ਤਾਜਾ ਖ਼ਬਰਾਂ


ਪੰਚਾਇਤੀ ਚੋਣਾਂ 2024- ਵੱਖ ਵੱਖ ਜ਼ਿਲ੍ਹਿਆਂ ਵਿਚ ਦੁਪਹਿਰ 1 ਵਜੇ ਤੱਕ ਇੰਨੀ ਹੋਈ ਵੋਟਿੰਗ
. . .  4 minutes ago
ਪੰਚਾਇਤੀ ਚੋਣਾਂ 2024- ਵੱਖ ਵੱਖ ਜ਼ਿਲ੍ਹਿਆਂ ਵਿਚ ਦੁਪਹਿਰ 1 ਵਜੇ ਤੱਕ ਇੰਨੀ ਹੋਈ ਵੋਟਿੰਗ
ਮਾਮੂਲੀ ਝਗੜੇ ਦਾ ਇਲਜ਼ਾਮ ਲਗਾ ਕੇ ਪੁਲਿਸ ਨੇ ਚੁੱਕਿਆ ਅਕਾਲੀ ਸਰਪੰਚ ਉਮੀਦਵਾਰ
. . .  11 minutes ago
ਫ਼ਰੀਦਕੋਟ, 15 ਅਕਤੂਬਰ (ਜਸਵੰਤ ਸਿੰਘ ਪੁਰਬਾ)- ਪਿੰਡ ਮਚਾਕੀ ਖੁਰਦ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ ਸਰਪੰਚ ਦੇ ਉਮੀਦਵਾਰ ਮਨਿੰਦਰ ਸਿੰਘ ਉਰਫ਼ ਨੀਲਾ ਸਰਪੰਚ ਨੂੰ ਅੱਜ ਪੁਲਿਸ ਵਲੋਂ ਰਾਊਂਡਅਪ.....
ਪਿੰਡ ਪੱਖੋ ਕਲਾਂ ਵਿਖੇ ਵੋਟਰਾਂ ਨੂੰ ਕਰਨਾ ਪੈ ਰਿਹਾ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ
. . .  18 minutes ago
ਰੂੜੇਕੇ ਕਲਾਂ, (ਬਰਨਾਲਾ), 15 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇ ਕੇ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਪੱਖੋ ਕਲਾਂ ਵਿਖੇ ਬੂਥ ਨੰਬਰ 22 ’ਤੇ ਪਿੰਡ ਦੇ ਵੋਟਰਾਂ ਦਾ ਭਾਰੀ ਇਕੱਠ ਸਵੇਰੇ ਤੋਂ ਲੈ ਕੇ ਹੋਇਆ.....
ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਮਲੇਰਕੋਟਲਾ ਦੇ ਪਿੰਡਾਂ 'ਚ ਉੱਡਣ ਦਸਤੇ ਪੋਲਿੰਗ ਬੂਥਾਂ'ਤੇ ਰੱਖ ਰਹੇ ਨੇ ਬਾਜ਼ ਅੱਖ
. . .  25 minutes ago
ਮਲੇਰਕੋਟਲਾ, 15 ਅਕਤੂਬਰ (ਮੁਹੰਮਦ ਹਨੀਫ਼ ਥਿੰਦ) - ਮਲੇਰਕੋਟਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਗਗਨ ਅਜੀਤ ਸਿੰਘ ਦੀ ਅਗਵਾਈ ਹੇਠ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਪੂਰੇ ਅਮਨ ਸ਼ਾਂਤੀ ਨਾਲ ਵੋਟਿੰਗ ਹੋ ਰਹੀ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ...
ਐਸ.ਐਸ.ਪੀ. ਲੁਧਿਆਣਾ ਦਿਹਾਤੀ ਨੇ ਬਲਾਕ ਸੁਧਾਰ ਦੇ ਸੰਵੇਦਨਸ਼ੀਲ ਬੂਥਾਂ ’ਤੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
. . .  33 minutes ago
ਮੁੱਲਾਂਪੁਰ-ਦਾਖਾ (ਲੁਧਿਆਣਾ), 15 ਅਕਤੂਬਰ (ਨਿਰਮਲ ਸਿੰਘ ਧਾਲੀਵਾਲ) - ਪੁਲਿਸ ਜਿਲ੍ਹਾ ਲੁਧਿਆਣਾ ਦਿਹਾਤੀ ਦੀ ਪੁਲਿਸ ਸਬ ਡਵੀਜ਼ਨ ਦਾਖਾ ਅਧੀਨ ਬਲਾਕ ਸੁਧਾਰ ਦੇ ਦਰਜਨਾਂ...
ਤਲਵੰਡੀ ਸਾਬੋ ਦੇ ਕਾਂਗਰਸੀਆਂ ਨੇ ਥਾਣਾ ਮੁਖੀ 'ਤੇ ਧੱਕਾਸ਼ਾਹੀ ਦੇ ਲਾਏ ਦੋਸ਼
. . .  39 minutes ago
ਤਲਵੰਡੀ ਸਾਬੋ/ਸੀੰਗੋ ਮੰਡੀ 15 ਅਕਤੂਬਰ (ਲੱਕਵਿੰਦਰ ਸਰਮਾ) ਉਪ ਮੰਡਲ ਤਲਵੰਡੀ ਸਾਬੋ ਦੇ ਸੰਵੇਦਨਸੀਲ ਬੂਥ ਐਲਾਨੇ ਗਏ ਪਿੰਡ ਜੱਜਲ ਵਿਚ ਕਾਂਗਰਸ ਪਾਰਟੀ ਦੇ ਸਾਬਕਾ ਸਰਪੰਚ ਜਗਦੇਵ ਸਿੰਘ ਜੱਜਲ ਨੇ ਪੁਲਿਸ ਪ੍ਰਸ਼ਾਸਨ...
ਸਿੰਘ ਸਾਹਿਬਾਨ ਨੇ ਸ਼੍ਰੋਮਣੀ ਕਮੇਟੀ ਮੈਂਬਰ ਹਰਦੇਵ ਸਿੰਘ ਰੋਗਲਾ ਨੂੰ ਧਾਰਮਿਕ ਤਨਖਾਹ
. . .  49 minutes ago
ਅੰਮ੍ਰਿਤਸਰ, 15 ਅਕਤੂਬਰ (ਜਸਵੰਤ ਸਿੰਘ ਜੱਸ)- ਪੰਜ ਸਿੰਘ ਸਾਹਿਬਾਨ ਵਲੋਂ ਅੱਜ ਸ਼੍ਰੋਮਣੀ ਕਮੇਟੀ ਮੈਂਬਰ ਹਰਦੇਵ ਸਿੰਘ ਰੋਗਲਾ ਨੂੰ ਬੀਤੇ ਦਿਨੀਂ ਡੇਰਾ ਸਿਰਸਾ ਪ੍ਰੇਮੀਆਂ ਦੀ ਤਾਰੀਫ਼ ਕਰਨ ਦੇ ਦੋਸ਼ ਵਿਚ ਧਾਰਮਿਕ....
ਬਲਾਕੀਪੁਰ ’ਚ ਵੋਟਾਂ ਕੱਟਣ ਦੇ ਮਾਮਲੇ ’ਤੇ ਹੰਗਾਮਾ
. . .  54 minutes ago
ਨਵਾਂਸ਼ਹਿਰ, 15 ਅਕਤੂਬਰ (ਜਸਬੀਰ ਸਿੰਘ ਨੂਰਪੁਰ)- ਪਿੰਡ ਬਲਾਕੀਪੁਰ ’ਚ ਪੰਚਾਇਤੀ ਚੋਣਾਂ ’ਚ ਪਿੰਡ ਵਾਸੀਆਂ ਦੀਆਂ ਵੋਟਾਂ ਕੱਟਣ ਦੇ ਮਾਮਲੇ ’ਚ ਭਾਰੀ ਹੰਗਾਮਾ ਹੋਇਆ ਅਤੇ ਪੰਜਾਬ ਸਰਕਾਰ ਖ਼ਿਲਾਫ਼....
ਸਾਬਕਾ ਵਿਧਾਇਕ ਸਿੱਧੂ ਨੇ ਆਪਣੇ ਜੱਦੀ ਪਿੰਡ ਪਥਰਾਲਾ ’ਚ ਪਾਈ ਵੋਟ
. . .  57 minutes ago
ਸੰਗਤ ਮੰਡੀ, (ਬਠਿੰਡਾ), 15 ਅਕਤੂਬਰ (ਰਣਜੀਤ)- ਹਲਕਾ ਤਲਵੰਡੀ ਸਾਬੋ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਵਲੋਂ ਲੋਕ ਸਭਾ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਰਹਿ ਚੁੱਕੇ ਜੀਤਮਹਿੰਦਰ ਸਿੰਘ...
ਚਾਰ ਘੰਟੇ ਬੀਤ ਜਾਣ ਤੇ ਵੀ ਕੋਟਲਾ ਪਿੰਡ ਚ ਵੋਟਿੰਗ ਨਹੀਂ ਹੋਈ ਸ਼ੁਰੂ
. . .  57 minutes ago
ਹਰਸਾ ਛੀਨਾ, 15 ਅਕਤੂਬਰ (ਕੜਿਆਲ) - ਵੋਟਰ ਸੂਚੀਆਂ ਵਿਚ ਗੜਬੜੀ ਹੋਣ ਦੇ ਦੋਸ਼ਾਂ ਹੇਠ ਵਿਧਾਨ ਸਭਾ ਹਲਕਾ ਅਜਨਾਲਾ ਤਹਿਤ ਪੈਂਦੇ ਪਿੰਡ ਕੋਟਲਾ ਨਜ਼ਦੀਕ ਭਲਾ ਪਿੰਡ ਵਿਖੇ ਪਿੰਡ ਵਾਸੀਆਂ ਦੇ ਵਿਰੋਧ ਕਾਰਨ ਰੁਕੀ ਚੋਣ ਪ੍ਰਕਿਰਿਆ...
ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਨੇ ਪਾਈ ਵੋਟ
. . .  about 1 hour ago
ਤਲਵੰਡੀ ਸਾਬੋ, (ਬਠਿੰਡਾ), 15 ਅਕਤੂਬਰ (ਰਣਜੀਤ ਸਿੰਘ ਰਾਜੂ)- ਪੰਚਾਇਤੀ ਚੋਣਾਂ ’ਚ ਅੱਜ ਜਿੱਥੇ ਆਮ ਲੋਕਾਂ ’ਚ ਵੋਟਾਂ ਪਾਉਣ ਨੂੰ ਲੈ ਕੇ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ, ਉਥੇ ਵੱਡੇ ਸਿਆਸੀ ਆਗੂ ਵੀ....
ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਗਿੱਲਾਂ ਚ ਪਿੰਡ ਵਾਸੀਆਂ ਨੇ ਕੀਤਾ ਚੋਣਾਂ ਦਾ ਬਾਈਕਾਟ
. . .  about 1 hour ago
ਸੁਲਤਾਨਪੁਰ ਲੋਧੀ, 15 ਅਕਤੂਬਰ (ਥਿੰਦ) - ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਗਿੱਲਾਂ ਵਿਚ ਪਿੰਡ ਵਾਸੀਆਂ ਨੇ ਪੰਚ ਉਮੀਦਵਾਰ ਲਈ ਹੋ ਰਹੀ ਚੋਣ ਦੌਰਾਨ ਵੋਟਰ ਲਿਸਟ ਵਿਚ ਵੱਡੀ ਗੜਬੜੀ...
ਭਾਜਪਾ ਦੇ ਹਲਕਾ ਇੰਚਾਰਜ ਕੁਲਦੀਪ ਸਿੰਘ ਕਾਹਲੋਂ ਆਪਣੇ ਜੱਦੀ ਪਿੰਡ ਸਹਾਰੀ ਵਿਖੇ ਪੰਚਾਇਤੀ ਵੋਟ ਪਾਉਣ ਉਪਰੰਤ
. . .  about 1 hour ago
ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਭਾਜਪਾ ਦੇ ਹਲਕਾ ਇੰਚਾਰਜ ਕੁਲਦੀਪ ਸਿੰਘ ਕਾਹਲੋਂ ਆਪਣੇ ਜੱਦੀ ਪਿੰਡ ਸਹਾਰੀ ਵਿਖੇ ਪੰਚਾਇਤੀ ਵੋਟ ਪਾਉਣ ਉਪਰੰਤ
ਪਿੰਡ ਕੋਟ ਰਜਾਦਾ ਵਿਚ ਕਰੀਬ ਇਕ ਘੰਟੇ ਪਿੱਛੋਂ ਪੋਲਿੰਗ ਫਿਰ ਤੋਂ ਸ਼ੁਰੂ
. . .  about 1 hour ago
ਗੱਗੋ ਮਾਹਲ, 15 ਅਕਤੂਬਰ (ਬਲਵਿੰਦਰ ਸਿੰਘ ਸੰਧੂ) - ਬਲਾਕ ਰਮਦਾਸ ਅਧੀਨ ਪੈਂਦੇ ਪਿੰਡ ਕੋਟ ਰਜਾਦਾ ਵਿਚ ਕਰੀਬ ਇਕ ਘੰਟੇ ਪਿੱਛੋਂ ਪੋਲਿੰਗ ਫਿਰ ਤੋਂ ਸ਼ੁਰੂ ਹੋ ਚੁੱਕੀ ਹੈ। ਪੋਲਿੰਗ ਪਾਰਟੀ ਅਨੁਸਾਰ ਕੁਝ ਬੈਲਟ ਪੇਪਰਾਂ 'ਤੇ ਨੰਬਰਾਂ ਦੀ...
ਦੀਨਾਨਗਰ ਵਿਖੇ ਵੋਟਾਂ ਦਾ ਕੰਮ ਜਾਰੀ
. . .  about 1 hour ago
ਦੀਨਾਨਗਰ,(ਗੁਰਦਾਸਪੁਰ), 15 ਅਕਤੂਬਰ (ਯਸ਼ਪਾਲ ਸ਼ਰਮਾ)-ਵਿਧਾਨ ਸਭਾ ਹਲਕੇ ਦੇ ਪਿੰਡ ਭਰਥਕਾਜ਼ੀ ਚੱਕ ਵਿਖੇ ਬੂਥ ਨੰਬਰ 36 ਤੇ 37 ਵਿਚ ਇਕ ਵਜੇ ਤੱਕ 45 ਫੀਸਦੀ, ਪਿੰਡ ਕੈਰੇ ਵਿਖੇ ਬੂਥ ਨੰਬਰ....
ਬਲਾਕ ਮਮਦੋਟ ਵਿਚ 12 ਵਜੇ ਤੱਕ ਹੋਈ 25.34 ਪ੍ਰਤੀਸ਼ਤ ਵੋਟਿੰਗ
. . .  about 1 hour ago
ਮਮਦੋਟ, (ਫ਼ਿਰੋਜ਼ਪੁਰ), 15 ਅਕਤੂਬਰ (ਰਾਜਿੰਦਰ ਸਿੰਘ ਹਾਂਡਾ)- ਮਮਦੋਟ ਬਲਾਕ ਦੇ ਪਿੰਡਾਂ ਵਿਚ 12 ਵਜੇ ਤੱਕ 25.34 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ ਹਨ। ਵੋਟਾਂ ਪਾਉਣ ਦੀ ਚੱਲ ਰਹੀ ਢਿੱਲੀ ਰਫ਼ਤਾਰ ਕਾਰਨ ਵੋਟ ਪ੍ਰਤੀਸ਼ਤਤਾ ਘੱਟ ਰਹਿਣ ਦੀ ਉਮੀਦ ਹੈ।
ਪਿੰਡ ਜਹਾਨਪੁਰ (ਹੁਸ਼ਿਆਰਪੁਰ) ਵਿਖੇ ਸਰਮਸੰਮਤੀ ਨਾਲ ਪਰਮਜੀਤ ਸਿੰਘ ਬਣੇ ਸਰਪੰਚ
. . .  about 1 hour ago
ਭੰਗਾਲਾ (ਹੁਸ਼ਿਆਰਪੁਰ), 15 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ) - ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਮੁਕੇਰੀਆਂ ਦੇ ਪਿੰਡ ਜਹਾਨਪੁਰ ਵਿਖੇ ਸਾਬਕਾ ਐਸ.ਡੀ.ਓ. ਬਿਜਲੀ ਬੋਰਡ ਪਰਮਜੀਤ ਸਿੰਘ ਸਰਬਸੰਮਤੀ ਨਾਲ ਸਰਪੰਚ ਬਣੇ...
ਨੌਜਵਾਨ ਵਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ
. . .  about 1 hour ago
ਫੁੱਲਾਂਵਾਲ, 15 ਅਕਤੂਬਰ (ਮਨਜੀਤ ਸਿੰਘ ਦੁੱਗਰੀ) - ਥਾਣਾ ਸਦਰ ਦੀ ਚੌਂਕੀ ਬਸੰਤ ਐਵੇਨਿਊ ਦੇ ਅਧੀਨ ਆਉਂਦੇ ਏਰੀਏ ਸ਼ਹੀਦ ਭਗਤ ਸਿੰਘ ਨਗਰ ਵਿਖੇ ਅੱਜ ਸਵੇਰੇ 42 ਸਾਲਾਂ ਨੌਜਵਾਨ ਨੇ ਛੱਤ ਵਾਲੇ ਪੱਖੇ...
ਪਟਿਆਲਾ : ਮਾਮੂਲੀ ਨੋਕ ਝੋਕ ਦਰਮਿਆਨ ਵੋਟਾਂ ਜਾਰੀ
. . .  about 1 hour ago
ਪਟਿਆਲਾ, 15 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ) - ਸੂਬੇ ਅੰਦਰ ਹੋ ਰਹੀਆਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਅੱਜ ਜ਼ਿਲ੍ਹਾ ਪਟਿਆਲਾ ਵਿਚ ਵੀ ਚੋਣਾਂ ਦਾ ਅਮਲ ਭਖਦਾ ਜਾ ਰਿਹਾ ਹੈ । ਸ਼ੁਰੂਆਤੀ ਦੌਰ...
ਪਿੰਡ ਕਰਮਗੜ੍ਹ (ਬਰਨਾਲਾ) ਵਿਖੇ ਪੰਚੀ ਦੇ ਉਮੀਦਵਾਰ ਉੱਪਰ ਹਮਲਾ
. . .  about 1 hour ago
ਮਹਿਲ ਕਲਾਂ, 15 ਅਕਤੂਬਰ (ਅਵਤਾਰ ਸਿੰਘ ਅਣਖੀ) - ਪਿੰਡ ਕਰਮਗੜ੍ਹ (ਬਰਨਾਲਾ) ਵਿਖੇ ਪੰਚਾਇਤ ਮੈਂਬਰ ਵਜੋਂ ਚੋਣ ਲੜ ਰਹੇ ਉਮੀਦਵਾਰ ਉੱਪਰ ਦੂਜੀ ਧਿਰ ਵਲੋਂ ਹਮਲਾ ਕਰਕੇ ਗੰਭੀਰ ਰੂਪ 'ਚ ਜ਼ਖਮੀ ਕਰਨ...
ਵਿਰਸਾ ਸਿੰਘ ਵਲਟੋਹਾ ਨੂੰ ਕੱਢਿਆ ਜਾਵੇ ਪਾਰਟੀ ’ਚੋਂ ਬਾਹਰ- ਸਿੰਘ ਸਹਿਬਾਨ
. . .  about 1 hour ago
ਅੰਮ੍ਰਿਤਸਰ, 15 ਅਕਤੂਬਰ- ਅੱਜ ਸਿੰਘ ਸਹਿਬਾਨ ਵਲੋਂ ਵਿਰਸਾ ਸਿੰਘ ਵਲਟੋਹਾ ਨੂੰ ਸ਼੍ਰੋਮਣੀ ਅਕਾਲੀ ਦਲ ਵਿਚੋਂ ਕੱਢਣ ਦਾ ਹੁਕਮ ਜਾਰੀ ਕੀਤਾ ਗਿਆ। ਸਿੰਘ ਸਹਿਬਾਨ ਨੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ...
ਹਲਕਾ ਅਮਲੋਹ ਦੇ ਵੱਖ ਵੱਖ ਪਿੰਡਾਂ ਚ ਬਜ਼ੁਰਗ ਮਹਿਲਾਵਾਂ ਨੇ ਵੋਟ ਪਾਉਣ ਨੂੰ ਦਿਖਾਇਆ ਉਤਸ਼ਾਹ
. . .  about 1 hour ago
ਅਮਲੋਹ (ਫ਼ਤਹਿਗੜ੍ਹ ਸਾਹਿਬ), 15 ਅਕਤੂਬਰ (ਕੇਵਲ ਸਿੰਘ) - ਹਲਕਾ ਅਮਲੋਹ ਦੇ ਵੱਖ ਵੱਖ ਪਿੰਡਾਂ ਵਿਚ ਜਿਥੇ ਲੋਕ ਵੋਟ ਪਾਉਣ ਲਈ ਅੱਗੇ ਆ ਰਹੇ ਹਨ ਉਥੇ ਹੀ ਬਜ਼ੁਰਗਾਂ 'ਚ ਵੀ ਵੋਟ ਪਾਉਣ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ...
ਚਾਈਨਾ ਡੋਰ ਦੀ ਲਪੇਟ ਵਿਚ ਆਉਣ ਮੋਟਰਸਾਈਕਲ ਸਵਾਰ ਦੀ ਮੌਤ
. . .  about 1 hour ago
ਵੇਰਕਾ, (ਅੰਮ੍ਰਿਤਸਰ) 15 ਅਕਤੂਬਰ (ਪਰਮਜੀਤ ਸਿੰਘ ਬੱਗਾ)- ਅੰਮ੍ਰਿਤਸਰ ਦੇ ਥਾਣਾ ਮੋਹਕਮਪੁਰ ਖੇਤਰ ਵਿਚ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਕਾਰਨ ਮੋਟਰਸਾਈਕਲ ਸਵਾਰ ਵਿਅਕਤੀ ਦੀ....
ਹੁਸ਼ਿਆਰਪੁਰ ਜ਼ਿਲ੍ਹੇ ‘ਚ ਪੰਚਾਇਤੀ ਚੋਣਾਂ ਨੂੰ ਲੈ ਕੇ ਲੋਕਾਂ ‘ਚ ਭਾਰੀ ਉਤਸ਼ਾਹ
. . .  about 1 hour ago
ਹੁਸ਼ਿਆਰਪੁਰ, 15 ਅਕਤੂਬਰ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ ‘ਚ ਅੱਜ ਪੈ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਲੋਕਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸਵੇਰੇ 8 ਵਜੇ ਤੋਂ ਸ਼ੁਰੂ ਹੋਈਆਂ ਇਨ੍ਹਾਂ ਵੋਟਾਂ ਦੌਰਾਨ...
ਪ੍ਰਜਾਈਡਿੰਗ ਅਫ਼ਸਰ ਉੱਪਰ ਪੱਖਪਾਤੀ ਰਵਈਏ ਦੇ ਦੋਸ਼ਾਂ ਕਰਕੇ ਕਸਬਾ ਮੱਤੇਵਾਲ ਚ ਪੋਲਿੰਗ ਇਕ ਘੰਟਾ ਹੋਈ ਲੇਟ
. . .  about 1 hour ago
ਮੱਤੇਵਾਲ, 15 ਅਕਤੂਬਰ (ਗੁਰਪ੍ਰੀਤ ਸਿੰਘ ਮੱਤੇਵਾਲ) - ਕਸਬਾ ਮੱਤੇਵਾਲ ਵਿਚ ਲੋਕਾਂ ਵਲੋਂ ਪ੍ਰਜਾਈਡਿੰਗ ਅਫ਼ਸਰ ਅਮਨਦੀਪ ਸਿੰਘ ਵਾਸੀ ਪਿੰਡ ਸਿਆਲਕਾ ਉੱਪਰ ਪੱਖਪਾਤੀ ਰਵੱਈਏ ਦੇ ਦੋਸ਼ ਲਗਾਏ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 20 ਮੱਘਰ ਸੰਮਤ 554

ਦਰਬਾਰ ਸਾਹਿਬ

ਹੁਕਮਨਾਮਾ

ਹੁਕਮਨਾਮਾ ਫ਼ਾਰਸੀ ਦਾ ਸ਼ਬਦ ਹੈ ਜਿਸ ਦਾ ਅਰਥ ਹੈ 'ਸ਼ਾਹੀ ਫੁਰਮਾਨ' | ਸਿੱਖ ਧਰਮ ਵਿਚ ਉਕਤ ਸ਼ਬਦ ਦਾ ਅਰਥ ਹੈ 'ਦਿਨ ਭਰ ਲਈ ਸਿੱਖ ਦੀ ਅਗਵਾਈ ਕਰਨ ਵਾਲਾ ਗੁਰੂ ਦਾ ਹੁਕਮ' | ਹਰ ਰੋਜ਼ ਅੰਮਿ੍ਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਉਪਰੰਤ ਜਿਸ ਅੰਗ ਤੋਂ ਵਾਕ ਲਿਆ ਜਾਂਦਾ ਹੈ, ਉਹ ਉਸ ਦਿਨ ਲਈ ਗੁਰੂ ਦਾ ਹੁਕਮ ਹੁੰਦਾ ਹੈ | ਇਹ ਰਵਾਇਤ ਸੰਨ 1604 ਈ: ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੋਣ ਦੇ ਪਹਿਲੇ ਦਿਨ ਤੋਂ ਚਲੀ ਆ ਰਹੀ ਹੈ | ਆਪ ਜੀ ਲਈ ਅਸੀਂ ਇਸ ਅੰਗ 'ਤੇ ਸਚਖੰਡ ਸ੍ਰੀ ਦਰਬਾਰ ਸਾਹਿਬ, ਹਰਿਮੰਦਰ ਸਾਹਿਬ, ਅੰਮਿ੍ਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲਿਆ ਗਿਆ ਹੁਕਮਨਾਮਾ ਆਪ ਜੀ ਦੀ ਸੇਵਾ ਵਿਚ ਪੇਸ਼ ਕਰ ਰਹੇ ਹਾਂ |

 

ਸ੍ਰੀ ਦਰਬਾਰ ਸਾਹਿਬ ਤੋਂ ਕੀਰਤਨ ਦਾ ਸਿੱਧਾ ਪ੍ਰਸਾਰਣ


Live Radio

  ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰਨ ਲਈ ਆਪ ਜੀ ਨੂੰ
ਕੰਪਿਊਟਰ 'ਤੇ  'ਵਿੰਡੋਜ਼ ਮੀਡੀਆ ਪਲੇਅਰ'  ਇਨਸਟਾਲ ਕਰਨਾ ਪਵੇਗਾ |

 'ਵਿੰਡੋਜ਼ ਮੀਡੀਆ ਪਲੇਅਰ' (Windows Media Player) ਡਾਊਨ ਲੋਡ ਕਰਨ ਲਈ ਇਥੇ ਕਲਿੱਕ ਕਰੋ |

You have to install Windows Media Player to listen Live Kirtan

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

 

 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX