ਅਜਨਾਲਾ, 5 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬੇ ਅੰਦਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਦੀ ਅਗਵਾਈ 'ਚ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕਾਂਗਰਸ ਪਾਰਟੀ ਵਲੋਂ ਲਏ ਗਏ ਵੱਡੇ ਫ਼ੈਸਲਿਆਂ ਸਦਕਾ ...
ਰਈਆ, 5 ਦਸੰਬਰ (ਸ਼ਰਨਬੀਰ ਸਿੰਘ ਕੰਗ)-ਸੂਬੇ 'ਚ ਆ ਰਹੀਆਂ ਚੋਣਾਂ ਨੂੰ ਲੈ ਕੇ ਰਾਜਸੀ ਸਰਗਰਮੀਆਂ ਵੀ ਤੇਜ਼ ਹੋ ਗਈਆਂ ਹਨ | ਇਸੇ ਕੜੀ ਤਹਿਤ ਅੱਜ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੇ ਗ੍ਰਹਿ ਵਿਖੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਸਮੂਹ ਚੇਅਰਮੈਨਾਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ, ਸੰਮਤੀ ਮੈਂਬਰਾਂ, ਬਲਾਕ ਪ੍ਰਧਾਨਾ, ਸਰਪੰਚਾਂ ਅਤੇ ਪੰਚਾਂ ਵਲੋਂ ਇਕੱਠ ਕਰਕੇ ਵਿਧਾਇਕ ਭਲਾਈਪੁਰ ਦੇ ਹੱਕ ਵਿਚ ਵੱਡਾ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ | ਇਸ ਮੌਕੇ ਹਲਕੇ ਦੇ 145 ਸਰਪੰਚਾਂ ਵਿਚੋਂ 132 ਸਰਪੰਚਾਂ ਨੇ ਭਾਗ ਲੈ ਕੇ ਹਾਈਕਮਾਨ ਨੂੰ ਦੱਸ ਦਿੱਤਾ ਕਿ ਉਹ ਭਲਾਈਪੁਰ ਦੇ ਨਾਲ ਚਟਾਨ ਵਾਂਗ ਖੜੇ ਹਨ ਕਿਸੇ ਵੀ ਬਰਸਾਤੀ ਡੱਡੂ ਨੂੰ ਹਲਕੇ ਵਿਚ ਫਰਕਣ ਦੀ ਇਜਾਜ਼ਤ ਨਹੀਂ ਦੇਣਗੇ ਤੇ ਹੱਥ ਖੜੇ ਕਰਕੇ ਬੜੇ ਜੋਸ਼ੀਲੇ ਨਾਅਰਿਆਂ ਨਾਲ ਭਲਾਈਪੁਰ ਨੂੰ ਦੁਬਾਰਾ 2022 ਵਿਚ ਵੱਡੀ ਲੀਡ 'ਤੇ ਜਿੱਤਾ ਕੇ ਭੇਜਣ ਦਾ ਵਿਸ਼ਵਾਸ ਦਿਵਾਇਆ | ਇਸ ਮੌਕੇ ਹਰਜਿੰਦਰ ਸਿੰਘ ਏਕਲਗੱਡਾ, ਮਲਕੀਤ ਸਿੰਘ ਬੁਟਾਰੀ, ਜਤਿੰਦਰ ਸਿੰਘ ਬੁਟਾਰੀ, ਸੰਦੀਪ ਸਿੰਘ ਮਹਿਮਦਪੁਰ, ਅਮਰੀਕ ਸਿੰਘ ਜਲਾਲਾਬਾਦ, ਬੂਟਾ ਸਿੰਘ, ਸਤਵਿੰਦਰ ਕੌਰ, ਕਪੂਰ ਸਿੰਘ ਵਜੀਰ ਭੁੱਲਰ, ਹੈਪੀ ਟੌਂਗ, ਜਸਵੰਤ ਸਿੰਘ, ਬਲਦੇਵ ਸਿੰਘ, ਨਿਰਮਲ ਸਿੰਘ, ਗੁਰਿੰਦਰ ਸਿੰਘ, ਜਗਦੀਪ ਸਿੰਘ, ਮੇਜਰ ਸਿੰਘ, ਤਰਸੇਮ ਸਿੰਘ ਡਾਇਰੈਕਟਰ, ਸੁਖਮਨ ਸਿੰਘ, ਬਲਵੰਤ ਸਿੰਘ ਕੁੜੀਵਲਾਹ, ਅਮਰੀਕ ਸਿੰਘ, ਹਰਦੇਵ ਸਿੰਘ, ਮਹਿੰਦਰ ਸਿੰਘ ਜੱਲੂਪੁਰ, ਸਰਪੰਚ ਅਵਤਾਰ ਸਿੰਘ ਤਖਤੂਚੱਕ, ਸਰਪੰਚ ਹਰਮੇਸ਼ ਸਿੰਘ, ਸਰਪੰਚ ਜੇ.ਪੀ. ਜਵੰਦਪੁਰ, ਡਾਇਰੈਕਟਰ ਜਗਤਾਰ ਸਿੰਘ ਮੀਆਂਵਿੰਡ, ਬਾਜ ਭਲਾਈਪੁਰ, ਸੰਮਤੀ ਮੈਂਬਰ ਰਣਯੋਧ ਸਿੰਘ, ਸਰਪੰਚ ਅਮਰੀਕ ਸਿੰਘ ਜਲਾਲਾਬਾਦ, ਸਰਪੰਚ ਅਮਰਜੀਤ ਸਿੰਘ ਨਾਗੋਕੇ, ਸਰਪੰਚ ਬੌਬੀ ਬੋਦੇਵਾਲ, ਸਰਪੰਚ ਲਾਡੀ ਪੁਰੇਵਾਲ, ਸਰਪੰਚ ਗੁਰਦੀਪ ਸਿੰਘ ਸਠਿਆਲਾ, ਸਰਪੰਚ ਜਗਤਾਰ ਸਿੰਘ ਤਿੰਮੋਵਾਲ, ਹਰਦੇਵ ਸਿੰਘ, ਹਰਭਜਨ ਸਿੰਘ ਗਗੜੇਵਾਲ, ਪ੍ਰਤਾਪ ਸਿੰਘ ਯੋਧੇ, ਹਰਦਾਸ ਸਿੰਘ ਭਲਾਈਪੁਰ, ਨਰਿੰਦਰ ਸਿੰਘ ਦੋਲੋਨੰਗਲ, ਗੁਰਜੀਤ ਸਿੰਘ ਵੈਰੋਵਾਲ, ਅਮਰਜੀਤ ਸਿੰਘ ਨਾਗੋਕੇ, ਇਕਬਾਲ ਸਿੰਘ ਸੱਤੋਵਾਲ, ਬਲਦੇਵ ਸਿੰਘ ਏਕਲਗੱਡਾ, ਮਲੂਕ ਸਿੰਘ ਫੇਰੂਮਾਨ, ਰੁਪਿੰਦਰ ਕੌਰ ਗੁੱਡੀ, ਸਰਬਜੀਤ ਸਿੰਘ ਖਾਨਪੁਰ, ਹਰਪ੍ਰੀਤ ਸਿੰਘ ਸੋਨੂੰ ਭੱਠਾ ਕਲੋਨੀ, ਯਾਦਵਿੰਦਰ ਸਿੰਘ ਵੜਿੰਗ, ਗੁਰਜੀਤ ਸਿੰਘ ਗੁਰੂਨਾਨਕਪੁਰ, ਗੁਰਦੀਪ ਸਿੰਘ, ਦਿਲਬਾਗ ਸਿੰਘ ਸੋਨੂੰ ਮਦੈਪੁਰ, ਮਾ: ਨਿਰਮਲ ਸਿੰਘ ਵਦਾਦਪੁਰ, ਰਣਜੀਤ ਸਿੰਘ ਗੋਲਡੀ, ਗੁਰਮੁਖ ਸਿੰਘ ਸੁਧਾਰ, ਜਗਤਾਰ ਸਿੰਘ ਤਿੰਮੋਵਾਲ, ਬੌਬੀ ਬੋਦੇਵਾਲ, ਸਰਪੰਚ ਲਾਡੀ, ਹਰਬੀਰ ਸਿੰਘ ਵਦਾਦਪੁਰ, ਸਰਬਜੀਤ ਸਿੰਘ ਤਿੰਮੋਵਾਲ, ਗੁਲਜਾਰ ਸਿੰਘ ਛੱਜਲਵੱਡੀ, ਮਨਜੀਤ ਸਿੰਘ ਭੋਰਸ਼ੀ ਰਾਜਪੂਤਾਂ, ਪਰਸਨ ਸਿੰਘ ਸੰਗਤਪੁਰਾ, ਸਤਨਾਮ ਸਿੰਘ ਦਾਰਾਪੁਰ, ਰਣਧੀਰ ਸਿੰਘ ਬੁੱਢਾਥੇਹ, ਹਰਮੇਸ਼ ਸਿੰਘ ਦੇਲਾਵਾਲ, ਸਰਬਜੀਤ ਸਿੰਘ ਸਕਿਆਂਵਾਲੀ, ਪਰਮਜੀਤ ਸਿੰਘ ਜੱਸੋਨੰਗਲ, ਬਲਕਾਰ ਸਿੰਘ ਡੇਰਾ ਸੋਹਲ, ਸਰਬਜੀਤ ਸਿੰਘ ਖੱਖ, ਇੰਦਰਜੀਤ ਸਿੰਘ ਸੇਰੋਂ ਬਾਘਾ, ਰਤਨ ਸਿੰਘ ਏਕਲਗੱਡਾ, ਦਲੇਰ ਸਿੰਘ ਸਰਲੀ, ਸੰਦੀਪ ਸਿੰਘ ਘੱਗੇ, ਸਤਬੀਰ ਸਿੰਘ ਅੱਲੋਵਾਲ, ਜਥੇ: ਸਤਨਾਮ ਸਿੰਘ, ਦਲਬੀਰ ਸਿੰਘ ਟਪਿਆਲਾ, ਤਰਸੇਮ ਸਿੰਘ ਸੰਘਰਕਲਾਂ, ਬਿੱਟੂ ਝਿਲਾੜੀ, ਲੱਖਾ ਸਿੰਘ ਭਿੰਡਰ, ਗੁਰਦੇਵ ਸਿੰਘ ਮੱਦ, ਮੋਲੀ ਮੁਹੰਮਦ, ਅਵਤਾਰ ਸਿੰਘ ਤੱਖਤੂਚੱਕ ਆਦਿ ਸਰਪੰਚਾਂ, ਪੰਚਾਂ ਸਮੇਤ ਹਜ਼ਾਰਾਂ ਦੀ ਗਿਣਤੀ ਵਿਚ ਹਲਕੇ ਦੇ ਲੋਕ ਹਾਜ਼ਰ ਸਨ |
ਮਜੀਠਾ, 5 ਦਸੰਬਰ (ਸਹਿਮੀ)-ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਬਲਾਕ ਮਜੀਠਾ ਦੇ ਪ੍ਰਧਾਨ ਹਰਪਾਲ ਸਿੰਘ ਚੰਦੀ ਨਾਗਕਲਾਂ, ਮੀਤ ਪ੍ਰਧਾਨ ਨਵਜੋਤ ਭੰਗਾਲੀ ਤੇ ਜਨਰਲ ਸਕੱਤਰ ਰਾਮ ਧਾਲੀਵਾਲ ਨਾਗਕਲਾਂ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ 7 ਦਸੰਬਰ ਨੂੰ ਖਰੜ ...
ਜਗਦੇਵ ਕਲਾਂ, 5 ਦਸੰਬਰ (ਸ਼ਰਨਜੀਤ ਸਿੰਘ ਗਿੱਲ)-ਅਜਨਾਲਾ ਹਲਕੇ ਦੇ ਨੌਜਵਾਨਾਂ ਰਾਹੀਂ ਸਹੀ ਦਿਸ਼ਾ ਪ੍ਰਦਾਨ ਕਰਨ ਲਈ, ਲੋਕਾਂ ਨੂੰ ਸਮਾਜਿਕ ਲਾਮਬੰਦੀ ਤਹਿਤ ਚੇਤਨਾਂ ਪੈਦਾ ਕਰਨ ਦੇ ਮਕਸਦ ਨਾਲ ਹਰ ਪਿੰਡ ਵਿਚ ਯੂਥ ਕਲੱਬਾਂ ਦਾ ਗਠਨ ਕਰਕੇ ਤੇ ਪੁਰਾਣੇ ਕਲੱਬਾਂ ਨੂੰ ਮੁੜ ...
ਬਾਬਾ ਬਕਾਲਾ ਸਾਹਿਬ, 5 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਇਤਿਹਾਸਕ ਨਗਰ ਵਿਖੇ ਸਥਿਤ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਹੈੱਡਕੁਆਟਰ ਗੁਰਦੁਆਰਾ 6ਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀਮਾਤਾ ਗੰਗਾ ਜੀ ਚੈਰੀਟੇਬਲ ਸੁਸਾਇਟੀ ਬਾਬਾ ਬਕਾਲਾ ...
ਬਿਆਸ, 5 ਦਸੰਬਰ (ਪਰਮਜੀਤ ਸਿੰਘ ਰੱਖੜਾ)-ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਤੇ ਸਿਹਤ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਵਲੋਂ ਚਲਾਈ ਮੋਤੀਆ ਮੁਕਤ ਪੰਜਾਬ ਮੁਹਿੰਮ ਦੇ ਤਹਿਤ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦੇ ਐੱਸ. ਐੱਮ. ਓ. ਡਾ: ਨੀਰਜ ਭਾਟੀਆ ਦੀ ਅਗਵਾਈ ...
ਮਜੀਠਾ, 5 ਦਸੰਬਰ (ਮਨਿੰਦਰ ਸਿੰਘ ਸੋਖੀ)-ਪੰਜਾਬ ਸਰਕਾਰ ਨੇ ਜਿਹੜੇ ਵਾਅਦੇ ਸੂਬੇ ਦੇ ਲੋਕਾਂ ਨਾਲ ਕੀਤੇ ਸਨ ਉਹ ਇੰਨ੍ਹ-ਬਿੰਨ੍ਹ ਪੂਰੇ ਕੀਤੇ ਜਾ ਰਹੇ ਹਨ | ਕਸਬਾ ਮਜੀਠਾ ਵਾਰਡ ਨੰਬਰ 2 ਦੇ ਬੱੁਢਾਪਾ, ਵਿਧਵਾ ਅਤੇ ਅੰਗਹੀਣ ਲਾਭਪਾਤਰੀਆਂ ਨੂੰ ਵਾਰਡ ਦੇ ਸਾਬਕਾ ਕੌਂਸਲਰ ...
ਟਾਂਗਰਾ, 5 ਦਸੰਬਰ (ਹਰਜਿੰਦਰ ਸਿੰਘ ਕਲੇਰ)-ਸਰਕਾਰੀ ਸਕੂਲਾਂ ਵਿਚ ਕੰਮ ਕਰਦੇ ਨਾਨ-ਟੀਚਿੰਗ ਐੱਸ. ਐੱਲ. ਏ. ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਪਤਵੰਤ ਸਿੰਘ ਤਿੰਮੋਵਾਲ ਦੀ ਪ੍ਰਧਾਨਗੀ ਹੇਠ ਅਹਿਮ ਮੀਟਿੰਗ ਹੋਈ | ਮੀਟਿੰਗ 'ਚ ਵਿਚਾਰ ...
ਮਜੀਠਾ, 5 ਦਸੰਬਰ (ਜਗਤਾਰ ਸਿੰਘ ਸਹਿਮੀ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆ ਰਹੀਆਂ 2022 ਦੀਆਂ ਵਿਧਾਨ ਸਭਾ ਚੋਣਾ ਨੂੰ ਸ਼ਾਂਤੀ ਪੂਰਵਕ ਢੰਗ ਨਾਲ ਕਰਾਉਣ ਲਈ ਸਖ਼ਤੀ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਚੱਲਦਿਆਂ ਡਿਪਟੀ ਕਮਿਸ਼ਨਰ ਅੰਮਿ੍ਤਸਰ ਗੁਰਪ੍ਰੀਤ ਸਿੰਘ ਖਹਿਰਾ ਵਲੋਂ ...
ਗੱਗੋਮਾਹਲ, 5 ਦਸੰਬਰ (ਬਲਵਿੰਦਰ ਸਿੰਘ ਸੰਧੂ)-ਕਾਂਗਰਸ ਨੇ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਦਾ ਵਿਕਾਸ ਨਹੀਂ ਵਿਨਾਸ਼ ਕੀਤਾ ਹੈ, ਕਾਂਗਰਸ ਦੇ ਰਾਜ ਵਿਚ ਨਸ਼ਿਆਂ ਦਾ ਬੋਲਬਾਲਾ ਹੈ ਤੇ ਨੌਜਵਾਨ ਪੀੜੀ ਨਸ਼ਿਆਂ ਦੀ ਗਿ੍ਫਤ ਵਿਚ ਫਸ ਕੇ ਆਪਣੀ ਜੀਵਨ ਲੀਲਾ ...
ਜੈਂਤੀਪੁਰ, 5 ਦਸੰਬਰ (ਭੁਪਿੰਦਰ ਸਿੰਘ ਗਿੱਲ)-ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਅਤੇ ਹਲਕਾ ਮਜੀਠਾ ਦੇ ਇੰਚਾਰਜ ਜਗਵਿੰਦਰਪਾਲ ਸਿੰਘ ਜੱਗਾ ਮਜੀਠੀਆ ਹੀ ਕਾਂਗਰਸ ਦੀ ਪਾਰਟੀ ਦੀ ਸੀਟ ਜਿੱਤ ਕੇ ਵਿਧਾਨ ਸਭਾ ਵਿਚ ਪਹੁੰਚਣ ਦਾ ਦਮ ਰੱਖਦੇ ਹਨ ਤੇ ਹਲਕਾ ਮਜੀਠਾ ਦੀ ਕਮਾਂਡ ...
ਬਾਬਾ ਬਕਾਲਾ ਸਾਹਿਬ, 5 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਪਿਛਲੇ 36 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਵਿਚ ਜੁਟੀ ਚਰਚਿੱਤ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਕਿਸਾਨੀ ...
ਰਈਆ-ਦਰਸ਼ਨ ਕੌਰ ਦਾ ਜਨਮ 10-7-52 ਨੂੰ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਨੌਰੰਗਾਬਾਦ ਵਿਖੇ ਤੇਜਾ ਸਿੰਘ ਦੇ ਘਰ ਬੀਬੀ ਗੁਰਦੀਪ ਕੌਰ ਦੀ ਕੁਖੋਂ ਹੋਇਆ | ਉਨ੍ਹਾਂ ਨੇ ਮੱੁਢਲੀ ਪੜ੍ਹਾਈ ਪਿੰਡ ਦੇ ਸਕੂਲ ਵਿਚੋਂ ਪ੍ਰਾਪਤ ਕੀਤੀ | 1970 ਵਿਚ 'ਆਪ' ਦੀ ਸ਼ਾਦੀ ਅੰਮਿ੍ਤਸਰ ਜ਼ਿਲ੍ਹੇ ਦੇ ...
ਮਜੀਠਾ, 5 ਦਸੰਬਰ (ਮਨਿੰਦਰ ਸਿੰਘ ਸੋਖੀ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਕਾਰਜਕਾਰਨੀ ਕਮੇਟੀ ਦੀ ਹੋਈ ਚੋਣ ਦੌਰਾਨ ਹਲਕਾ ਮਜੀਠਾ ਦੇ ਜੋਧ ਸਿੰਘ ਸਮਰਾ ਨੂੰ ਸਰਬ ਸੰਮਤੀ ਨਾਲ ਅਗਜ਼ੈਕਟਿਵ ਕਮੇਟੀ ਦਾ ਮੈਂਬਰ ਚੁਣੇ ਜਾਣ ਨਾਲ ਮਜੀਠਾ ਤੇ ਲਾਗਲੇ ਪਿੰਡਾਂ ਵਿਚ ਉਨ੍ਹਾਂ ...
ਜਗਦੇਵ ਕਲਾਂ, 5 ਦਸੰਬਰ (ਸ਼ਰਨਜੀਤ ਸਿੰਘ ਗਿੱਲ)-ਅਗਾਮੀ ਵਿਧਾਨ ਸਭਾ ਚੋਣਾਂ ਵਿਚ ਯੂਥ ਕਾਂਗਰਸੀ ਵਰਕਰ ਅਹਿਮ ਭੂਮਿਕਾ ਨਿਭਾਉਣਗੇ | ਇਹ ਪ੍ਰਗਟਾਵਾ ਹਲਕਾ ਅਜਨਾਲਾ ਦੇ ਯੂਥ ਕਾਂਗਰਸ ਮਾਮਲਿਆਂ ਦੇ ਇੰਚਾਰਜ ਕੰਵਰਪ੍ਰਤਾਪ ਸਿੰਘ ਅਜਨਾਲਾ ਨੇ ਚੱਕ ਸਿਕੰਦਰ ਵਿਖੇ ਯੂਥ ...
ਬਾਬਾ ਬਕਾਲਾ ਸਾਹਿਬ, 5 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ, ਪਿੰਡ ਖੱਬੇ ਡੋਗਰਾਂ (ਤਰਨ ਤਾਰਨ) ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸਦਾ ...
ਅਜਨਾਲਾ, 5 ਦਸੰਬਰ (ਐਸ. ਪ੍ਰਸ਼ੋਤਮ)-ਆਮ ਆਦਮੀ ਪਾਰਟੀ ਵਲੋਂ ਅਗਾਮੀ ਪੰਜਾਬ ਚੋਣਾਂ ਦੇ ਮੱਦੇਨਜ਼ਰ ਪੇਂਡੂ ਤੇ ਵਾਰਡ ਪੱਧਰ ਦੀਆਂ ਇਕਾਈਆਂ ਦੇ ਵਲੰਟੀਅਰਾਂ 'ਚ ਰੂਹ ਫੂਕਣ ਲਈ ਤੇ ਵੋਟਰਾਂ ਨੂੰ 'ਆਪ' ਦੇ ਹੱਕ 'ਚ ਲਾਮਬੰਦ ਕਰਨ ਲਈ ਭੱਖਾ ਤਾਰਾ ਸਿੰਘ ਵਾਰਡ ਨੰ: 10 , ਬਰਲਾਸ, ...
ਮਜੀਠਾ, 5 ਦਸੰਬਰ (ਮਨਿੰਦਰ ਸਿੰਘ ਸੋਖੀ)-ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਪੰਜਾਬ ਵਿਧਾਨ ਸਭਾ ਦੀਆਂ ਪਾਰਦਰਸ਼ੀ ਅਤੇ ਆਜ਼ਾਦਾਨਾਂ ਤਰੀਕੇ ਨਾਲ ਚੋਣਾਂ ਕਰਾਉਣ ਦੇ ਮਕਸਦ ਨਾਲ ਸੂਬੇ ਵਿਚ ਵੋਟਰਾਂ ਨੂੰ ਵੋਟਾਂ ਪਾਉਣ ...
ਅਜਨਾਲਾ, 5 ਦਸੰਬਰ (ਐਸ. ਪ੍ਰਸ਼ੋਤਮ)-ਅੱਜ ਹਲਕਾ ਅਜਨਾਲਾ ਦੇ ਪਿੰਡਾਂ 'ਚ ਬੂਥ ਪੱਧਰ ਤੇ ਭਾਜਪਾ ਦੀ ਮਜਬੂਤੀ ਅਤੇ ਅਗਾਮੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਸਰਹੱਦੀ ਪਿੰਡ ਸਾਹੋਵਾਲ ਦੀਆਂ ਛੰਨਾ ਆਦਿ ਪਿੰਡਾਂ 'ਚ ਕਰਵਾਈਆਂ ਗਈਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ...
ਅਜਨਾਲਾ, 5 ਦਸੰਬਰ (ਐਸ. ਪ੍ਰਸ਼ੋਤਮ)-ਅੱਜ ਇਥੇ ਪੰਜਾਬ ਸਟੇਟ ਪੈਨਸ਼ਨਰਜ਼ ਤੇ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਪਿ੍ੰ: ਵਾਸਦੇਵ ਸ਼ਰਮਾ ਦੀ ਅਗਵਾਈ 'ਚ ਤਹਿਸੀਲ ਭਰ ਦੇ ਪੈਨਸ਼ਨਰਾਂ ਨੇ ਸੂਬਾ ਚੰਨੀ ਸਰਕਾਰ ਵਲੋਂ ਐਸੋਸੀਏਸ਼ਨ ਦੀਆਂ ...
ਗੱਗੋਮਾਹਲ, 5 ਦਸੰਬਰ (ਬਲਵਿੰਦਰ ਸਿੰਘ ਸੰਧੂ)-ਸਰਹੱਦੀ ਪਿੰਡ ਨੰਗਲ ਸੋਹਲ ਦੀ ਦੋ ਤਿਹਾਈ ਹਿੱਸੇ ਦੀ ਅਬਾਦੀ ਦੇ ਨੌਮਣੀ ਨਾਲੇ ਤੋਂ ਪਾਰ ਵੱਸਦੇ ਲੋਕ ਆਜ਼ਾਦੀ ਦੇ ਕਰੀਬ 8 ਦਹਾਕੇ ਬੀਤ ਜਾਣ ਮਗਰੋਂ ਵੀ ਪਿੰਡ ਨਾਲ ਸਿੱਧੇ ਤੌਰ 'ਤੇ ਨਹੀਂ ਜੁੜ ਸਕੇ | ਪਿੰਡ ਦੇ ਇਨ੍ਹਾਂ ...
ਮਜੀਠਾ, 5 ਦਸੰਬਰ (ਮਨਿੰਦਰ ਸਿੰਘ ਸੋਖੀ)-ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੀਤੇ ਦਿਨੀਂ ਹੋਈ ਚੋਣ ਵਿਚ ਗੁਰੂ ਕਾ ਬਾਗ ਹਲਕਾ ਤੋਂ ਮੈਂਬਰ ਚੁਣੇ ਗਏ ਜੋਧ ਸਿੰਘ ਸਮਰਾ ਨੂੰ ਸਰਬ ਸੰਮਤੀ ਨਾਲ ਅੰਤਿ੍ਗ ...
ਰਾਮ ਤੀਰਥ, 5 ਦਸੰਬਰ (ਧਰਵਿੰਦਰ ਸਿੰਘ ਔਲਖ)-ਫਗਵਾੜਾ ਤੋਂ ਬਲਵੀਰ ਕੌਰ ਰਾਣੀ ਸੋਢੀ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੇ ਪ੍ਰਧਾਨ ਬਣਨ ਉਪਰੰਤ ਸ਼ੁਕਰਾਨੇ ਵਜੋਂ ਨਤਮਸਤਕ ਹੋਣ ਲਈ ਭਗਵਾਨ ਵਾਲਮੀਕ ਤੀਰਥ ਵਿਖੇ ਪਹੁੰਚੇ, ਜਿੱਥੇ ਮੰਦਰ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ...
ਚੱਬਾ, 5 ਦਸੰਬਰ (ਜੱਸਾ ਅਨਜਾਣ)-2022 ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੁਲਿਸ ਥਾਣਾ ਚਾਟੀਵਿੰਡ ਦੇ ਮੁਖੀ ਹਰਚੰਦ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਵਲੋਂ ...
ਰਮਦਾਸ, 5 ਦਸੰਬਰ (ਜਸਵੰਤ ਸਿੰਘ ਵਾਹਲਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਸ: ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਪਿੰਡ ਘੋਨੇਵਾਹਲਾ ਵਿਖੇ ਇਕ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪੌਣੇ 5 ਸਾਲ ਸਾਬਕਾ ਮੁੱਖ ਮੰਤਰੀ ਕੈਪਟਨ ...
ਜੰਡਿਆਲਾ ਗੁਰੂ, 5 ਦਸੰਬਰ (ਰਣਜੀਤ ਸਿੰਘ ਜੋਸਨ)-ਜੰਡਿਆਲਾ ਗੁਰੂ ਸ਼ਹਿਰ ਵਿਖੇ ਅੱਜ ਦੁਕਾਨਦਾਰਾਂ ਵਲੋਂ ਦਿਲਰੋਜ ਨੂੰ ਇਨਸਾਫ਼ ਦਿਵਾਉਣ ਲਈ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿਚ ਕੈਂਡਲ ਮਾਰਚ ਕੀਤਾ ਗਿਆ | ਇਸ ਕੈਂਡਲ ਮਾਰਚ ਵਿਚ ਦੁਕਾਨਦਾਰਾਂ ਨੇ 'ਜਸਟਿਸ ਫੋਰ ...
ਬੱਚੀਵਿੰਡ, 5 ਦਸੰਬਰ (ਬਲਦੇਵ ਸਿੰਘ ਕੰਬੋ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਸਬੰਧੀ ਤਿੰਨੇ ਵਿਵਾਦਤ ਕਾਨੂੰਨ ਵਾਪਸ ਲੈਣ ਉਪਰੰਤ ਵੀ ਕਿਸਾਨ ਅੰਦੋਲਨ ਬਰਕਰਾਰ ਹੈ | ਇਸ ਤਹਿਤ ਹੀ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਬੈਨਰ ਹੇਠ ਪਿੰਡ ਬੱਚੀਵਿੰਡ, ਸਾਰੰਗੜਾ, ਕੱਕੜ ...
ਜੰਡਿਆਲਾ ਗੁਰੂ, 5 ਦਸੰਬਰ (ਰਣਜੀਤ ਸਿੰਘ ਜੋਸਨ)-'ਤੇਰਾ ਆਸਰਾ ਸੇਵਾ ਸੁਸਾਇਟੀ ਵੇਰਕਾ' ਨੂੰ ਮਿਲੀ ਇਕ ਜਾਣਕਾਰੀ ਤੇ ਇਕ ਲੜਕਾ ਜਿਸ ਕੋਲੋਂ ਗੁੱਜਰ ਪਰਿਵਾਰ ਮਜ਼ਦੂਰੀ ਕਰਵਾ ਰਿਹਾ ਸੀ, ਨੂੰ ਜੰਡਿਆਲਾ ਗੁਰੂ ਪੁਲਿਸ ਦੀ ਮਦਦ ਨਾਲ ਛੁਡਵਾ ਕੇ ਉਨ੍ਹਾਂ ਦੇ ਪਰਿਵਾਰ ਨਾਲ ...
ਰਈਆ, 5 ਦਸੰਬਰ (ਸ਼ਰਨਬੀਰ ਸਿੰਘ ਕੰਗ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਵਿਚ ਅਜੇ ਤੱਕ ਉਮੀਦਵਾਰ ਨਾ ਐਲਾਨੇ ਜਾਣ ਨੂੰ ਲੈ ਕੇ ਹਲਕੇ ਦੇ ਸੀਨੀਅਰ ਅਕਾਲੀ ਆਗੂਆਂ ਤੇ ਵਰਕਰਾਂ ਵਲੋਂ ਅੱਜ ਅਨਾਜ ਮੰਡੀ ਰਈਆ ਵਿਖੇ ਇਕੱਠ ਕੀਤਾ ਗਿਆ ...
ਅਜਨਾਲਾ, 5 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੇ ਸਪੁੱਤਰ ਤੇ ਕਾਂਗਰਸ ਜ਼ਿਲ੍ਹਾ ਦਿਹਾਤੀ ਦੇ ਸੀਨੀਅਰ ਮੀਤ ਪ੍ਰਧਾਨ ਕੰਵਰਪ੍ਰਤਾਪ ਸਿੰਘ ਅਜਨਾਲਾ ਵਲੋਂ ਹਲਕੇ ਅੰਦਰ ਚਲਾਈ ਜਾ ...
ਅਜਨਾਲਾ, 5 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਜਿੱਤ ਲਈ ਯੂਥ ਅਹਿਮ ਰੋਲ ਨਿਭਾਏਗਾ | ਇਹ ਪ੍ਰਗਟਾਵਾ ਯੂਥ ਕਾਂਗਰਸ ਹਲਕਾ ਅਜਨਾਲਾ ਦੇ ਪ੍ਰਧਾਨ ਮਨਪ੍ਰੀਤ ਸਿੰਘ ਸਾਰੰਗਦੇਵ ਨੇ ਵਿਧਾਇਕ ਹਰਪ੍ਰਤਾਪ ਸਿੰਘ ...
ਬਾਬਾ ਬਕਾਲਾ ਸਾਹਿਬ, 5 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਨਵੰਬਰ 1984 ਦੇ ਸਿੱਖ ਦੰਗਾ ਪੀੜਤ ਪਰਿਵਾਰ ਸੰਘਰਸ਼ ਕਮੇਟੀ, ਤਹਿਸੀਲ ਬਾਬਾ ਬਕਾਲਾ ਸਾਹਿਬ ਦੀ ਇਕ ਅਹਿਮ ਮੀਟਿੰਗ ਮੋਹਣ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਅਹਿਮ ਮਤਾ ਪਾਸ ਕਰਦਿਆਂ ਕਮੇਟੀ ...
ਟਾਂਗਰਾ, 5 ਦਸੰਬਰ (ਹਰਜਿੰਦਰ ਸਿੰਘ ਕਲੇਰ)-ਪਿੰਡ ਮੁੱਛਲ ਦੇ ਗੁਰਦੁਆਰਾ ਸਾਹਿਬ ਕਰਨਾਲ ਵਾਲ਼ੇ ਵਿਖੇ ਮੁੱਖ ਸੇਵਾਦਾਰ ਬਾਬਾ ਜਗੀਰ ਸਿੰਘ ਦੀ ਅਗਵਾਈ ਹੇਠ ਧਾਰਮਕ ਸਮਾਗਮ ਕਰਵਾਇਆ ਗਿਆ | ਇਸ ਧਾਰਮਿਕ ਸਮਾਗਮ 'ਚ ਇਲਾਕੇ ਭਰ ਦੀਆਂ ਸੰਗਤਾਂ ਵਲੋਂ ਵੱਡੀ ਗਿਣਤੀ ਵਿਚ ਗੁਰੂ ...
ਸਠਿਆਲਾ, 5 ਦਸੰਬਰ (ਸਫਰੀ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਕਮੇਟੀ ਮੈਂਬਰ ਬਲਜੀਤ ਸਿੰਘ ਜਲਾਲ ਉਸਮਾਂ ਦੇ ਹੱਕ ਖੜ੍ਹੇ ਹਾਂ | ਇਹ ਪ੍ਰਗਟਾਵਾ ਸਰਕਲ ਪ੍ਰਧਾਨ ਬੂਟਾ ਸਿੰਘ ਸਠਿਆਲਾ ਤੇ ਯੂਥ ਅਕਾਲੀ ਦਲ (ਬ) ਦੇ ਸੀਨੀ: ਮੀਤ ਪ੍ਰਧਾਨ ਗੁਰਜਿੰਦਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX