ਤਾਜਾ ਖ਼ਬਰਾਂ


ਦੁਬਈ ਵਿਚ ਭਾਰੀ ਮੀਂਹ ਅਤੇ ਹੜ੍ਹ ਕਾਰਨ ਦਿੱਲੀ ਹਵਾਈ ਅੱਡੇ ਤੋਂ 19 ਉਡਾਣਾਂ ਰੱਦ
. . .  28 minutes ago
ਨਵੀਂ ਦਿੱਲੀ, 18 ਅਪ੍ਰੈਲ - ਹਵਾਈ ਅੱਡੇ ਦੇ ਸੂਤਰਾਂ ਦੁਬਈ ਵਿਚ ਭਾਰੀ ਮੀਂਹ ਅਤੇ ਹੜ੍ਹ ਕਾਰਨ ਦਿੱਲੀ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਘੱਟੋ-ਘੱਟ 19 ਉਡਾਣਾਂ ਕੱਲ੍ਹ ਰੱਦ ਹੋ ਗਈਆਂ। ਬੀਤੀ ਸ਼ਾਮ...
ਮਹਾਰਾਸ਼ਟਰ:ਭਾਜਪਾ ਨੇ ਕੇਂਦਰੀ ਮੰਤਰੀ ਨਰਾਇਣ ਰਾਣੇ ਨੂੰ ਰਤਨਾਗਿਰੀ ਸਿੰਧੂਦੁਰਗ ਤੋਂ ਐਲਾਨਿਆ ਉਮੀਦਵਾਰ
. . .  40 minutes ago
ਨਵੀਂ ਦਿੱਲੀ, 18 ਅਪ੍ਰੈਲ - ਭਾਜਪਾ ਨੇ ਕੇਂਦਰੀ ਮੰਤਰੀ ਨਰਾਇਣ ਰਾਣੇ ਨੂੰ ਰਤਨਾਗਿਰੀ ਸਿੰਧੂਦੁਰਗ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ...
ਆਸਾਮ : ਲੋਕ ਸਭਾ ਚੋਣਾਂ ਲਈ ਸੋਨਿਤਪੁਰ ਚ 1800 ਤੋਂ ਵੱਧ ਪੋਲਿੰਗ ਸਟੇਸ਼ਨ ਤਿਆਰ
. . .  46 minutes ago
ਸੋਨਿਤਪੁਰ (ਆਸਾਮ), 18 ਅਪ੍ਰੈਲ - ਆਸਾਮ ਦੇ ਸੋਨਿਤਪੁਰ ਵਿਚ ਲੋਕ ਸਭਾ ਚੋਣਾਂ ਲਈ 1800 ਤੋਂ ਵੱਧ ਪੋਲਿੰਗ ਸਟੇਸ਼ਨ ਤਿਆਰ...
ਬ੍ਰਿਜਭੂਸ਼ਣ ਦੀ ਅਰਜ਼ੀ 'ਤੇ ਫ਼ੈਸਲਾ 26 ਅਪ੍ਰੈਲ ਲਈ ਰਾਖਵਾਂ
. . .  50 minutes ago
ਨਵੀਂ ਦਿੱਲੀ, 18 ਅਪ੍ਰੈਲ - ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਜਿਨਸੀ ਸ਼ੋਸ਼ਣ ਮਾਮਲੇ 'ਚ ਹੋਰ ਜਾਂਚ ਦੀ ਮੰਗ ਕਰਨ ਵਾਲੀ ਅਰਜ਼ੀ...
ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ 'ਤੇ ਪਰਚਾ ਦਰਜ
. . .  14 minutes ago
ਚੋਗਾਵਾਂ, 18 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ) - ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਸਾਰੰਗੜਾ ਦੇ ਗੁਰਦੁਆਰਾ ਸੰਗਤ ਸਿੰਘ ਵਿਖੇ ਨਸ਼ੇ ਦੀ ਹਾਲਤ 'ਚ ਗੁਰਦੁਆਰਾ ਸਾਹਿਬ ਦਾ ਮੇਨ ਜਿੰਦਰਾ ਤੋੜਕੇ ਧਾਰਮਿਕ...
ਪਿੰਡ ਤਰਸਿੱਕਾ ਚ ਨੌਜਵਾਨ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਮੌਤ
. . .  about 1 hour ago
ਤਰਸਿੱਕਾ, 18 ਅਪ੍ਰੈਲ (ਅਤਰ ਸਿੰਘ ਤਰਸਿੱਕਾ) - ਪਿੰਡ ਤਰਸਿੱਕਾ ਦੇ ਨੌਜਵਾਨ ਜਗਤਾਰ ਸਿੰਘ (25) ਪੁੱਤਰ ਗੁਰਦਿਆਲ ਸਿੰਘ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਮੌਤ ਹੋਣ ਦਾ ਸਮਾਚਾਰ...
ਬ੍ਰਿਜਭੂਸ਼ਣ ਵਲੋਂ ਜਿਨਸੀ ਸ਼ੋਸ਼ਣ ਮਾਮਲੇ 'ਚ ਹੋਰ ਜਾਂਚ ਦੀ ਮੰਗ ਕਰਨ ਵਾਲੀ ਅਰਜ਼ੀ ਦਾਖ਼ਲ
. . .  about 1 hour ago
ਨਵੀਂ ਦਿੱਲੀ, 18 ਅਪ੍ਰੈਲ - ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਜਿਨਸੀ ਸ਼ੋਸ਼ਣ ਮਾਮਲੇ 'ਚ ਹੋਰ ਜਾਂਚ ਦੀ ਮੰਗ ਕਰਨ ਵਾਲੀ ਅਰਜ਼ੀ ਦਾਖ਼ਲ...
ਜੰਡਿਆਲਾ ਗੁਰੂ ਦੇ ਪਿੰਡ ਧੀਰੇਕੋਟ ਚ ਇਕ ਵਿਅਕਤੀ ਦਾ ਕਤਲ
. . .  1 minute ago
ਜੰਡਿਆਲਾ ਗੁਰੂ, 18 ਅਪਰੈਲ (ਪ੍ਰਮਿੰਦਰ ਸਿੰਘ ਜੋਸਨ) - ਜੰਡਿਆਲਾ ਗੁਰੂ ਦੇ ਨੇੜਲੇ ਪਿੰਡ ਧੀਰੇਕੋਟ ਵਿਚ ਇਕ ਵਿਅਕਤੀ ਸੁਖਦੇਵ ਸਿੰਘ ਲਾਡੀ (48) ਪੁੱਤਰ ਮੂਰਤਾ ਸਿੰਘ ਦਾ ਅੱਜ ਤੜਕੇ ਕਤਲ ਕਰ ਦਿੱਤਾ ਗਿਆ । ਪ੍ਰਾਪਤ ਜਾਣਕਾਰੀ...
ਸੁਣਵਾਈ ਲਈ ਅਦਾਲਤ ਪਹੁੰਚੇ ਬ੍ਰਿਜਭੂਸ਼ਣ
. . .  about 1 hour ago
ਨਵੀਂ ਦਿੱਲੀ, 18 ਅਪ੍ਰੈਲ - ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਜਿਨਸੀ ਸ਼ੋਸ਼ਣ ਮਾਮਲੇ ਦੀ ਸੁਣਵਾਈ ਲਈ ਦਿੱਲੀ ਦੇ ਰਾਊਜ਼ ਐਵੇਨਿਊ ਅਦਾਲਤ...
ਪਹਿਲਵਾਨਾਂ ਅਤੇ ਬ੍ਰਿਜਭੂਸ਼ਣ ਨੂੰ ਲੈ ਕੇ ਅਦਾਲਤ 'ਚ ਸੁਣਵਾਈ ਅੱਜ
. . .  about 2 hours ago
ਨਵੀਂ ਦਿੱਲੀ, 18 ਅਪ੍ਰੈਲ - ਪਹਿਲਵਾਨਾਂ ਅਤੇ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਨੂੰ ਲੈ ਕੇ ਰਾਊਜ਼ ਐਵੇਨਿਊ ਅਦਾਲਤ 'ਚ ਸੁਣਵਾਈ ਅੱਜ...
ਟ੍ਰਾਈ-ਸਰਵਿਸਜ਼ ਮਹਿਲਾ ਚਾਲਕ ਦਲ ਵਲੋਂ ਨੀਲੇ ਪਾਣੀ ਦੀ ਸਮੁੰਦਰੀ ਯਾਤਰਾ ਲਈ ਸਿਖਲਾਈ ਦਾ ਇਕ ਹੋਰ ਦੌਰ ਪੂਰਾ
. . .  about 2 hours ago
ਨਵੀਂ ਦਿੱਲੀ, 18 ਅਪ੍ਰੈਲ - ਟ੍ਰਾਈ-ਸਰਵਿਸਜ਼ ਦੀਆਂ ਸਾਰੀਆਂ-ਮਹਿਲਾ ਚਾਲਕਾਂ ਦੇ ਦਲ ਨੇ ਦੁਨੀਆ ਭਰ ਵਿਚ ਇਕ ਚੁਣੌਤੀਪੂਰਨ ਨੀਲੇ ਪਾਣੀ ਦੀ ਸਮੁੰਦਰੀ ਯਾਤਰਾ ਲਈ ਸਿਖਲਾਈ ਦਾ ਇਕ ਹੋਰ ਦੌਰ ਪੂਰਾ ਕੀਤਾ। ਸਿਖਲਾਈ ਮੁਹਿੰਮ ਕੱਲ੍ਹ ਮੁੰਬਈ ਤੋਂ...
ਆਮ ਚੋਣਾਂ ਦੇ ਚੌਥੇ ਪੜਾਅ ਲਈ ਗਜ਼ਟ ਨੋਟੀਫਿਕੇਸ਼ਨ ਜਾਰੀ
. . .  about 3 hours ago
ਨਵੀਂ ਦਿੱਲੀ, 18 ਅਪ੍ਰੈਲ - ਆਮ ਚੋਣਾਂ ਦੇ ਚੌਥੇ ਪੜਾਅ ਲਈ ਗਜ਼ਟ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। 10 ਰਾਜਾਂ ਆਂਧਰਾ ਪ੍ਰਦੇਸ਼, ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਮਹਾਰਾਸ਼ਟਰ, ਓੜੀਸ਼ਾ, ਤੇਲੰਗਾਨਾ...
ਮਹਾਰਾਸ਼ਟਰ : ਮਤਦਾਨ ਤੋਂ ਪਹਿਲਾਂ ਗੜ੍ਹਚਿਰੌਲੀ ਦੇ ਨਕਸਲ ਪ੍ਰਭਾਵਿਤ ਇਲਾਕਿਆਂ ਚ ਸੁਰੱਖਿਆ ਸਖ਼ਤ
. . .  about 3 hours ago
ਗੜ੍ਹਚਿਰੌਲੀ (ਮਹਾਰਾਸ਼ਟਰ), 18 ਅਪ੍ਰੈਲ - ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਮਤਦਾਨ ਤੋਂ ਪਹਿਲਾਂ ਗੜ੍ਹਚਿਰੌਲੀ ਦੇ ਨਕਸਲ ਪ੍ਰਭਾਵਿਤ ਇਲਾਕਿਆਂ ਵਿਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ...
ਸ਼ੰਭੂ ਰੇਲ ਲਾਈਨਾਂ 'ਤੇ ਕਿਸਾਨਾਂ ਦਾ ਧਰਨਾ ਜਾਰੀ
. . .  about 2 hours ago
ਰਾਜਪੁਰਾ, 18 ਅਪ੍ਰੈਲ - ਕਿਸਾਨਾਂ ਵਲੋਂ ਸ਼ੰਭੂ ਵਿਖੇ ਰੇਲ ਲਾਈਨ 'ਤੇ ਕੱਲ ਤੋਂ ਅਣਮਿੱਥੇ ਸਮੇਂ ਲਈ ਸ਼ੁਰੂ ਕੀਤਾ ਗਿਆ ਧਰਨਾ ਅੱਜ ਵੀ ਜਾਰੀ...
ਇਜ਼ਰਾਈਲ ਆਪਣੇ ਬਚਾਅ ਲਈ ਫ਼ੈਸਲੇ ਖ਼ੁਦ ਕਰੇਗਾ - ਨੇਤਨਯਾਹੂ
. . .  about 4 hours ago
ਤੇਲ ਅਵੀਵ (ਇਜ਼ਰਾਈਲ), 18 ਅਪ੍ਰੈਲ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਕ ਕੈਬਨਿਟ ਮੀਟਿੰਗ ਵਿਚ ਸਹੁੰ ਖਾਧੀ ਕਿ ਇਜ਼ਰਾਈਲ...
ਸੰਯੁਕਤ ਰਾਸ਼ਟਰ ਸੰਸਥਾਵਾਂ ਚ ਸੁਧਾਰਾਂ ਦਾ ਸਮਰਥਨ ਕਰੋ - ਭਾਰਤ ਦੀ ਸਥਾਈ ਯੂ.ਐਨ.ਐਸ.ਸੀ. ਸੀਟ 'ਤੇ ਮਸਕ ਦੀ ਟਿੱਪਣੀ 'ਤੇ ਅਮਰੀਕਾ
. . .  about 4 hours ago
ਵਾਸ਼ਿੰਗਟਨ, 18 ਅਪ੍ਰੈਲ - ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਪ੍ਰਮੁੱਖ ਉਪ ਬੁਲਾਰੇ ਵੇਦਾਂਤ ਪਟੇਲ ਨੇ ਇਕ ਪ੍ਰੈਸ ਬ੍ਰੀਫਿੰਗ ਵਿਚ ਕਿਹਾ ਕਿ ਅਮਰੀਕਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐਨ.ਐਸ.ਸੀ.) ਸਮੇਤ ਸੰਯੁਕਤ ਰਾਸ਼ਟਰ ਸੰਸਥਾਵਾਂ ਵਿਚ ਸੁਧਾਰਾਂ ਲਈ ਸਮਰਥਨ ਦੀ ਪੇਸ਼ਕਸ਼...
ਇਕਵਾਡੋਰ ਵਲੋਂ ਸਾਰੇ ਜਨਤਕ ਅਤੇ ਨਿੱਜੀ ਕਰਮਚਾਰੀਆਂ ਨੂੰ ਦੋ ਦਿਨਾਂ ਲਈ ਆਪਣੇ ਘਰਾਂ ਚ ਰਹਿਣ ਦਾ ਹੁਕਮ
. . .  about 4 hours ago
ਕਿਊਟੋ (ਇਕਵਾਡੋਰ), 18 ਅਪ੍ਰੈਲ - ਇਕਵਾਡੋਰ ਨੇ ਬੁੱਧਵਾਰ ਨੂੰ ਸਾਰੇ ਜਨਤਕ ਅਤੇ ਨਿੱਜੀ ਕਰਮਚਾਰੀਆਂ ਨੂੰ ਦੋ ਦਿਨਾਂ ਲਈ ਆਪਣੇ ਘਰਾਂ ਚ ਰਹਿਣ ਦਾ ਹੁਕਮ ਦਿੱਤਾ ਕਿਉਂਕਿ ਹਾਈਡ੍ਰੋਇਲੈਕਟ੍ਰਿਕ ਪਲਾਂਟਾਂ ਵਿਚ ਪਾਣੀ ਦਾ ਪੱਧਰ...
ਅਮਰੀਕਾ : ਬਾਈਡਨ ਵਲੋਂ ਇਜ਼ਰਾਈਲ ਅਤੇ ਯੂਕਰੇਨ ਲਈ ਜੌਹਨਸਨ ਦੇ ਬਿੱਲ ਨੂੰ ਸਮਰਥਨ ਦੀ ਪੇਸ਼ਕਸ਼
. . .  about 4 hours ago
ਵਾਸ਼ਿੰਗਟਨ, 18 ਅਪ੍ਰੈਲ - ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਯੂਕਰੇਨ, ਇਜ਼ਰਾਈਲ ਅਤੇ ਇੰਡੋ-ਪੈਸੀਫਿਕ ਨੂੰ ਅਮਰੀਕੀ ਸਹਾਇਤਾ ਪ੍ਰਦਾਨ ਕਰਨ ਵਾਲੇ ਤਿੰਨ ਵੱਖਰੇ ਬਿੱਲਾਂ ਲਈ ਅਮਰੀਕੀ ਪ੍ਰਤੀਨਿਧੀ...
ਰੂਸ ਵਲੋਂ ਯੂਕਰੇਨ 'ਚ ਦਾਗੀਆਂ ਮਿਜ਼ਾਈਲਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 17
. . .  about 5 hours ago
ਕੀਵ (ਯੂਕਰੇਨ), 18 ਅਪ੍ਰੈਲ - ਰੂਸ ਨੇ ਕੱਲ੍ਹ ਉੱਤਰੀ ਯੂਕਰੇਨ ਦੇ ਸ਼ਹਿਰ ਚੇਰਨੀਹੀਵ ਦੇ ਇਕ ਡਾਊਨ ਟਾਊਨ ਖੇਤਰ ਵਿਚ ਤਿੰਨ ਮਿਜ਼ਾਈਲਾਂ ਦਾਗੀਆਂ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 17 ਹੋ...
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਐਲਾਨਿਆ ਜਾਵੇਗਾ 10ਵੀਂ ਦਾ ਨਤੀਜਾ
. . .  about 5 hours ago
ਮੁਹਾਲੀ, 18 ਅਪ੍ਰੈਲ - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦਾ ਨਤੀਜਾ ਅੱਜ ਐਲਾਨਿਆ ਜਾਵੇਗਾ। ਸੰਬੰਧਿਤ ਵਿਦਿਆਰਥੀ ਸਿੱਖਿਆ ਬੋਰਡ ਦੀ ਵੈੱਬਸਾਈਟ 'ਤੇ ਬਾਅਦ ਦੁਪਹਿਰ ਆਪਣਾ ਨਤੀਜਾ ਦੇਖ ਸਕਦੇ...
ਆਈ.ਪੀ.ਐਲ. 2024 'ਚ ਅੱਜ ਪੰਜਾਬ ਦਾ ਮੁਕਾਬਲਾ ਮੁੰਬਈ ਨਾਲ
. . .  about 5 hours ago
ਮੁਹਾਲੀ, 18 ਅਪ੍ਰੈਲ - ਆਈ.ਪੀ.ਐਲ. 2024 'ਚ ਅੱਜ ਪੰਜਾਬ ਕਿੰਗਜ਼ ਦਾ ਮੁਕਾਬਲਾ ਮੁੰਬਈ ਇੰਡੀਅਨਜ਼ ਨਾਲ ਹੋਵੇਗਾ। ਮੁੱਲਾਂਪੁਰ (ਮੁਹਾਲੀ) ਦੇ ਮਾਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ 'ਚ ਇਹ ਮੈਚ ਰਾਤ 7.30 ਵਜੇ ਖੇਡਿਆ...
⭐ਮਾਣਕ-ਮੋਤੀ ⭐
. . .  about 5 hours ago
⭐ਮਾਣਕ-ਮੋਤੀ ⭐
ਆਈ.ਪੀ.ਐੱਲ 2024 : ਦਿੱਲੀ ਨੇ 6 ਵਿਕਟਾਂ ਨਾਲ ਹਰਾਇਆ ਗੁਜਰਾਤ ਨੂੰ
. . .  1 day ago
ਯੂਕਰੇਨੀ ਫਰੰਟਲਾਈਨ ਦੇ ਇਸ ਗਰਮੀ ਵਿਚ ਢਹਿ ਜਾਣ ਦੀ ਉਮੀਦ
. . .  1 day ago
ਕੀਵ, 17 ਅਪ੍ਰੈਲ - ਨਿਊਜਮਨ ਏਜੰਸੀ ਦੀ ਰਿਪੋਰਟ ਅਨੁਸਾਰ ਯੂਕਰੇਨੀ ਫਰੰਟਲਾਈਨ ਜਿਸ ਨੂੰ ਦੇਸ਼ ਦੁਆਰਾ ਵਿਸ਼ੇਸ਼ ਮਿਲਟਰੀ ਆਪਰੇਸ਼ਨ ਜ਼ੋਨ ਵਿਚ ਕਈ ਮਹੀਨਿਆਂ ਤੋਂ ਰੱਖਿਆ ਗਿਆ ਹੈ, ਦੇ ਇਸ ਗਰਮੀ ਵਿਚ ਢਹਿ ਜਾਣ ਦੀ...
ਜੰਮੂ-ਕਸ਼ਮੀਰ : ਅੱਤਵਾਦੀਆਂ ਦੀ ਗੋਲੀਬਾਰੀ ਤੋਂ ਬਾਅਦ ਇਲਾਕੇ ਦੀ ਘੇਰਾਬੰਦੀ
. . .  1 day ago
ਅਨੰਤਨਾਗ, 17 ਅਪ੍ਰੈਲ - ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਪੈਂਦੇ ਜਬਲੀਪੋਰਾ ਬਿਜਬੇਹਰਾ ਵਿਖੇ ਅੱਤਵਾਦੀਆਂ ਨੇ ਗੋਲੀਬਾਰੀ ਕਰਕੇ ਇਕ ਵਿਅਕਤੀ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ, ਜਿਸ ਦੀ ਪਛਾਣ ਰਾਜੂ ਸ਼ਾਹ...
ਹੋਰ ਖ਼ਬਰਾਂ..

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX