ਤਾਜਾ ਖ਼ਬਰਾਂ


ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਬਜ਼ੁਰਗ ਦੀ ਮੌਤ
. . .  9 minutes ago
ਤਪਾ ਮੰਡੀ, 16 ਸਤੰਬਰ (ਪ੍ਰਵੀਨ ਗਰਗ) - ਸ਼ਹਿਰ ਦੇ ਰਾਮ ਬਾਗ ਨਜ਼ਦੀਕ ਇਕ ਟਰਾਲੇ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਬਜ਼ੁਰਗ ਦੀ ਮੌਤ ਹੋ ਜਾਣ ...
ਸ੍ਰੀ ਮੁਕਤਸਰ ਸਾਹਿਬ ਵਿਖੇ ਰੁਜ਼ਗਾਰ ਮੇਲੇ ਵਿਚ ਰੋਸ ਪ੍ਰਦਰਸ਼ਨ
. . .  16 minutes ago
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਸਰਕਾਰ ਵਲੋਂ ਲਾਏ ਰੁਜ਼ਗਾਰ ਮੇਲੇ ਵਿਚ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਬੀ.ਐਡ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ...
ਨਾਜਾਇਜ਼ ਕਾਲੋਨੀਆਂ 'ਤੇ ਕਾਰਵਾਈ ਨੂੰ ਲੈ ਕੇ ਗਲਾਡਾ ਅਤੇ ਕਲੋਨਾਈਜ਼ਰ ਹੋਏ ਆਹਮਣੇ ਸਾਹਮਣੇ, ਸਥਿਤੀ ਤਣਾਅ ਪੂਰਨ
. . .  22 minutes ago
ਲੁਧਿਆਣਾ, (ਅਮਰੀਕ ਸਿੰਘ ਬੱਤਰਾ, ਰੂਪੇਸ਼ ਕੁਮਾਰ ),16 ਸਤੰਬਰ - ਨਾਜਾਇਜ਼ ਕਾਲੋਨੀਆਂ 'ਤੇ ਕਾਰਵਾਈ ਨੂੰ ਲੈ ਕੇ ਲੁਧਿਆਣਾ ਵਿਚ ਗਲਾਡਾ ਅਤੇ ਕਲੋਨਾਈਜ਼ਰ ਆਹਮੋ ਸਾਹਮਣੇ ਹੋ ਗਏ...
ਦਿੱਲੀ ਰੋਸ ਮਾਰਚ 'ਚ ਸ਼ਮੂਲੀਅਤ ਲਈ ਤਲਵੰਡੀ ਸਾਬੋ ਤੋਂ ਅਕਾਲੀਆਂ ਦੇ ਜਥੇ ਰਵਾਨਾ
. . .  32 minutes ago
ਤਲਵੰਡੀ ਸਾਬੋ,16 ਸਤੰਬਰ (ਰਣਜੀਤ ਸਿੰਘ ਰਾਜੂ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ 3 ਖੇਤੀ ਕਾਨੂੰਨਾਂ ਦੇ ਇਕ ਸਾਲ ਪੂਰਾ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ ਵਲੋਂ 17 ਸਤੰਬਰ ਨੂੰ ਦਿੱਲੀ...
ਪੰਜਾਬ ਰਾਜ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਵਲੋਂ ਨਾਭਾ ਦਾ ਦੌਰਾ, ਸਫ਼ਾਈ ਕਰਮਚਾਰੀਆਂ ਤੇ ਸੀਵਰਮੈਨਾਂ ਦੀਆਂ ਸੁਣੀਆਂ ਮੁਸ਼ਕਿਲਾਂ
. . .  45 minutes ago
ਨਾਭਾ, 16 ਸਤੰਬਰ ( ਕਰਮਜੀਤ ਸਿੰਘ) - ਪੰਜਾਬ ਰਾਜ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਨੇ ਅੱਜ ਨਾਭਾ ਦਾ ਦੌਰਾ ਕਰ ਕੇ ਇੱਥੇ ਨਗਰ ਕੌਂਸਲ ਵਿਖੇ ਨਗਰ ਕੌਂਸਲ ਨਾਭਾ ਅਤੇ ਨਗਰ ਪੰਚਾਇਤ ....
ਕਿਸਾਨ ਰੈਲੀ ਵਿਚ ਹੋਇਆ ਹਜ਼ਾਰਾਂ ਦਾ ਇਕੱਠ
. . .  14 minutes ago
ਅਮਰਕੋਟ,16 ਸਤੰਬਰ( ਗੁਰਚਰਨ ਸਿੰਘ ਭੱਟੀ) - ਸਰਹੱਦੀ ਖੇਤਰ ਦੇ ਕਸਬਾ ਅਮਰਕੋਟ ਦੀ ਦਾਣਾ ਮੰਡੀ 'ਚ ਨੌਜਵਾਨ ਕਿਸਾਨ ਏਕਤਾ ਵਲਟੋਹਾ ਦੇ ਨੌਜਵਾਨਾਂ ਵਲੋਂ ਕਿਸਾਨ ਰੈਲੀ ਕਰਵਾਈ ਗਈ ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਮਾਮਲੇ ਦੇ ਦੋਸ਼ੀ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਮੰਗ 'ਤੇ ਯੂ.ਏ.ਪੀ.ਏ. ਲਾ ਕੇ ਧਾਰਾਵਾਂ 'ਚ ਵਾਧਾ, 21 ਤੱਕ ਵਧਿਆ ਪੁਲਿਸ ਰਿਮਾਂਡ
. . .  about 1 hour ago
ਸ੍ਰੀ ਅਨੰਦਪੁਰ ਸਾਹਿਬ, 16 ਸਤੰਬਰ (ਜੇ.ਐੱਸ. ਨਿੱਕੂਵਾਲ, ਕਰਨੈਲ ਸਿੰਘ ਸੈਣੀ) ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਦੋਸ਼ੀ ....
ਸ਼ਿਮਲਾ ਪਹੁੰਚੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ
. . .  8 minutes ago
ਨਵੀਂ ਦਿੱਲੀ ,16 ਸਤੰਬਰ - ਰਾਸ਼ਟਰਪਤੀ ਰਾਮ ਨਾਥ ਕੋਵਿੰਦ ਹਿਮਾਚਲ ਪ੍ਰਦੇਸ਼ ਦੇ ਚਾਰ ਦਿਨਾਂ ਦੌਰੇ 'ਤੇ ਸ਼ਿਮਲਾ ...
ਨਾਭਾ ਵਿਚ ਦੇਰ ਰਾਤ ਚੱਲੀ ਗੋਲੀ
. . .  about 1 hour ago
ਨਾਭਾ, 16 ਸਤੰਬਰ (ਅਮਨਦੀਪ ਸਿੰਘ ਲਵਲੀ) - ਵਿਧਾਨ ਸਭਾ ਹਲਕਾ ਨਾਭਾ ਦੇ ਪਿੰਡ ਥੂਹੀ ਅਤੇ ਪਿੰਡ ਅਗੇਤੀ ਦੇ ਵਿਚਕਾਰ ਪੈਂਦੇ ਸ਼ਰਾਬ ਦੇ ਠੇਕੇ 'ਤੇ ਦੇਰ ਰਾਤ 10.30 ਵਜੇ ਦੇ ਕਰੀਬ ਗੋਲੀ ਚੱਲਣ ਨਾਲ...
ਸਿਮਰਨਜੀਤ ਸਿੰਘ ਮਾਨ ਵਲੋਂ ਸ਼੍ਰੋਮਣੀ ਕਮੇਟੀ ਚੋਣਾਂ ਤੁਰੰਤ ਕਰਵਾਏ ਜਾਣ ਦੀ ਮੰਗ
. . .  about 1 hour ago
ਅੰਮ੍ਰਿਤਸਰ, 16 ਸਤੰਬਰ (ਜਸਵੰਤ ਸਿੰਘ ਜੱਸ) - ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸ਼੍ਰੋਮਣੀ ਕਮੇਟੀ ਚੋਣਾਂ ਤੁਰੰਤ ਕਰਵਾਏ ਜਾਣ ਦੀ ਮੰਗ ਕੀਤੀ ਹੈ। ...
ਦਿੱਲੀ ਵਿਚ ਸ਼੍ਰੋਮਣੀ ਅਕਾਲੀ ਨੂੰ ਮਾਰਚ ਕਰਨ ਦੀ ਨਹੀਂ ਮਿਲੀ ਇਜਾਜ਼ਤ
. . .  about 1 hour ago
ਨਵੀਂ ਦਿੱਲੀ, 16 ਸਤੰਬਰ - ਦਿੱਲੀ ਵਿਚ ਸ਼੍ਰੋਮਣੀ ਅਕਾਲੀ ਨੂੰ ਮਾਰਚ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ | ਅਕਾਲੀ ਦਲ ਨੇ ਕੇਂਦਰ ਸਰਕਾਰ ਵਲੋਂ ਵਿਰੋਧ ਮਾਰਚ ਦੀ ਇਜਾਜ਼ਤ ਨਾ ਦੇਣ ਦੀ ਨਿਖੇਧੀ ਕੀਤੀ ਹੈ ...
ਦਿੱਲੀ ਪੁਲਿਸ ਵਲੋਂ ਫੜੇ ਗਏ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਸਨ ਰੇਲਵੇ ਟਰੈਕ ਅਤੇ ਪੁਲ
. . .  about 2 hours ago
ਨਵੀਂ ਦਿੱਲੀ, 16 ਸਤੰਬਰ - ਦਿੱਲੀ ਪੁਲਿਸ ਸਪੈਸ਼ਲ ਸੈੱਲ ਦੇ ਸੂਤਰਾਂ ਤੋਂ ਇਹ ਖ਼ਬਰ ਸਾਹਮਣੇ ਆਈ ਹੈ ਕਿ ਹਾਲ ਹੀ ਵਿਚ ਫੜੇ ਗਏ ਪਾਕਿਸਤਾਨ ਦੁਆਰਾ ਸੰਗਠਿਤ...
ਮੋਟਰਸਾਈਕਲ ਨਹਿਰ ਵਿਚ ਡਿੱਗਿਆ, 2 ਨੌਜਵਾਨਾਂ ਦੀ ਮੌਤ
. . .  about 2 hours ago
ਜ਼ੀਰਾ,16 ਸਤੰਬਰ (ਪ੍ਰਤਾਪ ਸਿੰਘ ਹੀਰਾ) - ਬੀਤੀ ਰਾਤ ਜ਼ੀਰਾ ਸ਼ਹਿਰ ਰੋਡ 'ਤੇ ਲੰਘਦੀ ਨਹਿਰ ਵਿਚ ਦੋ ਨੌਜਵਾਨਾਂ ਦੇ ਡੁੱਬਣ ਦੀ ਖ਼ਬਰ ਸਾਹਮਣੇ ਆਈ ਹੈ ...
ਰੋਸ ਮਾਰਚ ਵਿਚ ਹਿੱਸਾ ਲੈਣ ਲਈ ਜਥੇ ਦਿੱਲੀ ਲਈ ਰਵਾਨਾ
. . .  about 2 hours ago
ਨਵੀਂ ਦਿੱਲੀ, 16 ਸਤੰਬਰ - ਸ਼੍ਰੋਮਣੀ ਅਕਾਲੀ ਦਲ (ਬ ) ਵਲੋਂ 17 ਸਤੰਬਰ ਨੂੰ ਕਾਲੇ ਦਿਨ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਹੈ | ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਡਾ. ਦਲਜੀਤ ਸਿੰਘ ਚੀਮਾ...
ਜਲਾਲਾਬਾਦ ਮੋਟਰਸਾਈਕਲ ਧਮਾਕੇ 'ਚ ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਕੀਤਾ ਮਾਮਲਾ ਦਰਜ, ਏਰੀਆ ਸੀਲ
. . .  about 2 hours ago
ਜਲਾਲਾਬਾਦ,16 ਸਤੰਬਰ (ਪ੍ਰਦੀਪ ਕੁਮਾਰ) - ਪੰਜਾਬ ਵਿਚ ਜਾਰੀ ਹੋਏ ਹਾਈ ਅਲਰਟ ਤੋਂ ਬਾਅਦ ਜਲਾਲਾਬਾਦ ਵਿਚ ਬੀਤੀ ਦੇਰ ਸ਼ਾਮ ਨੂੰ ਮੋਟਰਸਾਈਕਲ ਵਿਚ ਹੋਏ ਧਮਾਕੇ ਤੋਂ ਬਾਅਦ ਪੁਲਿਸ ਵਲੋਂ ਉਸ...
ਗੁਜਰਾਤ ਵਿਧਾਨ ਸਭਾ ਦੇ ਸਪੀਕਰ ਦੇ ਅਹੁਦੇ ਤੋਂ ਰਾਜੇਂਦਰ ਤ੍ਰਿਵੇਦੀ ਦਾ ਅਸਤੀਫ਼ਾ
. . .  about 3 hours ago
ਗਾੰਧੀਨਗਰ ,(ਗੁਜਰਾਤ) 16 ਸਤੰਬਰ - ਰਾਜੇਂਦਰ ਤ੍ਰਿਵੇਦੀ ਨੇ ਗੁਜਰਾਤ ਵਿਧਾਨ ਸਭਾ ਦੇ ਸਪੀਕਰ ਦੇ ਅਹੁਦੇ ਤੋਂ ਅਸਤੀਫ਼ਾ ਦੇ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਸੈਂਟਰਲ ਵਿਸਟਾ' ਵੈੱਬਸਾਈਟ ਕੀਤੀ ਲਾਂਚ, ਦੋ ਰੱਖਿਆ ਦਫ਼ਤਰ ਕੰਪਲੈਕਸਾਂ ਦਾ ਉਦਘਾਟਨ
. . .  about 3 hours ago
ਨਵੀਂ ਦਿੱਲੀ, 16 ਸਤੰਬਰ - ਦਿੱਲੀ ਵਿਚ ਨਵੇਂ ਰੱਖਿਆ ਦਫ਼ਤਰ ਕੰਪਲੈਕਸਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਸੈਂਟਰਲ ਵਿਸਟਾ' ਵੈੱਬਸਾਈਟ ਲਾਂਚ ਕੀਤੀ ...
ਬੰਦੂਕ ਦੀ ਨੋਕ 'ਤੇ 17 ਸਾਲਾ ਲੜਕੀ ਨਾਲ ਜਬਰ ਜਨਾਹ
. . .  about 3 hours ago
ਮੁਜ਼ੱਫ਼ਰਨਗਰ,16 ਸਤੰਬਰ - ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦੇ ਇਕ ਪਿੰਡ ਵਿਚ ਇਕ 17 ਸਾਲਾ ਲੜਕੀ ਨਾਲ ਦੋ ਲੋਕਾਂ ਨੇ ਕਥਿਤ ਤੌਰ 'ਤੇ ਬੰਦੂਕ ਦੀ ਨੋਕ 'ਤੇ ਜਬਰ ਜਨਾਹ ਕੀਤਾ...
ਛੱਪੜ ਵਿਚ ਨਹਾਉਂਦੇ ਸਮੇਂ ਦੋ ਨਾਬਾਲਗ ਡੁੱਬੇ
. . .  about 4 hours ago
ਬਲਿਆ (ਉੱਤਰ ਪ੍ਰਦੇਸ਼), 16 ਸਤੰਬਰ - ਉੱਤਰ ਪ੍ਰਦੇਸ਼ ਦੇ ਚੇਤਨ ਕਿਸ਼ੋਰ ਪਿੰਡ ਵਿਚ 12 ਅਤੇ 14 ਸਾਲ ਦੇ ਦੋ ਲੜਕੇ ਇਕ ਛੱਪੜ ਵਿਚ ਨਹਾਉਂਦੇ ਸਮੇਂ ਡੁੱਬ ...
ਮਿਆਂਮਾਰ ਵਿਚ ਮਹਿਸੂਸ ਕੀਤੇ ਗਏ ਭੁਚਾਲ ਦੇ ਝਟਕੇ
. . .  about 4 hours ago
ਨਵੀਂ ਦਿੱਲੀ, 16 ਸਤੰਬਰ - ਮਿਆਂਮਾਰ ਵਿਚ ਅੱਜ ਸਵੇਰੇ 10.19 ਵਜੇ 4.3 ਦੀ ਤੀਬਰਤਾ ਦਾ ਭੂਚਾਲ ...
ਐੱਸ.ਸੀ.ਓ. ਸੰਮੇਲਨ ਵਿਚ ਅਫ਼ਗਾਨਿਸਤਾਨ ਦੀ ਮੌਜੂਦਾ ਸਥਿਤੀ ਬਾਰੇ ਵੀ ਹੋਵੇਗੀ ਚਰਚਾ
. . .  about 4 hours ago
ਨਵੀਂ ਦਿੱਲੀ, 16 ਸਤੰਬਰ - ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ (ਐੱਸ.ਸੀ.ਓ.) ਦੀ ਉੱਚ ਪੱਧਰੀ ਮੀਟਿੰਗ 17 ਸਤੰਬਰ ਨੂੰ ਤਾਜਿਕਸਤਾਨ ਦੀ ਰਾਜਧਾਨੀ ਦੁਸ਼ਾਂਬੇ ਵਿਚ ਹੋਵੇਗੀ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਰਨਗੇ ਰੱਖਿਆ ਦਫ਼ਤਰ ਕੰਪਲੈਕਸਾਂ ਦਾ ਉਦਘਾਟਨ
. . .  about 4 hours ago
ਨਵੀਂ ਦਿੱਲੀ, 16 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਰੱਖਿਆ ਦਫ਼ਤਰ ਕੰਪਲੈਕਸਾਂ ਦਾ ਉਦਘਾਟਨ ਕਰਨਗੇ। ਇਹ ਦੋਵੇਂ ਰੱਖਿਆ ਦਫ਼ਤਰ ਦਿੱਲੀ ਦੇ...
24 ਘੰਟਿਆਂ ਵਿਚ 30,570 ਨਵੇਂ ਕੋਰੋਨਾ ਮਾਮਲੇ, 431 ਮੌਤਾਂ
. . .  about 5 hours ago
ਨਵੀਂ ਦਿੱਲੀ, 16 ਸਤੰਬਰ - ਸਿਹਤ ਮੰਤਰਾਲੇ ਦੇ ਅਨੁਸਾਰ, ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 30,570 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ...
ਦੋ ਧਿਰਾਂ ਵਿਚਕਾਰ ਲੜਾਈ ਤੋਂ ਬਾਅਦ ਬਜ਼ੁਰਗ ਵਿਅਕਤੀ ਦੀ ਭੇਦਭਰੀ ਹਾਲਤ 'ਚ ਮੌਤ
. . .  about 5 hours ago
ਕੁਲਗੜ੍ਹੀ (ਫ਼ਿਰੋਜ਼ਪੁਰ), 16 ਸਤੰਬਰ (ਸੁਖਜਿੰਦਰ ਸਿੰਘ ਸੰਧੂ)- ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪੁਲਿਸ ਥਾਣਾ ਆਰਿਫ਼ ਕੇ ਦੇ ਅਧੀਨ ਪਿੰਡ ਸੱਦੂਸ਼ਾਹ ਵਾਲਾ ਵਿਖੇ ਬੀਤੀ ਸ਼ਾਮ ਪੰਚਾਇਤੀ ਜ਼ਮੀਨ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਲੜਾਈ ਹੋਈ ਸੀ ਜਿਸ 'ਚ ਇਕ ਨੌਜਵਾਨ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਹਸਪਤਾਲ ਵਿਖੇ ਦਾਖਲ...
ਮਸ਼ਹੂਰ ਯੂਟਿਊਬਰ ਦੇਵਗਨ ਪਰਿਵਾਰ 'ਤੇ ਹਮਲਾ ਚਾਰ ਜ਼ਖ਼ਮੀ
. . .  about 6 hours ago
ਲੁਧਿਆਣਾ, 16 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਮਸ਼ਹੂਰ ਯੂਟਿਊਬਰ ਦੇਵਗਨ ਪਰਿਵਾਰ 'ਤੇ ਕੁਝ ਰਿਸ਼ਤੇਦਾਰ ਹਮਲਾਵਰਾਂ ਵਲੋਂ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ 'ਚ ਪਰਿਵਾਰ ਦੇ ਚਾਰ ਮੈਂਬਰ ਜ਼ਖ਼ਮੀ ਹੋ ਗਏ ਹਨ। ਦੇਵਗਨ ਪਰਿਵਾਰ ਦਾ ਆਪਣੇ ਕੁਝ ਰਿਸ਼ਤੇਦਾਰਾਂ ਨਾਲ...
ਹੋਰ ਖ਼ਬਰਾਂ..

ਦਿਲਚਸਪੀਆਂ

ਮੇਰਾ ਭਾਰਤ ਮਹਾਨ

ਸਵੇਰੇ ਰੋਜ਼ ਪਾਰਕ ਵਿਚ ਜਾਣਾ ਬੜਾ ਚੰਗਾ ਲਗਦਾ। ਦੋਸਤ ਨਾਲ ਸੈਰ ਕਰੀਦੀ ਤੇ ਨਾਲੇ ਗੜਮਾਲ ਮਾਰੀਦੇ। ਸੈਰ ਕਰਦੇ ਜਦੋਂ ਥੱਕ ਗਏ ਤਾਂ ਅਸੀਂ ਤਿੰਨ ਜਣਿਆਂ ਦੇ ਬੈਠਣ ਵਾਲੇ ਬੈਂਚ 'ਤੇ ਬੈਠ ਗਏ ਤੇ ਸਿਨਰੀਆਂ ਵੇਖਣ ਲੱਗ ਗਏ। ਇਨੇ ਚਿਰ ਵਿਚ ਇਕ 80-81 ਸਾਲ ਦਾ ਬਜ਼ੁਰਗ ਸਰਦਾਰ ਸੈਰ ਕਰਦੇ ਕਰਦੇ ਸਾਡੇ ਨਾਲ ਬੈਠਣ ਦੀ ਇਜਾਜ਼ਤ ਲੈ ਕੇ ਬੈਠ ਗਿਆ। ਕੁਝ ਚਿਰ ਅਸੀਂ ਸ਼ਾਂਤ ਰਹੇ। ਫਿਰ ਸਰਦਾਰ ਜੀ ਨੇ ਬੋਲਣਾ ਸ਼ੁਰੂ ਕਰ ਦਿੱਤਾ, 'ਬੱਚਿਓ! ਦਾਸ ਪੰਜਾਬੀ ਵਿਚ ਕਹਾਣੀਆਂ ਲਿਖਦਾ ਹੈ। ਇਕ ਕਹਾਣੀ 'ਪ੍ਰਦੂਸ਼ਤ ਹਵਾ' 2012 ਵਿਚ ਲਿਖੀ ਸੀ। ਤੁਹਾਨੂੰ ਸੁਣਾਉਂਦਾ ਹਾਂ। ਬਠਿੰਡਾ ਦਾ ਅਰਬਪਤੀ ਦਾ ਮੁੰਡਾ ਹੈ ਪੰਜ-ਛੇ ਸਾਲ ਦਾ। ਸਵੇਰੇ ਉਠਦਾ ਤੇ ਕਹਿੰਦਾ, ਪਾਪਾ ਸਾਹ ਨਹੀਂ ਆਉਂਦਾ। ਪਾਪਾ ਨੇ ਵਧੀਆ ਡਾਕਟਰ ਬੁਲਾ ਕੇ ਚੈੱਕ ਕਰਵਾਇਆ ਤੇ ਉਨ੍ਹਾਂ ਨੇ ਦੱਸਿਆ ਕਿ ਕਾਕੇ ਨੂੰ ਸਾਹ ਦੀ ਬਿਮਾਰੀ ਹੈ, ਇਥੇ ਇਹਦਾ ਇਲਾਜ ਨਹੀਂ ਹੈ, ਤੁਸੀਂ ਇਸ ਨੂੰ ਪੀ.ਜੀ.ਆਈ. ਲੈ ਜਾਓ। ਵੱਡੀ ਗੱਡੀ ਦਾ ਇੰਤਜ਼ਾਮ ਕਰਕੇ ਚੰਡੀਗੜ੍ਹ ਵੱਲ ਚਾਲੇ ਪਾ ਤੇ। ਰਸਤੇ ਵਿਚ ਟ੍ਰੈਫਿਕ ਜਾਮ, ਪਟਿਆਲਾ ਪਹੁੰਚਣ 'ਤੇ ਪੰਜ ਘੰਟੇ ਲੱਗ ਗਏ। ਨਾਲ ਆਏ ਡਾਕਟਰ ਬੋਲੇ ਕਿ ...

ਪੂਰਾ ਲੇਖ ਪੜ੍ਹੋ »

ਦੁਨੀਆ ਅਤੇ ਅੰਧ-ਵਿਸ਼ਵਾਸ

ਪਿੰਡ ਵਿਚ ਗੋਰੇ ਬਾਬੇ ਦੀ ਬੜੀ ਧੁੰਮ ਪਈ ਹੋਈ ਸੀ ਕਿ ਬਾਬਾ ਹਰ ਕਿਸੇ ਦੀ ਮੁਰਾਦ ਪੂਰੀ ਕਰ ਦਿੰਦਾ ਹੈ। ਰੱਜੂ ਦੇ ਕੰਨ ਵਿਚ ਜਦ ਇਹ ਗੱਲ ਪਈ ਤਾਂ ਉਸ ਤੋਂ ਰਿਹਾ ਨਾ ਗਿਆ ਅਤੇ ਉਸ ਨੇ ਗੋਰੇ ਬਾਬੇ ਨੂੰ ਮਿਲਣ ਲਈ ਆਪਣੀ ਸੱਸ ਨੂੰ ਤਿਆਰ ਕਰ ਲਿਆ। ਦਰਅਸਲ ਰੱਜੂ ਦੇ ਵਿਆਹ ਨੂੰ ਪੰਜ ਸਾਲ ਹੋ ਗਏ ਸਨ ਅਤੇ ਉਸ ਦੇ ਕੋਈ ਔਲਾਦ ਨਹੀਂ ਸੀ, ਇਸ ਕਾਰਨ ਪਿੰਡ ਵਾਲਿਆਂ ਤੇ ਰਿਸ਼ਤੇਦਾਰਾਂ ਨੇ ਵੀ ਉਸ ਨੂੰ ਪੁੱਛ-ਪੁੱਛ ਕੇ ਤੰਗ ਕਰ ਦਿੱਤਾ ਸੀ। ਕਈਆਂ ਦੇ ਮਿਹਣੇ ਉਸ ਨੂੰ ਸੂਈਆਂ ਵਾਂਗ ਚੁੱਭਦੇ ਸਨ। ਉਸ ਨੂੰ ਕਈ ਤਰ੍ਹਾਂ ਦੇ ਅਪਸ਼ਬਦ ਬੋਲੇ ਜਾਂਦੇ ਸਨ ਤੇ ਉਸ ਦਾ ਮਜ਼ਾਕ ਉਡਾਇਆ ਜਾਂਦਾ ਸੀ। ਉਸ ਨੇ ਗੋਰੇ ਬਾਬੇ ਦੇ ਦਰਸ਼ਨ ਕਰਨ ਦਾ ਮਨ ਬਣਾ ਲਿਆ। ਉਸ ਨੂੰ ਲੱਗਾ ਕਿ ਉਸ ਦੀ ਮੁਰਾਦ ਵੀ ਪੂਰੀ ਹੋ ਜਾਵੇਗੀ। ਜਦ ਰੱਜੂ ਗੋਰੇ ਬਾਬਾ ਦੇ ਦਰਸ਼ਨਾਂ ਨੂੰ ਗਈ ਤਾਂ ਆਪਣੀ ਸਾਰੀ ਤਕਲੀਫ਼ ਸੁਣਾਈ। ਬਾਬੇ ਨੇ ਕਿਹਾ, 'ਉਸ ਨੂੰ ਦਾਨ-ਪੁੰਨ ਤੇ ਕੁਝ ਉਪਾਅ ਕਰਨੇ ਪੈਣਗੇ। ਰੱਜੂ ਤੇ ਉਸ ਦੀ ਸੱਸ ਝੱਟ ਮੰਨ ਗਈਆਂ। ਬਾਬੇ ਨੇ ਕਿਹਾ, 'ਉਨ੍ਹਾਂ ਦੇ ਘਰ ਵਿਚ ਜਿੰਨਾ ਸੋਨਾ ਹੈ, ਦਾਨ ਕਰਨਾ ਪਵੇਗਾ। ਮੈਂ ਇਕ ਹਵਨ ਕਰਾਂਗਾ ਜਿਸ ਵਿਚ 5 ਜਾਂ 10 ਹਜ਼ਾਰ ਦਾ ...

ਪੂਰਾ ਲੇਖ ਪੜ੍ਹੋ »

ਨੰਬਰਦਾਰ ਦੇ ਬੋਲ

ਤੜਕੇ ਉਠ ਕੇ ਅਜੇ ਚਾਹ-ਪਾਣੀ ਪੀਤਾ ਹੀ ਸੀ ਕਿ ਤਾਈ ਗੁਰਦਿੱਤ ਕੌਰ ਦੇ ਪੂਰੇ ਹੋਣ ਦੀ ਮੰਦਭਾਗੀ ਖ਼ਬਰ ਮਿਲ ਗਈ। ਉਸੇ ਵੇਲੇ ਹੀ ਮੈਂ ਤਾਈ ਦੇ ਘਰ ਚਾਲੇ ਪਾ ਦਿੱਤੇ। ਕਾਫੀ ਸਾਕ-ਸਬੰਧੀ ਆ ਚੁੱਕੇ ਸਨ ਅਤੇ ਕੁਝ ਆ ਰਹੇ ਸਨ। ਬਹੁਤ ਦੁੱਖ ਭਰਿਆ ਮਾਹੌਲ ਸੀ। ਤਾਈ ਜੀ ਪਿਛਲੇ ਇਕ ਸਾਲ ਤੋਂ ਮੰਜੇ 'ਤੇ ਸਨ। ਅਖੀਰਲੀ ਉਮਰੇ ਕਈ ਵਾਰ ਡਾਕਟਰੀ ਇਲਾਜ ਵੀ ਇਨਸਾਨ ਲਈ ਵਿਅਰਥ ਹੋ ਜਾਂਦੇ ਹਨ। ਘਰਦਿਆਂ ਕਾਫੀ ਇਲਾਜ ਕਰਵਾਇਆ ਸੀ। ਠੀਕ ਤਾਂ ਹੋ ਗਏ ਪਰ ਉਠਣੋਂ-ਬੈਠਣੋਂ ਜਾਂਦੇ ਰਹੇ। ਪਰ ਕਹਿੰਦੇ ਹਨ ਕਿ ਨੇਕ ਦਿਲ ਇਨਸਾਨ ਸਦਾ ਯਾਦ ਰਹਿੰਦੇ ਹਨ। ਸਾਰੇ ਤਾਈ ਜੀ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਸਨ। ਤਾਈ ਜੀ ਇਕ ਜ਼ਿੰਦਾਦਿਲ ਇਨਸਾਨ ਸਨ। ਜਵਾਨੀ ਵੇਲੇ ਜਿਥੇ ਉਨ੍ਹਾਂ ਨੇ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਪਾਲਿਆ, ਉਸੇ ਪੈਸੇ ਧੇਲੇ ਪੱਖੋਂ ਪਿੰਡ ਵਾਲਿਆਂ ਦੀ ਮਦਦ ਵੀ ਕੀਤੀ। ਭਰੀ ਜਵਾਨੀ ਵਿਚ ਤਾਇਆ ਜੀ ਦੇ ਪੂਰੇ ਹੋਣ ਤੋਂ ਬਾਅਦ ਆਪਣੇ ਦੋਵਾਂ ਪੁੱਤਰਾਂ ਨੂੰ ਕਮੀ ਮਹਿਸੂਸ ਨਾ ਹੋਣ ਦਿੱਤੀ। ਏਨੇ ਨੂੰ ਸਭ ਰਿਸ਼ਤੇਦਾਰ ਇਕੱਠੇ ਹੋ ਗਏ ਅਤੇ ਅੰਤਿਮ ਸੰਸਕਾਰ ਦੀ ਤਿਆਰੀ ਕਰ ਲਈ ਗਈ। ਇਸ਼ਨਾਨ ਤੋਂ ਬਾਅਦ ਤਾਈ ਜੀ ਦੇ ...

ਪੂਰਾ ਲੇਖ ਪੜ੍ਹੋ »

ਕਹਾਣੀ ਦੀ ਦੂਜੀ ਤੇ ਆਖ਼ਰੀ ਕਿਸ਼ਤ

ਪੇਕੇ

(ਲੜੀ ਜੋੜਣ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਮੇਰਾ ਸ਼ੁਰੂ ਤੋਂ ਹੀ ਸਭ ਤੋਂ ਛੋਟੇ ਵਾਲੇ ਨਾਲ ਲਗਾਅ ਸੀ ਬਾਕੀ ਤਾਂ ਉਪਰੋ-ਉਪਰੀ ਕਰਦੇ ਪਰ ਉਹ ਮੇਰਾ ਦਿਲ ਤੋਂ ਕਰਦਾ ਹੁੰਦਾ ਸੀ। ਮੈਨੂੰ ਸਭ ਤੋਂ ਛੋਟੇ ਵਾਲਾ ਹੀ ਫੋਨ ਕਰਦਾ ਹੁੰਦਾ ਸੀ ਤੇ ਐਤਕੀਂ ਲੋਹੜੀ ਉਤੇ ਸੰਧਾਰਾ ਵੀ ਉਹ ਆਪ ਲੈ ਕੇ ਆਇਆ ਸੀ ਪਹਿਲਾਂ ਤਾਂ ਬੇਬੇ-ਬਾਪੂ ਦੋਵੇਂ ਜਣੇ ਆਉਂਦੇ ਹੁੰਦੇ ਸਨ ਪਰ ਐਤਕੀਂ ਬਾਪੂ ਢਿੱਲਾ ਹੋਣ ਕਰਕੇ ਉਹ ਆਪ ਆਇਆ ਸੀ ਬਾਪੂ ਨੂੰ ਮੇਰੇ ਆਉਣ ਦਾ ਚਾਅ ਤਾਂ ਬਹੁਤ ਹੁੰਦਾ ਸੀ ਪਰ ਪੁੱਤਾਂ ਦੀ ਬੇਰੁਖ਼ੀ ਕਾਰਨ ਉਸ ਦਾ ਵੱਸ ਨਹੀਂ ਸੀ ਚਲਦਾ। ਜਦੋਂ ਵੀ ਮੈਂ ਬਾਪੂ ਨੂੰ ਮਿਲ ਕੇ ਤੁਰਨ ਲੱਗਦੀ ਤਾਂ ਉਹ ਮੱਲੋ-ਮੱਲੀ ਮੈਨੂੰ ਪੈਸੇ ਦੇ ਦਿੰਦਾ। ਮੇਰੇ ਮਨ੍ਹਾਂ ਕਰਨ ਦੇ ਬਾਵਜੂਦ ਉਹ ਕਹਿ ਦਿੰਦਾ 'ਧੀਆਂ ਨੂੰ ਤਾਂ ਦਿਆ ਹੀ ਕਰਦੇ ਹੁੰਦੇ ਆ'। ਮੈਂ ਕਈ ਵਾਰੀ ਬਾਪੂ ਨੂੰ ਸ਼ਹਿਰ ਚੱਲਣ ਨੂੰ ਕਹਿਣਾ ਤੇ ਉਹ ਅੱਗੋਂ ਹੱਸ ਕੇ ਕਹਿ ਦਿੰਦਾ 'ਲੋਕ ਤਾਂ ਧੀਆਂ ਦੇ ਘਰੇ ਪਾਣੀ ਵੀ ਨਹੀਂ ਪੀਂਦੇ ਤੂੰ ਮੈਨੂੰ ਆਪਣੇ ਘਰ ਰਹਿਣ ਲਈ ਕਹਿੰਦੀ ਹੈ'। ਉਹ ਜਾਣਾ ਤਾਂ ਚਾਹੁੰਦਾ ਸੀ ਪਰ ਸ਼ਹਿਰ ਵਿਚ ਸਾਡਾ ਮਕਾਨ ਛੋਟਾ ਸੀ ਤੇ ਉਹ ਵੀ ਬਾਜ਼ਾਰ ਵਿਚ, ...

ਪੂਰਾ ਲੇਖ ਪੜ੍ਹੋ »

ਫਸਟ ਚੁਆਇਸ

ਜਦੋਂ ਪੰਜ ਸੱਤ ਪੜ੍ਹਿਆ ਭਾਗ ਸਿੰਘ ਪੰਚਾਇਤੀ ਚੋਣਾਂ ਹੋਣ ਤੋਂ ਬਾਅਦ ਆਪਣੇ ਵਿਦੇਸ਼ ਰਹਿੰਦੇ ਪੁੱਤ ਕੁਲਦੀਪ ਕੋਲ ਗਿਆ ਤਾਂ ਉਸ ਦਾ ਪੁੱਤਰ ਕੁਝ ਦਿਨਾਂ ਬਾਅਦ ਭਾਗ ਸਿੰਘ ਨੂੰ ਆਪਣੇ ਦੋਸਤ ਕੋਲ ਮਿਲਣ ਲਈ ਲੈ ਕੇ ਗਿਆ। ਕੁਲਦੀਪ ਦੇ ਦੋਸਤ ਨੇ ਅੱਧੀ ਅੰਗਰੇਜ਼ੀ ਤੇ ਅੱਧੀ ਪੰਜਾਬੀ ਬੋਲਦੇ ਹੋਏ ਕਿਹਾ, 'ਦੋਸਤ ਸਭ ਤੋਂ ਪਹਿਲਾਂ ਫਸਟ ਚੁਆਇਸ ਦੱਸੋ?' ਭਾਗ ਸਿੰਘ ਆਪਣੇ ਪੁੱਤਰ ਦੇ ਬੋਲਣ ਤੋਂ ਪਹਿਲਾਂ ਹੀ ਬੋਲ ਪਿਆ, 'ਵੇਖੋ ਜੀ ਫਸਟ ਚੁਆਇਸ ਨਾਲੋਂ ਤਾਂ ਮੋਟਾ ਸੰਤਰਾ ਚੰਗੀ ਆ, ਫਸਟ ਚੁਆਇਸ ਤਾਂ ਦੂਜੇ ਦਿਨ ਵੀ ਸਿਰ ਫੜੀ ਰੱਖਦੀ ਆ। ਹੁਣ ਵਿਦੇਸ਼ੀਂ ਗਿਆ ਭਾਗ ਸਿੰਘ ਦਾ ਪੁੱਤਰ ਕੁਲਦੀਪ ਸੋਚੀ ਜਾ ਰਿਹਾ ਸੀ ਕਿ ਪੰਚਾਇਤੀ ਚੋਣਾਂ ਵਿਚ ਸ਼ਰਾਬ 'ਤੇ ਲੱਗੇ ਬਾਪੂ ਦੀ ਮਾਂ-ਬੋਲੀ ਆਪਣੇ ਦੋਸਤ ਨੂੰ ਕਿਵੇਂ ਸਮਝਾਵਾਂ।' -ਪ੍ਰਗਟ ਢਿੱਲੋਂ ਸਮਾਧ ਭਾਈ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਮਿਠਾਸ ਜੀਭਾਂ ਦੀ

* ਹਰਦੀਪ ਢਿੱਲੋਂ *

ਸਿਆਸੀ ਚੇਲੇ ਨੂੰ ਮੰਝਿਆ ਗੁਰੂ ਕਹਿੰਦਾ, ਮਿਠਾਸ ਜੀਭਾਂ ਦੀ ਹੋਰ ਵਧਾਅ ਕਾਕਾ। ਕਿਰਕ ਦੰਦਾਂ ਨੂੰ ਜਦੋਂ ਮਹਿਸੂਸ ਹੋਵੇ, ਬਿਨਾਂ ਚੱਬਿਆਂ ਗ਼ਨੀਮਤਾਂ ਖਾਅ ਕਾਕਾ। ਮੂਹਰੇ ਨਿਕਲਦੇ ਸ਼ਰੀਕ ਦੇ ਠੋਕ ਠਿੱਬੀ, ਸਿਫ਼ਤੀ ਮਰਸੀਆ ਸੱਥਰ 'ਤੇ ਗਾਅ ਕਾਕਾ। 'ਮੁਰਾਦਵਾਲਿਆ' ਜਿਹੜਾ ਵੀ ਸਿਰ ਚੱਕੇ, ਦੇਵੀਂ ਓਸੇ ਦਾ ਭੋਗ ਪਵਾਅ ਕਾਕਾ। -ਅਬੋਹਰ। ਸੰਪਰਕ : ...

ਪੂਰਾ ਲੇਖ ਪੜ੍ਹੋ »

ਕਾਵਿ-ਵਿਅੰਗ

ਫਰਕ

* ਨਵਰਾਹੀ ਘੁਗਿਆਣਵੀ * ਕਹਿਣੀ ਕਰਨੀ ਦਾ ਫ਼ਰਕ ਅਜੀਬ ਜਾਪੇ, ਵੇਖ ਵੇਖ ਕੇ ਲੋਕ ਵੀਚਾਰ ਕਰਦੇ। ਕਿਸ ਤੱਤ ਦੇ ਬਣੇ ਨੇ ਜਬਰਵੰਤੇ, ਬਾਹਰੋਂ ਨਿਮਰ ਪਰ ਦਿਲੋਂ ਹੰਕਾਰ ਕਰਦੇ। ਬੁਜ਼ਦਿਲ ਕੁਟਦੇ ਡਿੱਗਿਆਂ ਢੱਠਿਆਂ ਨੂੰ, ਯੋਧੇ ਨਹੀਂ ਕਮਜ਼ੋਰੇ ਤੇ ਵਾਰ ਕਰਦੇ। ਸਿਦਕ ਸੋਹਣੀ ਦਾ ਡੁੱਬ ਗਿਆ ਰਾਹ ਅੰਦਰ, ਟੁੱਟੇ ਘੜੇ ਨਾ ਝਨਾਂ ਨੂੰ ਪਾਰ ਕਰਦੇ। -ਫਰੀਦਕੋਟ। ਮੋਬਾਈਲ : ...

ਪੂਰਾ ਲੇਖ ਪੜ੍ਹੋ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX