JALANDHAR WEATHER

ਬੀ.ਐਸ.ਐਫ. ਵਲੋਂ ਡਰੋਨ ਬਰਾਮਦ ਕਰ 3.4 ਕਿਲੋ ਸਮੇਤ ਇਕ ਗ੍ਰਿਫ਼ਤਾਰ

 ਅੰਮ੍ਰਿਤਸਰ, 28 ਮਈ-ਬੀ.ਐਸ.ਐਫ. ਦੇ ਜਵਾਨਾਂ ਨੇ ਅੰਮ੍ਰਿਤਸਰ ਦੇ ਪਿੰਡ ਧਨੋਏ ਖ਼ੁਰਦ ਦੇ ਖੇਤਾਂ ਵਿਚੋਂ ਇਕ ਡਰੋਨ ਬਰਾਮਦ ਕੀਤਾ।ਪੰਜਾਬ ਫਰੰਟੀਅਰ ਅਨੁਸਾਰ ਇਸ ਦੇ ਨਾਲ ਇਕ ਵਿਅਕਤੀ ਨੂੰ ਵੀ ਲਗਭਗ 3.4 ਕਿਲੋਗ੍ਰਾਮ ਵਜ਼ਨ ਦੇ 3 ਪੈਕੇਟ ਦੇ ਸ਼ੱਕੀ ਨਸ਼ੀਲੇ ਪਦਾਰਥਾਂ ਦੀ ਖੇਪ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਖੇਪ ਦੇ ਨਾਲ ਲੋਹੇ ਦੀ ਹੁੱਕ ਅਤੇ 4 ਚਮਕਦਾਰ ਪੱਟੀਆਂ ਵੀ ਮਿਲੀਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ