JALANDHAR WEATHER

ਯੁਵਾ ਸੰਗਮ ਦੇ ਪਹਿਲੇ ਦੌਰ ਚ ਲਗਭਗ 1200 ਨੌਜਵਾਨਾਂ ਨੇ ਦੇਸ਼ ਦੇ 22 ਰਾਜਾਂ ਦਾ ਕੀਤਾ ਦੌਰਾ-ਪ੍ਰਧਾਨ ਮੰਤਰੀ

ਨਵੀਂ ਦਿੱਲੀ, 28 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਯੁਵਾ ਸੰਗਮ ਦੇ ਪਹਿਲੇ ਦੌਰ ਵਿਚ ਲਗਭਗ 1200 ਨੌਜਵਾਨਾਂ ਨੇ ਦੇਸ਼ ਦੇ 22 ਰਾਜਾਂ ਦਾ ਦੌਰਾ ਕੀਤਾ। ਹਰ ਕੋਈ ਜੋ ਇਸ ਦਾ ਹਿੱਸਾ ਰਿਹਾ ਹੈ, ਅਜਿਹੀਆਂ ਯਾਦਾਂ ਲੈ ਕੇ ਵਾਪਸ ਆ ਰਿਹਾ ਹੈ, ਜੋ ਸਾਰੀ ਉਮਰ ਉਨ੍ਹਾਂ ਦੇ ਦਿਲਾਂ ਵਿਚ ਉਕਰੀਆਂ ਰਹਿਣਗੀਆਂ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ