ਤਾਜਾ ਖ਼ਬਰਾਂ


ਮੈਂ ਭਾਰਤ ਦੇ ਲੋਕਾਂ ਦੀਆਂ ਅਰਦਾਸਾਂ ਅਤੇ ਪਿਆਰ ਸਦਕਾ ਇਹ ਮੈਡਲ ਜਿੱਤ ਸਕਿਆ-ਮੀਰਾ ਬਾਈ ਚਾਨੂ
. . .  1 day ago
ਚੰਡੀਗੜ੍ਹ : ਪੰਜਾਬ ਸਰਕਾਰ ਨੇ ਕੀਤੇ ਆਈ. ਏ. ਐੱਸ. ਅਧਿਕਾਰੀਆਂ ਦੇ ਤਬਾਦਲੇ
. . .  1 day ago
ਆਈ.ਆਈ.ਟੀ. ਵਿਚ ਦਾਖਲੇ ਲਈ ਜੇ.ਈ.ਈ. (ਐਡਵਾਂਸਡ) 2021 ਦੀ ਪ੍ਰੀਖਿਆ 3 ਅਕਤੂਬਰ 2021 ਨੂੰ
. . .  1 day ago
ਨਵੀਂ ਦਿੱਲੀ , 26 ਜੁਲਾਈ - ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਹੈ ਕਿ ਆਈ.ਆਈ.ਟੀ. ਵਿਚ ਦਾਖਲੇ ਲਈ ਜੇ.ਈ.ਈ. (ਐਡਵਾਂਸਡ) 2021 ਦੀ ਪ੍ਰੀਖਿਆ 3 ਅਕਤੂਬਰ 2021 ਨੂੰ ਆਯੋਜਤ ਕੀਤੀ ...
ਵਿਜੇ ਮਾਲਿਆ ਨੂੰ ਬਰਤਾਨੀਆ ਦੀ ਅਦਾਲਤ ਨੇ ਦੀਵਾਲੀਆ ਕਰਾਰ ਦਿੱਤਾ
. . .  1 day ago
ਅਧਿਆਪਕ ਆਨ ਲਾਈਨ ਬਦਲੀਆਂ ਲਈ ਤੀਸਰੇ ਗੇੜ ਲਈ ਸਟੇਸ਼ਨ ਚੋਣ 26 ਤੋਂ 28 ਜੁਲਾਈ ਤੱਕ ਕਰ ਸਕਣਗੇ- ਸਿੰਗਲਾ
. . .  1 day ago
ਪੋਜੇਵਾਲ ਸਰਾਂ ,26 ਜੁਲਾਈ (ਨਵਾਂਗਰਾਈਂ,)ਪੰਜਾਬ ਸਿੱਖਿਆ ਵਿਭਾਗ ਵਲੋਂ ਆਨ ਲਾਈਨ ਬਦਲੀਆਂ ਵਿਚ ਅਧਿਆਪਕਾਂ, ਨਾਨ ਟੀਚਿੰਗ ਸਟਾਫ਼ ਕੰਪਿਊਟਰ ਅਧਿਆਪਕਾਂ ,ਸਿੱਖਿਆ ਪ੍ਰੋਵਾਈਡਰਾਂ ...
ਪੁਲਿਸ ਕਰਮਚਾਰੀਆਂ ਕੋਲੋਂ ਨਾ ਲਈ ਜਾਵੇ ਵਾਧੂ ਡਿਊਟੀ
. . .  1 day ago
ਚੰਡੀਗੜ੍ਹ , 26 ਜੁਲਾਈ - ਪੰਜਾਬ ਸਰਕਾਰ ਨੇ ਆਦੇਸ਼ ਜਾਰੀ ਕੀਤਾ ਹੈ ਕਿ ਪੁਲਿਸ ਕਰਮਚਾਰੀਆਂ ਦੇ ਕੋਲੋਂ ਵਾਧੂ ਡਿਊਟੀ ਨਾ ਲਈ ਜਾਵੇ ਨਹੀਂ । ਜ਼ਰੂਰੀ ਹਾਲਾਤ 'ਚ ਜ਼ਿਆਦਾ ਡਿਊਟੀ ਲਈ ਜਾ ਸਕਦੀ ...
ਜੰਮੂ ਕਸ਼ਮੀਰ: ਕੁਲਗਾਮ ਵਿਚ ਚੱਲ ਰਹੇ ਮੁਕਾਬਲੇ ਵਿਚ ਇਕ ਅਣਪਛਾਤੇ ਅੱਤਵਾਦੀ ਦੀ ਮੌਤ
. . .  1 day ago
ਚਾਰ ਭੈਣਾਂ ਦੇ ਇਕਲੌਤੇ ਭਰਾ ਸਮੇਤ ਦੋ ਬੱਚਿਆਂ ਦੀ ਟੋਭੇ ਵਿਚ ਡੁੱਬਣ ਕਾਰਨ ਹੋਈ ਮੌਤ
. . .  1 day ago
ਰਾਜਪੁਰਾ, 26 ਜੁਲਾਈ (ਰਣਜੀਤ ਸਿੰਘ ) - ਨੇੜਲੇ ਪਿੰਡ ਉਕਸੀ ਜੱਟਾਂ ਵਿਖੇ ਚਾਰ ਭੈਣਾਂ ਦੇ ਇਕਲੌਤੇ ਭਰਾ ਸਮੇਤ ਦੋ ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 26 ਜੁਲਾਈ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ...
ਮਨੀਪੁਰ ਸਰਕਾਰ ਮੀਰਾਬਾਈ ਚਾਨੂੰ ਨੂੰ ਪੁਲਿਸ ਵਿਭਾਗ ਵਿਚ ਵਧੀਕ ਸੁਪਰਡੈਂਟ (ਖੇਡ) ਕਰੇਗੀ ਨਿਯੁਕਤ
. . .  1 day ago
ਇੰਫਾਲ(ਮਨੀਪੁਰ),26 ਜੁਲਾਈ - ਮਨੀਪੁਰ ਸਰਕਾਰ ਨੇ ਉਲੰਪਿਕ ਵਿਚ ਚਾਂਦੀ ਦਾ ਤਗਮਾ ਜੇਤੂ ਮੀਰਾਬਾਈ ...
ਲੋਕ ਸਭਾ ਵਿਚ ਕੇਂਦਰ ਸਰਕਾਰ ਲਿਆ ਰਹੀ ਬਿਜਲੀ ਸੋਧ ਬਿੱਲ - ਭਗਵੰਤ ਮਾਨ
. . .  1 day ago
ਚੰਡੀਗੜ੍ਹ, 26 ਜੁਲਾਈ (ਅਜੀਤ ਬਿਊਰੋ) - ਵਿਰੋਧੀ ਧਿਰ ਦੇ ਆਗੂ ਭਗਵੰਤ ਮਾਨ ਦਾ ਕਹਿਣਾ ਹੈ ਕਿ 29 ਬਿੱਲ ਲੋਕ ਸਭਾ ਵਿਚ ਪੇਸ਼ ਹੋਣੇ ਹਨ ...
ਕਿਨੌਰ ਜ਼ਿਲ੍ਹੇ ਵਿਚ ਹਾਈ ਅਲਰਟ ਜਾਰੀ
. . .  1 day ago
ਕਿਨੌਰ (ਹਿਮਾਚਲ ਪ੍ਰਦੇਸ਼ ), 26 ਜੁਲਾਈ - ਕਿਨੌਰ ਵਿਚ ਵਾਪਰੀ ਘਟਨਾ 'ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਜਾਣਕਾਰੀ ਦਿੰਦੇ ...
ਕਾਂਗਰਸ ਛੱਡ ਗੁਰਮੀਤ ਸਿੰਘ ਖੁੱਡੀਆਂ ਆਮ ਆਦਮੀ ਪਾਰਟੀ ਵਿਚ ਸ਼ਾਮਿਲ
. . .  1 day ago
ਚੰਡੀਗੜ੍ਹ, 26 ਜੁਲਾਈ (ਅਜੀਤ ਬਿਊਰੋ)- ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ, ਸਹਿ ਇੰਚਾਰਜ ਰਾਘਵ ਚੱਢਾ, ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ...
ਲੋਕ ਸਭਾ ਕੱਲ੍ਹ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 26 ਜੁਲਾਈ - ਵਿਰੋਧੀ ਧਿਰ ਦੇ ਹੰਗਾਮੇ ਵਿਚਕਾਰ ਲੋਕ ਸਭਾ ...
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਨੁਮਾਇੰਦਿਆਂ ਨੇ ਸਿਹਤ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਕੀਤਾ ਵਿਰੋਧ
. . .  1 day ago
ਤਪਾ ਮੰਡੀ, 26 ਜੁਲਾਈ (ਪ੍ਰਵੀਨ ਗਰਗ,ਵਿਜੇ ਸ਼ਰਮਾ) - ਤਪਾ 'ਚ ਸੂਬੇ ਦੇ ਸਿਹਤ ਮੰਤਰੀ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ...
ਦਿੱਲੀ ਕਮੇਟੀ 'ਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕਮੇਟੀ ਪ੍ਰਧਾਨ ਸਿਰਸਾ ਖ਼ਿਲਾਫ਼ ਲੁੱਕ ਆਊਟ ਸਰਕੁਲਰ ਜਾਰੀ
. . .  1 day ago
ਨਵੀਂ ਦਿੱਲੀ, 26 ਜੁਲਾਈ (ਜਗਤਾਰ ਸਿੰਘ) - ਦਿੱਲੀ ਕਮੇਟੀ ਪ੍ਰਬੰਧ 'ਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਦਿੱਲੀ ਪੁਲਿਸ ਦੀ...
ਲੋਕ ਸਭਾ ਵਿਚ ਦੋ ਬਿੱਲ ਹੋਏ ਪਾਸ
. . .  1 day ago
ਨਵੀਂ ਦਿੱਲੀ, 26 ਜੁਲਾਈ - ਨੈਸ਼ਨਲ ਇੰਸਟੀਟਿਊਟ ਆਫ਼ ਫੂਡ ਟੈਕਨੋਲੋਜੀ...
ਕਿਸਾਨਾਂ ਦੇ ਇਕ ਵਫ਼ਦ ਨਾਲ ਕੈਪਟਨ ਦੀ ਮੁਲਾਕਾਤ
. . .  1 day ago
ਚੰਡੀਗੜ੍ਹ, 26 ਜੁਲਾਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਇਕ ਵਫ਼ਦ ਨਾਲ ਮੁਲਾਕਾਤ ਕੀਤੀ । ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਵੱਖ - ਵੱਖ ...
ਲੱਖੀ ਹੋਣਗੇ ਬਸਪਾ ਅਕਾਲੀ ਗੱਠਜੋੜ ਦੇ ਟਾਂਡਾ ਹਲਕੇ ਤੋਂ ਉਮੀਦਵਾਰ
. . .  1 day ago
ਟਾਂਡਾ ਉੜਮੁੜ, 26 ਜੁਲਾਈ (ਦੀਪਕ ਬਹਿਲ) - ਪੰਜਾਬ ਸੇਵਾ ਅਧਿਕਾਰ ਦੇ ਸਾਬਕਾ ਕਮਿਸ਼ਨਰ ਅਤੇ ਟਾਂਡਾ ਹਲਕੇ ਤੋਂ ਸੀਨੀਅਰ ਆਗੂ ਲਖਵਿੰਦਰ ਸਿੰਘ ਲੱਖੀ ਬਸਪਾ ਅਤੇ ਸ਼੍ਰੋਮਣੀ ਅਕਾਲੀ...
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੀਵਰੇਜ ਟਰੀਟਮੈਂਟ ਪਲਾਂਟ ਅਤੇ ਰਾਇਜਿੰਗ ਪਾਈਪ ਲਾਈਨ ਦਾ ਕੀਤਾ ਉਦਘਾਟਨ
. . .  1 day ago
ਤਪਾ ਮੰਡੀ,26 ਜੁਲਾਈ (ਪ੍ਰਵੀਨ ਗਰਗ, ਵਿਜੇ ਸ਼ਰਮਾ) - ਤਪਾ ਸ਼ਹਿਰ ਦੇ ਜੰਮਪਲ ਅਤੇ ਸੂਬੇ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ...
ਸਫ਼ਾਈ ਕਮਿਸ਼ਨ ਪੰਜਾਬ ਦੇ ਚੇਅਰਮੈਨ ਗੇਜਾ ਰਾਮ ਵਲੋਂ ਸਫ਼ਾਈ ਸੇਵਕਾਂ ਦੀ ਸ਼ਿਕਾਇਤ 'ਤੇ ਨਗਰ ਪੰਚਾਇਤ ਖੇਮਕਰਨ 'ਚ ਮਾਰਿਆ ਛਾਪਾ
. . .  1 day ago
ਖੇਮਕਰਨ 26 ਜੁਲਾਈ (ਰਾਕੇਸ਼ ਬਿੱਲਾ) ਪੰਜਾਬ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਵਲੋ...
ਦਿੱਲੀ ਚਿੜੀਆ ਘਰ 1 ਅਗਸਤ ਤੋਂ ਦੋ ਸ਼ਿਫਟਾਂ 'ਚ ਖੁੱਲ੍ਹੇਗਾ
. . .  1 day ago
ਨਵੀਂ ਦਿੱਲੀ, 26 ਜੁਲਾਈ - ਦਿੱਲੀ ਚਿੜੀਆ ਘਰ ਇਕ ਅਗਸਤ ਤੋਂ ਦੋ ਸ਼ਿਫਟਾਂ 'ਚ ਖੁੱਲ੍ਹੇਗਾ....
ਪੇਅ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਵਿਰੁੱਧ ਸਾਂਝਾ ਮੁਲਾਜ਼ਮ ਮੰਚ ਅਤੇ ਪੈਨਸ਼ਨਰ ਕਰਨਗੇ ਰੋਸ ਰੈਲੀ
. . .  1 day ago
ਪਠਾਨਕੋਟ 26 ਜੁਲਾਈ (ਸੰਧੂ) - ਮਿਨੀ ਸਕੱਤਰ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਜ਼ਿਲ੍ਹਾ ਪਠਾਨਕੋਟ ਨਾਲ ਸੰਬੰਧਿਤ ਵੱਖ - ਵੱਖ ਜਥੇਬੰਦੀਆਂ ਵਲੋਂ...
ਪਹਿਲੇ ਦਿਨ ਰਹੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਘੱਟ
. . .  1 day ago
ਬੱਧਨੀ ਕਲਾਂ,ਸੰਗਰੂਰ,ਖਾਸਾ - 26 ਜੁਲਾਈ (ਸੰਜੀਵ ਕੋਛੜ, ਧੀਰਜ ਪਸ਼ੋਰੀਆ,ਗੁਰਨੇਕ ਸਿੰਘ ਪੰਨੂ ) - ਪੰਜਾਬ ਵਿਚ 10 ਵੀਂ ਤੋਂ 12 ਵੀਂ ਤੱਕ ...
ਟੇਬਲ ਟੈਨਿਸ ਸਿੰਗਲਜ਼ ਵਿਚ ਮਨਿਕਾ ਬੱਤਰਾ ਦੀ ਹਾਰ
. . .  1 day ago
ਨਵੀਂ ਦਿੱਲੀ, 26 ਜੁਲਾਈ - ਭਾਰਤੀ ਟੇਬਲ ਟੈਨਿਸ ਖਿਡਾਰੀ ਮਨਿਕਾ ਬੱਤਰਾ ਔਰਤਾਂ ਦੇ ਸਿੰਗਲਜ਼ ਦੇ ...
ਹੋਰ ਖ਼ਬਰਾਂ..

ਬਹੁਰੰਗ

ਐਲਨਾਜ਼ ਨੌਰੋਜ਼ੀ ਹੈਲੋ ਚਾਰਲੀ

ਜਰਮਨ ਦੀ ਅਭਿਨੇਤਰੀ ਐਲਨਾਜ਼ ਨੌਰੋਜ਼ੀ ਹੈ ਅਤੇ ਘਰ 'ਚ ਕਦੇ ਵੀ ਫੈਂਸੀ ਕੱਪੜੇ ਉਸ ਨੂੰ ਨਸੀਬ ਨਹੀਂ ਸੀ ਹੋਏ ਪਰ ਵੈੱਬ ਸੀਰੀਜ਼ ਦੀ ਦੁਨੀਆ ਨੇ ਉਸ ਨੂੰ ਸ਼ੋਹਰਤ ਦੌਲਤ ਦੋਵੇਂ ਦਿਵਾ ਦਿੱਤੇ। ਇਹੀ ਕਾਰਨ ਹੈ ਕਿ ਗਰਮੀ ਹੋਵੇ ਜਾਂ ਸਰਦੀ ਐਲਨਾਜ਼ ਗ਼ਰੀਬ ਬੱਚਿਆਂ ਨੂੰ ਕੱਪੜੇ ਦਾਨ ਕਰਦੀ ਹੈ ਵੈੱਬ ਸੀਰੀਜ਼ ਸੇਕ੍ਰਡ ਗੇਮਜ਼ ਨੇ ਐਲਨਾਜ਼ ਦੀ ਜ਼ਿੰਦਗੀ ਹੀ ਬਦਲ ਦਿੱਤੀ ਹੈ। ਮੂਲ ਰੂਪ ਵਿਚ ਇਰਾਨ ਦੀ ਇਸ ਕੁੜੀ ਨੇ ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਮੁੰਬਈ ਵਿਚ ਫੰਡ ਇਕੱਠਾ ਕਰ ਕੇ ਕਈ ਜ਼ਰੂਰਤਮੰਦ ਲੋਕਾਂ ਦੀ ਮਦਦ ਕੀਤੀ ਸੀ। ਉਸ ਨੂੰ ਆਦਰ ਜੈਨ ਤੇ ਸਲੋਕਾ ਪੰਡਿਤ ਨਾਲ ਫ਼ਿਲਮ 'ਹੈਲੋ ਚਾਰਲੀ' ਮਿਲੀ ਹੈ। 'ਹੈਲੋ ਚਾਰਲੀ' ਨਾਲ ਸੇਕ੍ਰਡ ਗੇਮਜ਼ ਵਾਲੀ ਐਲਨਾਜ਼ ਨੌਰੋਜ਼ੀ 'ਮੇਡ ਇਨ ਇਰਾਨ' ਨਹੀਂ ਇੰਡੀਆ ਬਣ ਕੇ ਦਿਖਾ ਰਹੀ ਹੈ ਤੇ ਉਸ ਦਾ ਡਾਂਸ ਨਾਗਿਨ ਵਰਗਾ ਹੈ। ਜੀ ਹਾਂ ਗੁਰੂ ਰੰਧਾਵਾ ਦੇ ਗੀਤ 'ਮੇਡ ਇਨ ਇੰਡੀਆ' ਵਿਚ ਵੀ ਐਲਨਾਜ਼ ਨੇ ਸ਼ਾਨਦਾਰ ਕੰਮ ਕੀਤਾ ਹੈ ਇਕ ਵੈੱਬ ਸੀਰੀਜ਼ ਨੇ ਈਰਾਨ ਦੀ ਇਸ ਅਭਿਨੇਤਰੀ ਨੂੰ ਵੀਡੀਓ ਗੀਤਾਂ ਦੀ ਚਰਚਿਤ ਮਾਡਲ ਤੇ ਫਿਲਮਾਂ ਦੀ ਨਵੀਂ ਕਲੀ ਬਣਾ ਦਿੱਤਾ ਹੈ। ਗੱਲ ਅੱਜ ਦੀ ਤਾਂ ਇਸ ਵੇਲੇ ...

ਪੂਰਾ ਲੇਖ ਪੜ੍ਹੋ »

ਦੋਹਰੀ ਭੂਮਿਕਾ ਵਿਚ ਸ਼ਰਧਾ ਕਪੂਰ

ਨਿਰਦੇਸ਼ਕ ਪੰਕਜ ਪਰਾਸ਼ਰ ਨੇ 'ਚਾਲਬਾਜ਼' ਵਿਚ ਸ੍ਰੀਦੇਵੀ ਨੂੰ ਦੋਹਰੀ ਭੂਮਿਕਾ ਵਿਚ ਚਮਕਾਇਆ ਸੀ। ਫ਼ਿਲਮ ਵਿਚ ਸੰਨੀ ਦਿਓਲ ਅਤੇ ਰਜਨੀਕਾਂਤ ਵਰਗੇ ਵੱਡੇ ਕਲਾਕਾਰਾਂ ਦੀ ਮੌਜੂਦਗੀ ਦੇ ਬਾਵਜੂਦ ਸ੍ਰੀਦੇਵੀ ਹੀ ਇਸ ਫ਼ਿਲਮ ਦਾ ਮੁਖ ਆਕਰਸ਼ਣ ਸਾਬਤ ਹੋਈ ਸੀ। ਹੁਣ ਪੰਕਜ ਪਰਾਸ਼ਰ ਨੇ 'ਚਾਲਬਾਜ਼ ਇਨ ਲੰਡਨ' ਬਣਾਉਣ ਦਾ ਐਲਾਨ ਕੀਤਾ ਹੈ ਅਤੇ ਇਸ ਵਿਚ ਸ਼ਰਧਾ ਕਪੂਰ ਨੂੰ ਦੋਹਰੀ ਭੂਮਿਕਾ ਵਿਚ ਚਮਕਾਇਆ ਜਾਵੇਗਾ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਸ਼ਰਧਾ ਦੋਹਰੀ ਭੂਮਿਕਾ ਵਿਚ ਪੇਸ਼ ਹੋਵੇਗੀ। ਫ਼ਿਲਮ ਦਾ ਨਿਰਮਾਣ ਸੰਗੀਤ ਕੰਪਨੀ ਟੀ-ਸੀਰੀਜ਼ ਅਤੇ ਅਹਿਮਦ ਖਾਨ ਵਲੋਂ ਇਕੱਠੇ ਰੂਪ ਵਿਚ ਕੀਤਾ ਜਾ ਰਿਹਾ ਹੈ। 'ਚਾਲਬਾਜ਼' ਦੀ ਬਦੌਲਤ ਸ੍ਰੀਦੇਵੀ ਨੇ ਕਈ ਪਾਪੁਲਰ ਐਵਾਰਡ ਇਕੱਠੇ ਕੀਤੇ ਸਨ। ਹੁਣ ਦੇਖੋ, ਸ਼ਰਧਾ ਕੀ ਕਮਾਲ ਦਿਖਾਉਂਦੀ ...

ਪੂਰਾ ਲੇਖ ਪੜ੍ਹੋ »

ਫਿਰ ਬੁਢਾਪੇ ਵਿਚ ਇਸ਼ਕ ਫਰਮਾਉਣਗੇ ਅਮਿਤਾਭ ਬੱਚਨ

ਇਕ ਜ਼ਮਾਨਾ ਉਹ ਸੀ ਜਦੋਂ ਅਮਿਤਾਭ ਬੱਚਨ 'ਤੇ 'ਐਂਗਰੀ ਯੰਗ ਮੈਨ' ਦੀ ਦਿੱਖ ਭਾਰੂ ਸੀ ਅਤੇ ਇਸ ਦਿੱਖ ਦੀ ਬਦੌਲਤ ਉਨ੍ਹਾਂ ਨੂੰ ਐਕਸ਼ਨ ਫ਼ਿਲਮਾਂ ਜ਼ਿਆਦਾ ਮਿਲਦੀਆਂ ਹੁੰਦੀਆਂ ਸਨ। ਹੁਣ ਆਪਣੇ ਕਰੀਅਰ ਵਿਚ ਉਹ ਜਦੋਂ ਇਸ ਦਿੱਖ ਤੋਂ ਮੁਕਤ ਹੋ ਗਏ ਹਨ ਤਾਂ ਅਭਿਨੈ ਵਿਚ ਕਿਰਦਾਰਾਂ ਨੂੰ ਲੈ ਕੇ ਨਵੇਂ-ਨਵੇਂ ਪ੍ਰਯੋਗ ਕਰਨ ਲੱਗੇ ਹਨ। ਇਨ੍ਹਾਂ ਪ੍ਰਯੋਗਾਂ ਦੀ ਬਦੌਲਤ ਦਰਸ਼ਕਾਂ ਨੂੰ 'ਪਾ', 'ਅਮਿਤਾਭ', 'ਪੀਕੂ', '102 ਨੌਟ ਆਊਟ' ਆਦਿ ਫ਼ਿਲਮਾਂ ਵਿਚ ਉਹ ਨਵੇਂ ਰੰਗ ਵਿਚ ਦਿਸੇ। ਕੁਝ ਨਵਾਂਪਨ ਕਰਨ ਦੀ ਇੱਛਾ ਵਿਚ ਉਨ੍ਹਾਂ ਨੇ 'ਚੀਨੀ ਕਮ' ਅਤੇ 'ਨਿਸ਼ਬਦ' ਵਰਗੀਆਂ ਫ਼ਿਲਮਾਂ ਵੀ ਕੀਤੀਆਂ ਜਿਨ੍ਹਾਂ ਵਿਚ ਉਨ੍ਹਾਂ ਨੂੰ ਛੋਟੀ ਉਮਰ ਦੀ ਹੀਰੋਇਨ ਨਾਲ ਪੇਸ਼ ਕੀਤਾ ਗਿਆ ਸੀ। 'ਚੀਨੀ ਕਮ' ਵਿਚ ਉਹ ਤੱਬੂ ਦੇ ਨਾਲ ਸਨ ਤੇ 'ਨਿਸ਼ਬਦ' ਵਿਚ ਜ਼ੀਆ ਖਾਨ ਨਾਲ ਸਨ। ਹੁਣ ਫਿਰ ਇਕ ਵਾਰ ਅਮਿਤਾਭ ਬੁਢਾਪੇ ਵਿਚ ਇਸ਼ਕ ਫਰਮਾਉਣ ਜਾ ਰਹੇ ਹਨ। ਨਿਰਦੇਸ਼ਕ ਵਿਕਾਸ ਬਹਿਲ ਨੇ ਅਮਿਤਾਭ ਬੱਚਨ ਅਤੇ ਰਸ਼ਮਿਕਾ ਮੈਦਾਨਾ ਨੂੰ ਲੈ ਕੇ 'ਗੁੱਡਬਾਏ' ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਫ਼ਿਲਮ ਦੀ ਕਹਾਣੀ ਦਾ ਮੂਲ ਪਲਾਟ ਹੀ ਇਹੀ ਹੈ ਕਿ ਇਕ ਬਜ਼ੁਰਗ ਦਾ ਦਿਲ ਉਸ ਕੁੜੀ 'ਤੇ ਆ ...

ਪੂਰਾ ਲੇਖ ਪੜ੍ਹੋ »

ਸਈ ਦਾ ਵੱਖਰਾ ਰੂਪ

ਨਿਰਦੇਸ਼ਕ ਮਹੇਸ਼ ਮਾਂਜਰੇਕਰ ਦੀ ਬੇਟੀ ਸਈ ਮਾਂਜਰੇਕਰ ਨੇ 'ਦਬੰਗ-3' ਰਾਹੀਂ ਵੱਡੇ ਪਰਦੇ 'ਤੇ ਦਾਖਲਾ ਲਿਆ ਸੀ। 'ਦਬੰਗ' ਸੀਰੀਜ਼ ਦੀਆਂ ਫ਼ਿਲਮਾਂ ਵਿਚ ਚੁਲਬੁਲ ਪਾਂਡੇ ਹੀ ਸਰਵੇ-ਸਰਵਾ ਹੁੰਦੇ ਹਨ। ਇਸ ਵਜ੍ਹਾ ਕਰਕੇ ਸਈ ਆਪਣੀ ਪਛਾਣ ਮਜ਼ਬੂਤ ਨਹੀਂ ਕਰ ਸਕੀ ਸੀ। ਹੁਣ ਮਹੇਸ਼ ਦੀ ਇਸ ਬੇਟੀ ਨੇ ਆਪਣੀਆਂ ਉਮੀਦਾਂ 'ਮੇਜਰ' 'ਤੇ ਟਿਕਾਈਆਂ ਹਨ। ਸਈ ਨੂੰ ਵਿਸ਼ਵਾਸ ਹੈ ਕਿ ਇਹ ਫ਼ਿਲਮ ਉਸ ਦੇ ਕਰੀਅਰ ਨੂੰ ਸੰਵਾਰਨ ਵਿਚ ਕਾਰਗਰ ਸਿੱਧ ਹੋਵੇਗੀ ਕਿਉਂਕਿ ਇਥੇ ਉਸ ਨੂੰ ਵੱਖਰੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। 26/11 ਦੇ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਮੇਜਰ ਉੱਨੀਕ੍ਰਿਸ਼ਣਨ ਦੇ ਜੀਵਨ 'ਤੇ ਬਣੀ ਫ਼ਿਲਮ 'ਮੇਜਰ' ਵਿਚ ਸਈ ਵਲੋਂ ਈਸ਼ਾ ਦੀ ਭੂਮਿਕਾ ਨਿਭਾਈ ਗਈ ਹੈ। ਉੱਨੀ ਜਦੋਂ ਸਕੂਲ ਵਿਚ ਪੜ੍ਹਦੇ ਸਨ, ਉਦੋਂ ਉਹ ਈਸ਼ਾ ਦੇ ਸੰਪਰਕ ਵਿਚ ਆਏ ਸਨ ਅਤੇ ਬਾਅਦ ਵਿਚ ਈਸ਼ਾ ਉਨ੍ਹਾਂ ਦੀ ਜੀਵਨ ਸਾਥਣ ਬਣ ਗਈ ਸੀ। ਫ਼ਿਲਮ ਵਿਚ ਉੱਨੀ ਦੇ ਸਕੂਲੀ ਦਿਨਾਂ ਨੂੰ ਵੀ ਪੇਸ਼ ਕੀਤਾ ਗਿਆ ਹੈ ਅਤੇ ਇਸ ਦੇ ਹੇਠ ਸਈ ਨੂੰ ਇਥੇ 'ਸਕੂਲ ਗਰਲ' ਦੇ ਰੂਪ ਵਿਚ ਵੀ ਪੇਸ਼ ਕੀਤਾ ਗਿਆ ਹੈ। ਫ਼ਿਲਮ ਦੀ ਇਕ ਖ਼ਾਸ ਗੱਲ ਇਹ ਹੈ ਕਿ ਇਸ ਵਿਚ ਸਈ ਨੂੰ 16 ਸਾਲ ਦੀ ਸਕੂਲੀ ...

ਪੂਰਾ ਲੇਖ ਪੜ੍ਹੋ »

ਮਨਿੰਦਰ ਛਿੰਦਾ ਦਾ ਨਵਾਂ ਮਾਅਰਕਾ

ਪੰਜਾਬ ਦੇ ਸਿਰਮੌਰ ਗਾਇਕ ਜਨਾਬ ਸੁਰਿੰਦਰ ਛਿੰਦਾ ਦਾ ਸਪੁੱਤਰ ਮਨਿੰਦਰ ਛਿੰਦਾ ਉਰਫ ਮਨੀ ਦੱਸਦਾ ਹੈ ਕਿ ਜਦੋਂ ਤੋਂ ਉਸ ਨੇ ਹੋਸ਼ ਸੰਭਾਲੀ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਭਾਪਾ ਜੀ (ਸਰਿੰਦਰ ਛਿੰਦਾ) ਨੂੰ ਹਮੇਸ਼ਾ ਹੀ ਜੀ ਜਾਨ ਨਾਲ ਗਾਇਕੀ ਦਾ ਰਿਆਜ਼ ਕਰਦਿਆਂ ਹੀ ਵੇਖਿਆ ਹੈ ਜੋ ਹਮੇਸ਼ਾ ਉਸ ਦੇ ਮਾਰਗ ਦਰਸ਼ਕ ਅਤੇ ਗੁਰੂ ਰਹੇ ਹਨ। ਜਨਾਬ ਸੁਰਿੰਦਰ ਛਿੰਦਾ ਤੇ ਮਾਤਾ ਜੋਗਿੰਦਰ ਕੌਰ ਦੇ ਘਰ ਲੁਧਿਆਣਾ ਵਿਚ ਜਨਮੇ ਦੋ ਭੈਣਾਂ ਅਤੇ ਇਕ ਭਰਾ ਸਿਮਰਨ ਛਿੰਦਾ ਦਾ ਲਾਡਲਾ ਵੀਰ ਮਨਿੰਦਰ ਛਿੰਦਾ ਪਿਛਲੇ ਕਾਫੀ ਸਮੇਂ ਤੋਂ ਕੈਨੇਡਾ ਵਿਚ ਪਤਨੀ ਅਤੇ ਬੱਚਿਆਂ ਨਾਲ ਰਹਿ ਰਿਹਾ ਹੈ ਦਾ ਇਹ ਵੀ ਕਹਿਣਾ ਹੈ ਕਿ ਬਚਪਨ ਤੋਂ ਹੀ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਸਵਰਗੀ ਕੁਲਦੀਪ ਮਾਣਕ ਨੂੰ ਉਹ ਮਾਮਾ, ਜਨਾਬ ਮੁਹੰਮਦ ਸਦੀਕ, ਸੰਗੀਤ ਸਮਰਾਟ ਜਨਾਬ ਚਰਨਜੀਤ ਆਹੂਜਾ ਨੂੰ ਤਾਇਆ ਅਤੇ ਹੰਸ ਰਾਜ ਹੰਸ ਅਤੇ ਸਵਰਗੀ ਸਰਦੂਲ ਸਿਕੰਦਰ ਸਾਹਿਬ ਨੂੰ ਬਚਪਨ ਤੋਂ ਚਾਚਾ ਕਹਿੰਦਾ ਆਇਆ ਹੈ ਅਤੇ ਇਨ੍ਹਾਂ ਨਾਲ ਕਈ-ਕਈ ਵਾਰ ਸਟੇਜਾਂ ਵੀ ਸਾਝੀਆਂ ਕਰਨ ਦਾ ਮੌਕਾ ਮਿਲਦਾ ਰਿਹਾ ਹੈ, ਜਦੋਂ ਕਿ ਪਿਤਾ ਸੁਰਿੰਦਰ ਛਿੰਦਾ ਨਾਲ ਅਕਸਰ ਹੀ ...

ਪੂਰਾ ਲੇਖ ਪੜ੍ਹੋ »

ਫਿਰ ਖ਼ਲਨਾਇਕ ਬਣੇ ਜਾਨ੍ਹ

'ਧੂਮ' ਸੀਰੀਜ਼ ਦੀ ਪਹਿਲੀ ਫ਼ਿਲਮ ਵਿਚ ਜਾਨ੍ਹ ਅਬ੍ਰਾਹਮ ਵਲੋਂ ਨਾਂਹਪੱਖੀ ਭੂਮਿਕਾ ਨਿਭਾਈ ਗਈ ਸੀ। ਉਹ ਹੀ ਇਸ ਫ਼ਿਲਮ ਦਾ ਮੁਖ ਆਕਰਸ਼ਕ ਸਾਬਤ ਹੋਏ ਸੀ। ਇਸ ਫ਼ਿਲਮ ਦਾ ਨਿਰਮਾਣ ਯਸ਼ ਰਾਜ ਬੈਨਰ ਵਲੋਂ ਕੀਤਾ ਗਿਆ ਸੀ ਅਤੇ ਹੁਣ ਇਸੇ ਬੈਨਰ ਦੀ ਨਿਰਮਾਣ ਅਧੀਨ ਫ਼ਿਲਮ 'ਪਠਾਨ' ਵਿਚ ਫਿਰ ਇਕ ਵਾਰ ਜਾਨ੍ਹ ਨੂੰ ਨਾਂਹਪੱਖੀ ਭੂਮਿਕਾ ਸੌਂਪੀ ਗਈ ਹੈ। ਸਿਧਾਰਥ ਆਨੰਦ ਵਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਇਸ ਫ਼ਿਲਮ ਦੇ ਨਾਇਕ ਹਨ ਸ਼ਾਹਰੁਖ ਖਾਨ ਅਤੇ 'ਜ਼ੀਰੋ' ਫ਼ਿਲਮ ਤੋਂ ਬਾਅਦ ਲੰਮਾ ਸਮਾਂ ਆਰਾਮ ਕਰਨ ਤੋਂ ਬਾਅਦ ਸ਼ਾਹਰੁਖ ਇਸ ਫ਼ਿਲਮ ਰਾਹੀਂ ਫਿਰ ਇਕ ਵਾਰ ਕੈਮਰੇ ਸਾਹਮਣੇ ਸਰਗਰਮ ਹੋਏ ਹਨ। 'ਪਠਾਨ' ਨੂੰ ਲੈ ਕੇ ਬਾਲੀਵੁੱਡ ਵਿਚ ਬਹੁਤ ਉਤਸੁਕਤਾ ਫੈਲੀ ਹੋਈ ਹੈ ਕਿਉਂਕਿ ਇਸ ਵਿਚ ਸਲਮਾਨ ਖਾਨ ਵੀ ਸਪੈਸ਼ਲ ਭੂਮਿਕਾ ਵਿਚ ਹਨ। ਇੰਦਰਮੋਹਨ ...

ਪੂਰਾ ਲੇਖ ਪੜ੍ਹੋ »

ਰਾਜ ਦੀਪ ਦਾ ਸੁਰੀਲਾ ਬਿਗਲ ਹੈ ਗੀਤ 'ਨਹੀਂ ਮੇਰੇ ਪਿੰਡ ਜਿਹਾ'

ਇਨ੍ਹਾਂ ਦਿਨਾਂ ਵਿਚ ਗਾਇਕਾ ਰਾਜ ਦੀਪ ਆਪਣੇ ਗੀਤ 'ਨਹੀਂ ਮੇਰੇ ਪਿੰਡ ਜਿਹਾ' ਨਾਲ ਖੂਬ ਚਰਚਾ 'ਚ ਹੀ ਨਹੀਂ ਸਗੋਂ ਇਹ ਵੀ ਤਸਦੀਕ ਹੋਇਆ ਹੈ ਕਿ ਪੰਜਾਬੀ ਗਾਇਕੀ ਦੇ ਆਂਗਨ ਵਿਚ ਇਸ ਸੁਰੀਲੀ ਗਾਇਕਾ ਦਾ ਪ੍ਰਵੇਸ਼ ਸੁਰੀਲੀ ਗਾਇਕੀ 'ਚ ਸਿਹਤਮੰਦ ਤੇ ਨਿਵੇਕਲਾ ਰੁਝਾਨ ਵੀ ਪੈਦਾ ਕਰੇਗਾ। ਗਾਇਕਾ ਰਾਜ ਦੀਪ ਨੇ ਆਪਣੇ ਇਸ ਗੀਤ ਵਿਚ ਹਰ ਹਰਫ਼ ਨੂੰ ਜੋ ਸੁਰ ਦਿੱਤਾ ਹੈ ਉਹ ਨਵੇਂ ਦੌਰ ਨੂੰ ਨਿਵੇਕਲਾ ਅੰਦਾਜ਼, ਆਵਾਜ਼ ਤੇ ਸ਼ਿੰਗਾਰ ਦੇਵੇਗਾ। ਉਹ ਆਪਣੇ ਪਹਿਲੇ ਸੋਲੋ ਸਿੰਗਲ ਟਰੈਕ ਨਾਲ ਮੋਹਰਲੀਆਂ ਸਫ਼ਾਂ ਵਿਚ ਆਣ ਖਲੋ ਗਈ ਹੈ। ਉੱਘੇ ਲੇਖਕ ਤੇ ਪੱਤਰਕਾਰ ਐੱਸ.ਅਸ਼ੋਕ ਭੌਰਾ ਨੇ ਇਸ ਗੀਤ ਨੂੰ ਲਿਖਿਆ ਹੈ ਤੇ ਸ਼ਾਇਦ ਆਪਣੇ ਦਹਾਕਿਆਂ ਦੇ ਸੰਗੀਤਕ ਚਿੰਤਕ ਵਜੋਂ ਇਹ ਉਸ ਦੀ ਪਹਿਲੀ ਪੇਸ਼ਕਸ਼ ਵੀ ਹੈ। ਨਸ਼ਿਆਂ, ਚੋਣਾਂ, ਸਮਾਜਿਕ ਵਰਤਾਰੇ ਤੇ ਪਰਿਵਾਰਕ ਕਦਰਾਂ ਕੀਮਤਾਂ 'ਚ ਆਈ ਗਿਰਾਵਟ ਨੇ ਪਿੰਡਾਂ ਦੇ ਇਤਫ਼ਾਕ ਨੂੰ ਜਿਹੜੀ ਸੱਟ ਮਾਰੀ ਹੈ ਉਹ ਸਭ ਕੁਝ ਇਸ ਗੀਤ ਦਾ ਵਿਸ਼ਾ ਵਸਤੂ ਹੈ। ਹੁਣ ਸਿਆਣਿਆਂ ਦੀ ਸੱਥ ਨਹੀਂ ਜੁੜਦੀ, ਉੱਜੜੇ ਪਏ ਦਰਵਾਜ਼ੇ ਨੇ, ਨਸ਼ਿਆਂ ਨੇ ਸਭ ਕਰਤੇ ਗੱਭਰੂ, / ਪਿੰਡ ਦੇ ਬੌਰੇ ਬਾਜੇ ਨੇ, ਵਾਂਗ ਗੁਲਾਬ ਸੀ ...

ਪੂਰਾ ਲੇਖ ਪੜ੍ਹੋ »

ਰਾਜਸ੍ਰੀ ਦੀ ਫ਼ਿਲਮ ਵਿਚ ਰਾਜਵੀਰ ਦਿਓਲ

ਸੰਨੀ ਦਿਓਲ ਰਾਜਵੀਰ ਨੂੰ ਫ਼ਿਲਮ ਸਨਅਤ ਦੇ ਨਾਮੀ ਬੈਨਰ ਰਾਜਸ੍ਰੀ ਰਾਹੀਂ ਵੱਡੇ ਪਰਦੇ 'ਤੇ ਲਿਆਂਦਾ ਜਾ ਰਿਹਾ ਹੈ। ਰਾਜਵੀਰ ਨੂੰ ਚਮਕਾਉਂਦੀ ਇਸ ਫ਼ਿਲਮ ਦੇ ਨਿਰਦੇਸ਼ਕ ਹਨ ਅਵਨੀਸ਼ ਬੜਜਾਤੀਆ ਜੋ ਕਿ ਨਿਰਦੇਸ਼ਕ ਸੂਰਜ ਬੜਜਾਤੀਆ ਦੇ ਬੇਟੇ ਹਨ। ਰਾਜਵੀਰ ਨੇ ਯੂ.ਕੇ. ਵਿਚ ਅਭਿਨੈ ਦੀ ਸਿੱਖਿਆ ਹਾਸਲ ਕੀਤੀ ਹੈ ਅਤੇ ਉਸ ਨੂੰ ਰੰਗਮੰਚ ਦਾ ਅਨੁਭਵ ਵੀ ਹੈ। ਰੰਗਮੰਚ ਦੇ ਨਾਮੀ ਨਿਰਦੇਸ਼ਕ ਫਿਰੋਜ਼ ਅੱਬਾਸ ਖਾਨ ਦੀ ਸ਼ਾਗਿਰਦੀ ਵਿਚ ਰਾਜਵੀਰ ਨੇ ਅਭਿਨੈ ਦੀਆਂ ਬਾਰੀਕੀਆਂ ਸਿੱਖੀਆਂ ਹਨ। ਰਾਜਸ੍ਰੀ ਬੈਨਰ ਦੀ ਇਸ ਫ਼ਿਲਮ ਦੀ ਸ਼ੂਟਿੰਗ ਜੁਲਾਈ ਮਹੀਨੇ ਵਿਚ ਸ਼ੁਰੂ ਹੋਵੇਗੀ। -ਮੁੰਬਈ ...

ਪੂਰਾ ਲੇਖ ਪੜ੍ਹੋ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX