ਵਿਖੇ ਸਟਰਲਾਈਟ ਤਾਂਬੇ ਦੇ ਗੰਧਲੇ ਪਲਾਂਟ ਨੂੰ ਦੁਬਾਰਾ ਖੋਲ੍ਹਣ ਦੀ ਵੇਦਾਂਤਾ ਦੀ ਪਟੀਸ਼ਨ ਨੂੰ ਕੀਤਾ ਖ਼ਾਰਜ
. . .  about 4 hours ago
ਨਵੀਂ ਦਿੱਲੀ, 29 ਫਰਵਰੀ (ਏਜੰਸੀ)-ਸੁਪਰੀਮ ਕੋਰਟ ਨੇ ਵੇਦਾਂਤਾ ਸਮੂਹ ਦੀ ਤਾਮਿਲਨਾਡੂ ਦੇ ਥੂਥੂਕੁਡੀ 'ਚ ਆਪਣੇ ਸਟਰਲਾਈਟ ਕਾਪਰ ਸਮੇਲਟਿੰਗ ਪਲਾਂਟ ਨੂੰ ਦੁਬਾਰਾ ਖੋਲ੍ਹਣ ਦੀ ਅਪੀਲ ਨੂੰ ਖ਼ਾਰਜ ਕਰ ਦਿੱਤਾ। ਭਾਰਤ ਦੇ ਚੀਫ਼ ...
ਸੰਦੇਸ਼ਖਲੀ ਮਾਮਲੇ 'ਚ ਸ਼ੇਖ ਸ਼ਾਹਜਹਾਂ ਨੂੰ ਤ੍ਰਿਣਮੂਲ ਕਾਂਗਰਸ ਨੇ 6 ਸਾਲ ਲਈ ਪਾਰਟੀ 'ਚੋਂ ਕੀਤਾ ਮੁਅੱਤਲ
. . .  about 4 hours ago
ਕੋਲਕਾਤਾ , 29 ਫਰਵਰੀ – 5 ਜਨਵਰੀ ਨੂੰ ਉੱਤਰੀ 24 ਪਰਗਨਾ ਜ਼ਿਲੇ ਦੇ ਸੰਦੇਸ਼ਖਲੀ 'ਚ ਈ.ਡੀ. ਅਤੇ ਸੀ.ਏ.ਪੀ.ਐੱਫ. ਟੀਮਾਂ 'ਤੇ ਹਮਲੇ ਦੇ ਮਾਸਟਰਮਾਈਂਡ ਸ਼ੇਖ ਸ਼ਾਹਜਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਇਕ ਹੋਰ ਝਟਕਾ ...
2023-24 ਦੀ ਤੀਜੀ ਤਿਮਾਹੀ ਵਿਚ ਮੌਜੂਦਾ ਕੀਮਤਾਂ 'ਤੇ ਜੀਡੀਪੀ ₹75.49 ਲੱਖ ਕਰੋੜ ਹੋਣ ਦਾ ਅਨੁਮਾਨ
. . .  about 4 hours ago
ਨਵੀਂ ਦਿੱਲੀ , 29 ਫਰਵਰੀ –ਸਥਿਰ (2011-12) ਦੀਆਂ ਕੀਮਤਾਂ 2023-24 ਦੀ ਤੀਜੀ ਤਿਮਾਹੀ ਵਿਚ ਜੀਡੀਪੀ ₹43.72 ਲੱਖ ਕਰੋੜ ਹੋਣ ਦਾ ਅਨੁਮਾਨ ਹੈ, ਜਦੋਂ ਕਿ 2022-23 ਦੀ ਤੀਜੀ ਤਿਮਾਹੀ ਵਿਚ ...
ਅਦਾਲਤ ਨੇ 1993 ਦੇ ਲੜੀਵਾਰ ਬੰਬ ਧਮਾਕੇ ਦੇ ਦੋਸ਼ੀ ਅਬਦੁਲ ਕਰੀਮ ਟੁੰਡਾ ਨੂੰ ਕੀਤਾ ਬਰੀ
. . .  about 4 hours ago
ਨਵੀਂ ਦਿੱਲੀ , 29 ਫਰਵਰੀ – 1993 ਦੇ ਲੜੀਵਾਰ ਬੰਬ ਧਮਾਕੇ ਦੇ ਮੁੱਖ ਦੋਸ਼ੀ ਅਬਦੁਲ ਕਰੀਮ ਟੁੰਡਾ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੇ ਵਕੀਲ ਸ਼ਫਕਤ ਸੁਲਤਾਨੀ ਨੇ ...
ਨਿਤਾਸ਼ਾ ਕੌਲ ਦੇ ਭਾਰਤ ਵਿਚ ਦਾਖ਼ਲੇ 'ਤੇ ਵਿਦੇਸ਼ ਮੰਤਰਾਲੇ ਨੇ ਕੀਤਾ ਇਨਕਾਰ
. . .  about 4 hours ago
ਨਵੀਂ ਦਿੱਲੀ, 29 ਫਰਵਰੀ (ਏਐਨਆਈ) : ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਬ੍ਰਿਟੇਨ ਦੀ ਨਾਗਰਿਕ ਨਿਤਾਸ਼ਾ ਕੌਲ ਨੂੰ ਦਾਖਲੇ ਤੋਂ ਇਨਕਾਰ ਕਰਨ ਦੇ ਸੰਬੰਧ ਵਿਚ ਵਿਦੇਸ਼ੀ ਨਾਗਰਿਕਾਂ ਦਾ ਦੇਸ਼ ਵਿਚ ਦਾਖ਼ਲਾ ਇਕ ਪ੍ਰਭੂਸੱਤਾ ...
ਭਾਜਪਾ ਦਾ ਇਕੋ ਇਕ ਮਕਸਦ ਸਾਡੀ ਸਰਕਾਰ ਨੂੰ ਡੇਗਣਾ ਹੈ, ਲੋਕ ਉਨ੍ਹਾਂ ਨੂੰ ਢੁੱਕਵਾਂ ਜਵਾਬ ਦੇਣਗੇ- ਸੁਖਵਿੰਦਰ ਸਿੰਘ ਸੁੱਖੂ
. . .  about 4 hours ago
ਸ਼ਿਮਲਾ , 29 ਫਰਵਰੀ – ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦਾ ਕਹਿਣਾ ਹੈ ਹੈ ਕਿ ਰਾਜ ਸਭਾ ਚੋਣਾਂ ਤੋਂ ਬਾਅਦ ਹਰ ਕੋਈ ਸੋਚਣ ਲੱਗਾ ਕਿ ਹਿਮਾਚਲ ਪ੍ਰਦੇਸ਼ ਦੀ ਸਰਕਾਰ ਟੁੱਟ ਰਹੀ ਹੈ । ਮੈਨੂੰ ਇਹ ਵੀ ਖ਼ਬਰ ਮਿਲੀ ਕਿ ...
ਅਭਿਨੇਤਾ ਸ਼ਾਹਰੁਖ ਖਾਨ ਪਰਿਵਾਰ ਸਮੇਤ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਤਿੰਨ ਦਿਨਾਂ ਪ੍ਰੀ-ਵੈਡਿੰਗ ਜਸ਼ਨਾਂ ਲਈ ਜਾਮਨਗਰ ਪਹੁੰਚੇ
. . .  about 4 hours ago
ਸੂਰਤ , 29 ਫਰਵਰੀ – ਅਭਿਨੇਤਾ ਸ਼ਾਹਰੁਖ ਖਾਨ ਆਪਣੇ ਪਰਿਵਾਰ ਸਮੇਤ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਤਿੰਨ ਦਿਨਾਂ ਪ੍ਰੀ-ਵੈਡਿੰਗ ਜਸ਼ਨਾਂ ਲਈ ਜਾਮਨਗਰ ਪਹੁੰਚੇ। ਤਿੰਨ ਦਿਨਾਂ ਪ੍ਰੀ-ਵੈਡਿੰਗ ਜਸ਼ਨਾਂ ਲਈ ਜਾਮਨਗਰ ਹੋਰ ਵੀ ਫ਼ਿਲਮੀ ਹਸਤੀਆਂ ...
ਡੇਰਾ ਮੁਖੀ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ’ਤੇ ਹਾਈਕੋਰਟ ਸਖ਼ਤ
. . .  about 5 hours ago
ਨਵੀਂ ਦਿੱਲੀ, 29 ਫਰਵਰੀ-ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦਿੱਤੇ ਜਾਣ ’ਤੇ ਹਾਈਕੋਰਟ ਸਖ਼ਤ ਹੈ। ਹਾਈਕੋਰਟ ਨੇ ਕਿਹਾ ਹੈ ਕਿ ਭਵਿੱਖ ਵਿੱਚ ਡੇਰਾ ਮੁਖੀ ਨੂੰ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਪੈਰੋਲ ਨਹੀਂ...
ਪੁਲਿਸ ਨੇ ਨਰਮੇ ਦੀਆਂ ਗੱਠਾਂ ਦੇ ਭਰੇ ਟਰੱਕ ’ਚੋਂ 60 ਕਿਲੋ ਚੋਰਾਂ ਪੋਸਤ ਕੀਤਾ ਬਰਾਮਦ
. . .  about 6 hours ago
ਸੰਗਤ ਮੰਡੀ, 29 ਫਰਵਰੀ (ਦੀਪਕ ਸ਼ਰਮਾ)- ਬਠਿੰਡਾ ਬਾਦਲ ਰੋਡ ’ਤੇ ਪੈਂਦੇ ਪਿੰਡ ਘੁੱਦਾ ਨਜ਼ਦੀਕ ਇੱਕ ਖੜ੍ਹੇ ਟਰੱਕ ’ਚੋਂ ਸੀ.ਆਈ. ਵਨ ਦੀ ਪੁਲਿਸ ਪਾਰਟੀ ਨੇ 60 ਕਿਲੋ ਚੂਰਾ ਪੋਸਤ ਬਰਾਮਦ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ...
ਆਰਗੈਨਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਸੰਗਰੂਰ ’ਚ ਹੋਈ ਜੈਵਿਕ ਹੱਟ ਦੀ ਸ਼ੁਰੂਆਤ
. . .  about 7 hours ago
ਸੰਗਰੂਰ, 29 ਫਰਵਰੀ (ਧੀਰਜ ਪਸ਼ੌਰੀਆ)-ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਅੱਜ ਚੇਅਰਮੈਨ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ (ਪੈਗਰੈਕਸਕੋ) ਮੰਗਲ ਸਿੰਘ ਅਤੇ ਚੇਅਰਮੈਨ ਪਨਸੀਡ ਮਹਿੰਦਰ ਸਿੰਘ ਸਿੱਧੂ ਦੀ ਮੌਜੂਦਗੀ ’ਚ ਸੰਗਰੂਰ...
‘ਪੀ.ਐੱਮ. ਸੂਰਯ ਘਰ ਮੁਫਤ ਬਿਜਲੀ ਯੋਜਨਾ’ ਨੂੰ ਮਨਜ਼ੂਰੀ ਦਿੱਤੀ ਗਈ ਹੈ: ਅਨੁਰਾਗ ਠਾਕੁਰ
. . .  about 7 hours ago
ਨਵੀਂ ਦਿੱਲੀ, 29 ਫਰਵਰੀ-ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਕਹਿਣਾ ਹੈ ਕਿ ਅੱਜ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਚ ਕੈਬਨਿਟ ਦੀ ਬੈਠਕ ਹੋਈ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੰਤਰੀ ਮੰਡਲ ਨੇ ਬੁੱਧਵਾਰ ਨੂੰ 75,021 ਕਰੋੜ ਰੁਪਏ ਦੇ ਖਰਚ ਦੇ ਨਾਲ...
ਹਥਿਆਰਬੰਦ ਲੁਟੇਰਿਆਂ ਨੇ ਦਿਨ-ਦਿਹਾੜੇ ਲੁੱਟਿਆ ਬੈਂਕ
. . .  about 7 hours ago
ਝਬਾਲ, 29 ਫਰਵਰੀ ‌(ਸੁਖਦੇਵ ਸਿੰਘ)- ਝਬਾਲ ਅੰਮ੍ਰਿਤਸਰ ਰੋਡ ’ਤੇ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ’ਚੋਂ ਦਿਨ-ਦਿਹਾੜੇ ਦੋ ਹਥਿਆਰਬੰਦ ਲੁਟੇਰੇ ਲੱਖਾਂ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਲੁਟੇਰੇ ਜਾਂਦੇ ਹੋਏ ਬੈਂਕ ਦੇ ਸੁਰੱਖਿਆ ਗਾਰਡ...
ਰਾਗੀ ਸ਼ਮਸ਼ੇਰ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚੋਂ ਹੋਏ ਸੇਵਾਮੁਕਤ
. . .  about 7 hours ago
ਲੌਂਗੋਵਾਲ, 29 ਫਰਵਰੀ (ਸ, ਸ,ਖੰਨਾ,ਵਿਨੋਦ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਪਿਛਲੇ ਤੀਹ ਸਾਲਾਂ ਤੋਂ ਹੈੱਡ ਰਾਗੀ ਵਜੋਂ ਚੁੱਲੇ ਬਾਬਾ ਆਲਾ ਸਿੰਘ ਲੌਂਗੋਵਾਲ ਵਿਖੇ ਆਪਣੀਆਂ ਸੇਵਾਵਾਂ ਨਿਭਾਉਣ ਮਗਰੋਂ ਅੱਜ ਸੇਵਾ ਮੁਕਤ ਹੋਏ ਹਨ। ਇਸ ਵਿਦਾਇਗੀ...
ਏ.ਜੀ.ਟੀ.ਐੱਫ. ਵਲੋਂ ਗੈਂਗਸਟਰ ਅੰਮ੍ਰਿਤਪਾਲ ਸਿੰਘ ਉਰਫ ਨੋਨੀ ਕਾਬੂ
. . .  about 8 hours ago
ਗੁਰਾਇਆ, 29 ਫਰਵਰੀ-ਬੰਟੀ ਬੈਂਸ ਤੇ ਸੈਕਟਰ 79 ਰੈਸਟੋਰੈਂਟ ਵਿਖੇ ਗੋਲੀਆਂ ਚਲਾਉਣ ਵਾਲਾ ਗੈਂਗਸਟਰ ਅੰਮ੍ਰਿਤਪਾਲ ਸਿੰਘ ਉਰਫ ਨੋਨੀ ਏ.ਜੀ.ਟੀ.ਐੱਫ. ਵਲੋਂ ਕਾਬੂ ਕੀਤਾ ਗਿਆ ਹੈ। ਉਸ ਨੂੰ 4 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ।
ਪੰਜ ਕਿਲੋ ਹੈਰੋਇਨ ਅਤੇ ਚਾਰ ਪਿਸਤੌਲਾਂ ਸਮੇਤ ਤਿੰਨ ਤਸਕਰ ਗਿ੍ਰਫ਼ਤਾਰ
. . .  about 8 hours ago
ਅੰਮ੍ਰਿਤਸਰ, 29 ਫਰਵਰੀ (ਰੇਸ਼ਮ ਸਿੰਘ)-ਅੰਮ੍ਰਿਤਸਰ ਸ਼ਹਿਰੀ ਪੁਲਿਸ ਵਲੋਂ ਪੰਜ ਕਿਲੋਗ੍ਰਾਮ ਹੈਰੋਇਨ ਅਤੇ ਚਾਰ ਪਿਸਤੌਲਾਂ ਸਮੇਤ ਤਿੰਨ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ’ਚ ਸਫਲਤਾ ਹਾਸਿਲ ਕੀਤੀ ਹੈ। ਇਸ ਸੰਬੰਧੀ ਜਲਦੀ ਹੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਖ਼ੁਲਾਸਾ ਕੀਤਾ ਜਾਵੇਗਾ।
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 31 ਸਾਉਣ ਸੰਮਤ 554

ਰਿਪੋਰਟਰ

ਇਸ਼ਤੇਹਾਰ / ਖ਼ਬਰਾਂ ਦੇਣ ਲਈ ਸਾਡੇ ਹੇਠ ਲਿਖੇ ਪਤਰਕਾਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ -

 


AMERICA (SUB OFFICE 'AJIT', SACRAMENTO, America)
  • Mr. Hussan Laroya Banga
    Mobile - 001-916-308-7997
    FAX - 001-916-258-0441
    Phone - 001-916-427-4321
    Email: apnanews@gmail.com


AMERICA (SEATTLE)

AMERICA (SEATTLE)

AMERICA (SAN FRANCISCO)

AMERICA (Chicago)
  • Mr. Kewal Goraya
  • Phone - 001-708-682-7360
  • Email:  Kewal.1471@gmail.com
 

AUSTRALIA (MELBOURNE)

AUSTRALIA (Brisbane)

AUSTRALIA (Sydney)

AUSTRALIA (Adelaide)

 ENGLAND 
  • Mr. Sukhjinder Singh Dhadde
    Mobile - 0044-798-496-1005
  • Off. - 
  • Email: sukhjinder.englanduk@gmail.com
 

ENGLAND (Birmingham)
  • Mr. Parvinder Singh
    Mobile - 0044-795-646-4034
  • Off. - 0044-121-236-3891
  • Email: psingh8687@aol.com

ENGLAND (Derby)
  • Mr. Navjot Singh Jakhu
    Mobile - +919041313346
  • Off. - 0044-790-923-3262
  • Email: navjotjakhu13@gmail.com
UNITED KINGDOM (London)
   Mr.Manpreet Singh Badhni Kalan
   Phone 07899798363
  
Fax - 02080900819
   Email: msbadhni@yahoo.co.uk

Glasgow(Scotland)
   Mr.Harjit Singh dosanjh
   Phone 0044 7515 937 916
  
Fax -
   Email: jitascott@hotmail.co.uk

CANADA  

Canada (Edmonton)
  • Dr.Jatinder Sabhi (Phd)
    Mobile - +1-825-967-4447
    Email: sabhi_sports@yahoo.com 

Canada (Edmonton)

CANADA (Abbotsford B.C)

CANADA (Calgary)
CANADA (ONTARIO)

  CANADA (Winnipeg)
  • S. Sarbpal Singh
  • Phone No: 204-960-1312
  • Email: press.spsingh@gmail.com
 

CANADA (SURREY,B.C.)

Brampton (Toronto)
S. Harpreet Singh Gill Jhorran
Phone  : (647) 544-1326
Email: harpreetgill1234@gmail.com

 


   
HONG KONG (WAN CHAI)

GERMANY (MANNHEIM)


 Germany (Frankfurt)
  • Mrs. Sandeep Kaur
    Tel-0049-617-496-9579
    Mobile - 0049-157-7148-8714
    Fax - 0049-617-496-9579
    Email: 
    sunny@mail2me.com
     
 

  FRANCE (Paris)
 

New Zealand (Auckland)
S. Harmanpreet Singh Saini
Phone : 0064-277-500009
           :  0064-225-265349
Email: harmangolia84@gmail.com

 


 ITALY (BRESCIA)  

 
ITALY (Venice)
  • Mr. Hardip Kang
    Phone - 0039-3292558439-
    Mobile - 98155-68976, 94174-06936
    Email: kangitaly@gmail.com 

Poland  


 Denmark (Copenhagen)

 

Norway (Oslo)
Mr. Dimpa Singh Virk
Phone  : 0047-21396593
Mobile : 0047-45402599
Email: ajitnorway@hotmail.com

 


   

 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX