ਲਾਸ ਏਾਜਲਸ, 23 ਅਕਤੂਬਰ (ਏਜੰਸੀ)- ਮੈਕਸੀਕੋ ਦੇ ਤੁਲੁਮ ਕੈਰੀਬੀਆਈ ਰੈਸਟੋਰੈਂਟ 'ਚ ਗੋਲੀਬਾਰੀ 'ਚ ਮਾਰੇ ਗਏ ਦੋ ਵਿਦੇਸ਼ੀ ਸੈਲਾਨੀਆਂ 'ਚੋਂ ਭਾਰਤ 'ਚ ਜਨਮੀ ਕੈਲੀਫੋਰਨੀਆ ਦੀ ਇਕ ਮਹਿਲਾ ਸ਼ਾਮਿਲ ਹੈ | ਕਿਵੰਟਾਨਾ ਰਾਜ 'ਚ ਅਧਿਕਾਰੀਆਂ ਨੇ ਦੱਸਿਆ ਕਿ ਮਾਰੀਆਂ ਗਈਆਂ ...
ਸੈਕਰਾਮੈਂਟੋ, 23 ਅਕਤੂਬਰ (ਹੁਸਨ ਲੜੋਆ ਬੰਗਾ)- ਬੇਰਹਿਮੀ ਨਾਲ 30 ਸਾਲ ਪਹਿਲਾਂ ਹੋਈ ਹੱਤਿਆ ਦੇ ਦੋਸ਼ੀ ਵਿਲੀ ਬੀ ਸਮਿਥ ਨੂੰ ਜ਼ਹਿਰ ਦਾ ਟੀਕਾ ਲਾ ਕੇ ਮੌਤ ਦੀ ਸਜ਼ਾ ਦਿੱਤੀ ਗਈ | ਸੁਪਰੀਮ ਕੋਰਟ ਵਲੋਂ ਦੋਸ਼ੀ ਦੁਆਰਾ ਆਖਰੀ ਪਲਾਂ ਵਿਚ ਆਪਣੀ ਮੌਤ ਦੀ ਸਜ਼ਾ ਵਿਰੁੱਧ ਦਾਇਰ ...
ਵਾਸ਼ਿੰਗਟਨ, 23 ਅਕਤੂਬਰ (ਏਜੰਸੀ)-ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਵਿਸ਼ਵਾਸਯੋਗ ਸਹਿਯੋਗੀ ਮੰਨੀ ਜਾਂਦੀ ਭਾਰਤੀ ਅਮਰੀਕੀ ਨੀਤੀ ਮਾਹਿਰ ਨੀਰਾ ਟੰਡਨ ਨੂੰ ਵਾਈਟ ਹਾਊਸ ਦੀ ਸਟਾਫ਼ ਸਕੱਤਰ ਨਾਮਜ਼ਦ ਕੀਤਾ ਗਿਆ ਹੈ | 8 ਮਹੀਨੇ ਪਹਿਲਾਂ ਰਿਪਬਲਿਕਨ ਪਾਰਟੀ ਦੇ ਸੰਸਦਾਂ ...
ਸੈਕਰਾਮੈਂਟੋ, 23 ਅਕਤੂਬਰ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਮਿਸ਼ੀਗਨ ਸੂਬੇ ਦੇ ਸ਼ਹਿਰ ਬੈਨਟਨ ਹਾਰਬਰ 'ਚ ਪਾਣੀ ਦੀਆਂ ਪਾਈਪਾਂ ਵਿਚ ਦੂਸ਼ਿਤ ਪਾਣੀ ਆਉਣ ਕਾਰਨ ਅਧਿਕਾਰੀਆਂ ਨੂੰ ਹੰਗਾਮੀ ਸਥਿਤੀ ਦਾ ਐਲਾਨ ਕਰਨਾ ਪਿਆ ਹੈ। ਮੇਅਰ ਮਾਰਕਸ ਮੁਹੰਮਦ ਨੇ ਕਿਹਾ ਹੈ ਕਿ ਇਹ ਕਦਮ ਇਸ ...
ਲੰਡਨ, 23 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਮਹਾਰਾਜਾ ਦਲੀਪ ਸਿੰਘ ਦੀ 128ਵੀਂ ਬਰਸੀ ਮੌਕੇ ਸੇਂਟ ਐਂਡਰਿਊ ਐਂਡ ਸੇਂਟ ਪੈਟਰਿਕ ਚਰਚ ਐਲਵੀਡਨ ਵਿਖੇ ਐਂਗਲੋ ਪੰਜਾਬ ਹੈਰੀਟੇਜ਼ ਫਾਊਾਡੇਸ਼ਨ ਵਲੋਂ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਥੈਟਫੋਰਡ ਦੇ ਮੇਅਰ ...
ਵਾਸ਼ਿੰਗਟਨ, 23 ਅਕਤੂਬਰ (ਏਜੰਸੀ)- ਫਾਈਜ਼ਰ ਤੇ ਉਸ ਦੇ ਸਹਿਯੋਗੀ ਬਾਇਓਟੈੱਕ ਨੇ ਕਿਹਾ ਕਿ ਉਨ੍ਹਾਂ ਦੀ ਕੋਰੋਨਾ ਵੈਕਸੀਨ ਸੁਰੱਖਿਅਤ ਹੈ ਅਤੇ 5 ਤੋਂ 11 ਸਾਲ ਦੇ ਬੱਚਿਆਂ 'ਚ ਕੋਰੋਨਾ ਦੇ ਲੱਛਣਾਂ ਦੇ ਖ਼ਿਲਾਫ਼ 90.7 ਫੀਸਦੀ ਪ੍ਰਭਾਵੀ ਹੈ | ਕੰਪਨੀਆਂ ਨੇ 26 ਅਕਤੂਬਰ ਨੂੰ ਹੋਣ ...
ਟੋਰਾਂਟੋ, 23 ਅਕਤੂਬਰ (ਸਤਪਾਲ ਸਿੰਘ ਜੌਹਲ) -ਕੈਨੇਡਾ ਦੇ ਪ੍ਰਾਂਤ ਨੋਵਾ ਸਕੋਸ਼ੀਆ 'ਚ ਟਰੂਰੋ ਵਿਖੇ ਬੀਤੇ ਮਹੀਨੇ (ਸਤੰਬਰ 5 ਨੂੰ) ਪੰਜਾਬੀ ਨੌਜਵਾਨ ਪ੍ਰਭਜੋਤ ਸਿੰਘ ਕਤਰੀ (23) ਦੇ ਕਤਲ 'ਚ ਪੁਲਿਸ ਨੇ ਦੋ ਸ਼ੱਕੀ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਅਤੇ ਉਨ੍ਹਾਂ ਦੇ ਇਕ ...
ਸਿੰਗਾਪੁਰ, 23 ਅਕਤੂੂਬਰ (ਏਜੰਸੀ)-ਸਿੰਗਾਪੁਰ ਨੇ ਭਾਰਤ ਤੇ 5 ਹੋਰ ਏਸ਼ੀਆਈ ਦੇਸ਼ਾਂ ਨੂੰ ਯਾਤਰਾ ਮਨਾਹੀ ਵਾਲੀ ਸੂਚੀ ਚੋਂ ਹਟਾ ਦਿੱਤਾ ਹੈ | ਕੋਵਿਡ ਕਾਰਨ ਵਿਭਿੰਨ ਦੇਸ਼ਾਂ 'ਤੇ ਯਾਤਰਾ ਪਾਬੰਦੀਆਂ ਲਗਾਈਆਂ ਗਈਆਂ ਸਨ | ਪਿਛਲੇ 14 ਦਿਨਾਂ 'ਚ ਭਾਰਤ, ਬੰਗਲਾਦੇਸ਼, ਮਿਆਮਾਂ, ...
ਟੋਰਾਂਟੋ, 23 ਅਕਤੂਬਰ (ਸਤਪਾਲ ਸਿੰਘ ਜੌਹਲ)- ਸਦਾਬਹਾਰ ਅਦਾਕਾਰ ਸਵ. ਮਹਿਮੂਦ ਦੀ ਭੈਣ ਤੇ ਬਾਲੀਵੁੱਡ ਫਿਲਮਾਂ ਦੀ ਡਾਂਸਰ (1950ਵਿਆਂ ਦੌਰਾਨ) ਰਹੀ ਮੀਨੂ ਮੁਮਤਾਜ਼ (ਅਸਲੀ ਨਾਮ ਮਲਿਕਉਨਸੀਆ) ਦਾ ਕੈਂਸਰ ਨਾਲ ਬੀਤੇ ਕੱਲ੍ਹ ਟੋਰਾਂਟੋ 'ਚ ਦਿਹਾਂਤ ਹੋਣ ਦੀ ਖਬਰ ਹੈ | ਉਹ ਲਗਪਗ 80 ...
ਮੁੰਬਈ, 23 ਅਕਤੂਬਰ (ਏਜੰਸੀ)-ਬਾਲੀਵੁੱਡ ਅਭਿਨੇਤਾ ਸ਼ਾਹਰੁਖ਼ ਖ਼ਾਨ ਦੀ ਪ੍ਰਬੰਧਕ ਪੂਜਾ ਦਦਲਾਨੀ ਸਨਿਚਰਵਾਰ ਸਵੇਰੇ ਐਨ.ਸੀ.ਬੀ. ਦੇ ਦਫ਼ਤਰ ਪੁੱਜੀ | ਮੀਡੀਆ ਰਿਪੋਰਟਾਂ ਮੁਤਾਬਿਕ ਪੂਜਾ ਦਦਲਾਨੀ ਦੱਖਣੀ ਮੁੰਬਈ ਦੇ ਬੈਲਾਰਡ ਅਸਟੇਟ ਸਥਿਤ ਏਜੰਸੀ ਦੇ ਦਫ਼ਤਰ ਸਵੇਰੇ 10 ...
ਲੰਡਨ, 23 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਗ੍ਰੇਵਸ਼ੈਮ ਕੌਂਸਲ ਵਲੋਂ ਸਿਵਿਕ ਐਵਾਰਡ 2021 ਮੌਕੇ ਸਿੱਖ ਆਗੂ ਅਤੇ ਸਾਬਕਾ ਮੇਅਰ ਨਰਿੰਦਰਜੀਤ ਸਿੰਘ ਥਾਂਦੀ ਨੂੰ ਉਨ੍ਹਾਂ ਦੀਆਂ ਕੌਂਸਲ, ਭਾਈਚਾਰੇ ਅਤੇ ਸਮਾਜ ਨੂੰ ਦਿੱਤੀਆਂ ਸੇਵਾਵਾਂ ਲਈ ਉਮਰ ਭਰ ਦੀਆਂ ਪ੍ਰਾਪਤੀਆਂ ਪੁਰਸਕਾਰ (ਫਿਰੀਮਿਨ) ਨਾਲ ਸਨਮਾਨਿਤ ਕੀਤਾ ਗਿਆ ਹੈ | ਇਸ ਮੌਕੇ ਉਨ੍ਹਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਪੰਜਾਬ ਦੇ ਦੌਲਤਪੁਰ ਦੇ ਜੰਮਪਲ ਨਰਿੰਦਰਜੀਤ ਸਿੰਘ ਥਾਂਦੀ ਨੇ 42 ਸਾਲ ਇਸ ਸ਼ਹਿਰ 'ਚ ਰਹਿੰਦਿਆਂ 23 ਸਾਲ ਬਤੌਰ ਕੌਂਸਲਰ, ਮੇਅਰ ਅਤੇ ਹੋਰ ਕਈ ਮਹੱਤਵਪੂਰਨ ਅਹੁਦਿਆਂ 'ਤੇ ਸੇਵਾਵਾਂ ਦਿੱਤੀਆਂ ਹਨ | ਉਨ੍ਹਾਂ ਨੂੰ 2013 ਤੋਂ 2017 ਤੱਕ ਕੈਂਟ ਕਾਊਾਟੀ ਕੌਂਸਲ ਦੇ ਪਹਿਲੇ ਸਿੱਖ ਕੌਂਸਲਰ ਹੋਣ ਦਾ ਮਾਣ ਵੀ ਹਾਸਲ ਹੈ | ਯੂਰਪ ਦੇ ਵੱਡੇ ਗੁਰੂ ਘਰ ਵਜੋਂ ਜਾਣੇ ਜਾਂਦੇ ਸ੍ਰੀ ਗੁਰੂ ਨਾਨਕ ਦਰਬਾਰ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ 'ਚ ਸੇਵਾਵਾਂ ਤੋਂ ਇਲਾਵਾ ਉਹ ਯੂ.ਕੇ. 'ਚ ਸਿੱਖ ਫੈਡਰੇਸ਼ਨ ਯੂ.ਕੇ. ਦੇ ਜਨਰਲ ਸਕੱਤਰ ਵਜੋਂ 20 ਸਾਲ ਤੋਂ ਵੱਧ ਸਮੇਂ ਤੋਂ ਕੰਮ ਕਰਦਿਆਂ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਬਰਤਾਨੀਆ ਦੀ ਸੰਸਦ ਦੇ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਫਾਰ ਸਿੱਖਜ਼ ਨਾਲ ਕੰਮ ਕਰਦੇ ਆ ਰਹੇ ਹਨ | ਉਨ੍ਹਾਂ ਦੀਆਂ ਸਮਾਜ ਪ੍ਰਤੀ ਕੀਤੀਆਂ ਸੇਵਾਵਾਂ ਲਈ ਮੇਅਰ ਲਿਨ ਮਿਲਨਰ ਨੇ ਸਨਮਾਨ ਭੇਟ ਕੀਤਾ | ਇਸ ਮੌਕੇ ਕੋਵਿਡ 19 ਦੌਰਾਨ ਕੀਤੀਆਂ ਸੇਵਾਵਾਂ ਲਈ ਸ੍ਰੀ ਗੁਰੂ ਨਾਨਕ ਦਰਬਾਰ ਗ੍ਰੇਵਜ਼ੈਂਡ ਦੇ ਸੇਵਾਦਾਰਾਂ ਨੂੰ ਭਾਈਚਾਰਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ |
ਲੰਡਨ, 23 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਦੀ ਵਿਦੇਸ਼ ਮੰਤਰੀ ਲਿਜ਼ ਟ੍ਰਸ ਨੇ ਕਿਹਾ ਕਿ ਹਵਾਈ ਜਹਾਜ਼ਾਂ ਦੀ ਵਰਤੋਂ ਵਾਲਾ ਬੇੜਾ (ਏਅਰਕ੍ਰਾਫਟ ਕੈਰੀਅਰ) ਐਚ.ਐਮ.ਐਸ. ਮਹਾਰਾਣੀ ਐਲਿਜ਼ਾਬੈਥ ਦੀ ਅਗਵਾਈ 'ਚ ਮੁੰਬਈ ਦੀ ਮੁੱਖ ਬੰਦਰਗਾਹ ਦੀ ਯਾਤਰਾ ...
ਲੰਡਨ, 23 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਐਨ.ਸੀ.ਆਰ.ਟੀ. ਵਲੋਂ ਜਾਰੀ ਨਵੀਆਂ ਨੀਤੀਆਂ ਦੀ ਆਲੋਚਨਾ ਕਰਦਿਆਂ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ ਅਤੇ ਮੀਤ ਪ੍ਰਧਾਨ ਹਰਜੀਤ ਸਿੰਘ ਸਰਪੰਚ ਨੇ ਕਿਹਾ ਹੈ ਕਿ ਇਹ ਪੰਜਾਬੀ ਸਮੇਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX