15ਥਾਣਾ ਖਾਲੜਾ ਦੀ ਪੁਲਿਸ ਵਲੋਂ ਪਾਕਿਸਤਾਨੀ ਡਰੋਨ, ਤਿੰਨ ਕਿਲੋ ਹੈਰੋ-ਇਨ ਸਮੇਤ ਭਾਰਤੀ ਤਸਕਰ ਕਾਬੂ
ਖਾਲੜਾ, 24 ਅਪ੍ਰੈਲ (ਜੱਜਪਾਲ ਸਿੰਘ ਜੱਜ) - ਥਾਣਾ ਖਾਲੜਾ ਦੀ ਪੁਲਿਸ ਵਲੋਂ ਗੁਪਤ ਸੂਚਨਾ ਦੇ ਆਧਾਰ ਤੇ ਸਰਹੱਦੀ ਪਿੰਡ ਡੱਲ ਦੇ ਏਰੀਏ ਅੰਦਰੋਂ ਇਕ ਪਾਕਿਸਤਾਨੀ ਡਰੋਨ ਅਤੇ ਤਿੰਨ ਕਿਲੋ ਹੈਰੋਇਨ ਸਮੇਤ ਭਾਰਤੀ ਤਸਕਰ ਕਾਬੂ ਕਰਨ ਦੀ ਖ਼ਬਰ ਹੈ।
... 2 hours 51 minutes ago