ਤਾਜਾ ਖ਼ਬਰਾਂ


ਮਾਨਸਾ ਜ਼ਿਲ੍ਹੇ ’ਚ ਕੋਰੋਨਾ ਨਾਲ 5 ਮੌਤਾਂ, 537 ਨਵੇਂ ਕੇਸਾਂ ਦੀ ਪੁਸ਼ਟੀ
. . .  43 minutes ago
ਮਾਨਸਾ, 11 ਮਈ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਜ਼ਿਲ੍ਹੇ ’ਚ ਜਿੱਥੇ ਅੱਜ ਕੋਰੋਨਾ ਨਾਲ 5 ਵਿਅਕਤੀਆਂ ਦੀ ਮੌਤ ਹੋ ਗਈ ਹੈ ਉੱਥੇ 537 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ,ਜਦਕਿ 215 ਪੀੜਤ ਸਿਹਤਯਾਬ ਵੀ ਹੋਏ ਹਨ। ਸਿਹਤ ਵਿਭਾਗ ਵਲੋਂ ਜਾਰੀ ...
ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜ਼ਿਲਾ ਲੁਧਿਆਣਾ ਦੇ ਸਕੂਲਾਂ ਦਾ ਸਮਾਂ ਤਬਦੀਲ
. . .  46 minutes ago
ਲੁਧਿਆਣਾ,11 ਮਈ(ਪੁਨੀਤ ਬਾਵਾ)-ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵਲੋਂ ਜ਼ਿਲ੍ਹਾ ਲੁਧਿਆਣਾ ਦੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ । ਜ਼ਿਲ੍ਹਾ ਲੁਧਿਆਣਾ ਦੇ ਸਕੂਲ ਹੁਣ ਸਵੇਰੇ 8 ...
ਓਲਡਹੈਮ ਇੰਗਲੈਂਡ 'ਚ ਪ੍ਰੀਸ਼ਦ ਦੀ ਕਮਾਨ ਸੰਭਾਲਣ ਵਾਲੀ ਪਹਿਲੀ ਮੁਸਲਿਮ ਮਹਿਲਾ ਬਣੀ ਅਰੂਜ ਸ਼ਾਹ
. . .  49 minutes ago
ਲੰਡਨ , 11 ਮਈ - ਇੱਕ ਲੇਬਰ ਕੌਂਸਲਰ ਓਲਡਹੈਮ ਦੇ ਨਵੇਂ ਨੇਤਾ ਵਜੋਂ ਚੁਣੇ ਜਾਣ ਤੋਂ ਬਾਅਦ ਇੰਗਲੈਂਡ ਦੇ ਉੱਤਰ ਵਿਚ ਇੱਕ ਕੌਂਸਲ ਦਾ ਅਹੁਦਾ ਸੰਭਾਲਣ ਵਾਲੀ ਪਹਿਲੀ ਮੁਸਲਿਮ ਮਹਿਲਾ ਅਰੂਜ ਸ਼ਾਹ ਬਣ ...
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਦਾ ਕਹਿਰ ਜਾਰੀ, 13 ਹੋਰ ਮੌਤਾਂ, 328 ਨਵੇਂ ਕੋਰੋਨਾ ਮਾਮਲੇ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 11 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ । ਕੋਰੋਨਾ ਕਾਰਨ ਮੌਤਾਂ ਹੋਣ ਦਾ ਅੰਕੜਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਸਿਹਤ ਵਿਭਾਗ ਦੀ ਸੂਚਨਾ ਅਨੁਸਾਰ ...
ਕਪੂਰਥਲਾ ਜ਼ਿਲ੍ਹੇ ਵਿਚ ਕੋਰੋਨਾ ਕਾਰਨ ਹੋਈਆਂ 6 ਮੌਤਾਂ, 318 ਨਵੇਂ ਮਾਮਲੇ ਆਏ ਸਾਹਮਣੇ
. . .  about 1 hour ago
ਕਪੂਰਥਲਾ, 11 ਮਈ (ਅਮਰਜੀਤ ਸਿੰਘ ਸਡਾਨਾ)-ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਤੇ ਅੱਜ ਹੁਣ ਤੱਕ ਦੇ ਸਭ ਤੋਂ ਵੱਧ ਇੱਕੋਂ ਦਿਨ ਵਿਚ ਆਏ 318 ਮਰੀਜ਼ ਕੋਰੋਨਾ ਪਾਜ਼ੀਟਿਵ ਦਰਜ ਕੀਤੇ ਗਏ ਹਨ ...
ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ : 458 ਹੋਰ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 9 ਦੀ ਮੌਤ
. . .  about 1 hour ago
ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ ’ਚ 458 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ...
ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ ਆਏ 126 ਨਵੇਂ ਕੇਸ, ਦੋ ਮੌਤਾਂ
. . .  about 1 hour ago
ਬਰਨਾਲਾ, 11 ਮਈ (ਗੁਰਪ੍ਰੀਤ ਸਿੰਘ ਲਾਡੀ) - ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 126 ਨਵੇਂ ਕੇਸ ਸਾਹਮਣੇ ਆਏ ਹਨ | ਜਦਕਿ ਦੋ ਹੋਰ ਮਰੀਜ਼ਾਂ ਦੀ ਮੌਤ ਹੋਈ...
ਅੰਮ੍ਰਿਤਸਰ ਵਿਚ ਅੱਜ 445 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ
. . .  about 1 hour ago
ਅੰਮ੍ਰਿਤਸਰ , 11 (ਮਈ ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ 445 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ 38247 ਕੁੱਲ ਸਕਾਰਾਤਮਕ ਮਾਮਲਿਆਂ ਦੀ...
ਲੁਧਿਆਣਾ ਵਿਚ ਕੋਰੋਨਾ ਨਾਲ 43 ਮੌਤਾਂ
. . .  about 1 hour ago
ਲੁਧਿਆਣਾ, 10 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 43 ਮੌਤਾਂ ਹੋ ਗਈਆਂ ਹਨ। ਜਿਸ ਵਿਚ 30 ਮੌਤਾਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ...
ਐਮ.ਬੀ.ਐਸ.ਪੀ.ਐਸ.ਯੂ. ਪਟਿਆਲਾ ਕੈਂਪਸ ਲਈ ਮਨਜ਼ੂਰ ਰਾਸ਼ੀ ਤੁਰੰਤ ਜਾਰੀ ਕਰਨ ਦੇ ਨਿਰਦੇਸ਼
. . .  about 1 hour ago
ਚੰਡੀਗੜ੍ਹ , 11 ਮਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ...
ਮੋਗਾ ਵਿਚ ਕੋਰੋਨਾ ਦਾ ਧਮਾਕਾ, ਇਕੋ ਦਿਨ ਵਿਚ ਆਏ 123 ਮਾਮਲੇ
. . .  about 1 hour ago
ਮੋਗਾ, 1 ਮਈ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ ਕੋਰੋਨਾ ਦਾ ਫਿਰ ਧਮਾਕਾ ਹੋਇਆ ਹੈ ਅਤੇ ਇਕੋ ਦਿਨ 123 ਕੋਰੋਨਾ ਪੀੜਤ ਨਵੇਂ ਮਾਮਲੇ ਆਏ ਹਨ । ਮਰੀਜ਼ਾਂ ਦੀ ਕੁੱਲ ਗਿਣਤੀ...
ਪਠਾਨਕੋਟ ਵਿਚ ਕੋਰੋਨਾ ਦੇ 264 ਨਵੇਂ ਮਾਮਲੇ ਆਏ ਸਾਹਮਣੇ
. . .  about 1 hour ago
ਪਠਾਨਕੋਟ, 11 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ | ਜਿਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ...
ਡੀ.ਐੱਸ.ਪੀ ਪੱਧਰ ਦੇ 13 ਅਧਿਕਾਰੀਆਂ ਦੇ ਤਬਾਦਲੇ
. . .  about 1 hour ago
ਅਜਨਾਲਾ, 11 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਸਰਕਾਰ ਵਲੋਂ ਪੰਜਾਬ ਪੁਲਸ ਵਿਚ ਫੇਰਬਦਲ ਕਰਦਿਆਂ...
ਬਸੇਰਾ ਪ੍ਰਾਜੈਕਟ 'ਤੇ ਕੰਮ ਕੀਤਾ ਜਾਵੇ ਤੇਜ - ਕੈਪਟਨ ਅਮਰਿੰਦਰ ਸਿੰਘ
. . .  about 2 hours ago
ਚੰਡੀਗੜ੍ਹ, 11 ਮਈ - ਸ਼ਹਿਰੀ ਗ਼ਰੀਬਾਂ ਨੂੰ ਘਰ ਮੁਹੱਈਆ ਕਰਾਉਣ ਦੀ ਆਪਣੀ ਵਚਨਬੱਧਤਾ ਨੂੰ ਦਰਸਾਉਂਦਿਆਂ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸਥਾਨਕ ਸਰਕਾਰਾਂ ਵਿਭਾਗ...
ਰਾਮ ਕਰਨ ਵਰਮਾ ਮੱਧ ਅਫ਼ਰੀਕੀ ਗਣਰਾਜ ਵਿਚ ਭਾਰਤ ਦੇ ਅਗਲੇ ਰਾਜਦੂਤ
. . .  about 2 hours ago
ਨਵੀਂ ਦਿੱਲੀ , 11 ਮਈ - ਰਾਮ ਕਰਨ ਵਰਮਾ, ਜੋ ਮੌਜੂਦਾ ਸਮੇਂ ਵਿਚ ਡੈਮੋਕਰੇਟਿਕ ਰੀਪਬਲਿਕ ਆਫ ਕਾਂਗੋ ਵਿਚ ਭਾਰਤ ਦੇ ਰਾਜਦੂਤ ਹਨ, ਉਨ੍ਹਾਂ ਨੂੰ ਕਿਨਸ਼ਾਸਾ ਵਿਚ ਨਿਵਾਸ...
ਹਿਮਾਚਲ ਪ੍ਰਦੇਸ਼ ਵਿਚ ਦਸਵੀਂ ਦੇ 1.16 ਲੱਖ ਵਿਦਿਆਰਥੀਆਂ ਨੂੰ 11 ਵੀਂ ਜਮਾਤ ਵਿਚ ਪ੍ਰਮੋਟ ਕੀਤਾ
. . .  about 2 hours ago
ਊਨਾ,11 ਮਈ (ਹਰਪਾਲ ਸਿੰਘ ਕੋਟਲਾ) - ਡਾਇਰੈਕਟਰ ਹਿਮਾਚਲ ਪ੍ਰਦੇਸ਼ ਉੱਚ ਸਿੱਖਿਆ ਨੇ ਸਕੂਲ ਸਿੱਖਿਆ ਬੋਰਡ ਦੀਆਂ 10 ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪ੍ਰਮੋਟ...
ਪਹਿਲੀ ਖ਼ੁਰਾਕ ਲੈ ਚੁੱਕੇ ਲਾਭਪਾਤਰੀਆਂ ਨੂੰ ਦੂਜੀ ਖ਼ੁਰਾਕ ਲਈ ਦਿੱਤੀ ਜਾਵੇ ਤਰਜੀਹ - ਰਾਜੇਸ਼ ਭੂਸ਼ਨ (ਕੇਂਦਰੀ ਸਿਹਤ ਸਕੱਤਰ)
. . .  about 2 hours ago
ਨਵੀਂ ਦਿੱਲੀ , 11 ਮਈ - ਸਾਰੇ ਸੂਬੇ ਇਹ ਸੁਨਿਸ਼ਚਿਤ ਕਰਨ ਕਿ ਜਿੰਨਾਂ ਨੇ ਪਹਿਲੀ ਖ਼ੁਰਾਕ ਲਈ ਹੈ, ਉਨ੍ਹਾਂ ਨੂੰ ਦੂਜੀ ਖ਼ੁਰਾਕ ਲਈ ਤਰਜੀਹ ਦਿੱਤੀ ਜਾਵੇ...
ਸ਼੍ਰੋਮਣੀ ਕਮੇਟੀ ਵਲੋਂ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਤੀਸਰਾ ਕੇਂਦਰ ਭੁਲੱਥ ਵਿਖੇ 12 ਮਈ ਤੋਂ ਸੇਵਾਵਾਂ ਸ਼ੁਰੂ ਕਰੇਗਾ
. . .  about 3 hours ago
ਅੰਮ੍ਰਿਤਸਰ, 11 ਮਈ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਵਲੋਂ ਕਪੂਰਥਲਾ ਦੇ ਕਸਬਾ ਭੁਲੱਥ ਵਿਖੇ ਸਥਾਪਿਤ ਕੀਤਾ ਗਿਆ ਕੋਰੋਨਾ ਕੇਅਰ ਕੇਂਦਰ ਬੁੱਧਵਾਰ 12 ਮਈ ਤੋਂ ਆਪਣੀਆਂ ਸੇਵਾਵਾਂ ਸ਼ੁਰੂ ਕਰ...
ਫ਼ਾਜ਼ਿਲਕਾ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਦੁਕਾਨਾਂ ਖੋਲ੍ਹਣ ਸਬੰਧੀ ਨਵੀਂ ਸਮਾਂ ਸਾਰਨੀ ਜਾਰੀ
. . .  about 3 hours ago
ਫ਼ਾਜ਼ਿਲਕਾ, 11 ਮਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹਾ ਮੈਜਿਸਟ੍ਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਕੋਵਿਡ ਦੇ ਤਾਜਾ ਹਲਾਤਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਦੁਕਾਨਾਂ ਖੋਲ੍ਹਣ ਲਈ ਨਵੀਂ ਸਮਾਂ ਸਾਰਨੀ ਲਾਗੂ ਕੀਤੀ...
ਰੂਸ ਦੇ ਇਕ ਸਕੂਲ ਵਿਚ ਹੋਈ ਗੋਲੀਬਾਰੀ , 9 ਵਿਅਕਤੀਆਂ ਦੀ ਮੌਤ
. . .  about 4 hours ago
ਮਾਸਕੋ, 11 ਮਈ - ਰੂਸ ਦੇ ਸ਼ਹਿਰ ਕਾਜਾਨ ਵਿਚ ਮੰਗਲਵਾਰ ਇਕ ਸਕੂਲ ਵਿਚ ਹੋਈ ਗੋਲੀਬਾਰੀ ਵਿਚ ਅੱਠ ਵਿਦਿਆਰਥੀ ਅਤੇ ਇਕ ਅਧਿਆਪਕ ਦੀ ਮੌਤ ਹੋ ਗਈ...
ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬਣ ਕੇ ਤੁਰਨ ਵਾਲੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਆਗੂ ਕਾਮਰੇਡ ਭਾਨ ਸਿੰਘ ਸੰਘੇੜਾ ਨਹੀਂ ਰਹੇ
. . .  about 4 hours ago
ਮਹਿਲ ਕਲਾਂ (ਬਰਨਾਲਾ),11 ਮਈ (ਅਵਤਾਰ ਸਿੰਘ ਅਣਖੀ) ਹਰ ਸਮੇਂ ਲਾਲ ਝੰਡਾ ਮੋਢੇ 'ਤੇ ਲੈ ਕੇ ਦੱਬੇ-ਕੁਚਲੇ ਕਿਰਤੀ ਲੋਕਾਂ ਦੀ...
ਇਜ਼ਰਾਈਲੀ ਫ਼ੌਜਾਂ ਦੀ ਬੰਬਾਰੀ ਵਿਚ ਘੱਟੋ - ਘੱਟ 24 ਫਿਲਸਤੀਨੀ ਮਾਰੇ ਗਏ, 9 ਬੱਚੇ ਵੀ ਸ਼ਾਮਿਲ
. . .  about 5 hours ago
ਗਾਜ਼ਾ, 11 ਮਈ - ਇਜ਼ਰਾਈਲ ਨੇ ਮੰਗਲਵਾਰ ਤੜਕੇ ਫਿਲਸਤੀਨੀ ਇਲਾਕਾ ਗਾਜ਼ਾ 'ਤੇ ਨਵੇਂ ਹਵਾਈ ਹਮਲੇ ਕੀਤੇ | ਫਿਲਸਤੀਨੀ ਅੱਤਵਾਦੀ ਸਮੂਹਾਂ ਨੇ ਯਰੂਸ਼ਲਮ ਦੇ ਨੇੜੇ ਰਾਕੇਟ ...
ਟਵਿਟਰ ਨੇ ਭਾਰਤ ਨੂੰ ਮਦਦ ਦੇ ਤੋਰ 'ਤੇ ਦਿੱਤੇ 15 ਮਿਲੀਅਨ ਡਾਲਰ
. . .  about 6 hours ago
ਨਵੀਂ ਦਿੱਲੀ, 11 ਮਈ - ਟਵਿਟਰ ਨੇ ਭਾਰਤ ਨੂੰ ਮਦਦ ਦੇ ਤੋਰ ਉੱਤੇ 15 ਮਿਲੀਅਨ ਡਾਲਰ ਦਿਤੇ ਹਨ | ਭਾਰਤ ਇਸ ਵੇਲ੍ਹੇ ਵੈਸ਼ਵਿਕ ਮਹਾਂਮਾਰੀ ਦਾ ਸਾਹਮਣਾ ਕਰ ਰਿਹਾ ਹੈ ...
ਕੇਜਰੀਵਾਲ ਦੀ ਕੇਂਦਰ ਨੂੰ ਅਪੀਲ - ਹੋਰ ਕੰਪਨੀਆਂ ਨੂੰ ਵੀ ਦਿੱਤੀ ਜਾਵੇ ਵੈਕਸੀਨ ਬਣਾਉਣ ਦੀ ਇਜਾਜ਼ਤ
. . .  about 3 hours ago
ਨਵੀਂ ਦਿੱਲੀ, 11 ਮਈ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਾਈਵ ਹੋਏ ਅਤੇ ਉਨ੍ਹਾਂ ਨੇ ਕੋਰੋਨਾ ਦੇ ਦਿੱਲੀ ਵਿਚ ਕਿ ਹਾਲਾਤ ਹਨ,ਉਸ 'ਤੇ ਜਾਣਕਾਰੀ ਸਾਂਝੀ ਕਰਦੇ...
ਅਣਪਛਾਤੀਆਂ ਵਲੋਂ ਕਬਾੜ ਦੀ ਦੁਕਾਨ 'ਤੇ ਹਥਿਆਰ ਦੀ ਨੋਕ 'ਤੇ ਵੱਡੀ ਵਾਰਦਾਤ
. . .  about 7 hours ago
ਅੰਮ੍ਰਿਤਸਰ/ਸੁਲਤਾਨਵਿੰਡ, 11 ਮਈ (ਗੁਰਨਾਮ ਸਿੰਘ ਬੁੱਟਰ ) - ਅੰਮ੍ਰਿਤਸਰ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਅੰਦਰ ਵਧ ਰਹੀਆਂ ਲੁੱਟਾਂ - ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀ ਲੈ ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਦਾਤੀ ਨੂੰ ਲਵਾ ਦੇ ਘੁੰਗਰੂ...

ਵਿਸਾਖੀ ਦਾ ਤਿਉਹਾਰ ਜਿੱਥੇ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਵ ਰੱਖਦਾ ਹੈ, ਉੱਥੇ ਇਹ ਭਾਈਚਾਰਕ ਏਕਤਾ, ਧਰਮ ਨਿਰਪੱਖਤਾ, ਭਾਵਨਾਤਮਕ ਏਕਤਾ ਤੇ ਸਾਂਝੀਵਾਲਤਾ ਦਾ ਵੀ ਪ੍ਰਤੀਕ ਹੈ। ਵਿਸਾਖੀ ਦੇ ਤਿਉਹਾਰ ਦੀ ਸ਼ੁਰੂਆਤ ਬਾਰੇ ਨਿਸਚਿਤ ਰੂਪ ਵਿਚ ਕੁਝ ਪਤਾ ਨਹੀਂ ਲਗਦਾ। ਸੂਰਜ ਦੇ ਹਿਸਾਬ ਨਾਲ ਵਿਸਾਖ ਮਹੀਨੇ ਦੇ ਪਹਿਲੇ ਦਿਨ ਨੂੰ ਵਿਸਾਖੀ ਮਨਾਉਣ ਦੀ ਰਵਾਇਤ ਚੱਲੀ ਆ ਰਹੀ ਹੈ। ਵਿਸਾਖ ਮਹੀਨੇ ਦਾ ਨਾਂਅ ਪੁਰਾਤਨ ਗ੍ਰੰਥਾਂ ਅਨੁਸਾਰ ਸੋਲ੍ਹਵੇਂ ਨਛੱਤਰ ਵਿਸਾਖਾ ਤੋਂ ਰੱਖਿਆ ਗਿਆ ਹੈ। ਹਿੰਦੂ ਵਿਸਾਖੀ ਤੋਂ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਹਨ। ਤਾਮਿਲ ਲੋਕ, ਮਨੀਪੁਰੀ ਲੋਕ, ਨਿਪਾਲੀ ਅਤੇ ਬੰਗਾਲੀ ਵਿਸਾਖੀ ਤੋਂ ਅਗਲੇ ਦਿਨ ਭਾਵ 14 ਅਪ੍ਰੈਲ ਤੋਂ ਨਵਾਂ ਸਾਲ ਆਰੰਭਦੇ ਹਨ। ਕਿਹਾ ਜਾਂਦਾ ਹੈ ਕਿ ਵਿਸਾਖੀ ਵਾਲੇ ਦਿਨ ਬੋਧ ਗਯਾ ਵਿਖੇ ਭਗਵਾਨ ਬੁੱਧ ਨੂੰ ਗਿਆਨ ਪ੍ਰਾਪਤ ਹੋਇਆ ਸੀ ਤੇ ਉਨ੍ਹਾਂ ਨੇ ਲੋਕਾਂ ਦੀ ਭਲਾਈ ਲਈ ਨਵੇਂ ਸਮਾਜ ਅਤੇ ਇਕ ਨਵੀਂ ਵਿਚਾਰਧਾਰਾ ਨੂੰ ਜਨਮ ਦਿੱਤਾ ਸੀ। ਭਾਰਤੀ ਮਿਥਿਹਾਸ ਵਿਚ ਮਾਘੀ ਵਾਂਗ ਵਿਸਾਖ ਦੇ ਮਹੀਨੇ ਵਿਚ ਇਸ਼ਨਾਨ ਕਰਨ ਅਤੇ ਵਰਤ ਰੱਖਣ ਦਾ ਮਹਾਤਮ ਹੈ। ਇਸ਼ਨਾਨ ...

ਪੂਰਾ ਲੇਖ ਪੜ੍ਹੋ »

ਪੰਜ ਦਰਿਆਵਾਂ ਦਾ ਗਵੱਈਆ ਸੀ

ਸ਼ੌਕਤ ਅਲੀ

ਸ਼ੌਕਤ ਅਲੀ ਧਰਤੀ ਦਾ ਉਹ ਸੁਲੱਗ ਪੁੱਤਰ ਸੀ ਜਿਸ ਨੇ ਆਪਣੀ ਆਵਾਜ਼ ਨੂੰ ਕਦੇ ਵੀ ਵਪਾਰਕ ਬਿਰਤੀ ਅਧੀਨ ਮੈਲਾ ਨਹੀਂ ਹੋਣ ਦਿੱਤਾ। ਉਸ ਦੇ ਗਾਏ ਗੀਤਾਂ ਨੇ ਪੁਸ਼ਤਾਂ ਨੂੰ ਸਿੰਜਿਆ ਹੈ। ਮੇਰੇ ਵਰਗੇ ਕਿੰਨੇ ਲੋਕ ਹੋਣਗੇ ਜਿਨ੍ਹਾਂ ਦੀਆਂ ਰਗਾਂ ਵਿਚ ਸ਼ੌਕਤ ਅਲੀ ਦੇ ਮੁੱਢਲੇ ਗੀਤਾਂ ਦੀ ਗੁੜ੍ਹਤੀ ਹੈ। ਰੇਡੀਓ ਲਾਹੌਰ ਤੇ ਆਕਾਸ਼ਵਾਣੀ ਜਲੰਧਰ 'ਤੇ ਤਾਂ ਦਿਨ 'ਚ ਕਈ ਕਈ ਵਾਰ ਉਨ੍ਹਾਂ ਦਾ ਇਹ ਗੀਤ 1965-66 ਤੋਂ ਲਗਾਤਾਰ ਵਜਾਉਂਦੇ ਰਹੇ। ਕਾਹਨੂੰ ਦੂਰ ਦੂਰ ਰਹਿੰਦੇ ਓ ਹਜ਼ੂਰ ਮੇਰੇ ਕੋਲੋਂ ਮੈਨੂੰ ਦੱਸ ਦਿਉ ਹੋਇਆ ਕੀ ਕਸੂਰ ਮੇਰੇ ਕੋਲੋਂ। ਕਿੱਥੋਂ ਸਿੱਖੀਆਂ ਨੇ ਤੁਸਾਂ ਨਜ਼ਰਾਂ ਚੁਰਾਉਣੀਆਂ। ਕਦੀ ਹੱਸ ਕੇ ਤੇ ਬੋਲੋ ਮੇਰੇ ਦਿਲ ਜਾਨੀਆਂ। ਓਇ ਮੇਰੀ ਜ਼ਿੰਦਗੀ ਦਾ ਖੋਹਿਉਂ ਨਾ ਸਰੂਰ ਮੇਰੇ ਕੋਲੋਂ। ਲਿਖ ਲਿਖ ਚਿੱਠੀਆਂ ਮੈਂ ਥੱਕੀਆਂ ਵੇ ਅੱਲਾ ਕੋਈ ਜਵਾਬ ਨਹੀਂ ਆਇਆ। ਮੇਰਾ ਕਿਸੇ ਨਾ ਦਰਦ ਵੰਡਾਇਆ। ਗਿਆ ਮਾਹੀ ਤਾਂ ਇੰਗਲਿਸਤਾਨ ਏਂ ਪਾ ਗਿਆ ਦੁੱਖਾਂ ਦੇ ਵਿਚ ਜਿੰਦ ਜਾਨ ਏਂ। ਸੜ ਜਾਏ ਗੋਰਾ ਜੱਗ ਵੇ ਜਿਸ ਪਾਕਿਸਤਾਨ ਛੁਡਾਇਆ ਸ਼ੌਕਤ ਅਲੀ ਦਾ ਬਾਪ ਭਾਟੀ ਗੇਟ ਲਾਹੌਰ 'ਚ ਦਰਜੀ ਸੀ ਭਾਵੇਂ ਪਰ ਪੱਕੇ ਰਾਗ ਦਾ ...

ਪੂਰਾ ਲੇਖ ਪੜ੍ਹੋ »

ਸਾਡੇ ਮਹਿਮਾਨ ਪਰਿੰਦੇ

ਸ਼ੱਕਰਖੋਰਾ

ਸ਼ੱਕਰਖੋਰਾ ((Purple sunbird) ਇਕ ਚਮਕੀਲੇ ਨੀਲੇ ਤੇ ਜਾਮਣੀ ਰੰਗ ਦਾ ਪੰਛੀ ਹੈ। ਦੱਖਣੀ ਏਸ਼ੀਆ 'ਚ ਪਾਇਆ ਜਾਣ ਵਾਲਾ ਇਹ ਛੋਟੇ ਜਿਹੇ ਆਕਾਰ ਦਾ ਪੰਛੀ ਬਗ਼ੀਚਿਆਂ, ਜੰਗਲਾਂ ਜਾਂ ਖੇਤਾਂ 'ਚ ਵਿਚਰਦਾ ਆਮ ਦਿਸ ਜਾਂਦਾ ਹੈ। ਇਸ ਪੰਛੀ ਦੀ ਪੂਛ ਚੋਕੋਰ ਆਕਾਰ ਦੀ ਨਿੱਕੀ ਤੇ ਚੁੰਝ ਪਤਲੀ ਮੁੜੀ ਹੋਈ ਹੁੰਦੀ ਹੈ। ਜੋ ਇਨ੍ਹਾਂ ਨੂੰ ਫੁੱਲਾਂ 'ਚੋਂ ਰਸ ਚੂਸਣ 'ਚ ਮਦਦ ਕਰਦੀ ਹੈ। ਦੂਰੋਂ ਇਹ ਪੰਛੀ ਕਾਲੇ ਰੰਗ ਦਾ ਜਾਪਦਾ ਹੈ ਪਰ ਨੇੜਿਉਂ ਦੇਖਣ 'ਤੇ ਇਸ ਦੇ ਖੂਬਸੂਰਤ ਰੰਗਾਂ ਦਾ ਪਤਾ ਲਗਦਾ ਹੈ। ਸਾਲ ਦੇ ਵੱਖ-ਵੱਖ ਸਮੇਂ 'ਚ ਇਹ ਕਈ ਰੂਪ ਬਦਲਦਾ ਹੈ। ਪ੍ਰਜਨਣ ਦੇ ਸਮੇਂ ਨਰ ਧਾਤੁ ਵਾਂਗ ਚਮਕੀਲੇ ਗੂੜ੍ਹੇ ਨੀਲੇ ਤੇ ਜਾਮਣੀ ਰੰਗ ਦੇ ਤੇ ਇਸ ਦੇ ਖੰਭ ਭੂਰੇ ਰੰਗ ਦੇ ਹੋ ਜਾਂਦੇ ਹਨ। ਗ਼ੈਰ ਪ੍ਰਜਨਣ ਦੇ ਸਮੇਂ ਇਹ ਪੀਲੇ ਤੇ ਕਾਲੇ ਰੰਗ 'ਚ ਨਜ਼ਰ ਆਉਂਦੇ ਹਨ ਤੇ ਮਾਦਾ ਸਰੂਪ ਪਖੱਤੀ ਦੇ ਸਮੇਂ ਇਸ ਦਾ ਰੰਗ ਗੂੜ੍ਹਾ ਪੀਲਾ ਤੇ ਖੰਭ ਕਾਲੇ ਰੰਗ ਦੇ ਹੋ ਜਾਂਦੇ ਹਨ ਤੇ ਛਾਤੀ ਦੇ ਵਿਚਕਾਰ ਇਕ ਵਿਸ਼ਾਲ ਕਾਲੀ ਪੱਟੀ ਬਣ ਜਾਂਦੀ ਹੈ। ਹਾਲਾਂਕਿ ਮਾਦਾ ਦਾ ਰੰਗ ਨਰ ਤੋਂ ਵੱਖਰਾ ਹੁੰਦਾ ਹੈ ਪਰ ਮਾਦਾ ਪੀਲੇ ਤੇ ਹਲਕੇ ਭੂਰੇ ਰੰਗਾਂ ਦੀ ਹੁੰਦੀ ਹੈ। ਆਮ ...

ਪੂਰਾ ਲੇਖ ਪੜ੍ਹੋ »

ਪਹਿਲੀ ਪੁਲਾੜ ਉਡਾਣ ਦੇ 60 ਸਾਲ

ਜਦੋਂ ਇਨਸਾਨ ਨੇ ਧਰਤੀ ਤੋਂ ਬਾਹਰ ਜਾਣ ਦਾ ਨਿਸਚਾ ਕੀਤਾ...

ਕੱਲ੍ਹ 12 ਅਪ੍ਰੈਲ 2021 ਨੂੰ ਪਹਿਲੀ ਪੁਲਾੜ ਉਡਾਣ ਦੇ 60 ਸਾਲ ਪੂਰੇ ਹੋ ਰਹੇ ਹਨ। 60 ਸਾਲ ਪਹਿਲਾਂ ਤੱਕ ਧਰਤੀ ਤੋਂ ਬਾਹਰ ਦੀ ਦੁਨੀਆ ਇਨਸਾਨ ਲਈ ਸਿਰਫ਼ ਕੋਰੀ ਕਲਪਨਾ ਸੀ। ਇਹ ਕਵਿਤਾਵਾਂ ਵਿਚ ਸੀ, ਕਹਾਣੀਆਂ ਵਿਚ ਸੀ, ਖ਼ੌਫ਼ਨਾਕ ਕਲਪਨਾਵਾਂ ਵਿਚ ਸੀ, ਸਵਰਗ ਅਤੇ ਨਰਕ ਦੀਆਂ ਧਾਰਨਾਵਾਂ ਵਿਚ ਸੀ ਪਰ ਇਨਸਾਨ ਦੇ ਅਨੁਭਵ ਵਿਚ ਨਹੀਂ ਸੀ। ਇਸ ਨੂੰ ਅਨੁਭਵ ਦੇ ਨੇੜੇ ਲਿਆਈ ਯੂਰੀ ਗਾਗਰਿਨ ਦੀ ਸਾਹਸ ਭਰੀ ਪੁਲਾੜ ਯਾਤਰਾ ਅਤੇ ਰੂਬਰੂ ਕਰਾਇਆ ਨੀਲ ਆਰਮਸਟ੍ਰਾਂਗ ਦੇ ਚੰਨ ਦੀ ਸਰਜ਼ਮੀਨ 'ਤੇ ਰੱਖੇ ਪਹਿਲੇ ਕਦਮ ਨੇ। 12 ਅਪ੍ਰੈਲ, ਸੰਨ 1961 ਨੂੰ ਇਕ ਇਤਿਹਾਸ ਰਚਿਆ ਗਿਆ ਸੀ। ਧਰਤੀ ਤੋਂ ਇਕ ਪੁਲਾੜ ਉਡਾਣ ਉੱਡਿਆ ਅਤੇ ਪਹਿਲੀ ਵਾਰ ਆਸਮਾਨ ਨੂੰ ਚੀਰਦਿਆਂ ਹੋਇਆਂ ਧਰਤੀ ਤੋਂ ਉੱਪਰ ਜਾ ਪਹੁੰਚਿਆ। ਜੀ, ਹਾਂ! ਇਹ ਪਹਿਲੀ ਸਫ਼ਲ ਪੁਲਾੜ ਉਡਾਣ ਸੀ। ਉਦੋਂ ਸੋਵੀਅਤ ਸੰਘ ਦੇ ਪੁਲਾੜ ਯਾਤਰੀ 27 ਸਾਲਾ ਯੂਰੀ ਗਾਗਰਿਨ ਨੇ ਵੋਸਤੋਕ ਪੁਲਾੜ ਯਾਨ ਤੋਂ ਉਡਾਣ ਭਰ ਕੇ ਪੁਲਾੜ 'ਤੇ ਇਨਸਾਨੀ ਦਖ਼ਲ ਦੀ ਅਮਰਗਾਥਾ ਲਿਖੀ ਸੀ। ਇਸ ਪਹਿਲੀ ਉਡਾਣ ਤੋਂ ਹੀ ਬਾਅਦ ਦੀਆਂ ਸਾਰੀਆਂ ਸਫਲ ਚੰਦਰਯਾਨ ਮੁਹਿੰਮਾਂ ਨੂੰ ਸਫਲਤਾ ਮਿਲੀ ਅਤੇ ਇਸੇ ਇਤਿਹਾਸ ...

ਪੂਰਾ ਲੇਖ ਪੜ੍ਹੋ »

ਲੈਂਡਸਕੇਪਿੰਗ ਲਈ ਬਹੁਪੱਖੀ ਅਤੇ ਬਹੁਰੰਗੀ 'ਬੋਗਨਵਿਲੀਆ ਬੂਟੇ'

ਬੋਗਨਵਿਲੀਆ ਲਗਾਉਣ ਤੋਂ ਬਿਨਾਂ ਕੋਈ ਵੀ ਖੂਬਸੂਰਤ ਬਗ਼ੀਚਾ ਸੰਪੂਰਨ ਖ਼ੂਬਸੂਰਤੀ ਨਹੀਂ ਪ੍ਰਾਪਤ ਕਰ ਸਕਦਾ। ਇਸ ਬੂਟੇ ਦੀ ਮੌਸਮ ਦੇ ਹਿਸਾਬ ਨਾਲ ਬਹੁਤ ਹੀ ਵਿਸ਼ਾਲ ਪ੍ਰਫੁਲਤਾ ਹੈ। ਦੁਨੀਆ ਦੇ ਸਾਰੇ ਹੀ ਤਪਤ ਖੰਡ ਵਾਲੇ ਟਰਾਪੀਕਲ ਅਤੇ ਸਬ ਟਰਾਪੀਕਲ ਬਗ਼ੀਚਿਆਂ ਵਿਚ ਬੋਗਨਵਿਲੀਆ ਆਮ ਹੀ ਲੱਗਿਆ ਹੋਇਆ ਮਿਲ ਜਾਂਦਾ ਹੈ। ਭਾਰਤ ਵਿਚ ਇਹੇ ਪੌਦਾ ਕਸ਼ਮੀਰ ਤੋਂ ਕੰਨਿਆ ਕੁਮਾਰੀ ਅਤੇ ਗੁਜਰਾਤ ਤੋਂ ਧੁਰ ਉੱਤਰ ਪੂਰਬੀ ਇਲਾਕਿਆਂ ਵਿਚ ਬਹੁਤ ਹੀ ਹਰਮਨ ਪਿਆਰਾ ਹੈ। ਇਸ ਪੌਦੇ ਵਿਚ ਰੰਗਾਂ ਦੀ ਵੀ ਇੰਨੀ ਭਰਮਾਰ ਹੈ ਕਿ ਸਾਫ਼ ਸੁਥਰਾ ਸਫ਼ੈਦ, ਲਾਲ, ਗੁਲਾਬੀ, ਜਾਮਣੀ, ਸੰਤਰੀ, ਪੀਲੇ ਰੰਗ ਤੋਂ ਇਲਾਵਾ ਬਹੁਰੰਗੀ ਕਿਸਮਾਂ ਵੀ ਮਿਲ ਜਾਂਦੀਆਂ ਹਨ, ਜਿਨ੍ਹਾਂ ਵਿਚ ਇਕ ਬੂਟੇ ਉਪਰ ਹੀ ਵੱਖ-ਵੱਖ ਟਾਹਣੀਆਂ ਉਪਰ ਅਲੱਗ ਅਲੱਗ ਦੋ ਰੰਗੇ ਫੁੱਲ ਖਿੜਦੇ ਹਨ। ਇਹ ਜੀਵ ਸੁਹਜ ਸੁਆਦ ਯੋਜਨਾ ਲਈ ਮੂਲ ਸਥਾਨ ਰੱਖਦੇ ਹਨ । ਜਿਥੇ ਖੁੱਲ੍ਹੀ ਜ਼ਮੀਨ ਨਾ ਹੋਵੇ ਬੋਗਨਵਿਲੀਆ ਬੂਟੇ ਦੀ ਵਰਤੋਂ ਘਰ ਵਿਚ ਗਮਲਿਆਂ ਵਿਚ ਲਗਾ ਕੇ ਵਿਹੜੇ ਵਿਚ ਅਤੇ ਛੱਤ ਉੱਪਰ ਵੀ ਕੀਤੀ ਜਾ ਸਕਦੀ ਹੈ। ਖੁੱਲ੍ਹੀ ਜ਼ਮੀਨ ਵਿਚ ਲੱਗੀ ਬੋਗਨਵਿਲੀਆ ਦੋ-ਤਿੰਨ ...

ਪੂਰਾ ਲੇਖ ਪੜ੍ਹੋ »

ਸਦਾ ਦੰਦ ਕਥਾ ਬਣਿਆ ਰਿਹਾ ਕਮੇਡੀ ਕਿੰਗ

ਚਾਰਲੀ ਚੈਪਲਿਨ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਹਾਲਾਂ ਉਸ ਨੇ 'ਦੀ ਡਿਕਟੇਟਰ' ਬਣਾਉਣ ਦੀ ਘੋਸ਼ਣਾ ਹੀ ਕੀਤੀ ਸੀ ਕਿ ਨਿਊਯਾਰਕ ਵਿਚ ਸਥਿਤ ਉਸ ਦੇ ਦਫਤਰ ਤੋਂ ਪੱਤਰ ਆ ਗਿਆ ਕਿ ਹਿਟਲਰ ਵਿਰੋਧੀ ਫ਼ਿਲਮ ਨਹੀਂ ਚੱਲੇਗੀ ਤੇ ਫਜੂਲ ਦਾ ਰੌਲਾ ਪੈ ਜਾਏਗਾ। ਇਸ ਫ਼ਿਲਮ ਨੂੰ ਇੰਗਲੈਂਡ ਤੇ ਅਮਰੀਕਾ ਵਿਚ ਨਹੀਂ ਦਿਖਾਇਆ ਜਾ ਸਕੇਗਾ। ਚਾਰਲੀ ਨੂੰ ਅਜਿਹੀ ਧਮਕੀ ਵੀ ਮਿਲੀ ਜੇ ਇਹ ਫ਼ਿਲਮ ਬਣਾਈ ਗਈ ਤਾਂ ਸਟੂਡੀਓ 'ਤੇ ਬੰਬ ਡਿੱਗੇਗਾ। ਕੁਝ ਲੋਕਾਂ ਨੇ ਦੰਗਾ ਕਰਨ ਦੀ ਵੀ ਧਮਕੀ ਦਿੱਤੀ। ਸਿੱਟੇ ਵਜੋਂ ਚਾਰਲੀ ਨੇ ਪੁਲਿਸ ਦੀ ਮਦਦ ਲੈਣ ਦਾ ਵਿਚਾਰ ਬਣਾਇਆ। ਪਰ ਕਾਫੀ ਸੋਚਣ ਤੋਂ ਬਾਅਦ ਉਸ ਨੂੰ ਲੱਗਿਆ ਕਿ ਜੇ ਇਸ ਖ਼ਬਰ ਨੂੰ ਲੋੜ ਤੋਂ ਵਧੇਰੇ ਪ੍ਰਸਿੱਧੀ ਮਿਲ ਗਈ ਤਾਂ ਦਰਸ਼ਕ ਇਸ ਫ਼ਿਲਮ ਨੂੰ ਦੇਖਣ ਦਾ ਵਿਚਾਰ ਹੀ ਛੱਡ ਦੇਣਗੇ। ਫ਼ਿਲਮ ਦੇ ਪ੍ਰਚਾਰ 'ਤੇ ਪੁੱਠਾ ਅਸਰ ਪਏਗਾ। ਦੋਸਤਾਂ ਦੇ ਸਮਝਾਉਣ ਦੇ ਬਾਵਜੂਦ ਚਾਰਲੀ ਨੇ ਉਨ੍ਹਾਂ ਨੂੰ ਕਹਿ ਦਿੱਤਾ, 'ਜੇ ਲੋੜ ਪਈ ਤਾਂ ਆਪਣੇ-ਆਪ ਨੂੰ ਗਿਰਵੀ ਰੱਖ ਕੇ ਮੈਂ ਇਹ ਫ਼ਿਲਮ ਬਣਾਵਾਂਗਾ।' ਉਸ ਦੇ ਦੋਸਤਾਂ ਨੂੰ ਵੀ ਪਤਾ ਸੀ ਕਿ ਉਹ ਜ਼ਿਦ ਦਾ ਪੱਕਾ ਹੈ। ਚਾਰਲੀ ਨੇ ਫ਼ਿਲਮ ਨੂੰ ਬਣਾਉਣ 'ਤੇ ...

ਪੂਰਾ ਲੇਖ ਪੜ੍ਹੋ »

ਉਸਤਾਦ ਸ਼ਾਇਰ ਰਾਜਿੰਦਰ ਪਰਦੇਸੀ ਨੂੰ ਕੀਤਾ ਯਾਦ, ਦੋ ਪੁਸਤਕਾਂ ਕੀਤੀਆਂ ਰਿਲੀਜ਼

ਸਾਹਿਤਕ ਸਰਗਰਮੀਆਂ

ਪਿਛਲੇ ਦਿਨੀਂ ਸਰੀਰਕ ਤੌਰ 'ਤੇ ਸਦਾ ਲਈ ਵਿਛੜ ਗਏ ਉਸਤਾਦ ਸ਼ਾਇਰ ਤੇ ਪ੍ਰਸਿੱਧ ਲੇਖਕ ਰਾਜਿੰਦਰ ਪਰਦੇਸੀ ਨੂੰ ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ (ਰਜਿ:) ਵਲੋਂ ਸ਼ਰਧਾਂਜਲੀ ਸਭਾ ਕਰਵਾ ਕੇ ਯਾਦ ਕੀਤਾ ਗਿਆ। ਇਸ ਦੌਰਾਨ ਪ੍ਰਧਾਨਗੀ ਮੰਡਲ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ: ਸੰਧੂ ਵਰਿਆਣਵੀ ਤੇ ਜਨ ਸਕੱਤਰ ਪਵਨ ਹਰਚੰਦਪੁਰੀ, ਪ੍ਰੈੱਸ ਕਲੱਬ ਜਲੰਧਰ ਦੇ ਪ੍ਰਧਾਨ ਡਾ: ਲਖਵਿੰਦਰ ਜੌਹਲ, ਉਸਤਾਦ ਸ਼ਾਇਰ ਗੁਰਦਿਆਲ ਰੌਸ਼ਨ, ਨਾਮਵਰ ਸਾਹਿਤਕਾਰ ਕੁਲਦੀਪ ਸਿੰਘ ਬੇਦੀ, ਪ੍ਰਸਿੱਧ ਅਦਾਕਾਰ ਗੁਰਪ੍ਰੀਤ ਘੁੱਗੀ, ਡਾ: ਕੰਵਲ ਭੱਲਾ, ਪ੍ਰੋ: ਮੋਹਨ ਸਪਰਾ ਅਤੇ ਰਾਜਿੰਦਰ ਪਰਦੇਸੀ ਦੇ ਬੇਟੇ ਤਜਿੰਦਰ ਮਨਚੰਦਾ ਸੁਸ਼ੋਭਿਤ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਾਹਿਤਕਾਰਾਂ ਪ੍ਰੋ: ਅਵਤਾਰ ਜੌੜਾ, ਤਰੁਨ ਗੁਜਰਾਲ, ਤਰਸੇਮ ਬਾਹੀਆ, ਕੁਲਵੰਤ ਗਰੇਵਾਲ, ਇਬਲੀਸ਼ ਅਤੇ ਗਾਇਕ ਦਿਲਜਾਨ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦੇ ਕੇ ਕੀਤੀ ਗਈ। ਮੰਚ ਦੇ ਜਨਰਲ ਸਕੱਤਰ ਜਗਦੀਸ਼ ਰਾਣਾ, ਪਵਨ ਹਰਚੰਦਪੁਰੀ, ਸੰਧੂ ਵਰਿਆਣਵੀ ਨੇ ਮੰਚ ਸੰਚਾਲਨ ...

ਪੂਰਾ ਲੇਖ ਪੜ੍ਹੋ »

ਅਨਜਾਣ ਕਿੱਸੇ ਬਾਲੀਵੁੱਡ ਦੇ

ਬਹੁਤ ਕਠਿਨ ਹੈ ਡਗਰ ਸੰਗੀਤਕਾਰ ਦੀ

ਇਹ ਘਟਨਾ ਅੱਜ ਤੋਂ ਬਹੁਤ ਸਮਾਂ ਪਹਿਲਾਂ (ਲਗਪਗ ਪੰਦਰਾਂ ਸਾਲ) ਦੀ ਹੈ। ਮੈਂ ਉਦੋਂ ਅੰਗਰੇਜ਼ੀ ਦੇ ਪ੍ਰਸਿੱਧ ਸਪਤਾਹਿਕ 'ਸੰਡੇ ਆਬਜ਼ਰਵਰ' ਲਈ ਲਿਖਦਾ ਹੁੰਦਾ ਸੀ। ਅੱਜਕਲ੍ਹ ਇਹ ਸਪਤਾਹਿਕ ਬੰਦ ਹੋ ਚੁੱਕਾ ਹੈ। ਪਰ ਆਪਣੇ ਸਮੇਂ 'ਚ 'ਸੰਡੇ ਆਬਜ਼ਰਵਰ' ਇਕ ਪ੍ਰਤੀਸ਼ਠਤਾ ਪ੍ਰਾਪਤ ਪੱਤ੍ਰਿਕਾ ਸੀ। ਇਸ ਨਾਲ ਬੜੇ ਨਾਮਵਰ ਲੇਖਕ ਜੁੜੇ ਹੋਏ ਸਨ। ਗਾਇਕਾ ਆਸ਼ਾ ਭੌਂਸਲੇ ਦੀ ਲੜਕੀ ਵਰਸ਼ਾ ਭੌਂਸਲੇ ਵੀ ਇਸ ਸਪਤਾਹਿਕ ਨਾਲ ਜੁੜੀ ਹੋਈ ਸੀ। ਇਹ ਇਕ ਅਲੱਗ ਕਿੱਸਾ ਹੈ ਕਿ ਕੁਝ ਸਮਾਂ ਪਹਿਲਾਂ ਵਰਸ਼ਾ ਨੇ ਆਤਮ-ਹੱਤਿਆ ਕਰ ਲਈ ਸੀ। ਕਿਉਂਕਿ ਉਹ ਉਸ ਵੇਲੇ ਮੇਰੀ ਸਹਿਯੋਗੀ ਲੇਖਿਕਾ ਹੁੰਦੀ ਸੀ, ਇਸ ਲਈ ਮੈਂ ਕਈ ਵਾਰ ਉਸ ਨੂੰ ਮਦਦ ਦੀ ਮੰਗ ਵੀ ਕਰਦਾ ਹੁੰਦਾ ਸੀ। ਸੰਯੋਗ ਦੀ ਗੱਲ ਹੈ ਕਿ ਮੈਨੂੰ ਸੰਗੀਤ ਸਬੰਧੀ ਇਕ ਪ੍ਰਾਜੈਕਟ 'ਤੇ ਕੰਮ ਕਰਨਾ ਪਿਆ ਸੀ। ਇਹ ਖੋਜਪੂਰਵਕ ਵਿਸ਼ੇ ਦਾ ਸਬੰਧ ਇਸ ਪੜਤਾਲ ਪ੍ਰਤੀ ਸੀ ਕਿ ਲੋਕਪ੍ਰਿਆ ਸੰਗੀਤਕਾਰਾਂ ਦੀ ਚੋਣ ਸਬੰਧਿਤ ਨਿਰਮਾਤਾਵਾਂ ਨੇ ਕਿਸ ਆਧਾਰ 'ਤੇ ਕੀਤੀ ਸੀ, ਇਸ ਦ੍ਰਿਸ਼ਟੀਕੋਣ ਤੋਂ ਮੈਨੂੰ ਦੋ ਸੰਗੀਤਕਾਰਾਂ ਉਤੇ ਵਿਸ਼ੇਸ਼ ਤੌਰ 'ਤੇ ਫੋਕਸ ਕਰਨ ਲਈ ਕਿਹਾ ਗਿਆ ਹੈ। ਇਹ ਸੰਗੀਤਕਾਰ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX